ਪ੍ਹੈਰਾ ਕਿਤਾਬ

pa ਸਕੂਲ ਵਿੱਚ   »   th ที่โรงเรียน

4 [ਚਾਰ]

ਸਕੂਲ ਵਿੱਚ

ਸਕੂਲ ਵਿੱਚ

4 [สี่]

sèe

ที่โรงเรียน

[têe-rong-rian]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਥਾਈ ਖੇਡੋ ਹੋਰ
ਅਸੀਂ ਕਿੱਥੇ ਹਾਂ? เ-าอย-่ท-่ไ-น? เราอย--ท--ไหน? เ-า-ย-่-ี-ไ-น- -------------- เราอยู่ที่ไหน? 0
r----̀-y-̂o---̂----̌i rao-a--yo-o-te-e-na-i r-o-a---o-o-t-̂---a-i --------------------- rao-à-yôo-têe-nǎi
ਅਸੀਂ ਸਕੂਲ ਵਿੱਚ ਹਾਂ। เ-า-ยู่---โรง-ร-ยน เราอย--ท--โรงเร-ยน เ-า-ย-่-ี-โ-ง-ร-ย- ------------------ เราอยู่ที่โรงเรียน 0
rao--̀--o-----̂e---n----an rao-a--yo-o-te-e-rong-rian r-o-a---o-o-t-̂---o-g-r-a- -------------------------- rao-à-yôo-têe-rong-rian
ਅਸੀਂ ਜਮਾਤ ਵਿੱਚ / ਇੱਕ ਸਬਕ ਸਿੱਖ ਰਹੇ ਹਾਂ। เ--ก---ง---ย---ั-ส-อ เราก-ล-งเร-ยนหน-งส-อ เ-า-ำ-ั-เ-ี-น-น-ง-ื- -------------------- เรากำลังเรียนหนังสือ 0
ra--g---la------n--a-n--se-u rao-gam-lang-rian-na-ng-se-u r-o-g-m-l-n---i-n-n-̌-g-s-̌- ---------------------------- rao-gam-lang-rian-nǎng-sěu
ਇਹ ਵਿਦਿਆਰਥੀ / ਵਿਦਿਆਰਥਣਾਂ ਹਨ। น---ค---ัก--ียน น--นค-อน-กเร-ยน น-่-ค-อ-ั-เ-ี-น --------------- นั่นคือนักเรียน 0
na-------nák--i-n na-n-keu-na-k-rian n-̂---e---a-k-r-a- ------------------ nân-keu-nák-rian
ਉਹ ਅਧਿਆਪਕ ਹੈ। น---ค-อค-ณ--ู น--นค-อค-ณคร- น-่-ค-อ-ุ-ค-ู ------------- นั่นคือคุณครู 0
n-̂----u-ko---kroo na-n-keu-koon-kroo n-̂---e---o-n-k-o- ------------------ nân-keu-koon-kroo
ਉਹ ਜਮਾਤ ਹੈ। น-่นค--ชั--เรี-น น--นค-อช--นเร-ยน น-่-ค-อ-ั-น-ร-ย- ---------------- นั่นคือชั้นเรียน 0
n----ke------n--ian na-n-keu-cha-n-rian n-̂---e---h-́---i-n ------------------- nân-keu-chán-rian
ਅਸੀਂ ਕੀ ਕਰ ਰਹੇ / ਰਹੀਆਂ ਹਾਂ? เ---ำล-งท--ะ-ร--ู่? เราก-ล-งท-อะไรอย--? เ-า-ำ-ั-ท-อ-ไ-อ-ู-? ------------------- เรากำลังทำอะไรอยู่? 0
ra----m-la---ta--a----i--̀----o rao-gam-lang-tam-a--rai-a--yo-o r-o-g-m-l-n---a---̀-r-i-a---o-o ------------------------------- rao-gam-lang-tam-à-rai-à-yôo
ਅਸੀਂ ਸਿੱਖ ਰਹੇ / ਰਹੀਆਂ ਹਾਂ। เ--กำ--ง-รีย--น-ง--อ เราก-ล-งเร-ยนหน-งส-อ เ-า-ำ-ั-เ-ี-น-น-ง-ื- -------------------- เรากำลังเรียนหนังสือ 0
r---ga---ang-r------̌---se-u rao-gam-lang-rian-na-ng-se-u r-o-g-m-l-n---i-n-n-̌-g-s-̌- ---------------------------- rao-gam-lang-rian-nǎng-sěu
ਅਸੀਂ ਇੱਕ ਭਾਸ਼ਾ ਸਿੱਖ ਰਹੇ / ਰਹੀਆਂ ਹਾਂ। เร---ลั-เ-ีย--า-า เราก-ล-งเร-ยนภาษา เ-า-ำ-ั-เ-ี-น-า-า ----------------- เรากำลังเรียนภาษา 0
r-o--am-la----ian-p---ǎ rao-gam-lang-rian-pa-sa- r-o-g-m-l-n---i-n-p---a- ------------------------ rao-gam-lang-rian-pa-sǎ
ਮੈਂ ਅੰਗਰੇਜ਼ੀ ਸਿੱਖਦਾ / ਸਿੱਖਦੀ ਹਾਂ। ผ-- - ---ั-- ---ย-ภ-----ง--ษ ผม♂ / ด-ฉ-น♀ เร-ยนภาษาอ-งกฤษ ผ-♂ / ด-ฉ-น- เ-ี-น-า-า-ั-ก-ษ ---------------------------- ผม♂ / ดิฉัน♀ เรียนภาษาอังกฤษ 0
p-̌--d-------n-r-a--p--sa---n-----̀t po-m-di--cha-n-rian-pa-sa--ang-gri-t p-̌---i---h-̌---i-n-p---a---n---r-̀- ------------------------------------ pǒm-dì-chǎn-rian-pa-sǎ-ang-grìt
ਤੂੰ ਸਪੇਨੀ ਸਿੱਖਦਾ / ਸਿੱਖਦੀ ਹੈਂ । คุณ-รี-น---าส-ปน ค-ณเร-ยนภาษาสเปน ค-ณ-ร-ย-ภ-ษ-ส-ป- ---------------- คุณเรียนภาษาสเปน 0
k--n-r-an----sà--b-a-n koon-rian-pa-sa-t-bhayn k-o---i-n-p---a-t-b-a-n ----------------------- koon-rian-pa-sàt-bhayn
ਉਹ ਜਰਮਨ ਸਿੱਖਦਾ ਹੈ। เ-า-ร-ยน--ษาเ-อร-ัน เขาเร-ยนภาษาเยอรม-น เ-า-ร-ย-ภ-ษ-เ-อ-ม-น ------------------- เขาเรียนภาษาเยอรมัน 0
kǎo-ria--p---a--yur---m-n ka-o-rian-pa-sa--yur-n-man k-̌---i-n-p---a---u-̶---a- -------------------------- kǎo-rian-pa-sǎ-yur̶n-man
ਅਸੀਂ ਫਰਾਂਸੀਸੀ ਸਿੱਖਦੇ ਹਾਂ। เร---ีย-ภ-ษา-รั่งเศส เราเร-ยนภาษาฝร--งเศส เ-า-ร-ย-ภ-ษ-ฝ-ั-ง-ศ- -------------------- เราเรียนภาษาฝรั่งเศส 0
r----ia---a-sa--fa----̂ng-sà-t rao-rian-pa-sa--fa--ra-ng-sa-yt r-o-r-a---a-s-̌-f-̀-r-̂-g-s-̀-t ------------------------------- rao-rian-pa-sǎ-fà-râng-sàyt
ਤੁਸੀਂ ਸਭ ਇਟਾਲੀਅਨ ਸਿੱਖਦੇ / ਸਿੱਖਦੀਆਂ ਹੋ। พ--คุณทุ-----ีย-ภา-า-----ลี-น พวกค-ณท-กคนเร-ยนภาษาอ-ตาเล-ยน พ-ก-ุ-ท-ก-น-ร-ย-ภ-ษ-อ-ต-เ-ี-น ----------------------------- พวกคุณทุกคนเรียนภาษาอิตาเลียน 0
pûak-k----t-́o--k----ia---a---̌-i--dha-li-n pu-ak-koon-to-ok-kon-rian-pa-sa--i--dha-lian p-̂-k-k-o---o-o---o---i-n-p---a---̀-d-a-l-a- -------------------------------------------- pûak-koon-tóok-kon-rian-pa-sǎ-ì-dha-lian
ਉਹ ਰੂਸੀ ਸਿੱਖਦੇ / ਸਿੱਖਦੀਆਂ ਹਨ। พวก-------นภาษ--ั-เ--ย พวกเขาเร-ยนภาษาร-สเซ-ย พ-ก-ข-เ-ี-น-า-า-ั-เ-ี- ---------------------- พวกเขาเรียนภาษารัสเซีย 0
p-̂---ka---r--n--a-----rá--s-a pu-ak-ka-o-rian-pa-sa--ra-t-sia p-̂-k-k-̌---i-n-p---a---a-t-s-a ------------------------------- pûak-kǎo-rian-pa-sǎ-rát-sia
ਭਾਸ਼ਾਂਵਾਂ ਸਿੱਖਣਾ ਦਿਲਚਸਪ ਹੁੰਦਾ ਹੈ। ก--เ-ีย-ภ-ษา-ั--น่--นใจ การเร-ยนภาษาน--นน-าสนใจ ก-ร-ร-ย-ภ-ษ-น-้-น-า-น-จ ----------------------- การเรียนภาษานั้นน่าสนใจ 0
g-----an-----a---án-n-̂-so----ai gan-rian-pa-sa--na-n-na--so-n-jai g-n-r-a---a-s-̌-n-́---a---o-n-j-i --------------------------------- gan-rian-pa-sǎ-nán-nâ-sǒn-jai
ਅਸੀਂ ਲੋਕਾਂ ਨੂੰ ਸਮਝਣਾ ਚਾਹੁੰਦੇ / ਚਾਹੁੰਦੀਆਂ ਹਾਂ। เร-ต้องกา---่จ-เ--า--คน--่น ๆ เราต-องการท--จะเข-าใจคนอ--น ๆ เ-า-้-ง-า-ท-่-ะ-ข-า-จ-น-ื-น ๆ ----------------------------- เราต้องการที่จะเข้าใจคนอื่น ๆ 0
r-o-dha------a-----e--à-k-̂o-ja---o---̀u--e-un rao-dha-wng-gan-te-e-ja--ka-o-jai-kon-e-un-e-un r-o-d-a-w-g-g-n-t-̂---a---a-o-j-i-k-n-e-u---̀-n ----------------------------------------------- rao-dhâwng-gan-têe-jà-kâo-jai-kon-èun-èun
ਅਸੀਂ ਲੋਕਾਂ ਨਾਲ ਗੱਲਬਾਤ ਕਰਨਾ ਚਾਹੁੰਦੇ / ਚਾਹੁੰਦੀਆਂ ਹਾਂ। เ--อย---ะพู---บคน--่--ๆ เราอยากจะพ-ดก-บคนอ--น ๆ เ-า-ย-ก-ะ-ู-ก-บ-น-ื-น ๆ ----------------------- เราอยากจะพูดกับคนอื่น ๆ 0
r-o--̀-y--k--à---̂ot--àp-k---e--n---un rao-a--ya-k-ja--po-ot-ga-p-kon-e-un-e-un r-o-a---a-k-j-̀-p-̂-t-g-̀---o---̀-n-e-u- ---------------------------------------- rao-à-yâk-jà-pôot-gàp-kon-èun-èun

ਮਾਤ-ਭਾਸ਼ਾ ਦਿਵਸ

ਕੀ ਤੁਸੀਂ ਆਪਣੀ ਮਾਤ-ਭਾਸ਼ਾ ਨੂੰ ਪਿਆਰ ਕਰਦੇ ਹੋ ? ਫੇਰ ਤੁਹਾਨੂੰ ਭਵਿੱਖ ਵਿੱਚ ਇਸਨੂੰ ਮਨਾਉਣਾ ਚਾਹੀਦਾ ਹੈ! ਅਤੇ ਹਮੇਸ਼ਾਂ 21 ਫ਼ਰਵਰੀ ਨੂੰ! ਇਹ ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਵਸ ਹੈ। ਇਹ ਸਾਲ 2000 ਤੋਂ ਹਰ ਸਾਲ ਮਨਾਇਆ ਜਾ ਰਿਹਾ ਹੈ। ਇਸ ਦਿਵਸ ਨੂੰ UNESCO ਨੇ ਸਥਾਪਿਤ ਕੀਤਾ ਸੀ। UNESCO ਯੂਨਾਇਟਿਡ ਨੇਸ਼ਨਜ਼ ( UN) ਦੀ ਇੱਕ ਸੰਸਥਾ ਹੈ। ਇਹ ਵਿਗਿਆਨ , ਸਾਹਿਤ , ਅਤੇ ਸਭਿਅਤਾ ਦੇ ਵਿਸ਼ਿਆਂ ਨਾਲ ਸੰਬੰਧਤ ਹੈ। UNESCO ਮਨੁੱਖਤਾ ਦੇ ਸਭਿਆਚਾਰਕ ਵਿਰਸੇ ਨੂੰ ਬਚਾਉਣ ਲਈ ਉੱਦਮ ਕਰਦੀ ਹੈ। ਭਾਸ਼ਾਵਾਂ ਵੀ ਸਭਿਆਚਾਰਕ ਵਿਰਸਾ ਹਨ। ਇਸਲਈ , ਇਹਨਾਂ ਨੂੰ ਜ਼ਰੂਰ ਬਚਾਉਣਾ , ਉਪਜਾਉਣਾ , ਅਤੇ ਉੱਨਤ ਕਰਨਾ ਚਾਹੀਦਾ ਹੈ। ਭਾਸ਼ਾਈ ਵਿਭਿੰਨਤਾ ਦਾ ਦਿਨ 21 ਫ਼ਰਵਰੀ ਨੂੰ ਮਨਾਇਆ ਜਾਂਦਾ ਹੈ। ਵਿਸ਼ਵ ਭਰ ਵਿੱਚ ਅੰਦਾਜ਼ਨ 6,000 ਤੋਂ 7,000 ਭਾਸ਼ਾਵਾਂ ਹਨ। ਪਰ , ਇਹਨਾਂ ਵਿੱਚੋਂ ਅੱਧੀਆਂ ਨੂੰ ਅਲੋਪ ਹੋਣ ਦਾ ਡਰ ਹੈ। ਹਰੇਕ ਦੋ ਹਫ਼ਤੇ ਬਾਦ , ਇੱਕ ਭਾਸ਼ਾ ਹਮੇਸ਼ਾਂ ਲਈ ਅਲੋਪ ਹੋ ਜਾਂਦੀ ਹੈ। ਫੇਰ ਵੀ ਹਰੇਕ ਭਾਸ਼ਾ ਜਾਣਕਾਰੀ ਦਾ ਇੱਕ ਵਿਸ਼ਾਲ ਖਜ਼ਾਨਾ ਹੈ। ਇੱਕ ਰਾਸ਼ਟਰ ਦੇ ਲੋਕਾਂ ਦੀ ਜਾਣਕਾਰੀ ਭਾਸ਼ਾਵਾਂ ਵਿੱਚ ਸੰਭਾਲੀ ਹੁੰਦੀ ਹੈ। ਇੱਕ ਰਾਸ਼ਟਰ ਦੇ ਲੋਕਾਂ ਦਾ ਇਤਿਹਾਸ ਇਸਦੀ ਭਾਸ਼ਾ ਵਿੱਚ ਝਲਕਦਾ ਹੈ। ਤਜਰਬੇ ਅਤੇ ਰਿਵਾਜ਼ ਵੀ ਭਾਸ਼ਾ ਵਿੱਚੋਂ ਲੰਘਦੇ ਹਨ। ਇਸੇ ਕਾਰਨ , ਮਾਤ-ਭਾਸ਼ਾ ਹਰੇਕ ਰਾਸ਼ਟਰ ਦੀ ਪਹਿਚਾਣ ਦਾ ਤੱਤ ਹੈ। ਜਦੋਂ ਇੱਕ ਭਾਸ਼ਾ ਖ਼ਤਮ ਹੁੰਦੀ ਹੈ , ਸ਼ਬਦਾਂ ਤੋਂ ਇਲਾਵਾ ਹੋਰ ਬਹੁਤ ਕੁਝ ਵੀ ਖ਼ਤਮ ਹੋ ਜਾਂਦਾ ਹੈ। ਅਤੇ ਇਹ ਸਭ ਕੁਝ 21 ਫ਼ਰਵਰੀ ਨੂੰ ਮਨਾਇਆ ਜਾਣਾ ਜ਼ਰੂਰੀ ਹੈ। ਲੋਕਾਂ ਨੂੰ ਭਾਸ਼ਾਵਾਂ ਦੇ ਮਤਲਬ ਬਾਰੇ ਸਮਝਣਾ ਚਾਹੀਦਾ ਹੈ। ਅਤੇ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਭਾਸ਼ਾਵਾਂ ਨੂੰ ਬਚਾਉਣ ਲਈ ਕੀ ਕਰ ਸਕਦੇ ਹਨ। ਇਸਲਈ ਆਪਣੀ ਭਾਸ਼ਾ ਨੂੰ ਇਹ ਦਰਸਾਉ ਕਿ ਇਹ ਤੁਹਾਡੇ ਲਈ ਜ਼ਰੂਰੀ ਹੈ! ਸ਼ਾਇਦ ਤੁਸੀਂ ਇਸਲਈ ਕੇਕ ਤਿਆਰ ਕਰ ਸਕਦੇ ਹੋ ? ਅਤੇ ਇਸ ਉੱਤੇ ਸ਼ਾਨਦਾਰ ਲਿਖਾਈ ਲਿਖ ਸਕਦੇ ਹੋ। ਬੇਸ਼ੱਕ , ਆਪਣੀ ‘ਮਾਤ-ਭਾਸ਼ਾ ’ ਵਿੱਚ!