ਪ੍ਹੈਰਾ ਕਿਤਾਬ

pa ਸਕੂਲ ਵਿੱਚ   »   ti ኣብ ትምህርቲ

4 [ਚਾਰ]

ਸਕੂਲ ਵਿੱਚ

ਸਕੂਲ ਵਿੱਚ

4 [ኣርባዕተ]

4 [ariba‘ite]

ኣብ ትምህርቲ

[abi timihiritī]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਟਿਗਰਿਨੀਆ ਖੇਡੋ ਹੋਰ
ਅਸੀਂ ਕਿੱਥੇ ਹਾਂ? ኣበ- ኢ- ዘ-ና? ኣ-- ኢ- ዘ--- ኣ-ይ ኢ- ዘ-ና- ----------- ኣበይ ኢና ዘለና? 0
a--y--īna---l-n-? a---- ī-- z------ a-e-i ī-a z-l-n-? ----------------- abeyi īna zelena?
ਅਸੀਂ ਸਕੂਲ ਵਿੱਚ ਹਾਂ। ንሕ---ብ-ቤት ትምህ-ቲ-ኣሎ-። ን-- ኣ- ቤ- ት---- ኣ--- ን-ና ኣ- ቤ- ት-ህ-ቲ ኣ-ና- -------------------- ንሕና ኣብ ቤት ትምህርቲ ኣሎና። 0
ni---n- ab- -ēt- t--ih--i-ī al---። n------ a-- b--- t--------- a----- n-h-i-a a-i b-t- t-m-h-r-t- a-o-a- ---------------------------------- niḥina abi bēti timihiritī alona።
ਅਸੀਂ ਜਮਾਤ ਵਿੱਚ / ਇੱਕ ਸਬਕ ਸਿੱਖ ਰਹੇ ਹਾਂ। ን-ና-ኣ---ምህርቲ---- -ሎና። ን-- ኣ- ት-------- ኣ--- ን-ና ኣ- ት-ህ-ቲ-ክ-ስ ኣ-ና- --------------------- ንሕና ኣብ ትምህርቲ/ክላስ ኣሎና። 0
nih--n--ab--t--i-iri-ī/k--asi--lo-a። n------ a-- t---------------- a----- n-h-i-a a-i t-m-h-r-t-/-i-a-i a-o-a- ------------------------------------ niḥina abi timihiritī/kilasi alona።
ਇਹ ਵਿਦਿਆਰਥੀ / ਵਿਦਿਆਰਥਣਾਂ ਹਨ। እ--ቶ--እቶም--መሃሮ----። እ---- እ-- ተ--- እ--- እ-ኣ-ም እ-ም ተ-ሃ- እ-ም- ------------------- እዚኣቶም እቶም ተመሃሮ እዮም። 0
iz-’a-----ito-----m--ar----omi። i-------- i---- t------- i----- i-ī-a-o-i i-o-i t-m-h-r- i-o-i- ------------------------------- izī’atomi itomi temeharo iyomi።
ਉਹ ਅਧਿਆਪਕ ਹੈ। እ-- -ታ --ህ- --። እ-- እ- መ--- እ-- እ-ኣ እ- መ-ህ- እ-። --------------- እዚኣ እታ መምህር እያ። 0
i-ī’---ta-me-i--r- iy-። i---- i-- m------- i--- i-ī-a i-a m-m-h-r- i-a- ----------------------- izī’a ita memihiri iya።
ਉਹ ਜਮਾਤ ਹੈ। እዚ እ- ክ-ስ እ-። እ- እ- ክ-- እ-- እ- እ- ክ-ስ እ-። ------------- እዚ እቲ ክላስ እዩ። 0
izī--tī -il-s---y-። i-- i-- k----- i--- i-ī i-ī k-l-s- i-u- ------------------- izī itī kilasi iyu።
ਅਸੀਂ ਕੀ ਕਰ ਰਹੇ / ਰਹੀਆਂ ਹਾਂ? እ-----ን-ብ- --? እ--- ክ---- ኢ-- እ-ታ- ክ-ገ-ር ኢ-? -------------- እንታይ ክንገብር ኢና? 0
in-ta-i k-n-ge-i-i--na? i------ k--------- ī--- i-i-a-i k-n-g-b-r- ī-a- ----------------------- initayi kinigebiri īna?
ਅਸੀਂ ਸਿੱਖ ਰਹੇ / ਰਹੀਆਂ ਹਾਂ। ን-- ንም-- --ና። ን-- ን--- ኣ--- ን-ና ን-ሃ- ኣ-ና- ------------- ንሕና ንምሃር ኣሎና። 0
nih--n---imihar--alon-። n------ n------- a----- n-h-i-a n-m-h-r- a-o-a- ----------------------- niḥina nimihari alona።
ਅਸੀਂ ਇੱਕ ਭਾਸ਼ਾ ਸਿੱਖ ਰਹੇ / ਰਹੀਆਂ ਹਾਂ। ንሕ- ሓደ-ቋ-ቋ--መ----ሎና። ን-- ሓ- ቋ-- ን--- ኣ--- ን-ና ሓ- ቋ-ቋ ን-ሃ- ኣ-ና- -------------------- ንሕና ሓደ ቋንቋ ንመሃር ኣሎና። 0
n--̣ina ḥa-e-k’--nik’wa -i--h--i ---na። n------ h---- k--------- n------- a----- n-h-i-a h-a-e k-w-n-k-w- n-m-h-r- a-o-a- ---------------------------------------- niḥina ḥade k’wanik’wa nimehari alona።
ਮੈਂ ਅੰਗਰੇਜ਼ੀ ਸਿੱਖਦਾ / ਸਿੱਖਦੀ ਹਾਂ। ኣ- -ን-ሊ---እመ-- -ሎ-። ኣ- ኢ----- እ--- ኣ--- ኣ- ኢ-ግ-ዝ- እ-ሃ- ኣ-ኹ- ------------------- ኣነ ኢንግሊዝኛ እመሃር ኣሎኹ። 0
ane-ī---ilī-i--a---ehar--a--h--። a-- ī----------- i------ a------ a-e ī-i-i-ī-i-y- i-e-a-i a-o-̱-። -------------------------------- ane īnigilīzinya imehari aloẖu።
ਤੂੰ ਸਪੇਨੀ ਸਿੱਖਦਾ / ਸਿੱਖਦੀ ਹੈਂ । ንስ--ን-- -ፓ--ትመ-ር-ኣሎ--ኣ-ኺ። ን------ ስ-- ት--- ኣ------- ን-ኻ-ን-ኺ ስ-ኛ ት-ሃ- ኣ-ኻ-ኣ-ኺ- ------------------------- ንስኻ/ንስኺ ስፓኛ ትመሃር ኣሎኻ/ኣሎኺ። 0
n---ẖ-/n--i-----i-a--a--------i-a----a/a-o-̱ī። n-------------- s------ t------- a------------- n-s-h-a-n-s-h-ī s-p-n-a t-m-h-r- a-o-̱-/-l-h-ī- ----------------------------------------------- nisiẖa/nisiẖī sipanya timehari aloẖa/aloẖī።
ਉਹ ਜਰਮਨ ਸਿੱਖਦਾ ਹੈ। ንሱ ጀር----ይመ-ር--ሎ። ን- ጀ---- ይ--- ኣ-- ን- ጀ-መ-ኛ ይ-ሃ- ኣ-። ----------------- ንሱ ጀርመንኛ ይመሃር ኣሎ። 0
ni-- j--im-n-n-a-----har- a-o። n--- j---------- y------- a--- n-s- j-r-m-n-n-a y-m-h-r- a-o- ------------------------------ nisu jerimeninya yimehari alo።
ਅਸੀਂ ਫਰਾਂਸੀਸੀ ਸਿੱਖਦੇ ਹਾਂ। ን-ና-ፍ-ንስኛ -መ-- ---። ን-- ፍ---- ን--- ኣ--- ን-ና ፍ-ን-ኛ ን-ሃ- ኣ-ና- ------------------- ንሕና ፍራንስኛ ንመሃር ኣሎና። 0
ni--in- -i-ani--nya -ime---i -lo-a። n------ f---------- n------- a----- n-h-i-a f-r-n-s-n-a n-m-h-r- a-o-a- ----------------------------------- niḥina firanisinya nimehari alona።
ਤੁਸੀਂ ਸਭ ਇਟਾਲੀਅਨ ਸਿੱਖਦੇ / ਸਿੱਖਦੀਆਂ ਹੋ। ንስኻ-ኩም-ጣ-ያንኛ-ትመ-ሩ ኢኹ-። ን----- ጣ---- ት--- ኢ--- ን-ኻ-ኩ- ጣ-ያ-ኛ ት-ሃ- ኢ-ም- ---------------------- ንስኻትኩም ጣልያንኛ ትመሃሩ ኢኹም። 0
nisi--at-kumi --a-i-----ya-tim---ru-ī----i። n------------ t----------- t------- ī------ n-s-h-a-i-u-i t-a-i-a-i-y- t-m-h-r- ī-̱-m-። ------------------------------------------- nisiẖatikumi t’aliyaninya timeharu īẖumi።
ਉਹ ਰੂਸੀ ਸਿੱਖਦੇ / ਸਿੱਖਦੀਆਂ ਹਨ। ንስኻትኩም -ስ- ት-----ኹም። ን----- ሩ-- ት--- ኢ--- ን-ኻ-ኩ- ሩ-ኛ ት-ሃ- ኢ-ም- -------------------- ንስኻትኩም ሩስኛ ትመሃሩ ኢኹም። 0
ni--ẖ-ti-um- r---n----i-eharu-ī---m-። n------------ r------ t------- ī------ n-s-h-a-i-u-i r-s-n-a t-m-h-r- ī-̱-m-። -------------------------------------- nisiẖatikumi rusinya timeharu īẖumi።
ਭਾਸ਼ਾਂਵਾਂ ਸਿੱਖਣਾ ਦਿਲਚਸਪ ਹੁੰਦਾ ਹੈ। ቋን-ታት --ሃር --ኺ-እዩ። ቋ---- ም--- ማ-- እ-- ቋ-ቋ-ት ም-ሃ- ማ-ኺ እ-። ------------------ ቋንቋታት ምምሃር ማራኺ እዩ። 0
k’--nik’--t--i-mimi-a-- m---h-ī-i-u። k------------- m------- m------ i--- k-w-n-k-w-t-t- m-m-h-r- m-r-h-ī i-u- ------------------------------------ k’wanik’watati mimihari maraẖī iyu።
ਅਸੀਂ ਲੋਕਾਂ ਨੂੰ ਸਮਝਣਾ ਚਾਹੁੰਦੇ / ਚਾਹੁੰਦੀਆਂ ਹਾਂ। ንሕ- -ሰ----ን--ኦም----። ን-- ን--- ክ----- ደ--- ን-ና ን-ባ- ክ-ር-ኦ- ደ-ና- -------------------- ንሕና ንሰባት ክንርድኦም ደሊና። 0
ni-------is-ba-- --n--i-i-omi-delī-a። n------ n------- k----------- d------ n-h-i-a n-s-b-t- k-n-r-d-’-m- d-l-n-። ------------------------------------- niḥina nisebati kiniridi’omi delīna።
ਅਸੀਂ ਲੋਕਾਂ ਨਾਲ ਗੱਲਬਾਤ ਕਰਨਾ ਚਾਹੁੰਦੇ / ਚਾਹੁੰਦੀਆਂ ਹਾਂ। ን-- ምስ -ባት-ክ--ረብ-ደ--። ን-- ም- ሰ-- ክ---- ደ--- ን-ና ም- ሰ-ት ክ-ዛ-ብ ደ-ና- --------------------- ንሕና ምስ ሰባት ክንዛረብ ደሊና። 0
n-ḥ--- m-s- s-bat--ki--za--b--d----a። n------ m--- s----- k--------- d------ n-h-i-a m-s- s-b-t- k-n-z-r-b- d-l-n-። -------------------------------------- niḥina misi sebati kinizarebi delīna።

ਮਾਤ-ਭਾਸ਼ਾ ਦਿਵਸ

ਕੀ ਤੁਸੀਂ ਆਪਣੀ ਮਾਤ-ਭਾਸ਼ਾ ਨੂੰ ਪਿਆਰ ਕਰਦੇ ਹੋ ? ਫੇਰ ਤੁਹਾਨੂੰ ਭਵਿੱਖ ਵਿੱਚ ਇਸਨੂੰ ਮਨਾਉਣਾ ਚਾਹੀਦਾ ਹੈ! ਅਤੇ ਹਮੇਸ਼ਾਂ 21 ਫ਼ਰਵਰੀ ਨੂੰ! ਇਹ ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਵਸ ਹੈ। ਇਹ ਸਾਲ 2000 ਤੋਂ ਹਰ ਸਾਲ ਮਨਾਇਆ ਜਾ ਰਿਹਾ ਹੈ। ਇਸ ਦਿਵਸ ਨੂੰ UNESCO ਨੇ ਸਥਾਪਿਤ ਕੀਤਾ ਸੀ। UNESCO ਯੂਨਾਇਟਿਡ ਨੇਸ਼ਨਜ਼ ( UN) ਦੀ ਇੱਕ ਸੰਸਥਾ ਹੈ। ਇਹ ਵਿਗਿਆਨ , ਸਾਹਿਤ , ਅਤੇ ਸਭਿਅਤਾ ਦੇ ਵਿਸ਼ਿਆਂ ਨਾਲ ਸੰਬੰਧਤ ਹੈ। UNESCO ਮਨੁੱਖਤਾ ਦੇ ਸਭਿਆਚਾਰਕ ਵਿਰਸੇ ਨੂੰ ਬਚਾਉਣ ਲਈ ਉੱਦਮ ਕਰਦੀ ਹੈ। ਭਾਸ਼ਾਵਾਂ ਵੀ ਸਭਿਆਚਾਰਕ ਵਿਰਸਾ ਹਨ। ਇਸਲਈ , ਇਹਨਾਂ ਨੂੰ ਜ਼ਰੂਰ ਬਚਾਉਣਾ , ਉਪਜਾਉਣਾ , ਅਤੇ ਉੱਨਤ ਕਰਨਾ ਚਾਹੀਦਾ ਹੈ। ਭਾਸ਼ਾਈ ਵਿਭਿੰਨਤਾ ਦਾ ਦਿਨ 21 ਫ਼ਰਵਰੀ ਨੂੰ ਮਨਾਇਆ ਜਾਂਦਾ ਹੈ। ਵਿਸ਼ਵ ਭਰ ਵਿੱਚ ਅੰਦਾਜ਼ਨ 6,000 ਤੋਂ 7,000 ਭਾਸ਼ਾਵਾਂ ਹਨ। ਪਰ , ਇਹਨਾਂ ਵਿੱਚੋਂ ਅੱਧੀਆਂ ਨੂੰ ਅਲੋਪ ਹੋਣ ਦਾ ਡਰ ਹੈ। ਹਰੇਕ ਦੋ ਹਫ਼ਤੇ ਬਾਦ , ਇੱਕ ਭਾਸ਼ਾ ਹਮੇਸ਼ਾਂ ਲਈ ਅਲੋਪ ਹੋ ਜਾਂਦੀ ਹੈ। ਫੇਰ ਵੀ ਹਰੇਕ ਭਾਸ਼ਾ ਜਾਣਕਾਰੀ ਦਾ ਇੱਕ ਵਿਸ਼ਾਲ ਖਜ਼ਾਨਾ ਹੈ। ਇੱਕ ਰਾਸ਼ਟਰ ਦੇ ਲੋਕਾਂ ਦੀ ਜਾਣਕਾਰੀ ਭਾਸ਼ਾਵਾਂ ਵਿੱਚ ਸੰਭਾਲੀ ਹੁੰਦੀ ਹੈ। ਇੱਕ ਰਾਸ਼ਟਰ ਦੇ ਲੋਕਾਂ ਦਾ ਇਤਿਹਾਸ ਇਸਦੀ ਭਾਸ਼ਾ ਵਿੱਚ ਝਲਕਦਾ ਹੈ। ਤਜਰਬੇ ਅਤੇ ਰਿਵਾਜ਼ ਵੀ ਭਾਸ਼ਾ ਵਿੱਚੋਂ ਲੰਘਦੇ ਹਨ। ਇਸੇ ਕਾਰਨ , ਮਾਤ-ਭਾਸ਼ਾ ਹਰੇਕ ਰਾਸ਼ਟਰ ਦੀ ਪਹਿਚਾਣ ਦਾ ਤੱਤ ਹੈ। ਜਦੋਂ ਇੱਕ ਭਾਸ਼ਾ ਖ਼ਤਮ ਹੁੰਦੀ ਹੈ , ਸ਼ਬਦਾਂ ਤੋਂ ਇਲਾਵਾ ਹੋਰ ਬਹੁਤ ਕੁਝ ਵੀ ਖ਼ਤਮ ਹੋ ਜਾਂਦਾ ਹੈ। ਅਤੇ ਇਹ ਸਭ ਕੁਝ 21 ਫ਼ਰਵਰੀ ਨੂੰ ਮਨਾਇਆ ਜਾਣਾ ਜ਼ਰੂਰੀ ਹੈ। ਲੋਕਾਂ ਨੂੰ ਭਾਸ਼ਾਵਾਂ ਦੇ ਮਤਲਬ ਬਾਰੇ ਸਮਝਣਾ ਚਾਹੀਦਾ ਹੈ। ਅਤੇ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਭਾਸ਼ਾਵਾਂ ਨੂੰ ਬਚਾਉਣ ਲਈ ਕੀ ਕਰ ਸਕਦੇ ਹਨ। ਇਸਲਈ ਆਪਣੀ ਭਾਸ਼ਾ ਨੂੰ ਇਹ ਦਰਸਾਉ ਕਿ ਇਹ ਤੁਹਾਡੇ ਲਈ ਜ਼ਰੂਰੀ ਹੈ! ਸ਼ਾਇਦ ਤੁਸੀਂ ਇਸਲਈ ਕੇਕ ਤਿਆਰ ਕਰ ਸਕਦੇ ਹੋ ? ਅਤੇ ਇਸ ਉੱਤੇ ਸ਼ਾਨਦਾਰ ਲਿਖਾਈ ਲਿਖ ਸਕਦੇ ਹੋ। ਬੇਸ਼ੱਕ , ਆਪਣੀ ‘ਮਾਤ-ਭਾਸ਼ਾ ’ ਵਿੱਚ!