ਪ੍ਹੈਰਾ ਕਿਤਾਬ

pa ਭੂਤਕਾਲ 1   »   bn অতীত কাল ১

81 [ਇਕਿਆਸੀ]

ਭੂਤਕਾਲ 1

ਭੂਤਕਾਲ 1

৮১ [একাশি]

81 [ēkāśi]

অতীত কাল ১

atīta kāla 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੰਗਾਲੀ ਖੇਡੋ ਹੋਰ
ਲਿਖਣਾ ল-খা লে_ ল-খ- ---- লেখা 0
lēkhā l____ l-k-ā ----- lēkhā
ਉਸਨੇ ਇੱਕ ਚਿੱਠੀ ਲਿਖੀ। সে-(--ল-]--ক-া চিঠ- -িখে-ি--৷ সে (___ এ__ চি_ লি___ ৷ স- (-ে-ে- এ-ট- চ-ঠ- ল-খ-ছ-ল ৷ ----------------------------- সে (ছেলে] একটা চিঠি লিখেছিল ৷ 0
sē ---ē--- ē-aṭā -iṭ-----k--chila s_ (______ ē____ c____ l_________ s- (-h-l-) ē-a-ā c-ṭ-i l-k-ē-h-l- --------------------------------- sē (chēlē) ēkaṭā ciṭhi likhēchila
ਉਸਨੇ ਇੱਕ ਕਾਰਡ ਲਿਖਿਆ। এব- সে (-ে--]-এক-া---র-ড--িখ--িল-৷ এ_ সে (___ এ__ কা__ লি___ ৷ এ-ং স- (-ে-ে- এ-ট- ক-র-ড ল-খ-ছ-ল ৷ ---------------------------------- এবং সে (মেয়ে] একটা কার্ড লিখেছিল ৷ 0
ēbaṁ--------ē---kaṭā --rḍ- likhēch-la ē___ s_ (_____ ē____ k____ l_________ ē-a- s- (-ē-ē- ē-a-ā k-r-a l-k-ē-h-l- ------------------------------------- ēbaṁ sē (mēẏē) ēkaṭā kārḍa likhēchila
ਪੜ੍ਹਨਾ প--া প_ প-়- ---- পড়া 0
p-ṛā p___ p-ṛ- ---- paṛā
ਉਸਨੇ ਇੱਕ ਰਸਾਲਾ ਪੜ੍ਹਿਆ। সে--ছে--]----া প--র--া প---ছ--৷ সে (___ এ__ প___ প__ ৷ স- (-ে-ে- এ-ট- প-্-ি-া প-়-ছ- ৷ ------------------------------- সে (ছেলে] একটা পত্রিকা পড়েছে ৷ 0
s---c--lē- -kaṭ- --tri-ā paṛ-chē s_ (______ ē____ p______ p______ s- (-h-l-) ē-a-ā p-t-i-ā p-ṛ-c-ē -------------------------------- sē (chēlē) ēkaṭā patrikā paṛēchē
ਅਤੇ ਉਸਨੇ ਇੱਕ ਕਿਤਾਬ ਪੜ੍ਹੀ। এবং----(-েয়-]------ব--পড়-ছে ৷ এ_ সে (___ এ__ ব_ প__ ৷ এ-ং স- (-ে-ে- এ-ট- ব- প-়-ছ- ৷ ------------------------------ এবং সে (মেয়ে] একটা বই পড়েছে ৷ 0
ēb-ṁ-s----ēẏ-) -k-ṭ--ba'i-p-ṛ--hē ē___ s_ (_____ ē____ b___ p______ ē-a- s- (-ē-ē- ē-a-ā b-'- p-ṛ-c-ē --------------------------------- ēbaṁ sē (mēẏē) ēkaṭā ba'i paṛēchē
ਲੈਣਾ নে--া নে__ ন-ও-া ----- নেওয়া 0
nē'ōẏā n_____ n-'-ẏ- ------ nē'ōẏā
ਉਸਨੇ ਇੱਕ ਸਿਗਰਟ ਲਈ। সে (--লে--------ি--র---নি---ি- ৷ সে (___ এ__ সি___ নি___ ৷ স- (-ে-ে- এ-ট- স-গ-র-ট ন-য়-ছ-ল ৷ -------------------------------- সে (ছেলে] একটা সিগারেট নিয়েছিল ৷ 0
s---c---ē)-ēka-- -i-ārē----iẏēc-i-a s_ (______ ē____ s_______ n________ s- (-h-l-) ē-a-ā s-g-r-ṭ- n-ẏ-c-i-a ----------------------------------- sē (chēlē) ēkaṭā sigārēṭa niẏēchila
ਉਸਨੇ ਚਾਕਲੇਟ ਦਾ ਇੱਕ ਟੁਕੜਾ ਲਿਆ। স- -মে--]-এ--ট-কর---ক--ে- ন-য়েছ-ল ৷ সে (___ এ_ টু__ চ___ নি___ ৷ স- (-ে-ে- এ- ট-ক-ো চ-ো-ে- ন-য়-ছ-ল ৷ ----------------------------------- সে (মেয়ে] এক টুকরো চকোলেট নিয়েছিল ৷ 0
s- ---ẏ-) ----ṭu-a-ō-cak--ē-a-----c-ila s_ (_____ ē__ ṭ_____ c_______ n________ s- (-ē-ē- ē-a ṭ-k-r- c-k-l-ṭ- n-ẏ-c-i-a --------------------------------------- sē (mēẏē) ēka ṭukarō cakōlēṭa niẏēchila
ਉਹ ਬੇਵਫਾ ਸੀ, ਪਰ ਉਹ ਲੜਕੀ ਵਫਾਦਾਰ ਸੀ। সে-(--লে- ব--ম-- ছ-ল, ক-ন্-ু--ে--ম---] ----ব-্- -িল ৷ সে (___ বে___ ছি__ কি__ সে (___ বি____ ছি_ ৷ স- (-ে-ে- ব-ই-া- ছ-ল- ক-ন-ত- স- (-ে-ে- ব-শ-ব-্- ছ-ল ৷ ----------------------------------------------------- সে (ছেলে] বেইমান ছিল, কিন্তু সে (মেয়ে] বিশ্বস্ত ছিল ৷ 0
s--(chēl-) b-'i--n--chi--,-k--t- ----m--ē- -i-b--ta-ch--a s_ (______ b_______ c_____ k____ s_ (_____ b_______ c____ s- (-h-l-) b-'-m-n- c-i-a- k-n-u s- (-ē-ē- b-ś-a-t- c-i-a --------------------------------------------------------- sē (chēlē) bē'imāna chila, kintu sē (mēẏē) biśbasta chila
ਉਹ ਆਲਸੀ ਸੀ ਪਰ ਉਹ ਲੜਕੀ, ਮਿਹਨਤੀ ਸੀ। সে (----]-অ------,----্-ু-সে ------ প-িশ্রমী--ি--৷ সে (___ অ__ ছি__ কি__ সে (___ প____ ছি_ ৷ স- (-ে-ে- অ-স ছ-ল- ক-ন-ত- স- (-ে-ে- প-ি-্-ম- ছ-ল ৷ -------------------------------------------------- সে (ছেলে] অলস ছিল, কিন্তু সে (মেয়ে] পরিশ্রমী ছিল ৷ 0
s--(ch-----al--a -h---, -intu-s- (m-ẏē) -ariś--m---h--a s_ (______ a____ c_____ k____ s_ (_____ p________ c____ s- (-h-l-) a-a-a c-i-a- k-n-u s- (-ē-ē- p-r-ś-a-ī c-i-a ------------------------------------------------------- sē (chēlē) alasa chila, kintu sē (mēẏē) pariśramī chila
ਉਹ ਗਰੀਬ ਸੀ, ਪਰ ਉਹ ਲੜਕੀ ਧਨਵਾਨ ਸੀ। সে-(-ে--] ---- --ল--কি---ু সে -মে-ে--ব-়ল-ক---ল-৷ সে (___ গ__ ছি__ কি__ সে (___ ব___ ছি_ ৷ স- (-ে-ে- গ-ী- ছ-ল- ক-ন-ত- স- (-ে-ে- ব-়-ো- ছ-ল ৷ ------------------------------------------------- সে (ছেলে] গরীব ছিল, কিন্তু সে (মেয়ে] বড়লোক ছিল ৷ 0
sē --h--ē)-ga---a-ch-l-,--int-----(--ẏē) ----lōka-ch--a s_ (______ g_____ c_____ k____ s_ (_____ b_______ c____ s- (-h-l-) g-r-b- c-i-a- k-n-u s- (-ē-ē- b-ṛ-l-k- c-i-a ------------------------------------------------------- sē (chēlē) garība chila, kintu sē (mēẏē) baṛalōka chila
ਉਸ ਕੋਲ ਪੈਸੇ ਨਹੀਂ ਸਨ, ਸਗੋਂ ਉਸ ਦੇ ਸਿਰ ਕਰਜ਼ਾ ਸੀ। ত-র ---ল----োন--ট--া-ছিল--া,---বল ঋণ-ছ-ল-৷ তা_ (___ কো_ টা_ ছি_ না_ কে__ ঋ_ ছি_ ৷ ত-র (-ে-ে- ক-ন- ট-ক- ছ-ল ন-, ক-ব- ঋ- ছ-ল ৷ ------------------------------------------ তার (ছেলে] কোনো টাকা ছিল না, কেবল ঋণ ছিল ৷ 0
tā-a-(-h--ē)--ō-ō-ṭ-kā c---a n-,-kē-a-- -̥ṇa c--la t___ (______ k___ ṭ___ c____ n__ k_____ r̥__ c____ t-r- (-h-l-) k-n- ṭ-k- c-i-a n-, k-b-l- r-ṇ- c-i-a -------------------------------------------------- tāra (chēlē) kōnō ṭākā chila nā, kēbala r̥ṇa chila
ਉਸਦੀ ਕਿਸਮਤ ਨਹੀਂ ਸੀ, ਸਗੋਂ ਬਦਕਿਸਮਤੀ ਸੀ। ত-র----লে] -ৌ--গ্--ছ-ল -া,-ক--- দ--্-াগ-- -িল ৷ তা_ (___ সৌ___ ছি_ না_ কে__ দু____ ছি_ ৷ ত-র (-ে-ে- স-ভ-গ-য ছ-ল ন-, ক-ব- দ-র-ভ-গ-য ছ-ল ৷ ----------------------------------------------- তার (ছেলে] সৌভাগ্য ছিল না, কেবল দুর্ভাগ্য ছিল ৷ 0
tā---(-hēl-- s-u-hā--a -----------ē-a-a----b-ā-y-----la t___ (______ s________ c____ n__ k_____ d________ c____ t-r- (-h-l-) s-u-h-g-a c-i-a n-, k-b-l- d-r-h-g-a c-i-a ------------------------------------------------------- tāra (chēlē) saubhāgya chila nā, kēbala durbhāgya chila
ਉਸਦੇ ਕੋਲ ਸਫਲਤਾ ਨਹੀਂ ਸੀ, ਸਗੋਂ ਅਸਫਲਤਾ ਸੀ। ত---(-ে-ে- --নো-স----য ছি---া- -ে-ল-ব্---থতা ছ-ল-৷ তা_ (___ কো_ সা___ ছি_ না_ কে__ ব্____ ছি_ ৷ ত-র (-ে-ে- ক-ন- স-ফ-্- ছ-ল ন-, ক-ব- ব-য-্-ত- ছ-ল ৷ -------------------------------------------------- তার (ছেলে] কোনো সাফল্য ছিল না, কেবল ব্যর্থতা ছিল ৷ 0
tā------ēlē---ō-ō -āp-al-- ---l- ------b-la -ya-th-t- ch-la t___ (______ k___ s_______ c____ n__ k_____ b________ c____ t-r- (-h-l-) k-n- s-p-a-y- c-i-a n-, k-b-l- b-a-t-a-ā c-i-a ----------------------------------------------------------- tāra (chēlē) kōnō sāphalya chila nā, kēbala byarthatā chila
ਉਹ ਸੰਤੁਸ਼ਟ ਨਹੀਂ ਸੀ, ਸਗੋਂ ਅਸੰਤੁਸ਼ਟ ਸੀ। স----ে-ে]-সন-তুষ্- ----না--ব-- -সন-ত-----ছ-ল-৷ সে (___ স____ ছি_ না_ ব_ অ_____ ছি_ ৷ স- (-ে-ে- স-্-ু-্- ছ-ল ন-, ব-ং অ-ন-ত-ষ-ট ছ-ল ৷ ---------------------------------------------- সে (ছেলে] সন্তুষ্ট ছিল না, বরং অসন্তুষ্ট ছিল ৷ 0
sē--c-ē--- -antu-ṭ---hila-n-, -ar-- a---t-ṣ-a -hila s_ (______ s_______ c____ n__ b____ a________ c____ s- (-h-l-) s-n-u-ṭ- c-i-a n-, b-r-ṁ a-a-t-ṣ-a c-i-a --------------------------------------------------- sē (chēlē) santuṣṭa chila nā, baraṁ asantuṣṭa chila
ਉਹ ਖੁਸ਼ ਨਹੀਂ ਸੀ, ਸਗੋਂ ਦੁਖੀ ਸੀ। সে (ছ---- সু-ী------া,------ু----ছি--৷ সে (___ সু_ ছি_ না_ ব_ দুঃ_ ছি_ ৷ স- (-ে-ে- স-খ- ছ-ল ন-, ব-ং দ-ঃ-ী ছ-ল ৷ -------------------------------------- সে (ছেলে] সুখী ছিল না, বরং দুঃখী ছিল ৷ 0
s- (-hē-ē)-s-k------l- -ā- bar---duḥk-- ----a s_ (______ s____ c____ n__ b____ d_____ c____ s- (-h-l-) s-k-ī c-i-a n-, b-r-ṁ d-ḥ-h- c-i-a --------------------------------------------- sē (chēlē) sukhī chila nā, baraṁ duḥkhī chila
ਉਹ ਮਿਲਾਪੜਾ ਨਹੀਂ ਸੀ, ਸਗੋਂ ਰੁੱਖਾ ਸੀ। স- -ছ---- বন---ভা---ন---ছি----,---ং শ--রু--বা-ন্ন ছিল ৷ সে (___ ব_______ ছি_ না_ ব_ শ_______ ছি_ ৷ স- (-ে-ে- ব-্-ু-া-া-ন-ন ছ-ল ন-, ব-ং শ-্-ু-া-া-ন-ন ছ-ল ৷ ------------------------------------------------------- সে (ছেলে] বন্ধুভাবাপন্ন ছিল না, বরং শত্রুভাবাপন্ন ছিল ৷ 0
s- (---lē--ban-----ābāp-nna--h-la --- b-r---śatru-hābā--n-a--h--a s_ (______ b_______________ c____ n__ b____ ś______________ c____ s- (-h-l-) b-n-h-b-ā-ā-a-n- c-i-a n-, b-r-ṁ ś-t-u-h-b-p-n-a c-i-a ----------------------------------------------------------------- sē (chēlē) bandhubhābāpanna chila nā, baraṁ śatrubhābāpanna chila

ਬੱਚੇ ਸਹੀ ਢੰਗ ਨਾਲ ਬੋਲਣਾ ਕਿਵੇਂ ਸਿੱਖਦੇ ਹਨ

ਜਿਵੇਂ ਹੀ ਇਨਸਾਨ ਦਾ ਜਨਮ ਹੁੰਦਾ ਹੈ, ਉਹ ਦੂਜਿਆਂ ਨਾਲ ਗੱਲਬਾਤ ਕਰਨੀ ਸ਼ੁਰੂ ਕਰਦੇਂਦਾ ਹੈ। ਬੱਚੇ ਉਸ ਸਮੇਂ ਚੀਖਦੇ ਹਨ ਜਦੋਂ ਉਨ੍ਹਾਂ ਨੂੰ ਕੁਝ ਚਾਹੀਦਾ ਹੁੰਦਾ ਹੈ। ਉਹ ਪਹਿਲਾਂ ਤੋਂ ਹੀ ਕੁਝ ਹੀ ਮਹੀਨਿਆਂ ਦੀ ਉਮਰ ਵਿੱਚ ਕੁਝ ਸਧਾਰਨ ਸ਼ਬਦ ਬੋਲ ਸਕਦੇ ਹਨ। ਦੋ ਸਾਲ ਦੀ ਉਮਰ ਵਿੱਚ, ਉਹ ਲੱਗਭਗ ਤਿੰਨ ਸ਼ਬਦਾਂ ਵਾਲੇ ਵਾਕ ਬੋਲ ਸਕਦੇ ਹਨ। ਤੁਸੀਂ ਇਹ ਪ੍ਰਭਾਵਿਤ ਨਹੀਂ ਕਰ ਸਕਦੇ ਕਿ ਬੱਚੇ ਕਦੋਂ ਬੋਲਣਾ ਸ਼ੁਰੂ ਕਰਦੇ ਹਨ। ਪਰ ਤੁਸੀਂ ਇਹ ਪ੍ਰਭਾਵਿਤ ਕਰ ਸਕਦੇ ਹੋ ਕਿ ਬੱਚੇ ਆਪਣੀ ਮਾਤ-ਭਾਸ਼ਾ ਕਿੰਨੇ ਵਧੀਆਢੰਗ ਨਾਲ ਬੋਲਦੇ ਹਨ। ਪਰ, ਇਸਲਈ, ਤੁਹਾਨੂੰ ਕੁਝ ਚੀਜ਼ਾਂ ਦਾ ਧਿਆਨ ਰੱਖਣਾ ਪਵੇਗਾ। ਸਭ ਤੋਂ ਵੱਧ ਮਹੱਤਵਪੂਰਨ ਚੀਜ਼ ਇਹ ਹੈ ਕਿ ਬੱਚੇ ਦੀ ਸਿਖਲਾਈ ਹਮੇਸ਼ਾਂ ਪ੍ਰੇਰਨਾਬੱਧ ਹੋਣੀ ਚਾਹੀਦੀ ਹੈ। ਉਸ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਬੋਲਦੇ ਸਮੇਂ ਉਹ ਕਿਸੇ ਚੀਜ਼ ਵਿੱਚ ਸਫ਼ਲਤਾ ਪ੍ਰਾਪਤ ਕਰ ਰਿਹਾ ਹੈ। ਬੱਚਿਆਂ ਨੂੰ ਸਾਕਾਰਾਤਮਕ ਜਵਾਬ ਵਜੋਂ ਇੱਕ ਮੁਸਕਰਾਹਟ ਪਸੰਦ ਹੁੰਦੀ ਹੈ। ਵੱਡੇ ਬੱਚੇ ਆਪਣੇ ਵਾਤਾਵਰਣ ਦੇ ਅਨੁਸਾਰ ਕਿਸੇ ਗੱਲਬਾਤ ਦੀ ਉਮੀਦ ਰੱਖਦੇ ਹਨ। ਉਹ ਆਪਣੇ ਆਪ ਨੂੰ ਆਸੇ-ਪਾਸੇ ਦੇ ਲੋਕਾਂ ਦੀ ਭਾਸ਼ਾ ਵੱਲ ਆਕਰਸ਼ਿਤ ਕਰਦੇ ਹਨ। ਇਸਲਈ, ਉਨ੍ਹਾਂ ਦੇ ਮਾਤਾ-ਪਿਤਾ ਅਤੇ ਸਿੱਖਿਅਕਾਂ ਦੀ ਭਾਸ਼ਾ ਕੁਸ਼ਲਤਾ ਉਨ੍ਹਾਂ ਲਈਜ਼ਰੂਰੀ ਹੈ। ਬੱਚਿਆਂ ਨੂੰ ਇਹ ਵੀ ਜਾਣਨਾ ਚਾਹੀਦਾ ਹੈ ਕਿ ਭਾਸ਼ਾ ਅਣਮੁੱਲੀ ਹੁੰਦੀ ਹੈ! ਪਰ, ਉਨ੍ਹਾਂ ਨੂੰ ਇਸ ਪ੍ਰਕ੍ਰਿਆ ਵਿੱਚ ਹਮੇਸ਼ਾਂ ਅਨੰਦ ਮਾਣਨਾ ਚਾਹੀਦਾ ਹੈ। ਬੱਚਿਆਂ ਨੂੰ ਉੱਚੀ ਆਵਾਜ਼ ਵਿੱਚ ਪੜ੍ਹ ਕੇ ਸੁਣਾਉਣਾ ਦਰਸਾਉਂਦਾ ਹੈ ਕਿ ਭਾਸ਼ਾ ਕਿੰਨੀ ਉਤਸ਼ਾਹਪੂਰਨ ਹੋ ਸਕਦੀ ਹੈ। ਮਾਤਾ-ਪਿਤਾ ਨੂੰ ਵੀ ਆਪਣੇ ਬੱਚੇ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਦੋਂ ਬੱਚਾ ਕਈ ਨਵੀਆਂ ਚੀਜ਼ਾਂ ਦਾ ਤਜਰਬਾ ਹਾਸਲ ਕਰਦਾ ਹੈ, ਉਹ ਉਨ੍ਹਾਂ ਬਾਰੇ ਗੱਲ ਕਰਨਾ ਚਾਹੁੰਦਾ ਹੈ। ਦੋਭਾਸ਼ੀ ਮਾਹੌਲ ਵਿੱਚ ਵੱਡੇ ਹੋ ਰਹੇ ਬੱਚਿਆਂ ਨੂੰ ਸਥਾਈ ਨਿਯਮਾਂ ਦੀ ਲੋੜ ਹੁੰਦੀ ਹੈ। ਉਨ੍ਹਾਂ ਲਈ ਇਹ ਜਾਣਨਾ ਜ਼ਰੂਰੀ ਹੁੰਦਾ ਹੈ ਕਿ ਕਿਸਦੇ ਨਾਲ ਕਿਹੜੀ ਭਾਸ਼ਾ ਬੋਲਣੀ ਹੈ। ਇਸ ਤਰ੍ਹਾਂ, ਉਨ੍ਹਾਂ ਦਾ ਦਿਮਾਗ ਦੋ ਭਾਸ਼ਾਵਾਂ ਵਿੱਚ ਅੰਤਰ ਲੱਭਣਾ ਸਿੱਖ ਸਕਦਾ ਹੈ। ਜਦੋਂ ਬੱਚੇ ਸਕੂਲ ਜਾਣਾ ਸ਼ੁਰੂ ਕਰਦੇ ਹਨ, ਉਨ੍ਹਾਂ ਦੀ ਭਾਸ਼ਾ ਬਦਲ ਜਾਂਦੀ ਹੈ। ਉਹ ਇੱਕ ਨਵੀਂ ਬੋਲਚਾਲ ਵਾਲੀ ਭਾਸ਼ਾ ਸਿੱਖਦੇ ਹਨ। ਉਸ ਸਮੇਂ ਮਾਤਾ-ਪਿਤਾ ਲਈ ਇਹ ਧਿਆਨ ਦੇਣਾ ਜ਼ਰੂਰੀ ਹੁੰਦਾ ਹੈ ਕਿ ਉਨ੍ਹਾਂ ਦਾ ਬੱਚਾ ਕਿਸ ਢੰਗ ਨਾਲ ਬੋਲਦਾ ਹੈ। ਅਧਿਐਨਾਂ ਦੇ ਅਨੁਸਾਰ ਸਭ ਤੋਂ ਪਹਿਲੀ ਭਾਸ਼ਾ ਦਿਮਾਗ ਉੱਤੇ ਹਮੇਸ਼ਾਂ ਲਈ ਉਕਰ ਜਾਂਦੀ ਹੈ। ਜੋ ਕੁਝ ਅਸੀਂ ਬੱਚਿਆਂ ਵਜੋਂ ਸਿੱਖਦੇ ਹਾਂ, ਸਾਡੀ ਬਾਕੀ ਦੀ ਜ਼ਿੰਦਗੀ ਤੱਕ ਸਾਡੇ ਨਾਲ ਰਹਿੰਦੀ ਹੈ। ਜਿਹੜੇ ਆਪਣੀ ਮੂਲ ਭਾਸ਼ਾ ਇੱਕ ਬੱਚੇ ਵਜੋਂ ਸਹੀ ਢੰਗ ਨਾਲ ਸਿੱਖਦੇ ਹਨ, ਬਾਦ ਵਿੱਚ ਇਸਦਾ ਫਾਇਦਾ ਉਠਾਉਂਦੇ ਹਨ। ਉਹ ਕੇਵਲ ਵਿਦੇਸ਼ੀ ਭਾਸ਼ਾਵਾਂ ਹੀ ਨਹੀਂ - ਨਵੀਆਂ ਚੀਜ਼ਾਂ ਤੇਜ਼ੀ ਨਾਲ ਅਤੇ ਵਧੀਆ ਸਿੱਖਦੇ ਹਨ...