ਪ੍ਹੈਰਾ ਕਿਤਾਬ

pa ਟੈਕਸੀ ਵਿੱਚ   »   ti ኣብ ታክሲ

38 [ਅਠੱਤੀ]

ਟੈਕਸੀ ਵਿੱਚ

ਟੈਕਸੀ ਵਿੱਚ

38 [ሳላሳንሸሞንተን]

38 [salasanishemoniteni]

ኣብ ታክሲ

[abi takisī]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਟਿਗਰਿਨੀਆ ਖੇਡੋ ਹੋਰ
ਕਿਰਪਾ ਕਰਕੇ ਇੱਕ ਟੈਕਸੀ ਬੁਲਾਓ। ንታክ- ----በ-ኹ-። ን--- ደ-- በ---- ን-ክ- ደ-ሉ በ-ኹ-። -------------- ንታክሲ ደውሉ በጃኹም። 0
nita-i-ī---wil--b--------። n------- d----- b--------- n-t-k-s- d-w-l- b-j-h-u-i- -------------------------- nitakisī dewilu bejaẖumi።
ਸਟੇਸ਼ਨ ਤੱਕ ਕਿੰਨਾ ਲੱਗੇਗਾ? ናብ መ--- --ር ክን-ይ-ዋግ-? ና- መ--- ባ-- ክ--- ዋ--- ና- መ-በ- ባ-ር ክ-ደ- ዋ-ኡ- --------------------- ናብ መደበር ባቡር ክንደይ ዋግኡ? 0
n-b- mede---i-b-b--i kin-d-y---ag-’-? n--- m------- b----- k------- w------ n-b- m-d-b-r- b-b-r- k-n-d-y- w-g-’-? ------------------------------------- nabi medeberi baburi kinideyi wagi’u?
ਹਵਾਈ ਅੱਡੇ ਤੱਕ ਕਿੰਨਾ ਲੱਗੇਗਾ? ናብ --ር--ነ-ር- ---- -ግኡ? ና- ማ-------- ክ--- ዋ--- ና- ማ-ር---ፈ-ቲ ክ-ደ- ዋ-ኡ- ---------------------- ናብ ማዕርፎ-ነፈርቲ ክንደይ ዋግኡ? 0
nab- m-‘-ri-o-ne-eri-ī----id--- w-g-’-? n--- m---------------- k------- w------ n-b- m-‘-r-f---e-e-i-ī k-n-d-y- w-g-’-? --------------------------------------- nabi ma‘irifo-neferitī kinideyi wagi’u?
ਕਿਰਪਾ ਕਰਕੇ ਸਿੱਧਾ ਅੱਗੇ ਚੱਲੋ। ት- -ልኩም---ኹም። ት- ኢ--- በ---- ት- ኢ-ኩ- በ-ኹ-። ------------- ትዅ ኢልኩም በጃኹም። 0
tiዅ--l-kumi ----ẖ-mi። t-- ī------ b--------- t-ዅ ī-i-u-i b-j-h-u-i- ---------------------- tiዅ īlikumi bejaẖumi።
ਕਿਰਪਾ ਕਰਕੇ ਇੱਥੋਂ ਸੱਜੇ ਮੁੜੋ। ኣ-ዚ -ጃኹ---የ-ን-ትዓጸፉ-። ኣ-- በ--- ን--- ት--- ። ኣ-ዚ በ-ኹ- ን-ማ- ት-ጸ- ። -------------------- ኣብዚ በጃኹም ንየማን ትዓጸፉ ። 0
a-izī-beja-̱u------ema-- --‘a-s’efu-። a---- b-------- n------- t--------- ። a-i-ī b-j-h-u-i n-y-m-n- t-‘-t-’-f- ። ------------------------------------- abizī bejaẖumi niyemani ti‘ats’efu ።
ਕਿਰਪਾ ਕਰਕੇ ਉਸ ਨੁੱਕਰ ਤੇ ਜਾਓ। ኣብዚ------ር----ብ-ጸጋ- ትዓ-----ኹ-። ኣ-- ኣ-- ኩ--- ና- ጸ-- ት--- በ---- ኣ-ዚ ኣ-ቲ ኩ-ና- ና- ጸ-ም ት-ጸ- በ-ኹ-። ------------------------------ ኣብዚ ኣብቲ ኩርናዕ ናብ ጸጋም ትዓጸፉ በጃኹም። 0
a-i---a-it- k-rin--i-n--- t---g--- ---ats’-fu----aẖ--i። a---- a---- k------- n--- t------- t--------- b--------- a-i-ī a-i-ī k-r-n-‘- n-b- t-’-g-m- t-‘-t-’-f- b-j-h-u-i- -------------------------------------------------------- abizī abitī kurina‘i nabi ts’egami ti‘ats’efu bejaẖumi።
ਮੈਂ ਜਲਦੀ ਵਿੱਚ ਹਾਂ। ተ--ኸ----። ተ--- ኣ--- ተ-ዊ- ኣ-ኹ- --------- ተሃዊኸ ኣሎኹ። 0
te-----̱e----ẖu። t-------- a------ t-h-w-h-e a-o-̱-። ----------------- tehawīẖe aloẖu።
ਮੇਰੇ ਕੋਲ ਸਮਾਂ ਹੈ। ግዜ --ኒ። ግ- ኣ--- ግ- ኣ-ኒ- ------- ግዜ ኣለኒ። 0
g--ē-a-en-። g--- a----- g-z- a-e-ī- ----------- gizē alenī።
ਕਿਰਪਾ ਕਰਕੇ ਹੌਲੀ ਚਲਾਓ। በ-ኹም ቀስ ኢ----ዘ--። በ--- ቀ- ኢ--- ዘ--- በ-ኹ- ቀ- ኢ-ኩ- ዘ-ሩ- ----------------- በጃኹም ቀስ ኢልኩም ዘውሩ። 0
b--ah--m--k’-si-ī-i-u-i-zew--u። b-------- k---- ī------ z------ b-j-h-u-i k-e-i ī-i-u-i z-w-r-። ------------------------------- bejaẖumi k’esi īlikumi zewiru።
ਕਿਰਪਾ ਕਰਕੇ ਇੱਥੇ ਰੁਕੋ। ኣ-ዚ----በሉ በ-ኹ-። ኣ-- ደ- በ- በ---- ኣ-ዚ ደ- በ- በ-ኹ-። --------------- ኣብዚ ደው በሉ በጃኹም። 0
ab--ī dewi --l- -------mi። a---- d--- b--- b--------- a-i-ī d-w- b-l- b-j-h-u-i- -------------------------- abizī dewi belu bejaẖumi።
ਕਿਰਪਾ ਕਰਕੇ ਇੱਕ ਸੈਕਿੰਡ ਰੁਕੋ। ሓ-ሳዕ --በ----ኹ-። ሓ--- ተ--- በ---- ሓ-ሳ- ተ-በ- በ-ኹ-። --------------- ሓንሳዕ ተጸበዩ በጃኹም። 0
h--ni---- t--s-e-e---b-ja--u-i። h-------- t--------- b--------- h-a-i-a-i t-t-’-b-y- b-j-h-u-i- ------------------------------- ḥanisa‘i tets’ebeyu bejaẖumi።
ਮੈਂ ਤੁਰੰਤ ਵਾਪਸ ਆਉਂਦਾ / ਆਉਂਦੀ ਹਾਂ। ሕጂ --ለስ---። ሕ- ክ----- ። ሕ- ክ-ለ-’- ። ----------- ሕጂ ክምለስ’የ ። 0
ḥi-ī ki--les-’-e-። h---- k---------- ። h-i-ī k-m-l-s-’-e ። ------------------- ḥijī kimilesi’ye ።
ਕਿਰਪਾ ਕਰਕੇ ਮੈਨੂੰ ਰਸੀਦ ਦਿਓ। ቅብሊ- እ- --ኒ---ኹ-። ቅ--- እ- ሃ-- በ---- ቅ-ሊ- እ- ሃ-ኒ በ-ኹ-። ----------------- ቅብሊት እባ ሃቡኒ በጃኹም። 0
k-ibilī-- --a-h----ī-be-ah--m-። k-------- i-- h----- b--------- k-i-i-ī-i i-a h-b-n- b-j-h-u-i- ------------------------------- k’ibilīti iba habunī bejaẖumi።
ਮੇਰੇ ਕੋਲ ਟੁੱਟੇ ਪੈਸੇ ਨਹੀਂ ਹਨ। ገንዘብ--ነቲም ----ን ገ--- ሳ--- የ---- ገ-ዘ- ሳ-ቲ- የ-ለ-ን --------------- ገንዘብ ሳነቲም የብለይን 0
g---z-b----n---m- y-bi-----i g------- s------- y--------- g-n-z-b- s-n-t-m- y-b-l-y-n- ---------------------------- genizebi sanetīmi yebileyini
ਠੀਕ ਹੈ ਬਾਕੀ ਤੁਹਾਡੇ ਲਈ ਹੈ। ጽ-ቕ-ኣ--ኹም - -ቲ ----ንዓ-ም-እዩ። ጽ-- ኣ- ኹ- ፣ እ- ተ-- ን--- እ-- ጽ-ቕ ኣ- ኹ- ፣ እ- ተ-ፍ ን-ኹ- እ-። --------------------------- ጽቡቕ ኣሎ ኹም ፣ እቲ ተረፍ ንዓኹም እዩ። 0
ts--bu-̱’--a-o -̱um- --itī -----i---‘-h--m- iyu። t--------- a-- h---- ፣ i-- t----- n-------- i--- t-’-b-k-’- a-o h-u-i ፣ i-ī t-r-f- n-‘-h-u-i i-u- ------------------------------------------------ ts’ibuḵ’i alo ẖumi ፣ itī terefi ni‘aẖumi iyu።
ਮੈਨੂੰ ਇਸ ਪਤੇ ਤੇ ਲੈ ਚੱਲੋ। ና---ኣድ-ሻ እ-ጽ-ኒ-ኢ--። ና-- ኣ--- እ---- ኢ--- ና-ዚ ኣ-ራ- እ-ጽ-ኒ ኢ-ም- ------------------- ናብዚ ኣድራሻ እብጽሑኒ ኢኹም። 0
nab-z---dira-ha-i---s--h---ī -h----። n----- a------- i----------- ī------ n-b-z- a-i-a-h- i-i-s-i-̣-n- ī-̱-m-። ------------------------------------ nabizī adirasha ibits’iḥunī īẖumi።
ਮੈਨੂੰ ਮੇਰੇ ਹੋਟਲ ਤੇ ਲੈ ਚੱਲੋ। ና-ቲ ሆተለ- --ጽሑኒ---ም። ና-- ሆ--- ኣ---- ኢ--- ና-ቲ ሆ-ለ- ኣ-ጽ-ኒ ኢ-ም- ------------------- ናብቲ ሆተለይ ኣብጽሑኒ ኢኹም። 0
na--t- h-t--eyi-----s’iḥ--ī---̱umi። n----- h------- a----------- ī------ n-b-t- h-t-l-y- a-i-s-i-̣-n- ī-̱-m-። ------------------------------------ nabitī hoteleyi abits’iḥunī īẖumi።
ਮੈਨੂੰ ਕਿਨਾਰੇ ਤੇ ਲੈ ਚੱਲੋ। ና---ገም----ሕ---ብጽ-ኒ ኢ--። ና-- ገ--- ባ-- ኣ---- ኢ--- ና-ቲ ገ-ገ- ባ-ሪ ኣ-ጽ-ኒ ኢ-ም- ----------------------- ናብቲ ገምገም ባሕሪ ኣብጽሑኒ ኢኹም። 0
nabi-- -e--g-m- -a--i-ī --i--’i--un------mi። n----- g------- b------ a----------- ī------ n-b-t- g-m-g-m- b-h-i-ī a-i-s-i-̣-n- ī-̱-m-። -------------------------------------------- nabitī gemigemi baḥirī abits’iḥunī īẖumi።

ਭਾਸ਼ਾਈ ਪ੍ਰਤਿਭਾਵਾਂ

ਵਧੇਰੇ ਵਿਅਕਤੀ ਖੁਸ਼ ਹੁੰਦੇ ਹਨ ਜਦੋਂ ਉਹ ਇੱਕ ਵਿਦੇਸ਼ੀ ਭਾਸ਼ਾ ਬੋਲ ਸਕਦੇ ਹਨ। ਪਰ ਅਜਿਹੇ ਵਿਅਕਤੀ ਵੀ ਹਨ ਜਿਹੜੇ 70 ਤੋਂ ਵੱਧ ਵਿਦੇਸ਼ੀ ਭਾਸ਼ਾਵਾਂ ਵਿੱਚ ਮਾਹਿਰ ਹੁੰਦੇ ਹਨ। ਉਹ ਇਹ ਸਾਰੀਆਂ ਭਾਸ਼ਾਵਾਂ ਸਹਿਜਤਾ ਨਾਲ ਬੋਲ ਅਤੇ ਸਹੀ ਤਰ੍ਹਾਂ ਲਿਖ ਸਕਦੇ ਹਨ। ਫੇਰ ਇਹ ਕਿਹਾ ਜਾ ਸਕਦਾ ਹੈ ਕਿ ਕੁਝ ਵਿਅਕਤੀ ਹਾਈਪਰ-ਪੌਲੀਗੌਟਸ ਜਾਂ ਵਧੇਰੇ ਭਾਸ਼ਾਵਾਂ ਦੇ ਮਾਹਿਰ ਹੁੰਦੇ ਹਨ। ਬਹੁਭਾਸ਼ਾਵਾਦ ਦੀ ਪ੍ਰਣਾਲੀ ਸਦੀਆਂ ਤੋਂ ਹੋਂਦ ਵਿੱਚ ਰਹੀ ਹੈ। ਲੋਕਾਂ ਦੀ ਅਜਿਹੀ ਮੁਹਾਰਤ ਬਾਰੇ ਕਈ ਰਿਪੋਰਟਾਂ ਮੌਜੂਦ ਹਨ। ਇਹ ਕਾਬਲੀਅਤ ਕਿੱਥੋਂ ਆਉਂਦੀ ਹੈ, ਬਾਰੇ ਅਜੇ ਤੱਕ ਡੂੰਘਾਈ ਨਾਲ ਖੋਜਬੀਨ ਨਹੀਂ ਕੀਤੀ ਗਈ। ਇਸ ਬਾਰੇ ਕਈ ਵਿਗਿਆਨਿਕ ਸਿਧਾਂਤ ਮੌਜੂਦ ਹਨ। ਕਈ ਇਹ ਸਮਝਦੇ ਹਨ ਕਿ ਬਹੁ-ਭਾਸ਼ਾਈ ਵਿਅਕਤੀਆਂ ਦੇ ਦਿਮਾਗੀ ਢਾਂਚੇ ਦੀ ਬਣਤਰ ਵੱਖ ਤਰ੍ਹਾਂ ਦੀ ਹੁੰਦੀ ਹੈ। ਇਹ ਫ਼ਰਕ ਵਿਸ਼ੇਸ਼ ਤੌਰ 'ਤੇ ਬਰੌਕਾ ਸੈਂਟਰ (Broca Center) ਵਿੱਚ ਦਿੱਸਦਾ ਹੈ। ਦਿਮਾਗ ਦੇ ਇਸ ਭਾਗ ਵਿੱਚ ਬੋਲੀ ਦਾ ਵਿਕਾਸ ਹੁੰਦਾ ਹੈ। ਬਹੁ-ਭਾਸ਼ਾਈ ਵਿਅਕਤੀਆਂ ਵਿੱਚ ਇਸ ਖੇਤਰ ਦੇ ਸੈੱਲਾਂ ਦੀ ਬਣਤਰ ਅਲੱਗ ਤਰ੍ਹਾਂ ਦੀ ਹੁੰਦੀ ਹੈ। ਸੰਭਵ ਤੌਰ 'ਤੇ, ਨਤੀਜੇ ਵਜੋਂ ਇਹ ਜਾਣਕਾਰੀ ਨੂੰ ਵਧੇਰੇ ਚੰਗੀ ਤਰ੍ਹਾਂ ਕਾਰਜਸ਼ੀਲ ਕਰਦੇ ਹਨ। ਪਰ, ਇਸ ਸਿਧਾਂਤ ਦੀ ਪੁਸ਼ਟੀ ਕਰਨ ਵਾਲੇ ਨਵੇਂ ਅਧਿਐਨਾਂ ਦੀ ਅਜੇ ਘਾਟ ਹੈ। ਸ਼ਾਇਦ ਸਹੀ ਫੈਸਲਾ ਕੇਵਲ ਇੱਕ ਬੇਮਿਸਾਲ ਪ੍ਰੇਰਨਾ ਹੈ। ਬੱਚੇ ਆਪਣੇ ਸਾਥੀ ਬੱਚਿਆਂ ਰਾਹੀਂ ਵਿਦੇਸ਼ੀ ਭਾਸ਼ਾਵਾਂ ਬਹੁਤ ਜਲਦੀ ਸਿੱਖਦੇ ਹਨ। ਇਸਦਾ ਕਾਰਨ ਇਹ ਤੱਥ ਹੈ ਕਿ ਉਹ ਖੇਡਣ ਸਮੇਂ ਇਸ ਵਿੱਚ ਖੁੱਭ ਜਾਣਾ ਚਾਹੁੰਦੇ ਹਨ। ਉਹ ਸਮੂਹ ਦਾ ਇੱਕ ਭਾਗ ਬਣਨਾ ਅਤੇ ਦੂਜਿਆਂ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ। ਭਾਵ, ਉਨ੍ਹਾਂ ਦੀ ਸਿਖਲਾਈ ਸਫ਼ਲਤਾ ਉਨ੍ਹਾਂ ਦੁਆਰਾ ਧਾਰਨ ਕੀਤੀ ਗਈ ਇੱਛਾ ਉੱਤੇਆਧਾਰਿਤ ਹੁੰਦੀ ਹੈ। ਇੱਕ ਹੋਰ ਸਿਧਾਂਤ ਦੇ ਅਨੁਸਾਰ ਸਿਖਲਾਈ ਰਾਹੀਂ ਦਿਮਾਗੀ ਪ੍ਰਣਾਲੀ ਦਾ ਵਿਸਥਾਰ ਹੁੰਦਾ ਹੈ। ਇਸਲਈ ਅਸੀਂ ਜਿੰਨਾ ਵੱਧ ਸਿੱਖਦੇ ਹਾਂ, ਸਿਖਲਾਈ ਓਨੀ ਹੀ ਸੌਖੀ ਹੋ ਜਾਂਦੀ ਹੈ। ਇੱਕ-ਦੂਜੇ ਨਾਲ ਮਿਲਦੀਆਂ ਭਾਸ਼ਾਵਾਂ ਨੂੰ ਸਿੱਖਣਾ ਵੀ ਸੌਖਾ ਹੁੰਦਾ ਹੈ। ਇਸਲਈ, ਡੈਨਿਸ਼ ਜਾਣਨ ਵਾਲੇ ਵਿਅਕਤੀ ਸਵੀਡਿਸ਼ ਜਾਂ ਨਾਰਵੇਜੀਅਨ ਛੇਤੀ ਸਿੱਖ ਲੈਂਦੇ ਹਨ। ਬਹੁਤ ਸਾਰੇ ਸਵਾਲਾਂ ਦਾ ਜਵਾਬ ਅਜੇ ਵੀ ਉਪਲਬਧ ਨਹੀਂ ਹੈ। ਪਰ, ਇਹ ਨਿਸਚਿਤ ਹੈ ਕਿ ਬੁੱਧੀਮਤਾ ਕੋਈ ਭੂਮਿਕਾ ਅਦਾ ਨਹੀਂ ਕਰਦੀ। ਕਈ ਵਿਅਕਤੀ ਘੱਟ ਬੁੱਧੀਮਾਨ ਹੁੰਦਿਆਂ ਹੋਇਆਂ ਵੀ ਕਈ ਭਾਸ਼ਾਵਾਂ ਬੋਲਦੇ ਹਨ। ਪਰ ਮਹਾਨ ਭਾਸ਼ਾਈ-ਪ੍ਰਤਿਭਾ ਨੂੰ ਵੀ ਬਹੁਤ ਸਾਰੇ ਅਧਿਐਨ ਦੀ ਲੋੜ ਹੁੰਦੀ ਹੈ। ਇਹ ਕੁਝ ਜਾਇਜ਼ ਲੱਗਦਾ ਹੈ, ਹੈ ਨਾ?