ਪ੍ਹੈਰਾ ਕਿਤਾਬ

pa ਪ੍ਰਸ਼ਨ – ਭੂਤਕਾਲ 2   »   th คำถาม – อดีตกาล 2

86 [ਛਿਆਸੀ]

ਪ੍ਰਸ਼ਨ – ਭੂਤਕਾਲ 2

ਪ੍ਰਸ਼ਨ – ਭੂਤਕਾਲ 2

86 [แปดสิบหก]

bhæ̀t-sìp-hòk

คำถาม – อดีตกาล 2

[kam-tǎm-à-dèet-gan]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਥਾਈ ਖੇਡੋ ਹੋਰ
ਤੂੰ ਕਿਹੜੀ ਟਾਈ ਲਗਾਈ ਹੈ? ค-ณไ-----เ-็--ท-ส-น--น? ค-ณได-ผ-กเน-คไทเส-นไหน? ค-ณ-ด-ผ-ก-น-ค-ท-ส-น-ห-? ----------------------- คุณได้ผูกเน็คไทเส้นไหน? 0
k---------po-ok--é--tai-s-̂n-na-i koon-da-i-po-ok-ne-k-tai-se-n-na-i k-o---a-i-p-̀-k-n-́---a---e-n-n-̌- ---------------------------------- koon-dâi-pòok-nék-tai-sên-nǎi
ਤੂੰ ਕਿਹੜੀ ਗੱਡੀ ਖਰੀਦੀ ਹੈ? คุ--ด-----รถ-ัน-ห-? ค-ณได-ซ--อรถค-นไหน? ค-ณ-ด-ซ-้-ร-ค-น-ห-? ------------------- คุณได้ซื้อรถคันไหน? 0
koo--d-̂---é--ro-t--a--n-̌i koon-da-i-se-u-ro-t-kan-na-i k-o---a-i-s-́---o-t-k-n-n-̌- ---------------------------- koon-dâi-séu-rót-kan-nǎi
ਤੂੰ ਕਿਹੜਾ ਅਖਬਾਰ ਲਗਵਾਇਆ ਹੋਇਆ ਹੈ? ค-ณ-ด-ร---น---ื----พ-ฉ-ั-ไ-น? ค-ณได-ร-บหน-งส-อพ-มพ-ฉบ-บไหน? ค-ณ-ด-ร-บ-น-ง-ื-พ-ม-์-บ-บ-ห-? ----------------------------- คุณได้รับหนังสือพิมพ์ฉบับไหน? 0
koo--d----r-----a-n---ě--p-m---a---------̌i koon-da-i-ra-p-na-ng-se-u-pim-cha--ba-p-na-i k-o---a-i-r-́---a-n---e-u-p-m-c-a---a-p-n-̌- -------------------------------------------- koon-dâi-ráp-nǎng-sěu-pim-chà-bàp-nǎi
ਤੁਸੀਂ ਕਿਸਨੂੰ ਦੇਖਿਆ ਸੀ? คุ-ได---็--คร? ค-ณได-เห-นใคร? ค-ณ-ด-เ-็-ใ-ร- -------------- คุณได้เห็นใคร? 0
k-o--da-i-h-̌--k--i koon-da-i-he-n-krai k-o---a-i-h-̌---r-i ------------------- koon-dâi-hěn-krai
ਤੁਸੀਂ ਕਿਸਨੂੰ ਮਿਲੇ ਸੀ? คุณไ-้-บใ--? ค-ณได-พบใคร? ค-ณ-ด-พ-ใ-ร- ------------ คุณได้พบใคร? 0
k-----a-i--o-p-k-ai koon-da-i-po-p-krai k-o---a-i-p-́---r-i ------------------- koon-dâi-póp-krai
ਤੁਸੀਂ ਕਿਸਨੂੰ ਪਹਿਚਾਣਿਆ ਸੀ? ค-ณ-ด-ท-คว----้-ั----ใ-ร? ค-ณได-ท-ความร--จ-กก-บใคร? ค-ณ-ด-ท-ค-า-ร-้-ั-ก-บ-ค-? ------------------------- คุณได้ทำความรู้จักกับใคร? 0
k-on-d-̂--tam-kwa----́---a---gàp-kr-i koon-da-i-tam-kwam-ro-o-ja-k-ga-p-krai k-o---a-i-t-m-k-a---o-o-j-̀---a-p-k-a- -------------------------------------- koon-dâi-tam-kwam-róo-jàk-gàp-krai
ਤੁਸੀਂ ਕਦੋਂ ਉੱਠੇ ਹੋ? คุณ----นอ--ี่-ม-? ค-ณต--นนอนก--โมง? ค-ณ-ื-น-อ-ก-่-ม-? ----------------- คุณตื่นนอนกี่โมง? 0
k-o------u---a--------m--g koon-dhe-un-nawn-ge-e-mong k-o---h-̀-n-n-w---e-e-m-n- -------------------------- koon-dhèun-nawn-gèe-mong
ਤੁਸੀਂ ਕਦੋਂ ਆਰੰਭ ਕੀਤਾ ਹੈ? คุณ-ริ่ม------่-ม----ร? ค-ณเร--มต--งแต-เม--อไร? ค-ณ-ร-่-ต-้-แ-่-ม-่-ไ-? ----------------------- คุณเริ่มตั้งแต่เมื่อไร? 0
ko-n-r-̂r---d----g------m--u--r-i koon-re-r-m-dha-ng-dhæ--me-ua-rai k-o---e-r-m-d-a-n---h-̀-m-̂-a-r-i --------------------------------- koon-rêr̶m-dhâng-dhæ̀-mêua-rai
ਤੁਸੀਂ ਕਦੋਂ ਖਤਮ ਕੀਤਾ ਹੈ? ค-----็---้งแต่-มื--ไร? ค-ณเสร-จต--งแต-เม--อไร? ค-ณ-ส-็-ต-้-แ-่-ม-่-ไ-? ----------------------- คุณเสร็จตั้งแต่เมื่อไร? 0
koo---à--è---h--n--dhæ---ê---r-i koon-sa--re-t-dha-ng-dhæ--me-ua-rai k-o---a---e-t-d-a-n---h-̀-m-̂-a-r-i ----------------------------------- koon-sà-rèt-dhâng-dhæ̀-mêua-rai
ਤੁਹਾਡੀ ਦ ਕਦੋਂ ਖੁਲ੍ਹੀ ਸੀ? ท--มคุณถึง-ื่----? ท-ไมค-ณถ-งต--นนอน? ท-ไ-ค-ณ-ึ-ต-่-น-น- ------------------ ทำไมคุณถึงตื่นนอน? 0
t---m-i-k-o---e--n---h-----na-n tam-mai-koon-te-ung-dhe-un-nawn t-m-m-i-k-o---e-u-g-d-e-u---a-n ------------------------------- tam-mai-koon-těung-dhèun-nawn
ਤੁਸੀਂ ਅਧਿਆਪਕ ਕਿਉਂ ਬਣੇ ਸੀ? ท---ค---ึ-เ-็-ค--? ท-ไมค-ณถ-งเป-นคร-? ท-ไ-ค-ณ-ึ-เ-็-ค-ู- ------------------ ทำไมคุณถึงเป็นครู? 0
t-m--ai---on-t--ung-bh------o tam-mai-koon-te-ung-bhen-kroo t-m-m-i-k-o---e-u-g-b-e---r-o ----------------------------- tam-mai-koon-těung-bhen-kroo
ਤੁਸੀਂ ਟੈਕਸੀ ਕਿਉਂ ਲਈ ਹੈ? ท--มค-ณถึ-น-่งรถ-ท็ก-ี-? ท-ไมค-ณถ-งน--งรถแท-กซ--? ท-ไ-ค-ณ-ึ-น-่-ร-แ-็-ซ-่- ------------------------ ทำไมคุณถึงนั่งรถแท็กซี่? 0
ta---ai--oo----̌ung-n--n--rót--ǽk-sêe tam-mai-koon-te-ung-na-ng-ro-t-tæ-k-se-e t-m-m-i-k-o---e-u-g-n-̂-g-r-́---æ-k-s-̂- ---------------------------------------- tam-mai-koon-těung-nâng-rót-tǽk-sêe
ਤੁਸੀਂ ਕਿੱਥੋਂ ਆਏ ਹੋ? ค--มาจ--ที่ไ-น? ค-ณมาจากท--ไหน? ค-ณ-า-า-ท-่-ห-? --------------- คุณมาจากที่ไหน? 0
k--n-----àk--ê---ǎi koon-ma-ja-k-te-e-na-i k-o---a-j-̀---e-e-n-̌- ---------------------- koon-ma-jàk-têe-nǎi
ਤੁਸੀਂ ਕਿੱਥੇ ਗਏ ਸੀ? ค-ณไ-ไ-นม-? ค-ณไปไหนมา? ค-ณ-ป-ห-ม-? ----------- คุณไปไหนมา? 0
koo---ha---ǎi-ma koon-bhai-na-i-ma k-o---h-i-n-̌---a ----------------- koon-bhai-nǎi-ma
ਤੁਸੀਂ ਕਿੱਥੇ ਸੀ? คุณไปอ-ู่-----น--? ค-ณไปอย--ท--ไหนมา? ค-ณ-ป-ย-่-ี-ไ-น-า- ------------------ คุณไปอยู่ที่ไหนมา? 0
ko-n--ha--à----o---̂---ǎ---a koon-bhai-a--yo-o-te-e-na-i-ma k-o---h-i-a---o-o-t-̂---a-i-m- ------------------------------ koon-bhai-à-yôo-têe-nǎi-ma
ਤੁਸੀਂ ਕਿਸਦੀ ਮਦਦ ਕੀਤੀ ਹੈ? คุ----่-ย----า? ค-ณไปช-วยใครมา? ค-ณ-ป-่-ย-ค-ม-? --------------- คุณไปช่วยใครมา? 0
koon-b----c---ay--ra--ma koon-bhai-chu-ay-krai-ma k-o---h-i-c-u-a---r-i-m- ------------------------ koon-bhai-chûay-krai-ma
ਤੁਸੀਂ ਕਿਸਨੂੰ ਲਿਖਿਆ ਹੈ? ค-----้-เ---น-ึ--คร? ค-ณได---เข-ยนถ-งใคร? ค-ณ-ด-้-เ-ี-น-ึ-ใ-ร- -------------------- คุณได้้้เขียนถึงใคร? 0
ku--kĭ-n -ĕu-g---ai kun kĭan tĕung krai k-n k-a- t-u-g k-a- ------------------- kun kĭan tĕung krai
ਤੁਸੀਂ ਕਿਸਨੂੰ ਉੱਤਰ ਦਿੱਤਾ ਹੈ? คุ-ไ----บ---? ค-ณได-ตอบใคร? ค-ณ-ด-ต-บ-ค-? ------------- คุณได้ตอบใคร? 0
koo--------h--w---r-i koon-da-i-dha-wp-krai k-o---a-i-d-a-w---r-i --------------------- koon-dâi-dhàwp-krai

ਦੋਭਾਸ਼ਾਵਾਦ ਸੁਣਨ ਸ਼ਕਤੀ ਨੂੰ ਸੁਧਾਰਦਾ ਹੈ

ਦੋ ਭਾਸ਼ਾਵਾਂ ਬੋਲਣ ਵਾਲੇ ਲੋਕ ਵਧੀਆ ਸੁਣਦੇ ਹਨ। ਉਹ ਵੱਖ-ਵੱਖ ਆਵਾਜ਼ਾਂ ਵਿੱਚ ਵਧੇਰੇ ਸ਼ੁੱਧਤਾ ਨਾਲ ਅੰਤਰ ਲੱਭ ਸਕਦੇ ਹਨ। ਇੱਕ ਅਮਰੀਕਨ ਅਧਿਐਨ ਇਸ ਨਤੀਜੇ ਉੱਤੇ ਪਹੁੰਚਿਆ ਹੈ। ਖੋਜਕਰਤਾਵਾਂ ਨੇ ਬਹੁਤ ਸਾਰੇ ਨੌਜਵਾਨਾਂ ਦੀ ਜਾਂਚ ਕੀਤੀ। ਜਾਂਚ-ਅਧੀਨ ਵਿਅਕਤੀਆਂ ਦਾ ਇੱਕ ਭਾਗ ਦੋਭਾਸ਼ੀਆਂ ਵਜੋਂ ਵੱਡਾ ਹੋਇਆ ਸੀ। ਇਹ ਨੌਜਵਾਨ ਅੰਗਰੇਜ਼ੀ ਅਤੇ ਸਪੈਨਿਸ਼ ਬੋਲਦੇ ਸਨ। ਦੂਜੇ ਭਾਗ ਵਾਲੇ ਵਿਅਕਤੀ ਕੇਵਲ ਅੰਗਰੇਜ਼ੀ ਬੋਲਦੇ ਸਨ। ਨੌਜਵਾਨਾਂ ਨੇ ਇੱਕ ਵਿਸ਼ੇਸ਼ ਸ਼ਬਦ-ਅੰਸ਼ ਸੁਣਨਾ ਸੀ। ਇਹ ਸ਼ਬਦ-ਅੰਸ਼ ‘ਦਾ’ ਸੀ। ਇਹ ਦੋਹਾਂ ਵਿੱਚੋਂ ਕਿਸੇ ਵੀ ਭਾਸ਼ਾ ਨਾਲ ਸੰਬੰਧਤ ਨਹੀਂ ਸੀ। ਸ਼ਬਦ-ਅੰਸ਼ ਨੂੰ ਜਾਂਚ-ਅਧੀਨ ਵਿਅਕਤੀਆਂ ਲਈ ਹੈੱਡਫ਼ੋਨ ਦੁਆਰਾ ਸੁਣਾਇਆ ਗਇਆ। ਉਸੇ ਸਮੇਂ, ਉਨ੍ਹਾਂ ਦੇ ਦਿਮਾਗ ਦੀ ਗਤੀਵਿਧੀ ਇਲੈਕਟ੍ਰੋਡ ਦੁਆਰਾ ਮਾਪੀ ਗਈ। ਇਸ ਜਾਂਚ ਤੋਂ ਬਾਦ ਨੌਜਵਾਨਾਂ ਨੇ ਸ਼ਬਦ-ਅੰਸ਼ ਨੂੰ ਦੁਬਾਰਾ ਸੁਣਨਾ ਸੀ। ਪਰ, ਇਸ ਵਾਰ, ਉਹ ਕਈ ਰੁਕਾਵਟਾਂ ਵਾਲੀਆਂ ਆਵਾਜ਼ਾਂ ਵੀ ਸੁਣ ਸਕਦੇ ਸਨ। ਇਨ੍ਹਾਂ ਵਿੱਚ ਕਈ ਤਰ੍ਹਾਂ ਦੀਆਂ ਬੇਤੁਕੇ ਵਾਕਾਂ ਵਾਲੀਆਂ ਆਵਾਜ਼ਾਂ ਸਨ। ਦੁਭਾਸ਼ੀਏ ਵਿਅਕਤੀਆਂ ਨੇ ਸ਼ਬਦ-ਅੰਸ਼ ਪ੍ਰਤੀ ਬਹੁਤ ਠੋਸ ਪ੍ਰਕ੍ਰਿਆ ਕੀਤੀ। ਉਨ੍ਹਾਂ ਦੇ ਦਿਮਾਗ ਨੇ ਬਹੁਤ ਸਾਰੀ ਗਤੀਵਿਧੀ ਦਿਖਾਈ। ਉਹ ਸ਼ਬਦ-ਅੰਸ਼ ਨੂੰ ਬਿਲਕੁਲ ਸਹੀ ਪਛਾਣ ਸਕਦੇ ਸਨ, ਰੁਕਾਵਟਾਂ ਵਾਲੀਆਂ ਆਵਾਜ਼ਾਂ ਦੇ ਨਾਲ ਅਤੇ ਇਨ੍ਹਾਂ ਤੋਂ ਬਗੈਰ। ਇੱਕਭਾਸ਼ੀ ਵਿਅਕਤੀਆਂ ਨੂੰ ਸਫ਼ਲਤਾ ਨਹੀਂ ਮਿਲੀ। ਉਨ੍ਹਾਂ ਦੀ ਸੁਣਨ ਸ਼ਕਤੀ ਜਾਂਚ-ਅਧੀਨ ਦੁਭਾਸ਼ੀਏ ਵਿਅਕਤੀਆਂ ਜਿੰਨੀ ਚੰਗੀ ਨਹੀਂ ਸੀ। ਤਜਰਬੇ ਦੇ ਨਤੀਜੇ ਨੇ ਖੋਜਕਰਤਾਵਾਂ ਨੂੰ ਹੈਰਾਨ ਕਰ ਦਿੱਤਾ। ਇਸਤੋਂ ਪਹਿਲਾਂ ਕੇਵਲ ਇਹੀ ਸਮਝਿਆ ਜਾਂਦਾ ਸੀ ਕਿ ਸੰਗਾਤਕਾਰਾਂ ਦੀ ਸੁਣਨ ਸ਼ਕਤੀ ਵਿਸ਼ੇਸ਼ ਤੌਰ 'ਤੇ ਚੰਗੀ ਹੁੰਦੀ ਹੈ। ਪਰ ਇਹ ਲਗਦਾ ਹੈ ਕਿ ਦੁਭਾਸ਼ਾਵਾਦ ਵੀ ਸੁਣਨ ਸ਼ਕਤੀ ਨੂੰ ਸੁਧਾਰਦਾ ਹੈ। ਦੁਭਾਸ਼ੀਏ ਵਿਅਕਤੀਆਂ ਨੂੰ ਲਗਾਤਾਰ ਵੱਖ-ਵੱਖ ਆਵਾਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸਲਈ, ਉਨ੍ਹਾਂ ਦੇ ਦਿਮਾਗ ਨੂੰ ਨਵੀਆਂ ਯੋਗਤਾਵਾਂ ਦਾ ਵਿਕਾਸ ਕਰਨਾ ਪੈਂਦਾ ਹੈ। ਇਹ ਵੱਖ-ਵੱਖ ਭਾਸ਼ਾਈ ਉਤੇਜਨਾਵਾਂ ਵਿੱਚ ਅੰਤਰ ਲੱਭਣਾ ਸਿੱਖ ਲੈਂਦਾ ਹੈ। ਖੋਜਕਰਤਾ ਹੁਣ ਇਹ ਜਾਂਚ ਕਰ ਰਹੇ ਹਨ ਕਿ ਭਾਸ਼ਾ ਦੀਆਂ ਨਿਪੁੰਨਤਾਵਾਂ ਦਿਮਾਗ ਨੂੰਕਿਵੇਂ ਪ੍ਰਭਾਵਿਤ ਕਰਦੀਆਂ ਹਨ। ਸ਼ਾਇਦ ਸੁਣਨ ਸ਼ਕਤੀ ਤਾਂ ਵੀ ਸੁਧਰ ਸਕਦੀ ਹੈ ਜਦੋਂ ਕੋਈ ਵਿਅਕਤੀ ਜ਼ਿੰਦਗੀ ਵਿੱਚ ਕਦੀ ਬਾਦ ਵਿੱਚ ਭਾਸ਼ਾਵਾਂ ਸਿੱਖਦਾ ਹੈ...