ਪ੍ਹੈਰਾ ਕਿਤਾਬ

pa ਰੁੱਤਾਂ ਅਤੇ ਮੌਸਮ   »   th ฤดูและอากาศ

16 [ਸੋਲਾਂ]

ਰੁੱਤਾਂ ਅਤੇ ਮੌਸਮ

ਰੁੱਤਾਂ ਅਤੇ ਮੌਸਮ

16 [สิบหก]

sìp-hòk

ฤดูและอากาศ

[rí-doo-lǽ-a-gàt]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਥਾਈ ਖੇਡੋ ਹੋਰ
ਰੁੱਤਾਂ ਇਸ ਪ੍ਰਕਾਰ ਹੁੰਦੀਆਂ ਹਨ: นี้-ือฤ-ู น--ค-อฤด- น-้-ื-ฤ-ู --------- นี้คือฤดู 0
née---u-------o ne-e-keu-ri--doo n-́---e---i---o- ---------------- née-keu-rí-doo
ਬਸੰਤ,ਗਰਮੀ ฤ-ู-บ--้-ล-- ------น ฤด-ใบไม-ผล-, ฤด-ร-อน ฤ-ู-บ-ม-ผ-ิ- ฤ-ู-้-น -------------------- ฤดูใบไม้ผลิ, ฤดูร้อน 0
r-́------ai-------li---i--doo-r-́-n ri--doo-bai-ma-i-pli--ri--doo-ra-wn r-́-d-o-b-i-m-́---l-̀-r-́-d-o-r-́-n ----------------------------------- rí-doo-bai-mái-plì-rí-doo-ráwn
ਪਤਝੜ ਅਤੇ ਸਰਦੀ ฤดูใบไ----ว----- --ู-น-ว ฤด-ใบไม-ร-วง และ ฤด-หนาว ฤ-ู-บ-ม-ร-ว- แ-ะ ฤ-ู-น-ว ------------------------ ฤดูใบไม้ร่วง และ ฤดูหนาว 0
rí------ai-m-́i-----ng-l-́-r-́-do----̌o ri--doo-bai-ma-i-ru-ang-læ--ri--doo-na-o r-́-d-o-b-i-m-́---u-a-g-l-́-r-́-d-o-n-̌- ---------------------------------------- rí-doo-bai-mái-rûang-lǽ-rí-doo-nǎo
ਗਰਮੀ ਗਰਮ ਹੁੰਦੀ ਹੈ। ฤ--ร้อ-อ----ร-อน ฤด-ร-อนอากาศร-อน ฤ-ู-้-น-า-า-ร-อ- ---------------- ฤดูร้อนอากาศร้อน 0
r-́-d-o----w--a--a---r-́wn ri--doo-ra-wn-a-ga-t-ra-wn r-́-d-o-r-́-n-a-g-̀---a-w- -------------------------- rí-doo-ráwn-a-gàt-ráwn
ਗਰਮੀ ਵਿੱਚ ਸੂਰਜ ਚਮਕਦਾ ਹੈ। แด-----น-ด--้อน แดดออกในฤด-ร-อน แ-ด-อ-ใ-ฤ-ู-้-น --------------- แดดออกในฤดูร้อน 0
dæ---à----ai---́-doo----wn dæ-t-a-wk-nai-ri--doo-ra-wn d-̀---̀-k-n-i-r-́-d-o-r-́-n --------------------------- dæ̀t-àwk-nai-rí-doo-ráwn
ਸਾਨੂੰ ਗਰਮੀ ਵਿੱਚ ਟਹਿਲਣਾ ਚੰਗਾ ਲੱਗਦਾ ਹੈ। ใ---ู--อ--ร-ชอบไปเ--น---น ในฤด-ร-อนเราชอบไปเด-นเล-น ใ-ฤ-ู-้-น-ร-ช-บ-ป-ด-น-ล-น ------------------------- ในฤดูร้อนเราชอบไปเดินเล่น 0
na-------o---áwn-r---c-a--p-bha--d-r-n---̂n nai-ri--doo-ra-wn-rao-cha-wp-bhai-der-n-le-n n-i-r-́-d-o-r-́-n-r-o-c-a-w---h-i-d-r-n-l-̂- -------------------------------------------- nai-rí-doo-ráwn-rao-châwp-bhai-der̶n-lên
ਸਰਦੀ ਠੰਡੀ ਹੁੰਦੀ ਹੈ। ฤดู-นา-อ--า-หนาว ฤด-หนาวอากาศหนาว ฤ-ู-น-ว-า-า-ห-า- ---------------- ฤดูหนาวอากาศหนาว 0
ri--d-o-n------g-̀-----o ri--doo-na-o-a-ga-t-na-o r-́-d-o-n-̌-----a-t-n-̌- ------------------------ rí-doo-nǎo-a-gàt-nǎo
ਸਰਦੀ ਵਿੱਚ ਬਰਫ ਪੈਂਦੀ ਹੈ ਜਾਂ ਬਾਰਿਸ਼ ਹੁੰਦੀ ਹੈ। ในฤ---น-ว-ิ----หรื-ไม-ก็-นตก ในฤด-หนาวห-มะตกหร-อไม-ก-ฝนตก ใ-ฤ-ู-น-ว-ิ-ะ-ก-ร-อ-ม-ก-ฝ-ต- ---------------------------- ในฤดูหนาวหิมะตกหรือไม่ก็ฝนตก 0
na--ri---oo--ǎo--i------------r----m--i------fǒn-dh--k nai-ri--doo-na-o-hi--ma--dho-k-re-u-ma-i-ga-w-fo-n-dho-k n-i-r-́-d-o-n-̌---i---a---h-̀---e-u-m-̂---a-w-f-̌---h-̀- -------------------------------------------------------- nai-rí-doo-nǎo-hì-má-dhòk-rěu-mâi-gâw-fǒn-dhòk
ਸਾਨੂੰ ਗਰਮੀ ਵਿੱਚ ਘਰ ਵਿੱਚ ਰਹਿਣਾ ਚੰਗਾ ਲੱਗਦਾ ਹੈ। ในฤด-ห-า----ชอ-อ--่-้าน ในฤด-หนาวเราชอบอย--บ-าน ใ-ฤ-ู-น-ว-ร-ช-บ-ย-่-้-น ----------------------- ในฤดูหนาวเราชอบอยู่บ้าน 0
na------doo-na----ao-c-âw-----yôo----n nai-ri--doo-na-o-rao-cha-wp-a--yo-o-ba-n n-i-r-́-d-o-n-̌---a---h-̂-p-a---o-o-b-̂- ---------------------------------------- nai-rí-doo-nǎo-rao-châwp-à-yôo-bân
ਠੰਡ ਹੈ। ห-าว หนาว ห-า- ---- หนาว 0
nǎo na-o n-̌- ---- nǎo
ਬਾਰਿਸ਼ ਹੋ ਰਹੀ ਹੈ। ฝ-ก-ลั-ตก ฝนก-ล-งตก ฝ-ก-ล-ง-ก --------- ฝนกำลังตก 0
fǒ--g-m-l----dh-̀k fo-n-gam-lang-dho-k f-̌---a---a-g-d-o-k ------------------- fǒn-gam-lang-dhòk
ਤੂਫਾਨੀ ਹੈ। มี-ม--ง ม-ลมแรง ม-ล-แ-ง ------- มีลมแรง 0
mee------æng mee-lom-ræng m-e-l-m-r-n- ------------ mee-lom-ræng
ਗਰਮੀ ਹੈ। อ-อ--น อบอ--น อ-อ-่- ------ อบอุ่น 0
o----̀-n o-p-o-on o-p-o-o- -------- òp-òon
ਧੁੱਪ ਹੈ। แดด-อก แดดออก แ-ด-อ- ------ แดดออก 0
dæ---a--k dæ-t-a-wk d-̀---̀-k --------- dæ̀t-àwk
ਤਿੱਖੀ ਧੁੱਪ ਹੈ। ท-อ--้--ป--ง ท-องฟ-าโปร-ง ท-อ-ฟ-า-ป-่- ------------ ท้องฟ้าโปร่ง 0
t-́-n-------hro--g ta-wng-fa--bhro-ng t-́-n---a---h-o-n- ------------------ táwng-fá-bhròng
ਅੱਜ ਮੌਸਮ ਕਿਹੋ ਜਿਹਾ ਹੈ? วั--ี-อ-ก-----นอย่า--ร? ว-นน--อากาศเป-นอย-างไร? ว-น-ี-อ-ก-ศ-ป-น-ย-า-ไ-? ----------------------- วันนี้อากาศเป็นอย่างไร? 0
wa---é-----àt----n-----a-ng-r-i wan-ne-e-a-ga-t-bhen-a--ya-ng-rai w-n-n-́-----a-t-b-e---̀-y-̂-g-r-i --------------------------------- wan-née-a-gàt-bhen-à-yâng-rai
ਅੱਜ ਠੰਡ ਹੈ। วั-น---ากาศ--าว ว-นน--อากาศหนาว ว-น-ี-อ-ก-ศ-น-ว --------------- วันนี้อากาศหนาว 0
wa---e-e-a-g-̀--n-̌o wan-ne-e-a-ga-t-na-o w-n-n-́-----a-t-n-̌- -------------------- wan-née-a-gàt-nǎo
ਅੱਜ ਗਰਮੀ ਹੈ। ว-นน----กา--บ-ุ่น ว-นน--อากาศอบอ--น ว-น-ี-อ-ก-ศ-บ-ุ-น ----------------- วันนี้อากาศอบอุ่น 0
wan--------ga-s-̀---òon wan-ne-e-a-ga-sa-wp-o-on w-n-n-́-----a-s-̀-p-o-o- ------------------------ wan-née-a-ga-sàwp-òon

ਸਿਖਲਾਈ ਅਤੇ ਭਾਵਨਾਵਾਂ

ਅਸੀਂ ਖੁਸ਼ ਹਾਂ ਕਿ ਅਸੀਂ ਕਿਸੇ ਵਿਦੇਸ਼ੀ ਭਾਸ਼ਾ ਵਿੱਚ ਗੱਲਬਾਤ ਕਰ ਸਕਦੇ ਹਾਂ। ਅਸੀਂ ਆਪਣੇ ਆਪ ਉੱਤੇ ਅਤੇ ਆਪਣੀ ਸਿਖਲਾਈ ਦੀ ਤਰੱਕੀ ਉੱਤੇ ਮਾਣ ਮਹਿਸੂਸ ਕਰਦੇ ਹਾਂ। ਇਸਤੋਂ ਛੁੱਟ, ਜੇਕਰ ਅਸੀਂ ਕਾਮਯਾਬ ਨਹੀਂ ਹੁੰਦੇ, ਅਸੀਂ ਉਦਾਸ ਜਾਂ ਨਿਰਾਸ਼ ਹੋ ਜਾਂਦੇ ਹਾਂ। ਇਸਲਈ ਭਾਸ਼ਾ ਨਾਲ ਵੱਖ-ਵੱਖ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ। ਨਵੇਂ ਅਧਿਐਨਾਂ ਨੇ ਦਿਲਚਸਪ ਨਤੀਜੇ ਪੇਸ਼ ਕੀਤੇ ਹਨ। ਇਹ ਦਰਸਾਉਂਦੇ ਹਨ ਕਿ ਸਿਖਲਾਈ ਦੇ ਦੌਰਾਨ ਭਾਵਨਾਵਾਂ ਇੱਕ ਭੂਮਿਕਾ ਅਦਾ ਕਰਦੀਆਂ ਹਨ। ਕਿਉਂਕਿ ਸਾਡੀਆਂ ਭਾਵਨਾਵਾਂ ਸਿਖਲਾਈ ਵਿੱਚ ਸਾਡੀ ਸਫ਼ਲਤਾ ਨੂੰ ਪ੍ਰਭਾਵਿਤ ਕਰਦੀਆਂ ਹਨ। ਸਿਖਲਾਈ ਸਾਡੇ ਦਿਮਾਗ ਲਈ ਹਮੇਸ਼ਾਂ ਇੱਕ ‘ਸਮੱਸਿਆ’ ਹੁੰਦੀ ਹੈ। ਅਤੇ ਇਹ ਇਸ ਸਮੱਸਿਆ ਨੂੰ ਹੱਲ ਕਰਨਾ ਚਾਹੁੰਦਾ ਹੈ। ਇਸਨੂੰ ਸਫ਼ਲਤਾ ਮਿਲਦੀ ਹੈ ਜਾਂ ਨਹੀਂ, ਸਾਡੀਆਂ ਭਾਵਨਾਵਾਂ ਉੱਤੇ ਨਿਰਭਰ ਕਰਦਾ ਹੈ। ਜੇਕਰ ਅਸੀਂ ਸਮਝਦੇ ਹਾਂ ਕਿ ਅਸੀਂ ਸਮੱਸਿਆ ਨੂੰ ਹੱਲ ਕਰ ਸਕਦੇ ਹਾਂ, ਸਾਨੂੰ ਆਤਮ-ਵਿਸ਼ਵਾਸ ਹੁੰਦਾ ਹੈ। ਇਹ ਭਾਵਨਾਤਮਕ ਸਥਿਰਤਾ ਸਿਖਲਾਈ ਵਿੱਚ ਸਾਡੀ ਸਹਾਇਤਾ ਕਰਦੀ ਹੈ। ਸਾਕਾਰਾਤਮਕ ਸੋਚ ਸਾਡੀ ਬੌਧਿਕ ਕਾਬਲੀਅਤ ਨੂੰ ਵਧਾਵਾ ਦੇਂਦੀ ਹੈ। ਇਸਤੋਂ ਛੁੱਟ, ਤਣਾਅ ਦੇ ਨਾਲ ਸਿਖਲਾਈ ਚੰਗੀ ਤਰ੍ਹਾਂ ਕੰਮ ਨਹੀਂ ਕਰਦੀ। ਸ਼ੱਕ ਜਾਂ ਫਿਕਰ ਵਧੀਆ ਕਾਰਗੁਜ਼ਾਰੀ ਵਿੱਚ ਰੁਕਾਵਟ ਪਾਉਂਦੀ ਹੈ। ਅਸੀਂ ਵਿਸ਼ੇਸ਼ ਤੌਰ 'ਤੇ ਭੈੜੀ ਤਰ੍ਹਾਂ ਸਿੱਖਦੇ ਹਾਂ ਜਦੋਂ ਅਸੀਂ ਡਰੇ ਹੁੰਦੇ ਹਾਂ। ਅਜਿਹੀ ਹਾਲਤ ਵਿੱਚ, ਸਾਡਾ ਦਿਮਾਗ ਨਵੀਂ ਸਮੱਗਰੀ ਚੰਗੀ ਤਰ੍ਹਾਂ ਨਹੀਂ ਸੰਭਾਲ ਸਕਦਾ। ਇਸਲਈ, ਇਹ ਜ਼ਰੂਰੀ ਹੈ ਕਿ ਸਿਖਲਾਈ ਦੇ ਦੌਰਾਨ ਅਸੀਂ ਪ੍ਰੇਰਿਤ ਰਹੀਏ। ਇਸਲਈ ਭਾਵਨਾਵਾਂ ਸਿਖਲਾਈ ਨੂੰ ਪ੍ਰਭਾਵਿਤ ਕਰਦੀਆਂ ਹਨ। ਪਰ ਸਿਖਲਾਈ ਵੀ ਸਾਡੀਆਂ ਭਾਵਨਾਵਾਂ ਨੂੰ ਪ੍ਰਭਾਵਿਤ ਕਰਦੀ ਹੈ! ਉਹੀ ਦਿਮਾਗੀ ਬਣਤਰਾਂ ਜਿਹੜੀਆਂ ਤੱਥਾਂ ਨੂੰ ਤਿਆਰ ਕਰਦੀਆਂ ਹਨ, ਭਾਵਨਾਵਾਂ ਨੂੰ ਵੀ ਤਿਆਰ ਕਰਦੀਆਂ ਹਨ। ਇਸਲਈ ਸਿਖਲਾਈ ਤੁਹਾਨੂੰ ਖੁਸ਼ੀ ਦੇ ਸਕਦੀ ਹੈ, ਅਤੇ ਜਿਹੜੇ ਖੁਸ਼ ਹਨ ਉਹ ਵਧੀਆ ਸਿੱਖਦੇ ਹਨ। ਬੇਸ਼ੱਕ ਸਿਖਲਾਈ ਹਮੇਸ਼ਾਂ ਸ਼ੁਗਲ ਨਹੀਂ ਹੁੰਦੀ; ਇਹ ਅਕਾਊ ਵੀ ਹੋ ਸਕਦੀ ਹੈ। ਇਸੇ ਕਰਕੇ ਸਾਨੂੰ ਹਮੇਸ਼ਾਂ ਛੋਟੇ ਟੀਚੇ ਮਿੱਥਣੇ ਚਾਹੀਦੇ ਹਨ। ਇਸ ਤਰ੍ਹਾਂ ਅਸੀਂ ਆਪਣੇ ਦਿਮਾਗ ਉੱਤੇ ਵਾਧੂ ਬੋਝ ਨਹੀਂ ਪਾਵਾਂਗੇ। ਅਤੇ ਅਸੀਂ ਗਾਰੰਟੀ ਦੇਂਦੇ ਹਾਂ ਕਿ ਅਸੀਂ ਆਪਣੀਆਂ ਉਮੀਦਾਂ ਪੂਰੀਆਂ ਕਰ ਸਕਦੇ ਹਾਂ। ਫੇਰ ਸਾਡੀ ਸਫ਼ਲਤਾ ਇੱਕ ਇਨਾਮ ਹੁੰਦੀ ਹੈ ਜਿਹੜੀ ਸਾਨੂੰ ਦੁਬਾਰਾ ਸ਼ੁਰੂ ਤੋਂ ਪ੍ਰੇਰਿਤ ਕਰਦੀ ਹੈ। ਇਸਲਈ: ਕੁਝ ਸਿੱਖੋ - ਅਤੇ ਅਜਿਹਾ ਕਰਦਿਆਂ ਹੋਇਆਂ ਮੁਸਕਰਾਉ!