ਪ੍ਹੈਰਾ ਕਿਤਾਬ

pa ਤਰਣਤਾਲ ਵਿੱਚ   »   ja プールで

50 [ਪੰਜਾਹ]

ਤਰਣਤਾਲ ਵਿੱਚ

ਤਰਣਤਾਲ ਵਿੱਚ

50 [五十]

50 [Goji-Tsu]

プールで

[pūru de]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਪਾਨੀ ਖੇਡੋ ਹੋਰ
ਅੱਜ ਗਰਮੀ ਹੈ। 今日は 暑い です ね 。 今日は 暑い です ね 。 0
k-- w- a-------- n-. ky- w- a-------- n-. kyō wa atsuidesu ne. k-ō w- a-s-i-e-u n-. -------------------.
ਕੀ ਆਪਾਂ ਤੈਰਨ ਚੱਲੀਏ? プールに 行きましょう か ? プールに 行きましょう か ? 0
p--- n- i-------- k-? pū-- n- i-------- k-? pūru ni ikimashou ka? p-r- n- i-i-a-h-u k-? --------------------?
ਕੀ ਤੇਰਾ ਤੈਰਨ ਦਾ ਮਨ ਹੈ? 泳ぎに 行きたい です か ? 泳ぎに 行きたい です か ? 0
o---- n- i--------- k-? oy--- n- i--------- k-? oyogi ni ikitaidesu ka? o-o-i n- i-i-a-d-s- k-? ----------------------?
ਕੀ ਤੇਰੇ ਕੋਲ ਤੌਲੀਆ ਹੈ? タオルを 持って います か ? タオルを 持って います か ? 0
t---- o m---- i---- k-? ta--- o m---- i---- k-? taoru o motte imasu ka? t-o-u o m-t-e i-a-u k-? ----------------------?
ਕੀ ਤੇਰੇ ਕੋਲ ਤੈਰਾਕੀ ਵਾਲੀ ਪਤਲੂਨ ਹੈ? 水泳パンツを 持って います か ? 水泳パンツを 持って います か ? 0
s---- p----- o m---- i---- k-? su--- p----- o m---- i---- k-? suiei pantsu o motte imasu ka? s-i-i p-n-s- o m-t-e i-a-u k-? -----------------------------?
ਕੀ ਤੇਰੇ ਕੋਲ ਤੈਰਾਕੀ ਵਾਲੇ ਕੱਪੜੇ ਹਨ? 水着を 持って います か ? 水着を 持って います か ? 0
m----- o m---- i---- k-? mi---- o m---- i---- k-? mizugi o motte imasu ka? m-z-g- o m-t-e i-a-u k-? -----------------------?
ਕੀ ਤੂੰ ਤੈਰ ਸਕਦਾ / ਸਕਦੀ ਹੈਂ? 泳げます か 。 泳げます か 。 0
o-------- k-. oy------- k-. oyogemasu ka. o-o-e-a-u k-. ------------.
ਕੀ ਤੁਸੀਂ ਡੁਬਕੀ ਲਗਾ ਸਕਦੇ ਹੋ? 潜れます か 。 潜れます か 。 0
k--------- k-. ka-------- k-. kakuremasu ka. k-k-r-m-s- k-. -------------.
ਕੀ ਤੂੰ ਪਾਣੀ ਵਿੱਚ ਕੁੱਦ ਸਕਦਾ / ਸਕਦੀ ਹੈਂ? 飛び込みが 出来ます か ? 飛び込みが 出来ます か ? 0
t------- g- d------- k-? to------ g- d------- k-? tobikomi ga dekimasu ka? t-b-k-m- g- d-k-m-s- k-? -----------------------?
ਫੁਹਾਰਾ ਕਿੱਥੇ ਹੈ? シャワーは どこ です か ? シャワーは どこ です か ? 0
s---- w- d------- k-? sh--- w- d------- k-? shawā wa dokodesu ka? s-a-ā w- d-k-d-s- k-? --------------------?
ਕਪੜੇ ਬਦਲਣ ਦਾ ਕਮਰਾ ਕਿੱਥੇ ਹੈ? 更衣室は どこ です か ? 更衣室は どこ です か ? 0
k---s----- w- d------- k-? kō-------- w- d------- k-? kōi-shitsu wa dokodesu ka? k-i-s-i-s- w- d-k-d-s- k-? -------------------------?
ਤੈਰਨ ਦਾ ਚਸ਼ਮਾ ਕਿੱਥੇ ਹੈ? 水中メガネは どこ です か ? 水中メガネは どこ です か ? 0
s----- m----- w- d------- k-? su---- m----- w- d------- k-? suichū megane wa dokodesu ka? s-i-h- m-g-n- w- d-k-d-s- k-? ----------------------------?
ਕੀ ਪਾਣੀ ਗਹਿਰਾ ਹੈ? 水は 深い です か ? 水は 深い です か ? 0
m--- w- f-------- k-? mi-- w- f-------- k-? mizu wa fukaidesu ka? m-z- w- f-k-i-e-u k-? --------------------?
ਕੀ ਪਾਣੀ ਸਾਫ – ਸੁਥਰਾ ਹੈ? 水は きれい です か ? 水は きれい です か ? 0
m--- w- k-------- k-? mi-- w- k-------- k-? mizu wa kireidesu ka? m-z- w- k-r-i-e-u k-? --------------------?
ਕੀ ਪਾਣੀ ਗਰਮ ਹੈ? 水は 暖かい です か ? 水は 暖かい です か ? 0
m--- w- a---------- k-? mi-- w- a---------- k-? mizu wa attakaidesu ka? m-z- w- a-t-k-i-e-u k-? ----------------------?
ਮੈਂ ਕੰਬ ਰਿਹਾ / ਰਹੀ ਹਾਂ। 寒い です 。 寒い です 。 0
s--------. sa-------. samuidesu. s-m-i-e-u. ---------.
ਪਾਣੀ ਬਹੁਤ ਠੰਢਾ ਹੈ। 水が 冷たすぎ ます 。 水が 冷たすぎ ます 。 0
m--- g- t------ s-------. mi-- g- t------ s-------. mizu ga tsumeta sugimasu. m-z- g- t-u-e-a s-g-m-s-. ------------------------.
ਹੁਣ ਮੈਂ ਪਾਣੀ ਤੋਂ ਬਾਹਰ ਨਿਕਲਾਂਗਾ / ਨਿਕਲਾਂਗੀ। もう 水から 上がります 。 もう 水から 上がります 。 0
m- m--- k--- a--------. mō m--- k--- a--------. mō mizu kara agarimasu. m- m-z- k-r- a-a-i-a-u. ----------------------.

ਅਣਜਾਣ ਭਾਸ਼ਾਵਾਂ

ਦੁਨੀਆ ਭਰ ਹਜ਼ਾਰਾਂ ਵੱਖ-ਵੱਖ ਭਾਸ਼ਾਵਾਂ ਮੌਜੂਦ ਹਨ। ਭਾਸ਼ਾ ਵਿਗਿਆਨੀਆਂ ਦੇ ਅੰਦਾਜ਼ੇ ਅਨੁਸਾਰ ਇਹ 6,000 ਤੋਂ 7,000 ਹਨ। ਪਰ, ਸਹੀ ਗਿਣਤੀ ਅਜੇ ਤੱਕ ਵੀ ਅਸਪੱਸ਼ਟ ਹੈ। ਇਸਦਾ ਕਾਰਨ ਇਹ ਹੈ ਕਿ ਅਜੇ ਵੀ ਬਹੁਤ ਸਾਰੀਆਂ ਅਣਖੋਜੀਆਂ ਭਾਸ਼ਾਵਾਂ ਮੌਜੂਦ ਹਨ। ਇਹ ਭਾਸ਼ਾਵਾਂ ਜ਼ਿਆਦਾਤਰ ਦੁਰਾਡੇ ਖੇਤਰਾਂ ਵਿੱਚ ਬੋਲੀਆਂ ਜਾਂਦੀਆਂ ਹਨ। ਅਜਿਹੇ ਖੇਤਰ ਦੀ ਇੱਕ ਉਦਾਹਰਣ ਐਮੇਜ਼ੌਨ (Amazon) ਹੈ। ਇੱਥੇ ਅਜੇ ਤੱਕ ਵੀ ਕਈ ਵਿਅਕਤੀ ਇਕੱਲਪੁਣੇ ਵਿੱਚ ਰਹਿੰਦੇ ਹਨ। ਉਨ੍ਹਾਂ ਦਾ ਦੂਜੇ ਸਭਿਆਚਾਰਾਂ ਨਾਲ ਕੋਈ ਸੰਪਰਕ ਨਹੀਂ ਹੈ। ਇਸਦੇ ਬਾਵਜੂਦ, ਬੇਸ਼ੱਕ, ਉਨ੍ਹਾਂ ਦੀ ਆਪਣੀ ਨਿੱਜੀ ਭਾਸ਼ਾ ਹੈ। ਅਜੇ ਵੀ ਦੁਨੀਆ ਦੇ ਹੋਰ ਭਾਗਾਂ ਵਿੱਚ ਅਣਪਛਾਤੀਆਂ ਭਾਸ਼ਾਵਾਂ ਮੌਜੂਦ ਹਨ। ਅਸੀਂ ਅਜੇ ਵੀ ਨਹੀਂ ਜਾਣਦੇ ਕਿ ਸੈਂਟ੍ਰਲ ਅਫ਼ਰੀਕਾ ਵਿੱਚ ਕਿੰਨੀਆਂ ਭਾਸ਼ਾਵਾਂ ਹਨ। ਨਿਊ ਗਿਨੀ ਦਾ ਵੀ ਭਾਸ਼ਾਈ ਨਜ਼ਰੀਏ ਤੋਂ ਸੰਪੂਰਨ ਅਧਿਐਨ ਨਹੀਂ ਕੀਤਾ ਗਿਆ। ਜਦੋਂ ਵੀ ਕਿਸੇ ਨਵੀਂ ਭਾਸ਼ਾ ਦੀ ਖੋਜ ਹੁੰਦੀ ਹੈ, ਇਹ ਹਮੇਸ਼ਾਂ ਸਨਸਨੀਖੇਜ਼ ਹੁੰਦੀ ਹੈ। ਤਕਰੀਬਨ ਦੋ ਸਾਲ ਪਹਿਲਾਂ ਵਿਗਿਆਨੀਆਂ ਨੇ ਕੋਰੋ ਦੀ ਖੋਜ ਕੀਤੀ ਸੀ। ਕੋਰੋ ਉੱਤਰੀ ਭਾਰਤ ਦੇ ਛੋਟੇ ਪਿੰਡਾਂ ਵਿੱਚ ਬੋਲੀ ਜਾਂਦੀ ਹੈ। ਕੇਵਲ 1,000 ਵਿਅਕਤੀ ਇਹ ਭਾਸ਼ਾ ਬੋਲਦੇ ਹਨ। ਇਹ ਕੇਵਲ ਬੋਲੀ ਜਾਂਦੀ ਹੈ। ਕੋਰੋ ਦਾ ਕੋਈ ਲਿਖਤੀ ਰੂਪ ਨਹੀਂ ਹੈ। ਖੋਜਕਰਤਾ ਹੈਰਾਨ ਹਨ ਕਿ ਕੋਰੋ ਇੰਨੀ ਦੇਰ ਤੋਂ ਕਿਵੇਂ ਜ਼ਿੰਦਾ ਹੈ। ਕੋਰੋ ਤਿਬੇਤੋ-ਬਰਮੀਜ਼ ਭਾਸ਼ਾ ਪਰਿਵਾਰ ਨਾਲ ਸੰਬੰਧਤ ਹੈ। ਪੂਰੇ ਏਸ਼ੀਆ ਵਿੱਚ ਤਕਰੀਬਨ 300 ਅਜਿਹੀਆਂ ਭਾਸ਼ਾਵਾਂ ਮੌਜੂਦ ਹਨ। ਪਰ ਕੋਰੋ ਦਾ ਇਨ੍ਹਾਂ ਵਿਚੋਂ ਕਿਸੇ ਵੀ ਭਾਸ਼ਾ ਨਾਲ ਨੇੜਲਾ ਸੰਬੰਧ ਨਹੀਂ ਹੈ। ਇਸਤੋਂ ਭਾਵ ਹੈ ਕਿ ਇਸਦਾ ਜ਼ਰੂਰ ਆਪਣਾ ਕੋਈ ਨਿੱਜੀ ਇਤਿਹਾਸ ਹੋਵੇਗਾ। ਬਦਕਿਸਮਤੀ ਨਾਲ, ਘੱਟ ਅਹਿਮ ਭਾਸ਼ਾਵਾਂ ਬਹੁਤ ਛੇਤੀ ਖ਼ਤਮ ਹੋ ਜਾਂਦੀਆਂ ਹਨ। ਆਮ ਤੌਰ 'ਤੇ, ਇੱਕ ਭਾਸ਼ਾ ਇੱਕੋ ਪੀੜ੍ਹੀ ਵਿੱਚ ਹੀ ਖ਼ਤਮ ਹੋ ਜਾਂਦੀ ਹੈ। ਨਤੀਜੇ ਵਜੋਂ, ਖੋਜਕਰਤਾਵਾਂ ਕੋਲ ਅਕਸਰ ਇਨ੍ਹਾਂ ਦਾ ਅਧਿਐਨ ਕਰਨ ਲਈ ਬਹੁਤ ਘੱਟ ਸਮਾਂ ਹੁੰਦਾ ਹੈ। ਪਰ ਕੋਰੋ ਲਈ ਕੁਝ ਉਮੀਦ ਮੌਜੂਦ ਹੈ। ਇਸਨੂੰ ਇੱਕ ਧੁਨੀ ਸ਼ਬਦਾਵਲੀ ਵਿੱਚ ਦਸਤਾਵੇਜ਼ਬੱਧ ਕੀਤਾ ਜਾਵੇਗਾ।