ਪ੍ਹੈਰਾ ਕਿਤਾਬ

pa ਸੰਬੰਧਵਾਚਕ ਪੜਨਾਂਵ 2   »   ja 所有代名詞 2

67 [ਸਤਾਹਠ]

ਸੰਬੰਧਵਾਚਕ ਪੜਨਾਂਵ 2

ਸੰਬੰਧਵਾਚਕ ਪੜਨਾਂਵ 2

67 [六十七]

67 [Rokujūshichi]

所有代名詞 2

[shoyū daimeishi 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਪਾਨੀ ਖੇਡੋ ਹੋਰ
ਐਨਕ 眼鏡 眼鏡 0
m----- me---e megane m-g-n- ------
ਉਹ ਆਪਣੀ ਐਨਕ ਭੁੱਲ ਗਿਆ ਹੈ। 彼は 彼の 眼鏡を 忘れ ました 。 彼は 彼の 眼鏡を 忘れ ました 。 0
k--- w- k--- n- m----- o w------------. ka-- w- k--- n- m----- o w------------. kare wa kare no megane o wasuremashita. k-r- w- k-r- n- m-g-n- o w-s-r-m-s-i-a. --------------------------------------.
ਫਿਰ ਉਸਦੀ ਐਨਕ ਕਿੱਥੇ ਹੈ? 彼の 眼鏡は どこに あるの です か ? 彼の 眼鏡は どこに あるの です か ? 0
k--- n- m----- w- d--- n- a-- n----- k-? ka-- n- m----- w- d--- n- a-- n----- k-? kare no megane wa doko ni aru nodesu ka? k-r- n- m-g-n- w- d-k- n- a-u n-d-s- k-? ---------------------------------------?
ਘੜੀ 時計 時計 0
t---- to--i tokei t-k-i -----
ਉਸਦੀ ਘੜੀ ਖਰਾਬ ਹੋ ਗਈ ਹੈ। 彼の 時計は 壊れて います 。 彼の 時計は 壊れて います 。 0
k--- n- t---- w- k------- i----. ka-- n- t---- w- k------- i----. kare no tokei wa kowarete imasu. k-r- n- t-k-i w- k-w-r-t- i-a-u. -------------------------------.
ਘੜੀ ਦੀਵਾਰ ਤੇ ਟੰਗੀ ਹੈ। 時計が 壁に かかって います 。 時計が 壁に かかって います 。 0
t---- g- k--- n- k------ i----. to--- g- k--- n- k------ i----. tokei ga kabe ni kakatte imasu. t-k-i g- k-b- n- k-k-t-e i-a-u. ------------------------------.
ਪਾਸਪੋਰਟ パスポート パスポート 0
p------- pa-----o pasupōto p-s-p-t- --------
ਉਹਨੇ ਆਪਣਾ ਪਾਸਪੋਰਟ ਗੁਆ ਲਿਆ ਹੈ। 彼は 彼の パスポートを 無くし ました 。 彼は 彼の パスポートを 無くし ました 。 0
k--- w- k--- n- p------- o n-------------. ka-- w- k--- n- p------- o n-------------. kare wa kare no pasupōto o nakushimashita. k-r- w- k-r- n- p-s-p-t- o n-k-s-i-a-h-t-. -----------------------------------------.
ਤਾਂ ਉਸਦਾ ਪਾਸਪੋਰਟ ਕਿੱਥੇ ਹੈ? では どこに 彼の パスポートは あるの でしょう ? では どこに 彼の パスポートは あるの でしょう ? 0
d- w- d--- n- k--- n- p------- w- a-- n-------? de w- d--- n- k--- n- p------- w- a-- n-------? de wa doko ni kare no pasupōto wa aru nodeshou? d- w- d-k- n- k-r- n- p-s-p-t- w- a-u n-d-s-o-? ----------------------------------------------?
ਉਹ – ਉਹਨਾਂ ਦਾ / ਉਹਨਾਂ ਦੀ / ਉਹਨਾਂ ਦੇ 彼ら―彼らの 彼ら―彼らの 0
k----- ― k----- n- ka---- ― k----- no karera ― karera no k-r-r- ― k-r-r- n- -------―----------
ਬੱਚਿਆਂ ਨੂੰ ਉਹਨਾਂ ਦੇ ਮਾਂ – ਬਾਪ ਨਹੀਂ ਮਿਲ ਰਹੇ ਹਨ। 子供達は 自分の 両親を 見つけられません 。 子供達は 自分の 両親を 見つけられません 。 0
k---------- w- j---- n- r------ o m------ r--------. ko--------- w- j---- n- r------ o m------ r--------. kodomodachi wa jibun no ryōshin o mitsuke raremasen. k-d-m-d-c-i w- j-b-n n- r-ō-h-n o m-t-u-e r-r-m-s-n. ---------------------------------------------------.
ਲਓ ਓਥੇ ਉਹਨਾਂ ਦੇ ਮਾਤਾ – ਪਿਤਾ ਆ ਰਹੇ ਹਨ। でも 、 彼らの 両親が 来ました よ ! でも 、 彼らの 両親が 来ました よ ! 0
d---, k----- n- r------ g- k-------- y-! de--- k----- n- r------ g- k-------- y-! demo, karera no ryōshin ga kimashita yo! d-m-, k-r-r- n- r-ō-h-n g- k-m-s-i-a y-! ----,----------------------------------!
ਤੁਸੀਂ – ਤੁਹਾਡਾ / ਤੁਹਾਡੇ / ਤੁਹਾਡੀ あなたーあなたの あなたーあなたの 0
a---- ̄ a---- n- an--- ̄ a---- no anata ̄ anata no a-a-a ̄ a-a-a n- ------̄---------
ਤੁਹਾਡੀ ਯਾਤਰਾ ਕਿਹੋ ਜਿਹੀ ਸੀ, ਸ਼੍ਰੀ ਮਿੱਲਰ? ミィラーさん 、 旅行は いかが でした か ? ミィラーさん 、 旅行は いかが でした か ? 0
m-----s--, r---- w- i----------- k-? my-------- r---- w- i----------- k-? myirā-san, ryokō wa ikagadeshita ka? m-i-ā-s-n, r-o-ō w- i-a-a-e-h-t- k-? ---------,-------------------------?
ਤੁਹਾਡੀ ਪਤਨੀ ਕਿੱਥੇ ਹੈ, ਸ਼੍ਰੀ ਮਿੱਲਰ? ミィラーさん 、 奥様は どこ です か ? ミィラーさん 、 奥様は どこ です か ? 0
m-----s--, o------ w- d------- k-? my-------- o------ w- d------- k-? myirā-san, okusama wa dokodesu ka? m-i-ā-s-n, o-u-a-a w- d-k-d-s- k-? ---------,-----------------------?
ਤੁਸੀਂ – ਤੁਹਾਡਾ / ਤੁਹਾਡੇ / ਤੁਹਾਡੀ あなたーあなたの あなたーあなたの 0
a---- ̄ a---- n- an--- ̄ a---- no anata ̄ anata no a-a-a ̄ a-a-a n- ------̄---------
ਤੁਹਾਡੀ ਯਾਤਰਾ ਕਿਹੋ ਜਿਹੀ ਸੀ, ਸ਼੍ਰੀਮਤੀ ਸਮਿੱਥ? スミスさん 、 旅行は いかが でした か ? スミスさん 、 旅行は いかが でした か ? 0
s------s--, r---- w- i----------- k-? su--------- r---- w- i----------- k-? sumisu-san, ryokō wa ikagadeshita ka? s-m-s--s-n, r-o-ō w- i-a-a-e-h-t- k-? ----------,-------------------------?
ਤੁਹਾਡੇ ਪਤੀ ਕਿੱਥੇ ਹਨ, ਸ਼੍ਰੀਮਤੀ ਸਮਿੱਥ? スミスさん 、 ご主人は どこ です か ? スミスさん 、 ご主人は どこ です か ? 0
s------s--, g------- w- d------- k-? su--------- g------- w- d------- k-? sumisu-san, goshujin wa dokodesu ka? s-m-s--s-n, g-s-u-i- w- d-k-d-s- k-? ----------,------------------------?

ਅਨੁਵੰਸ਼ਕ ਤਬਦੀਲੀ ਬੋਲਣਾ ਸੰਭਵ ਬਣਾਉਂਦੀ ਹੈ।

ਧਰਤੀ ਉੱਤੇ ਕੇਵਲ ਇਨਸਾਨ ਹੀ ਬੋਲ ਸਕਣ ਵਾਲਾ ਜੀਵਿਤ ਪ੍ਰਾਣੀ ਹੈ। ਇਹ ਉਸਨੂੰ ਪਸ਼ੂਆਂ ਅਤੇ ਪੌਦਿਆਂ ਤੋਂ ਅਲੱਗ ਕਰਦਾ ਹੈ। ਬੇਸ਼ੱਕ ਪਸ਼ੂ ਅਤੇ ਪੌਦੇ ਵੀ ਆਪਸ ਵਿੱਚ ਗੱਲਬਾਤ ਕਰਦੇ ਹਨ। ਪਰ, ਉਹ ਕੋਈ ਗੁੰਝਲਦਾਰ ਅੱਖਰਾਂ ਵਾਲੀ ਭਾਸ਼ਾ ਨਹੀਂ ਬੋਲਦੇ। ਪਰ ਇਨਸਾਨ ਕਿਉਂ ਬੋਲ ਸਕਦੇ ਹਨ? ਬੋਲਣ ਦੀ ਸਮਰੱਥਾ ਲਈ ਕੁਝ ਸਰੀਰਕ ਲੱਛਣਾਂ ਦਾ ਹੋਣਾ ਜ਼ਰੂਰੀ ਹੈ। ਇਹ ਸਰੀਰਕ ਲੱਛਣ ਕੇਵਲ ਇਨਸਾਨਾਂ ਵਿੱਚ ਪਾਏ ਜਾਂਦੇ ਹਨ। ਪਰ, ਇਸਦਾ ਲਾਜ਼ਮੀ ਤੌਰ 'ਤੇ ਇਹ ਮਤਲਬ ਨਹੀਂ ਕਿ ਇਨ੍ਹਾਂ ਦਾ ਵਿਕਾਸ ਇਨਸਾਨਾਂ ਨੇ ਕੀਤਾ। ਵਿਕਾਸਵਾਦੀ ਇਤਿਹਾਸ ਵਿੱਚ, ਬਿਨਾਂ ਕਿਸੇ ਕਾਰਨ ਦੇ ਕੁਝ ਨਹੀਂ ਵਾਪਰਦਾ। ਸਮੇਂ ਦੇ ਨਾਲ ਕਿਤੇ ਨਾ ਕਿਤੇ, ਇਨਸਾਨਾਂ ਨੇ ਬੋਲਣਾ ਸ਼ੁਰੂ ਕੀਤਾ। ਸਾਨੂੰ ਅਜੇ ਤੱਕ ਇਹ ਪਤਾ ਨਹੀਂ ਕਿ ਅਸਲ ਵਿੱਚ ਅਜਿਹਾ ਕਦੋਂ ਵਾਪਰਿਆ। ਪਰ ਕੁਝ ਨਾ ਕੁਝ ਜ਼ਰੂਰ ਵਾਪਰਿਆ ਹੋਵੇਗਾ ਜਿਸ ਨਾਲ ਇਨਸਾਨ ਨੂੰ ਬੋਲੀ ਪ੍ਰਾਪਤ ਹੋਈ। ਖੋਜਕਰਤਾਵਾਂ ਦਾ ਵਿਸ਼ਵਾਸ ਹੈ ਕਿ ਇੱਕ ਅਨੁਵੰਸ਼ਕ ਤਬਦੀਲੀ ਇਸਦੀ ਜ਼ਿੰਮੇਵਾਰ ਸੀ। ਮਾਨਵ-ਵਿਗਿਆਨੀਆਂ ਨੇ ਵੱਖ-ਵੱਖ ਜੀਵਿਤ ਪ੍ਰਾਣੀਆਂ ਦੀ ਅਨੁਵੰਸ਼ਕ ਸਮੱਗਰੀ ਦੀ ਤੁਲਨਾ ਕੀਤੀ। ਇਹ ਚੰਗੀ ਤਰ੍ਹਾਂ ਜਾਣਿਆ ਜਾਂਦਾ ਹੈ ਕਿ ਇੱਕ ਵਿਸ਼ੇਸ਼ ਅਨੁਵੰਸ਼ਕ ਤੱਤ ਬੋਲੀ ਨੂੰ ਪ੍ਰਭਾਵਤ ਕਰਦਾ ਹੈ। ਜਿਨ੍ਹਾਂ ਵਿਅਕਤੀਆਂ ਵਿੱਚ ਇਹ ਖ਼ਰਾਬ ਹੁੰਦਾ ਹੈ, ਨੂੰ ਬੋਲੀ ਵਿੱਚ ਮੁਸ਼ਕਲਾਂ ਆਉਂਦੀਆਂ ਹਨ। ਉਹ ਆਪਣੇ ਆਪ ਨੂੰ ਚੰਗੀ ਤਰ੍ਹਾਂ ਜ਼ਾਹਿਰ ਨਹੀਂ ਕਰ ਸਕਦੇ ਅਤੇ ਸ਼ਬਦਾਂ ਨੂੰ ਸਮਝਣ ਵਿੱਚ ਬਹੁਤ ਮੁਸ਼ਕਲ ਮਹਿਸੂਸ ਕਰਦੇ ਹਨ। ਇਸ ਅਨੁਵੰਸ਼ਕ ਤੱਤ ਦੀ ਜਾਂਚ ਮਨੁੱਖਾਂ, ਬਾਂਦਰਾਂ ਅਤੇ ਚੂਹਿਆਂ ਉੱਤੇ ਕੀਤੀ ਗਈ। ਇਹ ਮਨੁੱਖਾਂ ਅਤੇ ਚਿੰਪਾਜ਼ੀਆਂ ਵਿੱਚ ਕਾਫ਼ੀ ਸਮਾਨ ਹੈ। ਕੇਵਲ ਦੋ ਛੋਟੇ ਅੰਤਰ ਪਛਾਣੇ ਜਾ ਸਕਦੇ ਹਨ। ਪਰ ਇਹ ਅੰਤਰ ਦਿਮਾਗ ਵਿੱਚ ਆਪਣੀ ਹੋਂਦ ਬਾਰੇ ਜਾਣੂ ਕਰਵਾਉਂਦੇ ਹਨ। ਅਨੁਵੰਸ਼ਕ ਤੱਤਾਂ ਦੇ ਨਾਲ-ਨਾਲ, ਉਹ ਦਿਮਾਗ ਦੀਆਂ ਕੁਝ ਵਿਸ਼ੇਸ਼ ਗਤੀਵਿਧੀਆਂ ਉੱਤੇ ਪ੍ਰਭਾਵ ਪਾਉਂਦੇ ਹਨ। ਇਸਲਈ ਮਨੁੱਖ ਬੋਲ ਸਕਦੇ ਹਨ, ਪਰ ਬਾਂਦਰ ਨਹੀਂ। ਪਰ, ਮਨੁੱਖੀ ਭਾਸ਼ਾ ਦੀ ਬੁਝਾਰਤ ਦਾ ਹੱਲ ਅਜੇ ਤੱਕ ਨਹੀਂ ਹੋਇਆ। ਕੇਵਲ ਅਨੁਵੰਸ਼ਕ ਤਬਦੀਲੀ ਹੀ ਬੋਲੀ ਨੂੰ ਸਮਰੱਥ ਬਣਉਣ ਲਈ ਕਾਫ਼ੀ ਨਹੀਂ। ਖੋਜਕਰਤਾਵਾਂ ਨੇ ਮਨੁੱਖੀ ਅਨੁਵੰਸ਼ਕ ਤੱਤ ਦੇ ਰੁਪਾਂਤਰ ਨੂੰ ਚੂਹਿਆਂ ਵਿੱਚ ਵਿਕਸਿਤ ਕੀਤਾ। ਇਸਨੇ ਉਨ੍ਹਾਂ ਨੂੰ ਬੋਲਣ ਦੀ ਸਮਰੱਥਾ ਪ੍ਰਦਾਨ ਨਹੀਂ ਕੀਤੀ... ਪਰ ਉਨ੍ਹਾਂ ਦੀਆਂ ਚੀਕਾਂ ਨੇ ਇੱਕ ਚੋਖਾ ਸ਼ੋਰਗੁਲ ਪੈਦਾ ਕਰ ਦਿੱਤਾ!