ਪ੍ਹੈਰਾ ਕਿਤਾਬ

pa ਵਿਅਕਤੀ   »   ti ሰባት

1 [ਇੱਕ]

ਵਿਅਕਤੀ

ਵਿਅਕਤੀ

1 [ሓደ]

1 [ḥade]

ሰባት

[sebati]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਟਿਗਰਿਨੀਆ ਖੇਡੋ ਹੋਰ
ਮੈਂ ኣነ ኣነ 0
a-- ane ane a-e ---
ਮੈਂ ਅਤੇ ਤੂੰ ኣነ-/ ን--ን ኣነን/ ንስኻን 0
a----/ n----̱a-- an---/ n-------i aneni/ nisiẖani a-e-i/ n-s-ẖa-i -----/------̱---
ਅਸੀਂ ਦੋਵੇਂ ንሕ- ክ--ና ንሕና ክልተና 0
n--̣i-- k------- ni----- k------a niḥina kilitena n-ḥi-a k-l-t-n- ---̣------------
ਉਹ ንሱ ንሱ 0
n--- ni-u nisu n-s- ----
ਉਹ ਅਤੇ ਉਹ ንሱ- ን-ን ንሱን ንሳን 0
n----- n----- ni---- n----i nisuni nisani n-s-n- n-s-n- -------------
ਉਹ ਦੋਵੇਂ ንሳ-- ክ---ም ንሳቶም ክልተኦም 0
n------- k-----’o-- ni------ k--------i nisatomi kilite’omi n-s-t-m- k-l-t-’o-i ---------------’---
ਪੁਰਸ਼ እቲ ሰ--ይ እቲ ሰብኣይ 0
i-- s---’a-- it- s------i itī sebi’ayi i-ī s-b-’a-i --------’---
ਇਸਤਰੀ እታ ሰ--ቲ እታ ሰበይቲ 0
i-- s------- it- s------ī ita sebeyitī i-a s-b-y-t- ------------
ਬੱਚਾ እቲ/እ- ቆ-ዓ እቲ/እታ ቆልዓ 0
i--/i-- k’o--‘a it-/i-- k-----a itī/ita k’oli‘a i-ī/i-a k’o-i‘a ---/-----’---‘-
ਪਰਿਵਾਰ ሓደ ስ---ት ሓደ ስድራቤት 0
ḥa-- s--------- ḥ--- s--------i ḥade sidirabēti ḥa-e s-d-r-b-t- -̣--------------
ਮੇਰਾ ਪਰਿਵਾਰ ናተ- ስ----(ስ-----) ናተይ ስድራቤት(ስድራቤተይ) 0
n----- s---------(s-----------) na---- s---------(s-----------) nateyi sidirabēti(sidirabēteyi) n-t-y- s-d-r-b-t-(s-d-r-b-t-y-) -----------------(------------)
ਮੇਰਾ ਪਰਿਵਾਰ ਇੱਥੇ ਹੈ। ናተ- ስ---- ኣ-- ኣ--። ናተይ ስድራቤት ኣብዚ ኣለዉ። 0
n----- s--------- a---- a----። na---- s--------- a---- a----። nateyi sidirabēti abizī alewu። n-t-y- s-d-r-b-t- a-i-ī a-e-u። -----------------------------።
ਮੈਂ ਇੱਥੇ ਹਾਂ। ኣነ ኣ-- ኣ--። ኣነ ኣብዚ ኣሎኹ። 0
a-- a---- a---̱u። an- a---- a-----። ane abizī aloẖu። a-e a-i-ī a-o-̱u። --------------̱-።
ਤੂੰ ਇੱਥੇ ਹੈਂ। ንስ- ኣ-- ኣ--። ንስኻ ኣብዚ ኣሎኻ። 0
n----̱a a---- a---̱a። ni----- a---- a-----። nisiẖa abizī aloẖa። n-s-ẖa a-i-ī a-o-̱a። -----̱------------̱-።
ਉਹ ਇੱਥੇ ਹੈ ਅਤੇ ਉਹ ਇੱਥੇ ਹੈ। ንሱ ኣ-- ኣ- ከ----- ን- ኣ-- ኣ-። ንሱ ኣብዚ ኣሎ ከምኡ’ውን ንሳ ኣብዚ ኣላ። 0
n--- a---- a-- k---’u’w--- n--- a---- a--። ni-- a---- a-- k---------- n--- a---- a--። nisu abizī alo kemi’u’wini nisa abizī ala። n-s- a-i-ī a-o k-m-’u’w-n- n-s- a-i-ī a-a። -------------------’-’-------------------።
ਅਸੀਂ ਇੱਥੇ ਹਾਂ। ንሕ- ኣ-- ኣ--። ንሕና ኣብዚ ኣሎና። 0
n--̣i-- a---- a----። ni----- a---- a----። niḥina abizī alona። n-ḥi-a a-i-ī a-o-a። ---̣---------------።
ਤੁਸੀਂ ਸਾਰੇ ਇੱਥੇ ਹੋ। ንስ---- ኣ-- ኣ---። ንስኻትኩም ኣብዚ ኣሎኹም። 0
n----̱a------ a---- a---̱u--። ni----------- a---- a-------። nisiẖatikumi abizī aloẖumi። n-s-ẖa-i-u-i a-i-ī a-o-̱u-i። -----̱------------------̱---።
ਉਹ ਸਭ ਇੱਥੇ ਹਨ। ንሳ-- ኩ-- ኣ-- ኣ--። ንሳቶም ኩሎም ኣብዚ ኣለው። 0
n------- k----- a---- a----። ni------ k----- a---- a----። nisatomi kulomi abizī alewi። n-s-t-m- k-l-m- a-i-ī a-e-i። ---------------------------።

ਐਲਜ਼ਾਈਮਰਜ਼ ਨਾਲ ਲੜਨ ਲਈ ਭਾਸ਼ਾਵਾਂ ਦੀ ਵਰਤੋਂ

ਮਾਨਸਿਕ ਤੌਰ 'ਤੇ ਸਿਹਤਮੰਦ ਰਹਿਣ ਦੇ ਚਾਹਵਾਨਾਂ ਨੂੰ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਹਨ। ਭਾਸ਼ਾ ਦੀਆਂ ਨਿਪੁੰਨਤਾਵਾਂ ਪਾਗਲਪਣ ਤੋਂ ਬਚਾਅ ਸਕਦੀਆਂ ਹਨ। ਬਹੁਤ ਸਾਰੀਆਂ ਵਿਗਿਆਨਿਕ ਖੋਜਾਂ ਇਹ ਸਾਬਤ ਕਰ ਚੁਕੀਆਂ ਹਨ। ਸਿਖਿਆਰਥੀ ਦੀ ਉਮਰ ਨਾਲ ਕੋਈ ਫ਼ਰਕ ਨਹੀਂ ਪੈਂਦਾ। ਦਿਮਾਗ ਦੀ ਨਿਰੰਤਰ ਕਸਰਤ ਕਰਨੀ ਵਧੇਰੇ ਜ਼ਰੂਰੀ ਹੈ। ਸ਼ਬਦਾਵਲੀ ਸਿੱਖਣ ਨਾਲ ਦਿਮਾਗ ਦੇ ਵੱਖ-ਵੱਖ ਖੇਤਰ ਕਾਰਜਸ਼ੀਲ ਹੁੰਦੇ ਹਨ। ਇਹ ਖੇਤਰ ਗਿਆਨ-ਸੰਬੰਧੀ ਜ਼ਰੂਰੀ ਕਿਰਿਆਵਾਂ ਨੂੰ ਨਿਯੰਤ੍ਰਿਤ ਰੱਖਦੇ ਹਨ। ਇਸਲਈ , ਬਹੁਭਾਸ਼ੀ ਵਿਅਕਤੀ ਵਧੇਰੇ ਸੁਚੇਤ ਹੁੰਦੇ ਹਨ। ਉਹ ਇਕਾਗਰਚਿੱਤ ਵੀ ਵਧੀਆ ਤੌਰ 'ਤੇ ਹੋ ਸਕਦੇ ਹਨ। ਪਰ , ਬਹੁਭਾਸ਼ਾਵਾਦ ਦੇ ਹੋਰ ਫਾਇਦੇ ਵੀ ਹਨ। ਬਹੁਭਾਸ਼ੀ ਵਿਅਕਤੀ ਵਧੀਆ ਫੈਸਲੇ ਲੈ ਸਕਦੇ ਹਨ। ਭਾਵ , ਉਹ ਕਿਸੇ ਫੈਸਲੇ ਉੱਤੇ ਛੇਤੀ ਪਹੁੰਚ ਜਾਂਦੇ ਹਨ। ਇਸਦਾ ਕਾਰਨ ਇਹ ਹੈ ਕਿ ਉਹਨਾਂ ਦੇ ਦਿਮਾਗ ਨੇ ਚੋਣ ਕਰਨਾ ਸਿੱਖ ਲਿਆ ਹੈ। ਇਹ ਹਮੇਸ਼ਾਂ ਇੱਕ ਚੀਜ਼ ਲਈ ਘੱਟੋ-ਘੱਟ ਦੋ ਸ਼ਬਦਾਂ ਬਾਰੇ ਜਾਣਦਾ ਹੈ। ਇਹਨਾਂ ਵਿੱਚੋਂ ਹਰੇਕ ਸ਼ਬਦ ਇੱਕ ਸੰਭਵ ਚੋਣ ਹੁੰਦੀ ਹੈ। ਇਸਲਈ , ਬਹੁਭਾਸ਼ੀ ਵਿਅਕਤੀ ਲਗਾਤਾਰ ਫੈਸਲੇ ਲੈ ਰਹੇ ਹਨ। ਉਹਨਾਂ ਦੇ ਦਿਮਾਗ ਨੂੰ ਬਹੁਤ ਸਾਰੀਆਂ ਚੀਜ਼ਾਂ ਵਿੱਚ ਚੋਣ ਕਰਨ ਦਾ ਅਭਿਆਸ ਹੋ ਜਾਂਦਾ ਹੈ। ਅਤੇ ਇਹ ਅਭਿਆਸ ਕੇਵਲ ਦਿਮਾਗ ਦੇ ਬੋਲੀ ਖੇਤਰ ਲਈ ਹੀ ਲਾਭਦਾਇਕ ਨਹੀਂ ਹੁੰਦਾ। ਦਿਮਾਗ ਦੇ ਕਈ ਹੋਰ ਖੇਤਰ ਬਹੁਭਾਸ਼ਾਵਾਦ ਤੋਂ ਲਾਭ ਪ੍ਰਾਪਤ ਕਰਦੇ ਹਨ। ਭਾਸ਼ਾ ਦੀ ਨਿਪੁੰਨਤਾ ਤੋਂ ਭਾਵ ਵਧੀਆ ਗਿਆਨ-ਸੰਬੰਧੀ ਨਿਯੰਤ੍ਰਣ ਵੀ ਹੈ। ਬੇਸ਼ੱਕ , ਭਾਸ਼ਾ ਨਿਪੁੰਨਤਾਵਾਂ ਪਾਗਲਪਣ ਨੂੰ ਰੋਕਣਗੀਆਂ ਨਹੀਂ। ਪਰ , ਬਹੁਭਾਸ਼ੀ ਵਿਅਕਤੀਆਂ ਵਿੱਚ ਬਿਮਾਰੀ ਹੌਲੀ-ਹੌਲੀ ਵਧਦੀ ਹੈ। ਅਤੇ ਉਹਨਾਂ ਦੇ ਦਿਮਾਗ , ਪ੍ਰਭਾਵਾਂ ਨੂੰ ਵਧੀਆ ਢੰਗ ਨਾਲ ਸੰਤੁਲਿਤ ਕਰਦੇ ਲਗਦੇ ਹਨ। ਭਾਸ਼ਾਵਾਂ ਸਿੱਖਣ ਵਾਲਿਆਂ ਦੇ ਅੰਦਰ , ਪਾਗਲਪਣ ਦੇ ਲੱਛਣ ਇੱਕ ਕਮਜ਼ੋਰ ਰੂਪ ਵਿੱਚ ਦਿਸਦੇ ਹਨ। ਘਬਰਾਹਟ ਅਤੇ ਭੁਲੱਕੜਪਣ ਘੱਟ ਗੰਭੀਰ ਹਨ। ਇਸਲਈ , ਭਾਸ਼ਾ ਦੀ ਪ੍ਰਾਪਤੀ ਤੋਂ ਵੱਡੇ ਅਤੇ ਛੋਟੇ ਦੋਵੇਂ ਫਾਇਦਾ ਉਠਾਉਂਦੇ ਹਨ। ਅਤੇ: ਹਰੇਕ ਭਾਸ਼ਾ ਦੇ ਨਾਲ , ਇੱਕ ਨਵੀਂ ਭਾਸ਼ਾ ਸਿੱਖਣਾ ਆਸਾਨ ਹੋ ਜਾਂਦਾ ਹੈ। ਇਸਲਈ , ਸਾਨੂੰ ਸਾਰਿਆਂ ਨੂੰ ਦਵਾਈ ਦੀ ਥਾਂ ਸ਼ਬਦਕੋਸ਼ ਲਈ ਉਪਰਾਲਾ ਕਰਨਾ ਚਾਹੀਦਾ ਹੈ।