ਪ੍ਹੈਰਾ ਕਿਤਾਬ

pa ਘਰ ਦੀ ਸਫਾਈ   »   ti ምጽራይ ገዛ

18 [ਅਠਾਰਾਂ]

ਘਰ ਦੀ ਸਫਾਈ

ਘਰ ਦੀ ਸਫਾਈ

18 [ዓሰርተሸሞንተ]

18 [‘aseriteshemonite]

ምጽራይ ገዛ

[mits’irayi geza]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਟਿਗਰਿਨੀਆ ਖੇਡੋ ਹੋਰ
ਅੱਜ ਸ਼ਨੀਵਾਰ ਹੈ। ሎ- -ዳም እዩ። ሎሚ ቀዳም እዩ። ሎ- ቀ-ም እ-። ---------- ሎሚ ቀዳም እዩ። 0
lomī-k--da------። lomī k’edami iyu። l-m- k-e-a-i i-u- ----------------- lomī k’edami iyu።
ਅੱਜ ਸਾਡੇ ਕੋਲ ਸਮਾਂ ਹੈ। ሎ--ግዜ ---። ሎሚ ግዜ ኣሎና። ሎ- ግ- ኣ-ና- ---------- ሎሚ ግዜ ኣሎና። 0
l--ī giz----ona። lomī gizē alona። l-m- g-z- a-o-a- ---------------- lomī gizē alona።
ਅੱਜ ਅਸੀਂ ਘਰ ਸਾਫ ਕਰ ਰਹੇ / ਰਹੀਆਂ ਹਾਂ। ሎ- -ቲ -ንበ- ገዛ----ሪ-ኢና። ሎሚ ነቲ መንበሪ ገዛ ከነጽሪ ኢና። ሎ- ነ- መ-በ- ገ- ከ-ጽ- ኢ-። ---------------------- ሎሚ ነቲ መንበሪ ገዛ ከነጽሪ ኢና። 0
lo---ne--------erī g----k--e--------na። lomī netī meniberī geza kenets’irī īna። l-m- n-t- m-n-b-r- g-z- k-n-t-’-r- ī-a- --------------------------------------- lomī netī meniberī geza kenets’irī īna።
ਮੈਂ ਇਸ਼ਨਾਨਘਰ ਸਾਫ ਕਰ ਰਹੀ ਹਾਂ। ኣ- ነቲ---ፍ----ሕጸቢ---ሪ-እ-። ኣነ ነቲ (ክፍሊ-)መሕጸቢ ከጽሪ እየ። ኣ- ነ- (-ፍ---መ-ጸ- ከ-ሪ እ-። ------------------------ ኣነ ነቲ (ክፍሊ-)መሕጸቢ ከጽሪ እየ። 0
an- ne-ī--k----ī---e-̣--s---ī ------rī ---። ane netī (kifilī-)meh-its’ebī kets’irī iye። a-e n-t- (-i-i-ī-)-e-̣-t-’-b- k-t-’-r- i-e- ------------------------------------------- ane netī (kifilī-)meḥits’ebī kets’irī iye።
ਮੇਰਾ ਘਰਵਾਲਾ ਗੱਡੀ ਧੋ ਰਿਹਾ ਹੈ। ሰ---ይ-----ኪና ይ-ጽ---ዩ። ሰብኣየይ ነታ መኪና ይሓጽባ እዩ። ሰ-ኣ-ይ ነ- መ-ና ይ-ጽ- እ-። --------------------- ሰብኣየይ ነታ መኪና ይሓጽባ እዩ። 0
se-i’-y--- ---- ---īn- yih---s’--a-i--። sebi’ayeyi neta mekīna yih-ats’iba iyu። s-b-’-y-y- n-t- m-k-n- y-h-a-s-i-a i-u- --------------------------------------- sebi’ayeyi neta mekīna yiḥats’iba iyu።
ਬੱਚੇ ਸਾਈਕਲਾਂ ਸਾਫ ਕਰ ਰਹੇ ਹਨ। እቶ- -ልዑ----ግ--ታት-የ--ዮም እዮም። እቶም ቆልዑ ንብሽግለታታት የጽሩዮም እዮም። እ-ም ቆ-ዑ ን-ሽ-ለ-ታ- የ-ሩ-ም እ-ም- --------------------------- እቶም ቆልዑ ንብሽግለታታት የጽሩዮም እዮም። 0
it-m--k’ol-‘u -i---hig---t-tati -et--i--yom--iy-m-። itomi k’oli‘u nibishigiletatati yets’iruyomi iyomi። i-o-i k-o-i-u n-b-s-i-i-e-a-a-i y-t-’-r-y-m- i-o-i- --------------------------------------------------- itomi k’oli‘u nibishigiletatati yets’iruyomi iyomi።
ਦਾਦੀ / ਨਾਨੀ ਪੌਦਿਆਂ ਨੂੰ ਪਾਣੀ ਦੇ ਰਹੀ ਹੈ। ኣ-ይ--ባ- ን---ባታ- -ተ--- ኢያ ። ኣደይ ዓባይ ንዕንባባታት ከተስትዮ ኢያ ። ኣ-ይ ዓ-ይ ን-ን-ባ-ት ከ-ስ-ዮ ኢ- ። -------------------------- ኣደይ ዓባይ ንዕንባባታት ከተስትዮ ኢያ ። 0
a---i--abayi -i--ni-a--ta-i -e-e--tiy--ī-a-። adeyi ‘abayi ni‘inibabatati ketesitiyo īya ። a-e-i ‘-b-y- n-‘-n-b-b-t-t- k-t-s-t-y- ī-a ። -------------------------------------------- adeyi ‘abayi ni‘inibabatati ketesitiyo īya ።
ਬੱਚੇ ਬੱਚਿਆਂ ਦਾ ਕਮਰਾ ਸਾਫ ਕਰ ਰਹੇ ਹਨ। እ-ም -----ክ--ም--ሰርዑ(የ-ዓዕል-) እዮም። እቶም ቆልዑ ንክፍሎም ይሰርዑ(የለዓዕልዎ) እዮም። እ-ም ቆ-ዑ ን-ፍ-ም ይ-ር-(-ለ-ዕ-ዎ- እ-ም- ------------------------------- እቶም ቆልዑ ንክፍሎም ይሰርዑ(የለዓዕልዎ) እዮም። 0
i-om----o-i‘u--i-----o-- y-s-ri‘u(ye-e‘a‘--iwo)--y--i። itomi k’oli‘u nikifilomi yiseri‘u(yele‘a‘iliwo) iyomi። i-o-i k-o-i-u n-k-f-l-m- y-s-r-‘-(-e-e-a-i-i-o- i-o-i- ------------------------------------------------------ itomi k’oli‘u nikifilomi yiseri‘u(yele‘a‘iliwo) iyomi።
ਮੇਰਾ ਘਰਵਾਲਾ ਆਪਣਾ ਡੈੱਸਕ ਸਾਫ ਕਰ ਰਿਹਾ ਹੈ। ሰብኣ-- -ጠ-በዛ- ይሰር- (ክለ-ዕሎ---። ሰብኣየይ ንጠረበዛኡ ይሰርዖ (ክለዓዕሎ)እዩ። ሰ-ኣ-ይ ን-ረ-ዛ- ይ-ር- (-ለ-ዕ-)-ዩ- ---------------------------- ሰብኣየይ ንጠረበዛኡ ይሰርዖ (ክለዓዕሎ)እዩ። 0
s------e-i-nit--r-be-a’- y-s-r-‘o---ile‘-‘--o)-yu። sebi’ayeyi nit’erebeza’u yiseri‘o (kile‘a‘ilo)iyu። s-b-’-y-y- n-t-e-e-e-a-u y-s-r-‘- (-i-e-a-i-o-i-u- -------------------------------------------------- sebi’ayeyi nit’erebeza’u yiseri‘o (kile‘a‘ilo)iyu።
ਮੈਂ ਵਾਸ਼ਿੰਗ ਮਸ਼ੀਨ ਵਿੱਚ ਕੱਪੜੇ ਰੱਖ ਰਹੀ ਹਾਂ। ክዳው-ቲ-ኣብ-መ-----የእት----የ። ክዳውንቲ ኣብ መሕጸቢት የእትዎም እየ። ክ-ው-ቲ ኣ- መ-ጸ-ት የ-ት-ም እ-። ------------------------ ክዳውንቲ ኣብ መሕጸቢት የእትዎም እየ። 0
k-d--i---ī---- meh-it--ebī-i--e’---w----iye። kidawinitī abi meh-its’ebīti ye’itiwomi iye። k-d-w-n-t- a-i m-h-i-s-e-ī-i y-’-t-w-m- i-e- -------------------------------------------- kidawinitī abi meḥits’ebīti ye’itiwomi iye።
ਮੈਂ ਕੱਪੜੇ ਟੰਗ ਰਹੀ ਹਾਂ। ኣነ ---ክዳ--- -ሰጥሖ- እ-። ኣነ ነቲ ክዳውንቲ ይሰጥሖም እየ። ኣ- ነ- ክ-ው-ቲ ይ-ጥ-ም እ-። --------------------- ኣነ ነቲ ክዳውንቲ ይሰጥሖም እየ። 0
a-e-netī k---w---tī y--et--ḥo-i --e። ane netī kidawinitī yiset’ih-omi iye። a-e n-t- k-d-w-n-t- y-s-t-i-̣-m- i-e- ------------------------------------- ane netī kidawinitī yiset’iḥomi iye።
ਮੈਂ ਕੱਪੜੇ ਪ੍ਰੈੱਸ ਕਰ ਰਹੀ ਹਾਂ। ኣ---ቲ-----ቲ ---ርሮ- እየ። ኣነ ነቲ ክዳውንቲ የስታርሮም እየ። ኣ- ነ- ክ-ው-ቲ የ-ታ-ሮ- እ-። ---------------------- ኣነ ነቲ ክዳውንቲ የስታርሮም እየ። 0
ane n--ī-k-d---n--ī y--i-a--rom-----። ane netī kidawinitī yesitariromi iye። a-e n-t- k-d-w-n-t- y-s-t-r-r-m- i-e- ------------------------------------- ane netī kidawinitī yesitariromi iye።
ਖਿੜਕੀਆਂ ਗੰਦੀਆਂ ਹਨ। እቶ---ሳኹ----ሕ--እዮም። እቶም መሳኹቲ ርሳሕት እዮም። እ-ም መ-ኹ- ር-ሕ- እ-ም- ------------------ እቶም መሳኹቲ ርሳሕት እዮም። 0
ito-- m-sa----ī---s-h-iti-i----። itomi mesah-utī risah-iti iyomi። i-o-i m-s-h-u-ī r-s-h-i-i i-o-i- -------------------------------- itomi mesaẖutī risaḥiti iyomi።
ਫਰਸ਼ ਗੰਦਾ ਹੈ। እ- --- --ሕ -ዩ። እቲ መሬት ርሳሕ እዩ። እ- መ-ት ር-ሕ እ-። -------------- እቲ መሬት ርሳሕ እዩ። 0
i-- m-r-t--r--aḥ-----። itī merēti risah-i iyu። i-ī m-r-t- r-s-h-i i-u- ----------------------- itī merēti risaḥi iyu።
ਚੀਨੀ ਦੇ ਬਰਤਨ ਗੰਦੇ ਹਨ। እቲ ኣ-- ---ቢ-ርሳሕ--ዩ። እቲ ኣቕሑ -ምግቢ ርሳሕ እዩ። እ- ኣ-ሑ --ግ- ር-ሕ እ-። ------------------- እቲ ኣቕሑ -ምግቢ ርሳሕ እዩ። 0
i---aḵ’-ḥ- --i---- ri-a--- -y-። itī ak-’ih-u -migibī risah-i iyu። i-ī a-̱-i-̣- --i-i-ī r-s-h-i i-u- --------------------------------- itī aḵ’iḥu -migibī risaḥi iyu።
ਖਿੜਕੀਆਂ ਕੌਨ ਸਾਫ ਕਰ ਰਿਹਾ ਹੈ। ነቲ-መ-ኹ---- -ዩ ----? ነቲ መሳኹቲ መን እዩ ዘጸርዮ? ነ- መ-ኹ- መ- እ- ዘ-ር-? ------------------- ነቲ መሳኹቲ መን እዩ ዘጸርዮ? 0
n--ī-m-sa--u---me-- --u--ets’eri--? netī mesah-utī meni iyu zets’eriyo? n-t- m-s-h-u-ī m-n- i-u z-t-’-r-y-? ----------------------------------- netī mesaẖutī meni iyu zets’eriyo?
ਵੈਕਿਊਮ ਕੌਨ ਕਰ ਰਿਹਾ ਹੈ। መ- -- ዶሮ----ግ-? መን እዩ ዶሮና ዘልግስ? መ- እ- ዶ-ና ዘ-ግ-? --------------- መን እዩ ዶሮና ዘልግስ? 0
m--i-i-u--or-na-z---g-s-? meni iyu dorona zeligisi? m-n- i-u d-r-n- z-l-g-s-? ------------------------- meni iyu dorona zeligisi?
ਚੀਨੀ ਦੇ ਬਰਤਨ ਕੌਨ ਧੋ ਰਿਹਾ ਹੈ। መን -ዩ --- ምግቢ -ሓጽብ? መን እዩ ኣቕሑ ምግቢ ዝሓጽብ? መ- እ- ኣ-ሑ ም-ቢ ዝ-ጽ-? ------------------- መን እዩ ኣቕሑ ምግቢ ዝሓጽብ? 0
m-n--iyu--k-’-h-u --g--ī -i-̣-ts’i--? meni iyu ak-’ih-u migibī zih-ats’ibi? m-n- i-u a-̱-i-̣- m-g-b- z-h-a-s-i-i- ------------------------------------- meni iyu aḵ’iḥu migibī ziḥats’ibi?

ਪ੍ਰਾਰੰਭਿਕ ਸਿਖਲਾਈ

ਅੱਜਕਲ੍ਹ, ਵਿਦੇਸ਼ੀ ਭਾਸ਼ਾਵਾਂ ਵਧੇਰੇ ਮਹੱਤਵਪੂਰਨ ਹੁੰਦੀਆਂ ਜਾ ਰਹੀਆਂ ਹਨ। ਇਹ ਪੇਸ਼ੇਵਰ ਜ਼ਿੰਦਗੀ ਉੱਤੇ ਵੀ ਲਾਗੂ ਹੁੰਦਾ ਹੈ। ਨਤੀਜੇ ਵਜੋਂ, ਵਿਦੇਸ਼ੀ ਭਾਸ਼ਾਵਾਂ ਸਿੱਖਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋਇਆਹੈ। ਬਹੁਤ ਸਾਰੇ ਮਾਪੇ ਵੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਭਾਸ਼ਾਵਾਂ ਸਿੱਖਣ। ਛੋਟੀ ਉਮਰ ਵਿੱਚ ਸਿੱਖਣਾ ਸਭ ਤੋਂ ਬਿਹਤਰ ਹੈ। ਵਿਸ਼ਵ ਭਰ ਵਿੱਚ ਪਹਿਲਾਂ ਤੋਂ ਹੀ ਕਈ ਅੰਤਰ-ਰਾਸ਼ਟਰੀ ਗ੍ਰੇਡ ਸਕੂਲ ਹਨ। ਬਹੁ-ਭਾਸ਼ਾਈ ਸਿਖਲਾਈ ਵਾਲੇ ਕਿੰਡਰਗਾਰਟਨ ਵਧੇਰੇ ਮਸ਼ਹੂਰ ਹੋ ਰਹੇ ਹਨ। ਬਹੁਤ ਪਹਿਲਾਂ ਸਿਖਲਾਈ ਸ਼ੁਰੂ ਕਰਨ ਦੇ ਕਈ ਫਾਇਦੇ ਹਨ। ਇਹ ਸਾਡੇ ਦਿਮਾਗ ਦੇ ਵਿਕਾਸ ਦੇ ਕਾਰਨ ਹੁੰਦਾ ਹੈ। ਸਾਡਾ ਦਿਮਾਗ 4 ਸਾਲ ਦੀ ਉਮਰ ਤੱਕ ਭਾਸ਼ਾਵਾਂ ਦੇ ਢਾਂਚੇ ਬਣਾਉਂਦਾ ਹੈ। ਇਹ ਨਿਊਰੋਨਾਲ ਨੈੱਟਵਰਕ ਸਿੱਖਣ ਵਿੱਚ ਸਾਡੀ ਸਹਾਇਤਾ ਕਰਦੇ ਹਨ। ਬਾਦ ਵਿੱਚ ਜ਼ਿੰਦਗੀ ਵਿੱਚ, ਨਵੇਂ ਢਾਂਚੇ ਚੰਗੀ ਤਰ੍ਹਾਂ ਨਹੀਂ ਬਣਦੇ। ਵੱਡੇ ਬੱਚਿਆਂ ਅਤੇ ਬਾਲਗਾਂ ਨੂੰ ਭਾਸ਼ਾਵਾਂ ਸਿੱਖਣ ਵਿੱਚ ਵਧੇਰੇ ਮੁਸ਼ਕਲ ਆਉਂਦੀ ਹੈ। ਇਸਲਈ, ਸਾਨੂੰ ਆਪਣੇ ਦਿਮਾਗ ਦੇ ਅਰੰਭਕ ਸਮੇਂ ਤੋਂ ਵਿਕਾਸ ਲਈ ਉਤਸ਼ਾਹਤ ਹੋਣਾ ਚਾਹੀਦਾ ਹੈ। ਸੰਖੇਪ ਵਿੱਚ: ਜਿੰਨੀ ਛੋਟੀ ਉਮਰ, ਉਨੀ ਵਧੀਆ। ਭਾਵੇਂ ਕਿ, ਅਜਿਹੇ ਵਿਅਕਤੀ ਵੀ ਹਨ, ਜਿਹੜੇ ਪ੍ਰਾਰੰਭਿਕ ਸਿਖਲਾਈ ਦੀ ਆਲੋਚਨਾ ਕਰਦੇ ਹਨ। ਉਹ ਡਰਦੇ ਹਨ ਕਿ ਬਹੁਭਾਸ਼ਾਵਾਦ ਨਾਲ ਛੋਟੇ ਬੱਚੇ ਬਿਹਬਲ ਹੋ ਜਾਂਦੇ ਹਨ। ਇਸਦੇ ਨਾਲ ਹੀ, ਇਹ ਡਰ ਵੀ ਹੁੰਦਾ ਹੈ ਕਿ ਉਹ ਕੋਈ ਵੀ ਭਾਸ਼ਾ ਚੰਗੀ ਤਰ੍ਹਾਂ ਨਹੀਂ ਸਿੱਖਣਗੇ। ਪਰ ਇਹ ਸ਼ੱਕ ਵਿਗਿਆਨਕ ਪੱਖੋਂ ਨਿਰਾਧਾਰ ਹਨ। ਜ਼ਿਆਦਾ ਭਾਸ਼ਾ-ਵਿਗਿਆਨੀ ਅਤੇ ਮਨੋਵਿਗਿਆਨੀ ਆਸ਼ਾਵਾਦੀ ਹਨ। ਉਨ੍ਹਾਂ ਦੀਆਂ ਖੋਜਾਂ ਨੇ ਸਾਕਾਰਾਤਮਕ ਨਤੀਜੇ ਦਰਸਾਏ ਹਨ। ਆਮ ਤੌਰ 'ਤੇ ਬੱਚੇ ਭਾਸ਼ਾ ਕੋਰਸਾਂ ਨੂੰ ਮਨੋਰੰਜਕ ਸਮਝਦੇ ਹਨ। ਅਤੇ: ਜੇਕਰ ਬੱਚੇ ਭਾਸ਼ਾਵਾਂ ਸਿੱਖਦੇ ਹਨ, ਉਹ ਭਾਸ਼ਾਵਾਂ ਬਾਰੇ ਸੋਚਦੇ ਵੀ ਹਨ। ਇਸਲਈ, ਵਿਦੇਸ਼ੀ ਭਾਸ਼ਾਵਾਂ ਸਿੱਖਣ ਨਾਲ ਉਹ ਆਪਣੀ ਮਾਤ-ਭਾਸ਼ਾ ਬਾਰੇ ਵੀ ਜਾਣੂ ਹੋ ਜਾਂਦੇ ਹਨ। ਉਹਨਾਂ ਨੂੰ ਆਪਣੀ ਪੂਰੀ ਜ਼ਿੰਦਗੀ ਵਿੱਚ ਭਾਸ਼ਾਵਾਂ ਦੇ ਗਿਆਨ ਦਾ ਫਾਇਦਾ ਪਹੁੰਚਦਾ ਹੈ। ਸ਼ਾਇਦ ਵਧੇਰੇ ਔਖੀਆਂ ਭਾਸ਼ਾਵਾਂ ਸਿੱਖਣ ਤੋਂ ਸ਼ੁਰੂਆਤ ਕਰਨਾ ਅਸਲ ਵਿੱਚ ਚੰਗਾ ਹੈ। ਕਿਉਂਕਿ ਬੱਚੇ ਦਾ ਦਿਮਾਗ ਛੇਤੀ ਅਤੇ ਸਮਝ ਨਾਲ ਸਿੱਖਦਾ ਹੈ। ਇਸਨੂੰ ਕੋਈ ਪਰਵਾਹ ਨਹੀਂ ਕਿ ਇਹ ਹੈਲੋ, hello, ciao ਜਾਂ néih hóu ਸਟੋਰ ਕਰਦਾ ਹੈ।