ਪ੍ਹੈਰਾ ਕਿਤਾਬ

pa ਰੁੱਤਾਂ ਅਤੇ ਮੌਸਮ   »   ru Времена года и погода

16 [ਸੋਲਾਂ]

ਰੁੱਤਾਂ ਅਤੇ ਮੌਸਮ

ਰੁੱਤਾਂ ਅਤੇ ਮੌਸਮ

16 [шестнадцать]

16 [shestnadtsatʹ]

Времена года и погода

Vremena goda i pogoda

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਰੂਸੀ ਖੇਡੋ ਹੋਰ
ਰੁੱਤਾਂ ਇਸ ਪ੍ਰਕਾਰ ਹੁੰਦੀਆਂ ਹਨ: Это в-емен--г---: Э__ в______ г____ Э-о в-е-е-а г-д-: ----------------- Это времена года: 0
E---vre-e-a --da: E__ v______ g____ E-o v-e-e-a g-d-: ----------------- Eto vremena goda:
ਬਸੰਤ,ਗਰਮੀ В-с--- л-т-, В_____ л____ В-с-а- л-т-, ------------ Весна, лето, 0
Ve--a- l-to, V_____ l____ V-s-a- l-t-, ------------ Vesna, leto,
ਪਤਝੜ ਅਤੇ ਸਰਦੀ осень-- ---а. о____ и з____ о-е-ь и з-м-. ------------- осень и зима. 0
osenʹ----i-a. o____ i z____ o-e-ʹ i z-m-. ------------- osenʹ i zima.
ਗਰਮੀ ਗਰਮ ਹੁੰਦੀ ਹੈ। Ле----ж----. Л____ ж_____ Л-т-м ж-р-о- ------------ Летом жарко. 0
L-t-- zh-r--. L____ z______ L-t-m z-a-k-. ------------- Letom zharko.
ਗਰਮੀ ਵਿੱਚ ਸੂਰਜ ਚਮਕਦਾ ਹੈ। Ле-----в-т-т -о-н--. Л____ с_____ с______ Л-т-м с-е-и- с-л-ц-. -------------------- Летом светит солнце. 0
L---- svet-t sol-ts-. L____ s_____ s_______ L-t-m s-e-i- s-l-t-e- --------------------- Letom svetit solntse.
ਸਾਨੂੰ ਗਰਮੀ ਵਿੱਚ ਟਹਿਲਣਾ ਚੰਗਾ ਲੱਗਦਾ ਹੈ। Л-том--ы-любим -оди---г--ять. Л____ м_ л____ х_____ г______ Л-т-м м- л-б-м х-д-т- г-л-т-. ----------------------------- Летом мы любим ходить гулять. 0
Le-o-----l-ubi- k---i---g-l-at-. L____ m_ l_____ k______ g_______ L-t-m m- l-u-i- k-o-i-ʹ g-l-a-ʹ- -------------------------------- Letom my lyubim khoditʹ gulyatʹ.
ਸਰਦੀ ਠੰਡੀ ਹੁੰਦੀ ਹੈ। Зи--й-хо-о-н-. З____ х_______ З-м-й х-л-д-о- -------------- Зимой холодно. 0
Zi-o---h-lo-n-. Z____ k________ Z-m-y k-o-o-n-. --------------- Zimoy kholodno.
ਸਰਦੀ ਵਿੱਚ ਬਰਫ ਪੈਂਦੀ ਹੈ ਜਾਂ ਬਾਰਿਸ਼ ਹੁੰਦੀ ਹੈ। Зимой --ёт ---- --- -о--ь. З____ и___ с___ и__ д_____ З-м-й и-ё- с-е- и-и д-ж-ь- -------------------------- Зимой идёт снег или дождь. 0
Zimoy-i--t ---g--l- -o-h--. Z____ i___ s___ i__ d______ Z-m-y i-ë- s-e- i-i d-z-d-. --------------------------- Zimoy idët sneg ili dozhdʹ.
ਸਾਨੂੰ ਗਰਮੀ ਵਿੱਚ ਘਰ ਵਿੱਚ ਰਹਿਣਾ ਚੰਗਾ ਲੱਗਦਾ ਹੈ। З---- м- люб-м-быт----ма. З____ м_ л____ б___ д____ З-м-й м- л-б-м б-т- д-м-. ------------------------- Зимой мы любим быть дома. 0
Z---y ---l-ub-- by-- -om-. Z____ m_ l_____ b___ d____ Z-m-y m- l-u-i- b-t- d-m-. -------------------------- Zimoy my lyubim bytʹ doma.
ਠੰਡ ਹੈ। Холодн-. Х_______ Х-л-д-о- -------- Холодно. 0
Kho---no. K________ K-o-o-n-. --------- Kholodno.
ਬਾਰਿਸ਼ ਹੋ ਰਹੀ ਹੈ। И--т-до---. И___ д_____ И-ё- д-ж-ь- ----------- Идёт дождь. 0
I--t d-z--ʹ. I___ d______ I-ë- d-z-d-. ------------ Idët dozhdʹ.
ਤੂਫਾਨੀ ਹੈ। Ве--ен-. В_______ В-т-е-о- -------- Ветрено. 0
V-tre--. V_______ V-t-e-o- -------- Vetreno.
ਗਰਮੀ ਹੈ। Т--ло. Т_____ Т-п-о- ------ Тепло. 0
Te---. T_____ T-p-o- ------ Teplo.
ਧੁੱਪ ਹੈ। С----чн-. С________ С-л-е-н-. --------- Солнечно. 0
S-lne----. S_________ S-l-e-h-o- ---------- Solnechno.
ਤਿੱਖੀ ਧੁੱਪ ਹੈ। Я--о. Я____ Я-н-. ----- Ясно. 0
Y-sno. Y_____ Y-s-o- ------ Yasno.
ਅੱਜ ਮੌਸਮ ਕਿਹੋ ਜਿਹਾ ਹੈ? Кака- -е---ня-по--д-? К____ с______ п______ К-к-я с-г-д-я п-г-д-? --------------------- Какая сегодня погода? 0
K--a---seg--n-a-p-g-da? K_____ s_______ p______ K-k-y- s-g-d-y- p-g-d-? ----------------------- Kakaya segodnya pogoda?
ਅੱਜ ਠੰਡ ਹੈ। С-г-д-- х--о---. С______ х_______ С-г-д-я х-л-д-о- ---------------- Сегодня холодно. 0
S-g--nya -ho--d--. S_______ k________ S-g-d-y- k-o-o-n-. ------------------ Segodnya kholodno.
ਅੱਜ ਗਰਮੀ ਹੈ। С-г-д-я --п-о. С______ т_____ С-г-д-я т-п-о- -------------- Сегодня тепло. 0
S----ny--t-p-o. S_______ t_____ S-g-d-y- t-p-o- --------------- Segodnya teplo.

ਸਿਖਲਾਈ ਅਤੇ ਭਾਵਨਾਵਾਂ

ਅਸੀਂ ਖੁਸ਼ ਹਾਂ ਕਿ ਅਸੀਂ ਕਿਸੇ ਵਿਦੇਸ਼ੀ ਭਾਸ਼ਾ ਵਿੱਚ ਗੱਲਬਾਤ ਕਰ ਸਕਦੇ ਹਾਂ। ਅਸੀਂ ਆਪਣੇ ਆਪ ਉੱਤੇ ਅਤੇ ਆਪਣੀ ਸਿਖਲਾਈ ਦੀ ਤਰੱਕੀ ਉੱਤੇ ਮਾਣ ਮਹਿਸੂਸ ਕਰਦੇ ਹਾਂ। ਇਸਤੋਂ ਛੁੱਟ, ਜੇਕਰ ਅਸੀਂ ਕਾਮਯਾਬ ਨਹੀਂ ਹੁੰਦੇ, ਅਸੀਂ ਉਦਾਸ ਜਾਂ ਨਿਰਾਸ਼ ਹੋ ਜਾਂਦੇ ਹਾਂ। ਇਸਲਈ ਭਾਸ਼ਾ ਨਾਲ ਵੱਖ-ਵੱਖ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ। ਨਵੇਂ ਅਧਿਐਨਾਂ ਨੇ ਦਿਲਚਸਪ ਨਤੀਜੇ ਪੇਸ਼ ਕੀਤੇ ਹਨ। ਇਹ ਦਰਸਾਉਂਦੇ ਹਨ ਕਿ ਸਿਖਲਾਈ ਦੇ ਦੌਰਾਨ ਭਾਵਨਾਵਾਂ ਇੱਕ ਭੂਮਿਕਾ ਅਦਾ ਕਰਦੀਆਂ ਹਨ। ਕਿਉਂਕਿ ਸਾਡੀਆਂ ਭਾਵਨਾਵਾਂ ਸਿਖਲਾਈ ਵਿੱਚ ਸਾਡੀ ਸਫ਼ਲਤਾ ਨੂੰ ਪ੍ਰਭਾਵਿਤ ਕਰਦੀਆਂ ਹਨ। ਸਿਖਲਾਈ ਸਾਡੇ ਦਿਮਾਗ ਲਈ ਹਮੇਸ਼ਾਂ ਇੱਕ ‘ਸਮੱਸਿਆ’ ਹੁੰਦੀ ਹੈ। ਅਤੇ ਇਹ ਇਸ ਸਮੱਸਿਆ ਨੂੰ ਹੱਲ ਕਰਨਾ ਚਾਹੁੰਦਾ ਹੈ। ਇਸਨੂੰ ਸਫ਼ਲਤਾ ਮਿਲਦੀ ਹੈ ਜਾਂ ਨਹੀਂ, ਸਾਡੀਆਂ ਭਾਵਨਾਵਾਂ ਉੱਤੇ ਨਿਰਭਰ ਕਰਦਾ ਹੈ। ਜੇਕਰ ਅਸੀਂ ਸਮਝਦੇ ਹਾਂ ਕਿ ਅਸੀਂ ਸਮੱਸਿਆ ਨੂੰ ਹੱਲ ਕਰ ਸਕਦੇ ਹਾਂ, ਸਾਨੂੰ ਆਤਮ-ਵਿਸ਼ਵਾਸ ਹੁੰਦਾ ਹੈ। ਇਹ ਭਾਵਨਾਤਮਕ ਸਥਿਰਤਾ ਸਿਖਲਾਈ ਵਿੱਚ ਸਾਡੀ ਸਹਾਇਤਾ ਕਰਦੀ ਹੈ। ਸਾਕਾਰਾਤਮਕ ਸੋਚ ਸਾਡੀ ਬੌਧਿਕ ਕਾਬਲੀਅਤ ਨੂੰ ਵਧਾਵਾ ਦੇਂਦੀ ਹੈ। ਇਸਤੋਂ ਛੁੱਟ, ਤਣਾਅ ਦੇ ਨਾਲ ਸਿਖਲਾਈ ਚੰਗੀ ਤਰ੍ਹਾਂ ਕੰਮ ਨਹੀਂ ਕਰਦੀ। ਸ਼ੱਕ ਜਾਂ ਫਿਕਰ ਵਧੀਆ ਕਾਰਗੁਜ਼ਾਰੀ ਵਿੱਚ ਰੁਕਾਵਟ ਪਾਉਂਦੀ ਹੈ। ਅਸੀਂ ਵਿਸ਼ੇਸ਼ ਤੌਰ 'ਤੇ ਭੈੜੀ ਤਰ੍ਹਾਂ ਸਿੱਖਦੇ ਹਾਂ ਜਦੋਂ ਅਸੀਂ ਡਰੇ ਹੁੰਦੇ ਹਾਂ। ਅਜਿਹੀ ਹਾਲਤ ਵਿੱਚ, ਸਾਡਾ ਦਿਮਾਗ ਨਵੀਂ ਸਮੱਗਰੀ ਚੰਗੀ ਤਰ੍ਹਾਂ ਨਹੀਂ ਸੰਭਾਲ ਸਕਦਾ। ਇਸਲਈ, ਇਹ ਜ਼ਰੂਰੀ ਹੈ ਕਿ ਸਿਖਲਾਈ ਦੇ ਦੌਰਾਨ ਅਸੀਂ ਪ੍ਰੇਰਿਤ ਰਹੀਏ। ਇਸਲਈ ਭਾਵਨਾਵਾਂ ਸਿਖਲਾਈ ਨੂੰ ਪ੍ਰਭਾਵਿਤ ਕਰਦੀਆਂ ਹਨ। ਪਰ ਸਿਖਲਾਈ ਵੀ ਸਾਡੀਆਂ ਭਾਵਨਾਵਾਂ ਨੂੰ ਪ੍ਰਭਾਵਿਤ ਕਰਦੀ ਹੈ! ਉਹੀ ਦਿਮਾਗੀ ਬਣਤਰਾਂ ਜਿਹੜੀਆਂ ਤੱਥਾਂ ਨੂੰ ਤਿਆਰ ਕਰਦੀਆਂ ਹਨ, ਭਾਵਨਾਵਾਂ ਨੂੰ ਵੀ ਤਿਆਰ ਕਰਦੀਆਂ ਹਨ। ਇਸਲਈ ਸਿਖਲਾਈ ਤੁਹਾਨੂੰ ਖੁਸ਼ੀ ਦੇ ਸਕਦੀ ਹੈ, ਅਤੇ ਜਿਹੜੇ ਖੁਸ਼ ਹਨ ਉਹ ਵਧੀਆ ਸਿੱਖਦੇ ਹਨ। ਬੇਸ਼ੱਕ ਸਿਖਲਾਈ ਹਮੇਸ਼ਾਂ ਸ਼ੁਗਲ ਨਹੀਂ ਹੁੰਦੀ; ਇਹ ਅਕਾਊ ਵੀ ਹੋ ਸਕਦੀ ਹੈ। ਇਸੇ ਕਰਕੇ ਸਾਨੂੰ ਹਮੇਸ਼ਾਂ ਛੋਟੇ ਟੀਚੇ ਮਿੱਥਣੇ ਚਾਹੀਦੇ ਹਨ। ਇਸ ਤਰ੍ਹਾਂ ਅਸੀਂ ਆਪਣੇ ਦਿਮਾਗ ਉੱਤੇ ਵਾਧੂ ਬੋਝ ਨਹੀਂ ਪਾਵਾਂਗੇ। ਅਤੇ ਅਸੀਂ ਗਾਰੰਟੀ ਦੇਂਦੇ ਹਾਂ ਕਿ ਅਸੀਂ ਆਪਣੀਆਂ ਉਮੀਦਾਂ ਪੂਰੀਆਂ ਕਰ ਸਕਦੇ ਹਾਂ। ਫੇਰ ਸਾਡੀ ਸਫ਼ਲਤਾ ਇੱਕ ਇਨਾਮ ਹੁੰਦੀ ਹੈ ਜਿਹੜੀ ਸਾਨੂੰ ਦੁਬਾਰਾ ਸ਼ੁਰੂ ਤੋਂ ਪ੍ਰੇਰਿਤ ਕਰਦੀ ਹੈ। ਇਸਲਈ: ਕੁਝ ਸਿੱਖੋ - ਅਤੇ ਅਜਿਹਾ ਕਰਦਿਆਂ ਹੋਇਆਂ ਮੁਸਕਰਾਉ!