ਪ੍ਹੈਰਾ ਕਿਤਾਬ

pa ਰੈਸਟੋਰੈਂਟ ਵਿੱਚ 2   »   ti ቤት መግቢ 2

30 [ਤੀਹ]

ਰੈਸਟੋਰੈਂਟ ਵਿੱਚ 2

ਰੈਸਟੋਰੈਂਟ ਵਿੱਚ 2

30 [ሳላሳ]

30 [salasa]

ቤት መግቢ 2

[bēti megibī 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਟਿਗਰਿਨੀਆ ਖੇਡੋ ਹੋਰ
ਕ੍ਰਿਪਾ ਕਰਕੇ ਇੱਕ ਸੇਬ ਦਾ ਰਸ ਲਿਆਓ। ሓ-ቲ -ማቕ-------ኹም። ሓ-- ጽ------ በ---- ሓ-ቲ ጽ-ቕ-ቱ-ሕ በ-ኹ-። ----------------- ሓንቲ ጽማቕ-ቱፋሕ በጃኹም። 0
h--n--- ts-ima---i-tufaḥi--------mi። h------ t----------------- b--------- h-a-i-ī t-’-m-k-’---u-a-̣- b-j-h-u-i- ------------------------------------- ḥanitī ts’imaḵ’i-tufaḥi bejaẖumi።
ਕ੍ਰਿਪਾ ਕਰਕੇ ਇੱਕ ਸ਼ਿਕੰਜਵੀ ਲਿਆਓ। ሓንቲ---ና---ጃኹም። ሓ-- ለ--- በ---- ሓ-ቲ ለ-ና- በ-ኹ-። -------------- ሓንቲ ለሞናደ በጃኹም። 0
h-anitī --mon-d- be-a--um-። h------ l------- b--------- h-a-i-ī l-m-n-d- b-j-h-u-i- --------------------------- ḥanitī lemonade bejaẖumi።
ਕ੍ਰਿਪਾ ਕਰਕੇ ਇੱਕ ਟਮਾਟਰ ਦਾ ਰਸ ਲਿਆਓ। ሓ-ቲ--ማ---ሚ-ረ-----። ሓ-- ጽ------- በ---- ሓ-ቲ ጽ-ቝ-ኮ-ደ- በ-ኹ-። ------------------ ሓንቲ ጽማቝ-ኮሚደረ በጃኹም። 0
ḥanit- ts’-ma-̱--i----īd--e bejaẖum-። h------ t------------------- b--------- h-a-i-ī t-’-m-k-’-i-k-m-d-r- b-j-h-u-i- --------------------------------------- ḥanitī ts’imaḵ’wi-komīdere bejaẖumi።
ਮੈਨੂੰ ਇੱਕ ਪਿਆਲਾ ਲਾਲ ਸ਼ਰਾਬ ਚਾਹੀਦੀ ਹੈ। ሓ- ብኬሪ--ይሕ --ት-ደ-የ ነ-ረ። ሓ- ብ-- ቀ-- ን-- ደ-- ነ--- ሓ- ብ-ሪ ቀ-ሕ ን-ት ደ-የ ነ-ረ- ----------------------- ሓደ ብኬሪ ቀይሕ ንቢት ደልየ ነይረ። 0
ḥad--bik-rī -’-yih-----bī-i--e--y--n-yi--። h---- b----- k------- n----- d----- n------ h-a-e b-k-r- k-e-i-̣- n-b-t- d-l-y- n-y-r-። ------------------------------------------- ḥade bikērī k’eyiḥi nibīti deliye neyire።
ਮੈਨੂੰ ਇੱਕ ਪਿਆਲਾ ਚਿੱਟੀ ਸ਼ਰਾਬ ਚਾਹੀਦੀ ਹੈ। ሓደ -ኬ----ዳ--ቢ- ደልየ--ይ-። ሓ- ብ-- ጻ-- ነ-- ደ-- ነ--- ሓ- ብ-ሪ ጻ-ዳ ነ-ት ደ-የ ነ-ረ- ----------------------- ሓደ ብኬሪ ጻዕዳ ነቢት ደልየ ነይረ። 0
h---e-bi---- ts-a‘--a --b--i--e-i---ney-re። h---- b----- t------- n----- d----- n------ h-a-e b-k-r- t-’-‘-d- n-b-t- d-l-y- n-y-r-። ------------------------------------------- ḥade bikērī ts’a‘ida nebīti deliye neyire።
ਮੈਨੂੰ ਇੱਕ ਬੋਤਲ ਸ਼ੈਂਪੇਨ ਚਾਹੀਦੀ ਹੈ। ሓ---ር-ዝ----ይ- ደ-የ-ነይረ። ሓ- ጥ--- ሻ---- ደ-- ነ--- ሓ- ጥ-ሙ- ሻ-ፐ-ን ደ-የ ነ-ረ- ---------------------- ሓደ ጥርሙዝ ሻምፐይን ደልየ ነይረ። 0
ḥ-de--’---muz- -hamip--i-- ------ n-y-r-። h---- t-------- s---------- d----- n------ h-a-e t-i-i-u-i s-a-i-e-i-i d-l-y- n-y-r-። ------------------------------------------ ḥade t’irimuzi shamipeyini deliye neyire።
ਕੀ ਤੁਹਾਨੂੰ ਮੱਛੀ ਚੰਗੀ ਲੱਗਦੀ ਹੈ? ዓሳ--ፈ- -ኻ? ዓ- ት-- ዲ-- ዓ- ት-ቱ ዲ-? ---------- ዓሳ ትፈቱ ዲኻ? 0
‘as- ------ ---̱-? ‘--- t----- d----- ‘-s- t-f-t- d-h-a- ------------------ ‘asa tifetu dīẖa?
ਕੀ ਤੁਹਾਨੂੰ ਗੋ – ਮਾਸ ਚੰਗਾ ਲੱਗਦਾ ਹੈ? ስጋ-ብ--ይ ት----ኻ? ስ- ብ--- ት-- ዲ-- ስ- ብ-ራ- ት-ቱ ዲ-? --------------- ስጋ ብዕራይ ትፈቱ ዲኻ? 0
si-- -i--r-y--t--e-u----̱-? s--- b------- t----- d----- s-g- b-‘-r-y- t-f-t- d-h-a- --------------------------- siga bi‘irayi tifetu dīẖa?
ਕੀ ਤੁਹਾਨੂੰ ਸੂਰ ਦਾ ਮਾਸ ਚੰਗਾ ਲੱਗਦਾ ਹੈ? ስጋ-ሓ-ማ ት-ቱ-ዲ-? ስ- ሓ-- ት-- ዲ-- ስ- ሓ-ማ ት-ቱ ዲ-? -------------- ስጋ ሓሰማ ትፈቱ ዲኻ? 0
si---h--se---t-f-t- -ī---? s--- h------ t----- d----- s-g- h-a-e-a t-f-t- d-h-a- -------------------------- siga ḥasema tifetu dīẖa?
ਮੈਨੂੰ ਮਾਸ ਤੋਂ ਬਿਨਾਂ ਕੁਛ ਚਾਹੀਦਾ ਹੈ। ኣነ--- ---ዘይ-ሉ -የ--ደሊ-። ኣ- ገ- ስ- ዘ--- ኢ- ዝ-- ። ኣ- ገ- ስ- ዘ-ብ- ኢ- ዝ-ሊ ። ---------------------- ኣነ ገለ ስጋ ዘይብሉ ኢየ ዝደሊ ። 0
a---ge-e-s-ga--e-i-il--ī-e z-delī-። a-- g--- s--- z------- ī-- z----- ። a-e g-l- s-g- z-y-b-l- ī-e z-d-l- ። ----------------------------------- ane gele siga zeyibilu īye zidelī ።
ਮੈਨੂੰ ਇੱਕ ਥਾਲੀ ਸਬਜ਼ੀਆਂ ਚਾਹੀਦੀਆਂ ਹਨ। ሓደ -ሓ--ኣሊጫ-ደል-። ሓ- ሸ-- ኣ-- ደ--- ሓ- ሸ-ኒ ኣ-ጫ ደ-የ- --------------- ሓደ ሸሓኒ ኣሊጫ ደልየ። 0
ḥ-d- sh-h-anī--līch-a -eli--። h---- s------- a------ d------ h-a-e s-e-̣-n- a-ī-h-a d-l-y-። ------------------------------ ḥade sheḥanī alīch’a deliye።
ਮੈਨੂੰ ਕੁਛ ਅਜਿਹਾ ਚਾਹੀਦਾ ਹੈ ਜੋ ਜ਼ਿਆਦਾ ਦੇਰ ਨਾ ਲਵੇ। ኣነ ሓደ --- ---ዘ--ስ- እ--ዝ-ሊ። ኣ- ሓ- ነ-- ግ- ዘ---- እ- ዝ--- ኣ- ሓ- ነ-ሕ ግ- ዘ-ወ-ድ እ- ዝ-ሊ- -------------------------- ኣነ ሓደ ነዊሕ ግዜ ዘይወስድ እየ ዝደሊ። 0
an----a-e newī----gi-- zeyi-e------ye zi--lī። a-- h---- n------ g--- z--------- i-- z------ a-e h-a-e n-w-h-i g-z- z-y-w-s-d- i-e z-d-l-። --------------------------------------------- ane ḥade newīḥi gizē zeyiwesidi iye zidelī።
ਕੀ ਤੁਹਾਨੂੰ ਇਸ ਨਾਲ ਚੌਲ ਚਾਹੀਦੇ ਹਨ? ም--ሩዝ-ዲኹ- ደሊ--? ም- ሩ- ዲ-- ደ---- ም- ሩ- ዲ-ም ደ-ኹ-? --------------- ምስ ሩዝ ዲኹም ደሊኹሞ? 0
mi-i ruz- dīẖ-mi d----̱um-? m--- r--- d------ d--------- m-s- r-z- d-h-u-i d-l-h-u-o- ---------------------------- misi ruzi dīẖumi delīẖumo?
ਕੀ ਤੁਹਾਨੂੰ ਇਸ ਨਾਲ ਨੂਡਲਜ਼ ਚਾਹੀਦੇ ਹਨ? ምስ-ፓስታ ዲኹም ደ-ኹ-? ም- ፓ-- ዲ-- ደ---- ም- ፓ-ታ ዲ-ም ደ-ኹ-? ---------------- ምስ ፓስታ ዲኹም ደሊኹሞ? 0
m----pa-ita---h-u-i --l--̱--o? m--- p----- d------ d--------- m-s- p-s-t- d-h-u-i d-l-h-u-o- ------------------------------ misi pasita dīẖumi delīẖumo?
ਕੀ ਤੁਹਾਨੂੰ ਇਸ ਨਾਲ ਆਲੂ ਚਾਹੀਦੇ ਹਨ? ም- -ን--ዲኹ----ኹሞ? ም- ድ-- ዲ-- ደ---- ም- ድ-ሽ ዲ-ም ደ-ኹ-? ---------------- ምስ ድንሽ ዲኹም ደሊኹሞ? 0
misi -i-is-i d-h-----delīh-u--? m--- d------ d------ d--------- m-s- d-n-s-i d-h-u-i d-l-h-u-o- ------------------------------- misi dinishi dīẖumi delīẖumo?
ਮੈਨੂੰ ਪਸੰਦ ਨਹੀਂ ਆਇਆ। እ- -ዓ- ኣ--ዓመ-ን-። እ- ን-- ኣ------ ። እ- ን-ይ ኣ-ጥ-መ-ን ። ---------------- እዚ ንዓይ ኣይጥዓመንን ። 0
i-ī-ni-a-- ay--’i‘----in--። i-- n----- a------------- ። i-ī n-‘-y- a-i-’-‘-m-n-n- ። --------------------------- izī ni‘ayi ayit’i‘amenini ።
ਖਾਣਾ ਠੰਡਾ ਹੈ। እ- ምግቢ ዝ-ል -ዩ። እ- ም-- ዝ-- እ-- እ- ም-ቢ ዝ-ል እ-። -------------- እቲ ምግቢ ዝሑል እዩ። 0
it- -ig--ī -i-̣uli----። i-- m----- z------ i--- i-ī m-g-b- z-h-u-i i-u- ----------------------- itī migibī ziḥuli iyu።
ਮੈਂ ਇਹ ਨਹੀਂ ਮੰਗਵਾਇਆ ਸੀ। ነ- ኣ-ኮን-ን--ሊበ ። ነ- ኣ----- ጠ-- ። ነ- ኣ-ኮ-ኩ- ጠ-በ ። --------------- ነዚ ኣይኮንኩን ጠሊበ ። 0
n-zī----k-niku----’--ī-e-። n--- a---------- t------ ። n-z- a-i-o-i-u-i t-e-ī-e ። -------------------------- nezī ayikonikuni t’elībe ።

ਭਾਸ਼ਾ ਅਤੇ ਵਿਗਿਆਪਨ

ਵਿਗਿਆਪਨ ਸੰਚਾਰ ਦਾ ਇੱਕ ਵਿਸ਼ੇਸ਼ ਰੂਪ ਦਰਸਾਉਂਦੇ ਹਨ। ਇਹ ਉਦਪਾਦਕਾਂ ਅਤੇ ਉਪਭੋਗਤਾਵਾਂ ਵਿਚਕਾਰ ਸੰਪਰਕ ਸਥਾਪਿਤ ਕਰਨਾ ਚਾਹੁੰਦੇ ਹਨ। ਹਰੇਕ ਕਿਸਮ ਦੇ ਸੰਚਾਰ ਵਾਂਗ , ਇਸਦਾ ਵੀ ਇੱਕ ਲੰਬਾ ਪਿਛੋਕੜ ਹੈ। ਸਿਆਸਤਦਾਨਾਂ ਜਾਂ ਸਰਾਵਾਂ ਦੀ ਇਸਤਿਹਾਰਬਾਜ਼ੀ ਪ੍ਰਾਚੀਨ ਸਮਿਆਂ ਵਿੱਚ ਵੀ ਹੁੰਦੀ ਸੀ। ਵਿਗਿਆਪਨ ਦੀ ਭਾਸ਼ਾ ਵਿੱਚ ਬਿਆਨਬਾਜ਼ੀ ਦੇ ਵਿਸ਼ੇਸ਼ ਤੱਤਾਂ ਦੀ ਵਰਤੋਂ ਹੁੰਦੀ ਹੈ। ਕਿਉਂਕਿ ਇਸ ਕੋਲ ਇੱਕ ਟੀਚਾ ਹੁੰਦਾ ਹੈ , ਇਸਲਈ ਇਹ ਇੱਕ ਯੋਜਨਾਬੱਧ ਸੰਚਾਰ ਹੈ। ਉਪਭੋਗਤਾਵਾਂ ਵਜੋਂ ਸਾਨੂੰ ਜਾਗਰੂਕ ਰੱਖਣਾ ਚਾਹੀਦਾ ਹੈ ; ਸਾਡੀਆਂ ਰੁਚੀਆਂ ਨੂੰ ਪ੍ਰੇਰਿਤ ਰੱਖਿਆ ਜਾਣਾ ਚਾਹੀਦਾ ਹੈ। ਪਰ , ਇਸਤੋਂ ਛੁੱਟ , ਸਾਨੂੰ ਉਤਪਾਦ ਨੂੰ ਚਾਹੁਣ ਅਤੇ ਇਸਨੂੰ ਖਰੀਦਣ ਦੀ ਲੋੜ ਹੈ। ਨਤੀਜੋ ਵਜੋਂ , ਵਿਗਿਆਪਨ ਦੀ ਭਾਸ਼ਾ ਵਿਸ਼ੇਸ਼ ਤੌਰ 'ਤੇ ਬਹੁਤ ਸਰਲ ਹੁੰਦੀ ਹੈ। ਕੇਵਲ ਕੁਝ ਹੀ ਸ਼ਬਦ ਅਤੇ ਸਧਾਰਨ ਮੁਹਾਵਰਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤਰ੍ਹਾਂ , ਸਾਡੀ ਯਾਦ-ਸ਼ਕਤੀ ਸਮੱਗਰੀ ਨੂੰ ਸੰਭਾਲਣ ਦੇ ਯੋਗ ਹੋ ਜਾਣੀ ਚਾਹੀਦੀਹੈ। ਵਿਸ਼ੇਸ਼ ਤਰ੍ਹਾਂ ਦੇ ਸ਼ਬਦ ਜਿਵੇਂ ਵਿਸ਼ੇਸ਼ਣ ਅਤੇ ਉੱਤਮਤਾ-ਸੂਚਕ ਆਮ ਹਨ। ਇਹ ਵਿਸ਼ੇਸ਼ ਤੌਰ 'ਤੇ ਉਤਪਾਦ ਦੇ ਫਾਇਦਿਆਂ ਬਾਰੇ ਵੇਰਵਾ ਦੇਂਦੇ ਹਨ। ਨਤੀਜੇ ਵਜੋਂ , ਵਿਗਿਆਪਨ ਦੀ ਭਾਸ਼ਾ ਆਮ ਤੌਰ 'ਤੇ ਬਹੁਤ ਸਾਕਾਰਾਤਮਕ ਹੁੰਦੀ ਹੈ। ਦਿਲਚਸਪ ਗੱਲ ਇਹ ਹੈ , ਵਿਗਿਆਪਨ ਦੀ ਭਾਸ਼ਾ ਹਮੇਸ਼ਾਂ ਸਭਿਆਚਾਰ ਨਾਲ ਪ੍ਰਭਾਵਿਤ ਹੁੰਦੀ ਹੈ। ਭਾਵ , ਵਿਗਿਆਪਨ ਦੀ ਭਾਸ਼ਾ ਸਾਨੂੰ ਸਮਾਜਾਂ ਬਾਰੇ ਬਹੁਤ ਜਾਣਕਾਰੀ ਦੇਂਦੀ ਹੈ। ਅੱਜ , ‘ਸੁੰਦਰਤਾ ’ ਅਤੇ ‘ਜਵਾਨ ’ ਵਰਗੇ ਸ਼ਬਦ ਕਈ ਦੇਸ਼ਾਂ ਵਿੱਚ ਪ੍ਰਮੁੱਖ ਹਨ। ‘ਭਵਿੱਖ’ ਅਤੇ ‘ਸੁਰੱਖਿਆ’ ਵਰਗੇ ਸ਼ਬਦ ਵੀ ਅਕਸਰ ਦਿਖਾਈ ਦੇਂਦੇ ਹਨ। ਵਿਸ਼ੇਸ਼ ਤੌਰ 'ਤੇ ਪੱਛਮੀ ਦੇਸ਼ਾਂ ਵਿੱਚ , ਅੰਗਰੇਜ਼ੀ ਲੋਕਪ੍ਰਿਯ ਹੈ। ਅੰਗਰੇਜ਼ੀ ਨੂੰ ਆਧੁਨਿਕ ਅਤੇ ਅੰਤਰ-ਰਾਸ਼ਟਰੀ ਮੰਨਿਆ ਜਾਂਦਾ ਹੈ। ਇਸਲਈ ਇਹ ਤਕਨੀਕੀ ਉਤਪਾਦਾਂ ਲਈ ਬਹੁਤ ਢੁਕਵੀਂ ਹੈ। ਰੋਮਾਂਸ ਭਾਸ਼ਾਵਾਂ ਦੇ ਤੱਤ ਵਿਲਾਸਤਾ ਅਤੇ ਜਨੂਨ ਦਰਸਾਉਂਦੇ ਹਨ। ਇਹ ਲੋਕਪ੍ਰਿਯਤਾ ਦੇ ਪੱਖੋਂ ਭੋਜਨ ਅਤੇ ਸ਼ਿੰਗਾਰ ਦੇ ਸਮਾਨ ਲਈ ਵਰਤੇ ਜਂਦੇ ਹਨ। ਉਪ-ਭਾਸ਼ਾਵਾਂ ਬੋਲਣ ਵਾਲੇ ਮਾਤਭੂਮੀ ਅਤੇ ਪਰੰਪਰਾ ਵਰਗੀਆਂ ਕੀਮਤਾਂ ਉੱਤੇ ਜ਼ੋਰ ਦੇਣਾ ਚਾਹੁੰਦੇ ਹਨ। ਉਤਪਾਦਾਂ ਦੇ ਨਾਮ ਅਕਸਰ ਨੀਓਲੌਗਿਜ਼ਮ , ਜਾਂ ਨਵ-ਨਿਰਮਾਣਿਤ ਸ਼ਬਦ ਹੁੰਦੇ ਹਨ। ਵਿਸ਼ੇਸ਼ ਰੂਪ ਵਿੱਚ ਇਨ੍ਹਾਂ ਦਾ ਕੋਈ ਭਾਵ ਨਹੀਂ ਹੁੰਦਾ , ਕੇਵਲ ਇੱਕ ਸੁਹਾਵਣੀ ਧੁਨ ਹੁੰਦੀ ਹੈ। ਪਰ ਕੁਝ ਉਤਪਾਦਾਂ ਦੇ ਨਾਮ ਸੱਚਮੁੱਚ ਪ੍ਰਭਾਵਸ਼ਾਲੀ ਹੋ ਸਕਦੇ ਹਨ! ਇੱਥੋਂ ਤੱਕ ਕਿ ਵੈਕਯੁਮ-ਕਲੀਨਰ ਦਾ ਨਾਮ ਇੱਕ ਕਿਰਿਆਵਾਚੀ ਸ਼ਬਦ ਬਣ ਗਿਆ ਹੈ - ਹੂਵਰ ਕਰਨਾ!