ਪ੍ਹੈਰਾ ਕਿਤਾਬ

pa ਆਗਿਆਸੂਚਕ 1   »   ja 命令形1

89 [ਉਨਾਨਵੇਂ]

ਆਗਿਆਸੂਚਕ 1

ਆਗਿਆਸੂਚਕ 1

89 [八十九]

89 [Yasoku]

命令形1

[meirei katachi 1]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਪਾਨੀ ਖੇਡੋ ਹੋਰ
ਤੁਸੀਂ ਕਿੰਨੇ ਆਲਸੀ ਹੋ – ਇੰਨੇ ਆਲਸੀ ਨਾ ਬਣੋ! あなたは 本当に 怠け者 です 。 そんなに 怠けない ように ! あなたは 本当に 怠け者 です 。 そんなに 怠けない ように ! あなたは 本当に 怠け者 です 。 そんなに 怠けない ように ! あなたは 本当に 怠け者 です 。 そんなに 怠けない ように ! あなたは 本当に 怠け者 です 。 そんなに 怠けない ように ! 0
ana---wa h-ntō-- n----e-----e-u.--o-'--ni-n----e--i-yō --! anata wa hontōni namakemonodesu. Son'nani namakenai yō ni! a-a-a w- h-n-ō-i n-m-k-m-n-d-s-. S-n-n-n- n-m-k-n-i y- n-! ---------------------------------------------------------- anata wa hontōni namakemonodesu. Son'nani namakenai yō ni!
ਤੁਸੀਂ ਕਿੰਨਾ ਸੌਂਦੇ ਹੋ – ਐਨਾ ਸੋਇਆ ਨਾ ਕਰੋ! あなたは 良く 寝ます ね 。 そんなに 寝過ぎない ように ! あなたは 良く 寝ます ね 。 そんなに 寝過ぎない ように ! あなたは 良く 寝ます ね 。 そんなに 寝過ぎない ように ! あなたは 良く 寝ます ね 。 そんなに 寝過ぎない ように ! あなたは 良く 寝ます ね 。 そんなに 寝過ぎない ように ! 0
ana-a--- yo-u-nem--u-n-- -------i----s--i-ai -ō --! anata wa yoku nemasu ne. Son'nani ne suginai yō ni! a-a-a w- y-k- n-m-s- n-. S-n-n-n- n- s-g-n-i y- n-! --------------------------------------------------- anata wa yoku nemasu ne. Son'nani ne suginai yō ni!
ਤੁਸੀਂ ਕਿੰਨੀ ਦੇਰ ਨਾਲ ਆਂਉਂਦੇ ਹੋ – ਇੰਨੀ ਦੇਰ ਨਾਲ ਨਾ ਆਇਆ ਕਰੋ! あなたは 来るのが 遅すぎ ます 。 そんなに 遅く 来ない ように ! あなたは 来るのが 遅すぎ ます 。 そんなに 遅く 来ない ように ! あなたは 来るのが 遅すぎ ます 。 そんなに 遅く 来ない ように ! あなたは 来るのが 遅すぎ ます 。 そんなに 遅く 来ない ように ! あなたは 来るのが 遅すぎ ます 。 そんなに 遅く 来ない ように ! 0
a-at-------ru--o -a os- su-i---u---on'n-----soku ko-a- -ō n-! anata wa kuru no ga oso sugimasu. Son'nani osoku konai yō ni! a-a-a w- k-r- n- g- o-o s-g-m-s-. S-n-n-n- o-o-u k-n-i y- n-! ------------------------------------------------------------- anata wa kuru no ga oso sugimasu. Son'nani osoku konai yō ni!
ਤੁਸੀਂ ਕਿੰਨਾ ਉੱਚਾ ਹੱਸਦੇ ਹੋ – ਏਨਾ ਉਚਾ ਨਾ ਹੱਸਿਆ ਕਰੋ! あなたの 笑い声は 大きい です 。 そんなに 大きい声で 笑わない ように ! あなたの 笑い声は 大きい です 。 そんなに 大きい声で 笑わない ように ! あなたの 笑い声は 大きい です 。 そんなに 大きい声で 笑わない ように ! あなたの 笑い声は 大きい です 。 そんなに 大きい声で 笑わない ように ! あなたの 笑い声は 大きい です 。 そんなに 大きい声で 笑わない ように ! 0
a-a-a -- w-r-i----w--ōk---su- So-'--n- ō----oe-de --rawanai--ō-n-! anata no waraigoe wa ōkīdesu. Son'nani ōkī koe de warawanai yō ni! a-a-a n- w-r-i-o- w- ō-ī-e-u- S-n-n-n- ō-ī k-e d- w-r-w-n-i y- n-! ------------------------------------------------------------------ anata no waraigoe wa ōkīdesu. Son'nani ōkī koe de warawanai yō ni!
ਤੁਸੀਂ ਕਿੰਨਾ ਹੌਲੀ ਬੋਲਦੇ ਹੋ – ਐਨਾ ਹੌਲੀ ਨਾ ਬੋਲਿਆ ਕਰੋ! あなたの 話し声は 小さい です 。 そんなに 小声で 話さない ように ! あなたの 話し声は 小さい です 。 そんなに 小声で 話さない ように ! あなたの 話し声は 小さい です 。 そんなに 小声で 話さない ように ! あなたの 話し声は 小さい です 。 そんなに 小声で 話さない ように ! あなたの 話し声は 小さい です 。 そんなに 小声で 話さない ように ! 0
an--a -o---na-h--o- w- c---a----u- So--n-ni-kogo--de--an-s---- -ō n-! anata no hanashigoe wa chīsaidesu. Son'nani kogoe de hanasanai yō ni! a-a-a n- h-n-s-i-o- w- c-ī-a-d-s-. S-n-n-n- k-g-e d- h-n-s-n-i y- n-! --------------------------------------------------------------------- anata no hanashigoe wa chīsaidesu. Son'nani kogoe de hanasanai yō ni!
ਤੁਸੀਂ ਕਿੰਨੀ ਪੀਂਦੇ ਹੋ – ਐਨੀ ਨਾ ਪੀਆ ਕਰੋ! あなたは 飲みすぎ です 。 そんなに 飲み過ぎない ように ! あなたは 飲みすぎ です 。 そんなに 飲み過ぎない ように ! あなたは 飲みすぎ です 。 そんなに 飲み過ぎない ように ! あなたは 飲みすぎ です 。 そんなに 飲み過ぎない ように ! あなたは 飲みすぎ です 。 そんなに 飲み過ぎない ように ! 0
a-----wa n-m- su--de-u- -o-'n-ni no-i -ugi-ai-yō--i! anata wa nomi sugidesu. Son'nani nomi suginai yō ni! a-a-a w- n-m- s-g-d-s-. S-n-n-n- n-m- s-g-n-i y- n-! ---------------------------------------------------- anata wa nomi sugidesu. Son'nani nomi suginai yō ni!
ਤੁਸੀਂ ਕਿੰਨੀ ਸਿਗਰਟ ਪੀਂਦੇ ਹੋ – ਐਨੀ ਸਿਗਰਟ ਨਾ ਪੀਆ ਕਰੋ! あなたは タバコの 吸いすぎ です 。 そんなに 吸い過ぎない ように ! あなたは タバコの 吸いすぎ です 。 そんなに 吸い過ぎない ように ! あなたは タバコの 吸いすぎ です 。 そんなに 吸い過ぎない ように ! あなたは タバコの 吸いすぎ です 。 そんなに 吸い過ぎない ように ! あなたは タバコの 吸いすぎ です 。 そんなに 吸い過ぎない ように ! 0
a-a-- wa-t--ako-----u--sug-d--u-----'-an--su- s---na- -ō---! anata wa tabako no sui sugidesu. Son'nani sui suginai yō ni! a-a-a w- t-b-k- n- s-i s-g-d-s-. S-n-n-n- s-i s-g-n-i y- n-! ------------------------------------------------------------ anata wa tabako no sui sugidesu. Son'nani sui suginai yō ni!
ਤੁਸੀਂ ਕਿੰਨਾ ਕੰਮ ਕਰਦੇ ਹੋ – ਨਾ ਕੰਮ ਨਾ ਕਰਿਆ ਕਰੋ! あなたは 働きすぎ です 。 そんなに 働き過ぎない ように ! あなたは 働きすぎ です 。 そんなに 働き過ぎない ように ! あなたは 働きすぎ です 。 そんなに 働き過ぎない ように ! あなたは 働きすぎ です 。 そんなに 働き過ぎない ように ! あなたは 働きすぎ です 。 そんなに 働き過ぎない ように ! 0
a---a -a--ataraki s-g-d--u. S-----n-----a---- s-g-----y- --! anata wa hataraki sugidesu. Son'nani hataraki suginai yō ni! a-a-a w- h-t-r-k- s-g-d-s-. S-n-n-n- h-t-r-k- s-g-n-i y- n-! ------------------------------------------------------------ anata wa hataraki sugidesu. Son'nani hataraki suginai yō ni!
ਤੁਸੀਂ ਗੱਡੀ ਕਿੰਨੀ ਤੇਜ਼ ਚਲੁਂਦੇ ਹੋ – ਏਨੀ ਤੇਜ਼ ਨਾ ਚਲਾਇਆ ਕਰੋ! あなたの 運転は 速すぎ ます 。 そんなに 速く 運転しない ように ! あなたの 運転は 速すぎ ます 。 そんなに 速く 運転しない ように ! あなたの 運転は 速すぎ ます 。 そんなに 速く 運転しない ように ! あなたの 運転は 速すぎ ます 。 そんなに 速く 運転しない ように ! あなたの 運転は 速すぎ ます 。 そんなに 速く 運転しない ように ! 0
a-a----- u--en-w- -a-a sugim-su- S--'n-ni h--a-u unten---inai -ō-n-! anata no unten wa haya sugimasu. Son'nani hayaku unten shinai yō ni! a-a-a n- u-t-n w- h-y- s-g-m-s-. S-n-n-n- h-y-k- u-t-n s-i-a- y- n-! -------------------------------------------------------------------- anata no unten wa haya sugimasu. Son'nani hayaku unten shinai yō ni!
ਉੱਠੋ,ਸ਼੍ਰੀ ਮਿੱਲਰ! ミィラーさん 、 起立 願います 。 ミィラーさん 、 起立 願います 。 ミィラーさん 、 起立 願います 。 ミィラーさん 、 起立 願います 。 ミィラーさん 、 起立 願います 。 0
m-irā--a-- --r--su-n-----as-. myirā-san, kiritsu negaimasu. m-i-ā-s-n- k-r-t-u n-g-i-a-u- ----------------------------- myirā-san, kiritsu negaimasu.
ਬੈਠੋ, ਸ਼੍ਰੀ ਮਿੱਲਰ! ミィラーさん 、 ご着席 ください 。 ミィラーさん 、 ご着席 ください 。 ミィラーさん 、 ご着席 ください 。 ミィラーさん 、 ご着席 ください 。 ミィラーさん 、 ご着席 ください 。 0
m-irā-san,--o--h--u-ek- kudas--. myirā-san, go chakuseki kudasai. m-i-ā-s-n- g- c-a-u-e-i k-d-s-i- -------------------------------- myirā-san, go chakuseki kudasai.
ਬੈਠੇ ਰਹੋ,ਸ਼੍ਰੀ ਮਿੱਲਰ! ミィラーさん 、 座ったままで いて ください 。 ミィラーさん 、 座ったままで いて ください 。 ミィラーさん 、 座ったままで いて ください 。 ミィラーさん 、 座ったままで いて ください 。 ミィラーさん 、 座ったままで いて ください 。 0
my----s--,---wat---ma----- it- ku-asai. myirā-san, suwatta mama de ite kudasai. m-i-ā-s-n- s-w-t-a m-m- d- i-e k-d-s-i- --------------------------------------- myirā-san, suwatta mama de ite kudasai.
ਹੌਸਲਾ ਰੱਖੋ! お待ち ください ! お待ち ください ! お待ち ください ! お待ち ください ! お待ち ください ! 0
omach-----s--! omachikudasai! o-a-h-k-d-s-i- -------------- omachikudasai!
ਸ਼ਾਂਤ ਰਹੋ! 時間を かけなさい ! (ゆっくり どうぞ) 時間を かけなさい ! (ゆっくり どうぞ) 時間を かけなさい ! (ゆっくり どうぞ) 時間を かけなさい ! (ゆっくり どうぞ) 時間を かけなさい ! (ゆっくり どうぞ) 0
j-k-- --ka-e--a--i- (---k-ri-d-z-) jikan o kake nasai! (Yukkuri dōzo) j-k-n o k-k- n-s-i- (-u-k-r- d-z-) ---------------------------------- jikan o kake nasai! (Yukkuri dōzo)
ਇੱਕ ਸੈਕਿੰਡ ਰੁਕੋ! 少々 お待ち ください ! 少々 お待ち ください ! 少々 お待ち ください ! 少々 お待ち ください ! 少々 お待ち ください ! 0
shō-----ac-iku-a-a-! shōshōomachikudasai! s-ō-h-o-a-h-k-d-s-i- -------------------- shōshōomachikudasai!
ਸੰਭਲ ਕੇ! 気を つけて ! 気を つけて ! 気を つけて ! 気を つけて ! 気を つけて ! 0
k-w-tsukete! kiwotsukete! k-w-t-u-e-e- ------------ kiwotsukete!
ਸਮੇਂ ਦੇ ਪਾਬੰਦ ਰਹੋ! 時間厳守で お願い します ! 時間厳守で お願い します ! 時間厳守で お願い します ! 時間厳守で お願い します ! 時間厳守で お願い します ! 0
j---n-gensh---- o-e-ai-h-ma--! jikan genshu de onegaishimasu! j-k-n g-n-h- d- o-e-a-s-i-a-u- ------------------------------ jikan genshu de onegaishimasu!
ਮੂਰਖ ਨਾ ਬਣੋ! 馬鹿な ことは しない ように ! 馬鹿な ことは しない ように ! 馬鹿な ことは しない ように ! 馬鹿な ことは しない ように ! 馬鹿な ことは しない ように ! 0
b-ka-----o-wa ---n-i yō--i! bakanakoto wa shinai yō ni! b-k-n-k-t- w- s-i-a- y- n-! --------------------------- bakanakoto wa shinai yō ni!

ਚੀਨੀ ਭਾਸ਼ਾ

ਚੀਨੀ ਭਾਸ਼ਾ ਦੇ ਵਿਸ਼ਵ ਭਰ ਵਿੱਚ ਸਭ ਤੋਂ ਵੱਧ ਬੁਲਾਰੇ ਹਨ। ਪਰ, ਕੋਈ ਵੀ ਇਕਲੌਤੀ ਵਿਅਕਤੀਗਤ ਚੀਨੀ ਭਾਸ਼ਾ ਮੌਜੂਦ ਨਹੀਂ ਹੈ। ਬਹੁਤ ਸਾਰੀਆਂ ਚੀਨੀ ਭਾਸ਼ਾਵਾਂ ਮੌਜੂਦ ਹਨ। ਇਹ ਸਾਰੀਆਂ ਸਾਈਨੋ-ਤਿੱਬਤੀਅਨ ਭਾਸ਼ਾਵਾਂ ਦੇ ਪਰਿਵਾਰ ਨਾਲ ਸੰਬੰਧਤ ਹਨ। ਲੱਗਭਗ 130 ਕਰੋੜ ਲੋਕ ਚੀਨੀ ਭਾਸ਼ਾ ਬੋਲਦੇ ਹਨ। ਇਨ੍ਹਾਂ ਵਿੱਚੋਂ ਵੱਡੀ ਗਿਣਤੀ ਵਿੱਚ ਲੋਕ ਪੀਪਲਜ਼ ਰਿਪਬਲਿਕ ਆਫ਼ ਚਾਈਨਾ ਅਤੇਤਾਇਵਾਨ ਵਿੱਚ ਰਹਿੰਦੇ ਹਨ। ਚੀਨੀ ਭਾਸ਼ਾ ਦੇ ਅਲਪ-ਸੰਖਿਅਕ ਬੁਲਾਰਿਆਂ ਵਾਲੇ ਬਹੁਤ ਸਾਰੇ ਦੇਸ਼ ਹਨ। ਸਭ ਤੋਂ ਵੱਡੀ ਚੀਨੀ ਭਾਸ਼ਾ ਹਾਈ ਚਾਈਨੀਜ਼ ਹੈ। ਇਸ ਪ੍ਰਮਾਣਿਤ ਉੱਚ-ਪੱਧਰੀ ਭਾਸ਼ਾ ਨੂੰ ਮੈਂਡੇਰਿਨ ਵੀ ਕਹਿੰਦੇ ਹਨ। ਮੈਂਡੇਰਿਨ ਪੀਪਲਜ਼ ਰਿਪਬਲਿਕ ਆਫ਼ ਚਾਈਨਾ ਦੀ ਸਰਕਾਰੀ ਭਾਸ਼ਾ ਹੈ। ਹੋਰ ਚੀਨੀ ਭਾਸ਼ਾਵਾਂ ਆਮ ਤੌਰ 'ਤੇ ਕੇਵਲ ਉਪ-ਭਾਸ਼ਾਵਾਂ ਵਜੋਂ ਪ੍ਰਚੱਲਤ ਹਨ। ਮੈਂਡੇਰਿਨ ਤਾਇਵਾਨ ਅਤੇ ਸਿੰਗਾਪੁਰ ਵਿੱਚ ਵੀ ਬੋਲੀ ਜਾਂਦੀ ਹੈ। ਮੈਂਡੇਰਿਨ 85 ਕਰੋੜ ਲੋਕਾਂ ਦੀ ਮੂਲ ਭਾਸ਼ਾ ਹੈ। ਪਰ, ਇਹ ਭਾਸ਼ਾ ਤਕਰੀਬਨ ਸਾਰੇ ਚੀਨੀ-ਬੁਲਾਰੇ ਜਾਣਦੇ ਹਨ। ਇਸੇ ਕਰਕੇ, ਵੱਖ-ਵੱਖ ਉਪ-ਭਾਸ਼ਾਵਾਂ ਬੋਲਣ ਵਾਲੇ ਗੱਲਬਾਤ ਲਈ ਇਸਦੀ ਵਰਤੋਂ ਕਰਦੇ ਹਨ। ਸਾਰੇ ਚੀਨੀ ਲੋਕ ਇੱਕ ਸਾਂਝੇ ਲਿਖਤੀ ਰੂਪ ਦੀ ਵਰਤੋਂ ਕਰਦੇ ਹਨ। ਚੀਨੀ ਲਿਖਤੀ ਰੂਪ 4,000 ਤੋਂ 5,000 ਸਾਲ ਪੁਰਾਣਾ ਹੈ। ਇਸ ਨਾਲ, ਚੀਨ ਕੋਲ ਸਭ ਤੋਂ ਪੁਰਾਣੀ ਸਾਹਿਤਕ ਪਰੰਪਰਾ ਹੈ। ਹੋਰ ਏਸ਼ੀਅਨ ਸੱਭਿਅਤਾਵਾਂ ਨੇ ਵੀ ਚੀਨੀ ਲਿਖਤੀ ਰੂਪ ਨੂੰ ਅਪਣਾਇਆ ਹੈ। ਚੀਨੀ ਅੱਖਰ, ਵਰਣਮਾਲਾ ਪ੍ਰਣਾਲੀਆਂ ਨਾਲੋਂ ਵਧੇਰੇ ਔਖੇ ਹੁੰਦੇ ਹਨ। ਪਰ, ਬੋਲਚਾਲ ਵਾਲੀ ਚੀਨੀ ਇੰਨੀ ਗੁੰਝਲਦਾਰ ਨਹੀਂ ਹੁੰਦੀ। ਤੁਲਨਾਤਮਕ ਰੂਪ ਵਿੱਚ ਵਿਆਕਰਣ ਆਸਾਨੀ ਨਾਲ ਸਿੱਖੀ ਜਾ ਸਕਦੀ ਹੈ। ਇਸਲਈ, ਵਿਦਿਆਰਥੀ ਬਹੁਤ ਜਲਦੀ ਚੰਗੀ ਤਰੱਕੀ ਕਰ ਸਕਦੇ ਹਨ। ਅਤੇ ਵੱਧ ਤੋਂ ਵੱਧ ਲੋਕ ਚੀਨੀ ਸਿੱਖਣਾ ਚਾਹੁੰਦੇ ਹਨ! ਇੱਕ ਵਿਦੇਸ਼ੀ ਭਾਸ਼ਾ ਵਜੋਂ, ਇਹ ਤੇਜ਼ੀ ਨਾਲ ਅਰਥਭਰਪੂਰ ਹੁੰਦੀ ਜਾ ਰਹੀ ਹੈ। ਹੁਣ ਤੱਕ, ਚੀਨੀ ਭਾਸ਼ਾਵਾਂ ਦੀ ਪੇਸ਼ਕਸ਼ ਹਰ ਥਾਂ 'ਤੇ ਕੀਤੀ ਜਾਂਦੀ ਹੈ। ਇਸਨੂੰ ਆਪ ਹੀ ਸਿੱਖਣ ਦਾ ਹੌਸਲਾ ਰੱਖੋ! ਚੀਨੀ ਭਾਸ਼ਾ ਭਵਿੱਖ ਦੀ ਭਾਸ਼ਾ ਹੋਵੇਗੀ...