ਪ੍ਹੈਰਾ ਕਿਤਾਬ

pa ਹੋਟਲ ਵਿੱਚ – ਸ਼ਿਕਾਇਤਾਂ   »   bn হোটেলে – অভিযোগ

28 [ਅਠਾਈ]

ਹੋਟਲ ਵਿੱਚ – ਸ਼ਿਕਾਇਤਾਂ

ਹੋਟਲ ਵਿੱਚ – ਸ਼ਿਕਾਇਤਾਂ

28 [আটাশ]

28 [Āṭāśa]

হোটেলে – অভিযোগ

[hōṭēlē – abhiyōga]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੰਗਾਲੀ ਖੇਡੋ ਹੋਰ
ਫੁਹਾਰਾ ਕੰਮ ਨਹੀਂ ਕਰ ਰਿਹਾ। শ-ওয়া---াজ কর---ন--৷ শ-ওয়-র ক-জ করছ- ন- ৷ শ-ও-া- ক-জ ক-ছ- ন- ৷ -------------------- শাওয়ার কাজ করছে না ৷ 0
śā-----a----a-k--------ā śā'ōẏāra kāja karachē nā ś-'-ẏ-r- k-j- k-r-c-ē n- ------------------------ śā'ōẏāra kāja karachē nā
ਗਰਮ ਪਾਣੀ ਨਹੀਂ ਆ ਰਿਹਾ। গর--জল----ান--আস-ে--- ৷ গরম জল / প-ন- আসছ- ন- ৷ গ-ম জ- / প-ন- আ-ছ- ন- ৷ ----------------------- গরম জল / পানি আসছে না ৷ 0
gar-m- ---- / p-ni---a--- -ā garama jala / pāni āsachē nā g-r-m- j-l- / p-n- ā-a-h- n- ---------------------------- garama jala / pāni āsachē nā
ਕੀ ਤੁਸੀਂ ਇਸ ਨੂੰ ਠੀਕ ਕਰਵਾ ਸਕਦੇ ਹੋ? আপ-ার- ----টা ঠিক---া---পারেন? আপন-র- ক- এট- ঠ-ক কর-ত- প-র-ন? আ-ন-র- ক- এ-া ঠ-ক ক-া-ে প-র-ন- ------------------------------ আপনারা কি এটা ঠিক করাতে পারেন? 0
āpan-rā--i-ēṭ--ṭhi-a -arā-- p---na? āpanārā ki ēṭā ṭhika karātē pārēna? ā-a-ā-ā k- ē-ā ṭ-i-a k-r-t- p-r-n-? ----------------------------------- āpanārā ki ēṭā ṭhika karātē pārēna?
ਕਮਰੇ ਵਿੱਚ ਟੈਲੀਫੋਨ ਨਹੀਂ ਹੈ। ঘ----ো-ো টে----ন--ে--৷ ঘর- ক-ন- ট-ল-ফ-ন ন-ই ৷ ঘ-ে ক-ন- ট-ল-ফ-ন ন-ই ৷ ---------------------- ঘরে কোনো টেলিফোন নেই ৷ 0
G-a---k--- ṭ-l---ō-a----i Gharē kōnō ṭēliphōna nē'i G-a-ē k-n- ṭ-l-p-ō-a n-'- ------------------------- Gharē kōnō ṭēliphōna nē'i
ਕਮਰੇ ਵਿੱਚ ਟੈਲੀਵੀਜ਼ਨ ਨਹੀਂ ਹੈ। ঘরে ক--ো টে--ভ-শ---েই ৷ ঘর- ক-ন- ট-ল-ভ-শন ন-ই ৷ ঘ-ে ক-ন- ট-ল-ভ-শ- ন-ই ৷ ----------------------- ঘরে কোনো টেলিভিশন নেই ৷ 0
gha-ē----ō--ē--b--śan- nē'i gharē kōnō ṭēlibhiśana nē'i g-a-ē k-n- ṭ-l-b-i-a-a n-'- --------------------------- gharē kōnō ṭēlibhiśana nē'i
ਕਮਰੇ ਵਿੱਚ ਛੱਜਾ ਨਹੀਂ ਹੈ। ঘ-----নো ব--ান্দ- ন-ই-৷ ঘর- ক-ন- ব-র-ন-দ- ন-ই ৷ ঘ-ে ক-ন- ব-র-ন-দ- ন-ই ৷ ----------------------- ঘরে কোনো বারান্দা নেই ৷ 0
g-----k--ō --rā--ā nē'i gharē kōnō bārāndā nē'i g-a-ē k-n- b-r-n-ā n-'- ----------------------- gharē kōnō bārāndā nē'i
ਕਮਰਾ ਬਹੁਤ ਰੌਲੇ ਵਾਲਾ ਹੈ। ঘ-- -ুব -েশ---েঁচ--ে-- ---া-যা-্ছে ৷ ঘর- খ-ব ব-শ- চ--চ-ম-চ- শ-ন- য-চ-ছ- ৷ ঘ-ে খ-ব ব-শ- চ-ঁ-া-ে-ি শ-ন- য-চ-ছ- ৷ ------------------------------------ ঘরে খুব বেশী চেঁচামেচি শোনা যাচ্ছে ৷ 0
g------h--- bēśī c------ē-i--ō----ā-chē gharē khuba bēśī cēm-cāmēci śōnā yācchē g-a-ē k-u-a b-ś- c-m-c-m-c- ś-n- y-c-h- --------------------------------------- gharē khuba bēśī cēm̐cāmēci śōnā yācchē
ਕਮਰਾ ਬਹੁਤ ਛੋਟਾ ਹੈ। ঘর-া-----ছ-- ৷ ঘরট- খ-ব ছ-ট ৷ ঘ-ট- খ-ব ছ-ট ৷ -------------- ঘরটা খুব ছোট ৷ 0
gha-a-ā --uba-c-ōṭa gharaṭā khuba chōṭa g-a-a-ā k-u-a c-ō-a ------------------- gharaṭā khuba chōṭa
ਕਮਰੇ ‘ਚ ਬਹੁਤ ਹਨੇਰਾ ਹੈ। ঘরট-------ন------৷ ঘরট- খ-ব অন-ধক-র ৷ ঘ-ট- খ-ব অ-্-ক-র ৷ ------------------ ঘরটা খুব অন্ধকার ৷ 0
gha--ṭā--h-b- --dha-ā-a gharaṭā khuba andhakāra g-a-a-ā k-u-a a-d-a-ā-a ----------------------- gharaṭā khuba andhakāra
ਹੀਟਰ ਕੰਮ ਨਹੀਂ ਕਰ ਰਿਹਾ। হি-া- ক-- ক-ছে-ন- ৷ হ-ট-র ক-জ করছ- ন- ৷ হ-ট-র ক-জ ক-ছ- ন- ৷ ------------------- হিটার কাজ করছে না ৷ 0
h-ṭ--a -āj- --r--hē-nā hiṭāra kāja karachē nā h-ṭ-r- k-j- k-r-c-ē n- ---------------------- hiṭāra kāja karachē nā
ਵਾਤਾਅਨੂਕੂਲਣ ਕੰਮ ਨਹੀਂ ਕਰ ਰਿਹਾ। এয়-র-ক----শনা- --জ--রছ--না ৷ এয়-র কন-ড-শন-র ক-জ করছ- ন- ৷ এ-া- ক-্-ি-ন-র ক-জ ক-ছ- ন- ৷ ---------------------------- এয়ার কন্ডিশনার কাজ করছে না ৷ 0
ē---a---nḍ----ā-a k-ja ka-a--- -ā ēẏāra kanḍiśanāra kāja karachē nā ē-ā-a k-n-i-a-ā-a k-j- k-r-c-ē n- --------------------------------- ēẏāra kanḍiśanāra kāja karachē nā
ਟੈਲੀਵੀਜ਼ਨ ਸੈੱਟ ਖਰਾਬ ਹੈ। ট-ভ- চ-ছ- -- ৷ ট-ভ- চলছ- ন- ৷ ট-ভ- চ-ছ- ন- ৷ -------------- টিভি চলছে না ৷ 0
ṭ---i-ca--ch---ā ṭibhi calachē nā ṭ-b-i c-l-c-ē n- ---------------- ṭibhi calachē nā
ਮੈਨੂੰ ਇਹ ਚੰਗਾ ਨਹੀਂ ਲੱਗਦਾ। আম-র -ট- ভ-- -াগছে--- ৷ আম-র এট- ভ-ল ল-গছ- ন- ৷ আ-া- এ-া ভ-ল ল-গ-ে ন- ৷ ----------------------- আমার এটা ভাল লাগছে না ৷ 0
āmā-a-ēṭ- ----- ----chē--ā āmāra ēṭā bhāla lāgachē nā ā-ā-a ē-ā b-ā-a l-g-c-ē n- -------------------------- āmāra ēṭā bhāla lāgachē nā
ਇਹ ਮੇਰੇ ਲਈ ਬੜਾ ਮਹਿੰਗਾ ਹੈ। এটা --বই-দ-মী-৷ এট- খ-বই দ-ম- ৷ এ-া খ-ব- দ-ম- ৷ --------------- এটা খুবই দামী ৷ 0
ē-ā-k---a'i d--ī ēṭā khuba'i dāmī ē-ā k-u-a-i d-m- ---------------- ēṭā khuba'i dāmī
ਕੀ ਤੁਹਾਡੇ ਕੋਲ ਹੋਰ ਸਸਤਾ ਕੁਛ ਹੈ? আ-ন-র --ছ- একটু --্---ক-ছ- আ-- কি? আপন-র ক-ছ- একট- সস-ত- ক-ছ- আছ- ক-? আ-ন-র ক-ছ- এ-ট- স-্-া ক-ছ- আ-ে ক-? ---------------------------------- আপনার কাছে একটু সস্তা কিছু আছে কি? 0
ā--nā-- --chē---aṭu----tā ----u--ch----? āpanāra kāchē ēkaṭu sastā kichu āchē ki? ā-a-ā-a k-c-ē ē-a-u s-s-ā k-c-u ā-h- k-? ---------------------------------------- āpanāra kāchē ēkaṭu sastā kichu āchē ki?
ਕੀ ਇੱਥੇ ਨੇੜੇਤੇੜੇ ਕੋਈ ਯੂਥ – ਹੋਸਟਲ ਹੈ? এখ-ন--আ----শে----ক-ন- -য়-থ--োস-ট-ল--ছ-? এখ-ন- আশ-প-শ- ক- ক-ন- ইয়-থ হ-স-ট-ল আছ-? এ-া-ে আ-ে-া-ে ক- ক-ন- ই-ু- হ-স-ট-ল আ-ে- --------------------------------------- এখানে আশেপাশে কি কোনো ইয়ুথ হোস্টেল আছে? 0
Ē--ānē --ē---- ------ō-iẏu-h--hōsṭ-l----h-? Ēkhānē āśēpāśē ki kōnō iẏutha hōsṭēla āchē? Ē-h-n- ā-ē-ā-ē k- k-n- i-u-h- h-s-ē-a ā-h-? ------------------------------------------- Ēkhānē āśēpāśē ki kōnō iẏutha hōsṭēla āchē?
ਕੀ ਇੱਥੇ ਨੇੜੇਤੇੜੇ ਕੋਈ ਗੈੱਸਟ – ਹਾਊਸ ਹੈ? এ-----------ে-কি-কোন--থ-ক--র--া--া ---? এখ-ন- আশ-প-শ- ক- ক-ন- থ-কব-র জ-য়গ- আছ-? এ-া-ে আ-ে-া-ে ক- ক-ন- থ-ক-া- জ-য়-া আ-ে- --------------------------------------- এখানে আশেপাশে কি কোনো থাকবার জায়গা আছে? 0
Ē-h-n- ā--------i -ō-ō--h-kabāra j-ẏa-----hē? Ēkhānē āśēpāśē ki kōnō thākabāra jāẏagā āchē? Ē-h-n- ā-ē-ā-ē k- k-n- t-ā-a-ā-a j-ẏ-g- ā-h-? --------------------------------------------- Ēkhānē āśēpāśē ki kōnō thākabāra jāẏagā āchē?
ਕੀ ਇੱਥੇ ਨੇੜੇਤੇੜੇ ਕੋਈ ਰੈਸਟੋਰੈਂਟ ਹੈ? এখা-- আ--প--ে -ি কোনো---স্-ু---্ট-আ--? এখ-ন- আশ-প-শ- ক- ক-ন- র-স-ট-র-ন-ট আছ-? এ-া-ে আ-ে-া-ে ক- ক-ন- র-স-ট-র-ন-ট আ-ে- -------------------------------------- এখানে আশেপাশে কি কোনো রেস্টুরেন্ট আছে? 0
Ē-h--------ā-ē ki kōnō-rē---r-nṭa-ā---? Ēkhānē āśēpāśē ki kōnō rēsṭurēnṭa āchē? Ē-h-n- ā-ē-ā-ē k- k-n- r-s-u-ē-ṭ- ā-h-? --------------------------------------- Ēkhānē āśēpāśē ki kōnō rēsṭurēnṭa āchē?

ਸਾਕਾਰਾਤਮਕ ਭਾਸ਼ਾਵਾਂ, ਨਾਕਾਰਾਤਮਕ ਭਾਸ਼ਾਵਾਂ

ਜ਼ਿਆਦਾ ਲੋਕ ਜਾਂ ਤਾਂ ਆਸ਼ਾਵਾਦੀ ਜਾਂ ਨਿਰਾਸ਼ਾਵਾਦੀ ਹੁੰਦੇ ਹਨ। ਪਰ ਇਹ ਭਾਸ਼ਾਵਾਂ ਉੱਤੇ ਵੀ ਲਾਗੂ ਹੁੰਦਾ ਹੈ! ਵਿਗਿਆਨਕ ਵਾਰ-ਵਾਰ ਭਾਸ਼ਾਵਾਂ ਦੀ ਸ਼ਬਦਾਵਲੀ ਦਾ ਵਿਸ਼ਲੇਸ਼ਣ ਕਰਦੇ ਹਨ। ਅਜਿਹਾ ਕਰਦਿਆਂ ਹੋਇਆਂ , ਉਹ ਆਮ ਤੌਰ 'ਤੇ ਹੈਰਾਨੀਜਨਕ ਨਤੀਜਿਆਂ 'ਤੇ ਪਹੁੰਚ ਜਾਂਦੇ ਹਨ। ਅੰਗਰੇਜ਼ੀ ਵਿੱਚ , ਉਦਾਹਰਣ ਵਜੋਂ , ਸਾਕਾਰਾਤਮਕ ਦੀ ਥਾਂ ਨਾਕਾਰਾਤਮਕ ਸ਼ਬਦ ਜ਼ਿਆਦਾਹਨ। ਨਾਕਾਰਾਤਨਕ ਭਾਵਨਾਵਾਂ ਲਈ ਤਕਰੀਬਨ ਦੁਗਣੀ ਗਿਣਤੀ ਵਿੱਚ ਸ਼ਬਦ ਉਪਲਬਧ ਹਨ। ਪੱਛਮੀ ਸਮਾਜਾਂ ਵਿੱਚ , ਸ਼ਬਦਾਵਲੀ ਬੋਲਣ ਵਾਲਿਆਂ ਨੂੰ ਪ੍ਰਭਾਵਿਤ ਕਰਦੀ ਹੈ। ਉੱਥੋਂ ਦੇ ਲੋਕ ਅਕਸਰ ਸ਼ਿਕਾਇਤ ਕਰਦੇ ਹਨ। ਉਹ ਕਈ ਚੀਜ਼ਾਂ ਦੀ ਆਲੋਚਨਾ ਵੀ ਕਰਦੇ ਹਨ। ਇਸਲਈ , ਉਹ ਭਾਸ਼ਾ ਦੀ ਵਰਤੋਂ ਬਿਲਕੁਲ ਵਧੇਰੇ ਨਾਕਾਰਾਤਮਕ ਅੰਦਾਜ਼ ਵਿੱਚ ਕਰਦੇ ਹਨ। ਪਰ ਨਾਕਾਰਾਤਮਕ ਸ਼ਬਦ ਇੱਕ ਕਾਰਨ ਕਰਕੇ ਵੀ ਦਿਲਚਸਪ ਹੁੰਦੇ ਹਨ। ਇਨ੍ਹਾਂ ਵਿੱਚ ਸਾਕਾਰਾਤਮਕ ਸ਼ਬਦਾਂ ਨਾਲੋਂ ਵੱਧ ਜਾਣਕਾਰੀ ਹੁੰਦੀ ਹੈ। ਸਾਡਾ ਵਿਕਾਸ ਵੀ ਇਸ ਦਾ ਇੱਕ ਕਾਰਨ ਹੋ ਸਕਦਾ ਹੈ। ਸਾਰੀਆਂ ਜੀਵਿਤ ਚੀਜ਼ਾਂ ਲਈ ਖ਼ਤਰਿਆਂ ਨੂੰ ਪਛਾਨਣਾ ਹਮੇਸ਼ਾਂ ਮਹੱਤਵਪੂਰਨ ਸੀ। ਉਨ੍ਹਾਂ ਨੂੰ ਜ਼ੋਖ਼ਮਾਂ ਦੇ ਵਿਰੁੱਧ ਛੇਤੀ ਨਾਲ ਪ੍ਰਕਿਰਿਆ ਕਰਨੀ ਪੈਂਦੀ ਸੀ। ਇਸਤੋਂ ਛੁੱਟ , ਉਹ ਹੋਰਨਾਂ ਨੂੰ ਖ਼ਤਰਿਆਂ ਬਾਰੇ ਚੇਤਾਵਨੀ ਦੇਣਾ ਚਾਹੁੰਦੇ ਸਨ। ਇਸਲਈ , ਜਾਣਕਾਰੀ ਨੂੰ ਛੇਤੀ ਨਾਲ ਅੱਗੇ ਪਹੁੰਚਾਉਣ ਦੇ ਯੋਗ ਹੋਣ ਲਈ ਇਹ ਜ਼ਰੂਰੀ ਸੀ। ਘੱਟ ਤੋਂ ਘੱਟ ਸੰਭਵ ਸ਼ਬਦਾਂ ਵਿੱਚ ਵੱਧ ਤੋਂ ਵੱਧ ਸੰਭਵ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਸੀ। ਇਸਤੋਂ ਇਲਾਵਾ , ਨਾਕਾਰਾਤਮਕ ਭਾਸ਼ਾ ਦੇ ਕੋਈ ਅਸਲ ਫਾਇਦੇ ਨਹੀਂ ਹਨ। ਇਹ ਕਿਸੇ ਲਈ ਵੀ ਕਲਪਨਾ ਕਰਨ ਲਈ ਆਸਾਨ ਹੈ। ਕੇਵਲ ਨਾਕਾਰਾਤਮਕ ਬੋਲਣ ਵਾਲੇ ਵਿਅਕਤੀ ਨਿਸਚਿਤ ਰੂਪ ਵਿੱਚ ਵਧੇਰੇ ਮਸ਼ਹੂਰ ਨਹੀਂ ਹਨ। ਇਸਤੋਂ ਛੁੱਟ , ਨਾਕਾਰਾਤਮਕ ਭਾਸ਼ਾ ਸਾਡੀਆਂ ਭਾਵਨਾਵਾਂ ਨੂੰ ਪ੍ਰਭਾਵਿਤ ਕਰਦੀ ਹੈ। ਸਾਕਾਰਾਤਮਕ ਭਾਸ਼ਾ , ਦੂਜੇ ਪਾਸੇ , ਸਾਕਾਰਾਤਮਕ ਪ੍ਰਭਾਵ ਪਾ ਸਕਦੀ ਹੈ। ਹਮੇਸ਼ਾਂ ਸਾਕਾਰਾਤਮਕ ਰਹਿਣ ਵਾਲੇ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਵਧੇਰੇ ਕਾਮਯਾਬ ਹੁੰਦੇ ਹਨ। ਇਸਲਈ ਸਾਨੂੰ ਆਪਣੀ ਭਾਸ਼ਾ ਦੀ ਵਰਤੋਂ ਧਿਆਨ ਨਾਲ ਕਰਨੀ ਚਾਹੀਦੀ ਹੈ। ਕਿਉਂਕਿ ਅਸੀਂ ਆਪਣੀ ਵਰਤੀ ਜਾਣ ਵਾਲੀ ਸ਼ਬਦਾਵਲੀ ਦੀ ਚੋਣ ਆਪ ਕਰਦੇ ਹਾਂ। ਅਤੇ ਆਪਣੀ ਭਾਸ਼ਾ ਰਾਹੀਂ ਅਸੀਂ ਆਪਣੀ ਅਸਲੀਅਤ ਦਾ ਨਿਰਮਾਣ ਕਰਦੇ ਹਾਂ। ਇਸਲਈ: ਸਾਕਾਰਾਤਮਕਤਾ ਨਾਲ ਬੋਲੋ!