ਪ੍ਹੈਰਾ ਕਿਤਾਬ

pa ਭੂਤਕਾਲ 1   »   bg Минало време 1

81 [ਇਕਿਆਸੀ]

ਭੂਤਕਾਲ 1

ਭੂਤਕਾਲ 1

81 [осемдесет и едно]

81 [osemdeset i yedno]

Минало време 1

Minalo vreme 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਲਿਖਣਾ Пиша П___ П-ш- ---- Пиша 0
Pi--a P____ P-s-a ----- Pisha
ਉਸਨੇ ਇੱਕ ਚਿੱਠੀ ਲਿਖੀ। Т---н-пис- -и-м-. Т__ н_____ п_____ Т-й н-п-с- п-с-о- ----------------- Той написа писмо. 0
Toy nap--a pis--. T__ n_____ p_____ T-y n-p-s- p-s-o- ----------------- Toy napisa pismo.
ਉਸਨੇ ਇੱਕ ਕਾਰਡ ਲਿਖਿਆ। А-т---ад-и-ва-е-ка-ти-ка. А т_ н_________ к________ А т- н-д-и-в-ш- к-р-и-к-. ------------------------- А тя надписваше картичка. 0
A -y- n---is-as----a---c-ka. A t__ n__________ k_________ A t-a n-d-i-v-s-e k-r-i-h-a- ---------------------------- A tya nadpisvashe kartichka.
ਪੜ੍ਹਨਾ Ч-та Ч___ Ч-т- ---- Чета 0
Cheta C____ C-e-a ----- Cheta
ਉਸਨੇ ਇੱਕ ਰਸਾਲਾ ਪੜ੍ਹਿਆ। Той -ет-ш--ил-ст-ов--о сп---н-е. Т__ ч_____ и__________ с________ Т-й ч-т-ш- и-ю-т-о-а-о с-и-а-и-. -------------------------------- Той четеше илюстровано списание. 0
Toy--he----e---y-st-ova-- -p---n--. T__ c_______ i___________ s________ T-y c-e-e-h- i-y-s-r-v-n- s-i-a-i-. ----------------------------------- Toy cheteshe ilyustrovano spisanie.
ਅਤੇ ਉਸਨੇ ਇੱਕ ਕਿਤਾਬ ਪੜ੍ਹੀ। А-тя --теш-----г-. А т_ ч_____ к_____ А т- ч-т-ш- к-и-а- ------------------ А тя четеше книга. 0
A--ya-c--------kn--a. A t__ c_______ k_____ A t-a c-e-e-h- k-i-a- --------------------- A tya cheteshe kniga.
ਲੈਣਾ Вз---м В_____ В-е-а- ------ Вземам 0
Vz--am V_____ V-e-a- ------ Vzemam
ਉਸਨੇ ਇੱਕ ਸਿਗਰਟ ਲਈ। Т-- ------г---. Т__ в__ ц______ Т-й в-е ц-г-р-. --------------- Той взе цигара. 0
To- v-e-ts-g-r-. T__ v__ t_______ T-y v-e t-i-a-a- ---------------- Toy vze tsigara.
ਉਸਨੇ ਚਾਕਲੇਟ ਦਾ ਇੱਕ ਟੁਕੜਾ ਲਿਆ। Тя-вз- па--- -о---а-. Т_ в__ п____ ш_______ Т- в-е п-р-е ш-к-л-д- --------------------- Тя взе парче шоколад. 0
Tya-vze--ar--e sho--l-d. T__ v__ p_____ s________ T-a v-e p-r-h- s-o-o-a-. ------------------------ Tya vze parche shokolad.
ਉਹ ਬੇਵਫਾ ਸੀ, ਪਰ ਉਹ ਲੜਕੀ ਵਫਾਦਾਰ ਸੀ। Т---не-беш- -ре------о----беше пр-дана. Т__ н_ б___ п______ н_ т_ б___ п_______ Т-й н- б-ш- п-е-а-, н- т- б-ш- п-е-а-а- --------------------------------------- Той не беше предан, но тя беше предана. 0
T-y-n- -e-he------n- no-t-a -esh--pr--an-. T__ n_ b____ p______ n_ t__ b____ p_______ T-y n- b-s-e p-e-a-, n- t-a b-s-e p-e-a-a- ------------------------------------------ Toy ne beshe predan, no tya beshe predana.
ਉਹ ਆਲਸੀ ਸੀ ਪਰ ਉਹ ਲੜਕੀ, ਮਿਹਨਤੀ ਸੀ। Т-й --ш--м-рз-л-в, но тя -еше-стар--елн-. Т__ б___ м________ н_ т_ б___ с__________ Т-й б-ш- м-р-е-и-, н- т- б-ш- с-а-а-е-н-. ----------------------------------------- Той беше мързелив, но тя беше старателна. 0
T-y-b--he--y----iv- no---- -e--e s-arat--na. T__ b____ m________ n_ t__ b____ s__________ T-y b-s-e m-r-e-i-, n- t-a b-s-e s-a-a-e-n-. -------------------------------------------- Toy beshe myrzeliv, no tya beshe staratelna.
ਉਹ ਗਰੀਬ ਸੀ, ਪਰ ਉਹ ਲੜਕੀ ਧਨਵਾਨ ਸੀ। То- беше -е---,--о т- -е-- б--ат-. Т__ б___ б_____ н_ т_ б___ б______ Т-й б-ш- б-д-н- н- т- б-ш- б-г-т-. ---------------------------------- Той беше беден, но тя беше богата. 0
T-- ---he--e---,-no--y- b--he-----ta. T__ b____ b_____ n_ t__ b____ b______ T-y b-s-e b-d-n- n- t-a b-s-e b-g-t-. ------------------------------------- Toy beshe beden, no tya beshe bogata.
ਉਸ ਕੋਲ ਪੈਸੇ ਨਹੀਂ ਸਨ, ਸਗੋਂ ਉਸ ਦੇ ਸਿਰ ਕਰਜ਼ਾ ਸੀ। Т---н-маше --р---а----го-е. Т__ н_____ п____ а д_______ Т-й н-м-ш- п-р-, а д-л-о-е- --------------------------- Той нямаше пари, а дългове. 0
T-- n-----h- pari--a dylgo-e. T__ n_______ p____ a d_______ T-y n-a-a-h- p-r-, a d-l-o-e- ----------------------------- Toy nyamashe pari, a dylgove.
ਉਸਦੀ ਕਿਸਮਤ ਨਹੀਂ ਸੀ, ਸਗੋਂ ਬਦਕਿਸਮਤੀ ਸੀ। Т---н--аш- к-см--, - само -е-полу-а. Т__ н_____ к______ а с___ н_________ Т-й н-м-ш- к-с-е-, а с-м- н-с-о-у-а- ------------------------------------ Той нямаше късмет, а само несполука. 0
T-- -ya-a---------t-----amo -es--lu-a. T__ n_______ k______ a s___ n_________ T-y n-a-a-h- k-s-e-, a s-m- n-s-o-u-a- -------------------------------------- Toy nyamashe kysmet, a samo nespoluka.
ਉਸਦੇ ਕੋਲ ਸਫਲਤਾ ਨਹੀਂ ਸੀ, ਸਗੋਂ ਅਸਫਲਤਾ ਸੀ। То------ше у-пех, ----усп--. Т__ н_____ у_____ а н_______ Т-й н-м-ш- у-п-х- а н-у-п-х- ---------------------------- Той нямаше успех, а неуспех. 0
Toy---ama-he-u---k-, - -eusp--h. T__ n_______ u______ a n________ T-y n-a-a-h- u-p-k-, a n-u-p-k-. -------------------------------- Toy nyamashe uspekh, a neuspekh.
ਉਹ ਸੰਤੁਸ਼ਟ ਨਹੀਂ ਸੀ, ਸਗੋਂ ਅਸੰਤੁਸ਼ਟ ਸੀ। Т-й--е-б-ш- д---л--- - недо---е-. Т__ н_ б___ д_______ а н_________ Т-й н- б-ш- д-в-л-н- а н-д-в-л-н- --------------------------------- Той не беше доволен, а недоволен. 0
T-y ne-b---- d-v-len- ---e----len. T__ n_ b____ d_______ a n_________ T-y n- b-s-e d-v-l-n- a n-d-v-l-n- ---------------------------------- Toy ne beshe dovolen, a nedovolen.
ਉਹ ਖੁਸ਼ ਨਹੀਂ ਸੀ, ਸਗੋਂ ਦੁਖੀ ਸੀ। Т---н- -еш- ---тли-- а -ещас-е-. Т__ н_ б___ щ_______ а н________ Т-й н- б-ш- щ-с-л-в- а н-щ-с-е-. -------------------------------- Той не беше щастлив, а нещастен. 0
T----e-b---e -h-h-stl-v- -----hc-ast-n. T__ n_ b____ s__________ a n___________ T-y n- b-s-e s-c-a-t-i-, a n-s-c-a-t-n- --------------------------------------- Toy ne beshe shchastliv, a neshchasten.
ਉਹ ਮਿਲਾਪੜਾ ਨਹੀਂ ਸੀ, ਸਗੋਂ ਰੁੱਖਾ ਸੀ। Той-н--б-ш---и-па-ичен,-а-не----атич--. Т__ н_ б___ с__________ а н____________ Т-й н- б-ш- с-м-а-и-е-, а н-с-м-а-и-е-. --------------------------------------- Той не беше симпатичен, а несимпатичен. 0
T------------simp--ic-e---- n---m--tic--n. T__ n_ b____ s___________ a n_____________ T-y n- b-s-e s-m-a-i-h-n- a n-s-m-a-i-h-n- ------------------------------------------ Toy ne beshe simpatichen, a nesimpatichen.

ਬੱਚੇ ਸਹੀ ਢੰਗ ਨਾਲ ਬੋਲਣਾ ਕਿਵੇਂ ਸਿੱਖਦੇ ਹਨ

ਜਿਵੇਂ ਹੀ ਇਨਸਾਨ ਦਾ ਜਨਮ ਹੁੰਦਾ ਹੈ, ਉਹ ਦੂਜਿਆਂ ਨਾਲ ਗੱਲਬਾਤ ਕਰਨੀ ਸ਼ੁਰੂ ਕਰਦੇਂਦਾ ਹੈ। ਬੱਚੇ ਉਸ ਸਮੇਂ ਚੀਖਦੇ ਹਨ ਜਦੋਂ ਉਨ੍ਹਾਂ ਨੂੰ ਕੁਝ ਚਾਹੀਦਾ ਹੁੰਦਾ ਹੈ। ਉਹ ਪਹਿਲਾਂ ਤੋਂ ਹੀ ਕੁਝ ਹੀ ਮਹੀਨਿਆਂ ਦੀ ਉਮਰ ਵਿੱਚ ਕੁਝ ਸਧਾਰਨ ਸ਼ਬਦ ਬੋਲ ਸਕਦੇ ਹਨ। ਦੋ ਸਾਲ ਦੀ ਉਮਰ ਵਿੱਚ, ਉਹ ਲੱਗਭਗ ਤਿੰਨ ਸ਼ਬਦਾਂ ਵਾਲੇ ਵਾਕ ਬੋਲ ਸਕਦੇ ਹਨ। ਤੁਸੀਂ ਇਹ ਪ੍ਰਭਾਵਿਤ ਨਹੀਂ ਕਰ ਸਕਦੇ ਕਿ ਬੱਚੇ ਕਦੋਂ ਬੋਲਣਾ ਸ਼ੁਰੂ ਕਰਦੇ ਹਨ। ਪਰ ਤੁਸੀਂ ਇਹ ਪ੍ਰਭਾਵਿਤ ਕਰ ਸਕਦੇ ਹੋ ਕਿ ਬੱਚੇ ਆਪਣੀ ਮਾਤ-ਭਾਸ਼ਾ ਕਿੰਨੇ ਵਧੀਆਢੰਗ ਨਾਲ ਬੋਲਦੇ ਹਨ। ਪਰ, ਇਸਲਈ, ਤੁਹਾਨੂੰ ਕੁਝ ਚੀਜ਼ਾਂ ਦਾ ਧਿਆਨ ਰੱਖਣਾ ਪਵੇਗਾ। ਸਭ ਤੋਂ ਵੱਧ ਮਹੱਤਵਪੂਰਨ ਚੀਜ਼ ਇਹ ਹੈ ਕਿ ਬੱਚੇ ਦੀ ਸਿਖਲਾਈ ਹਮੇਸ਼ਾਂ ਪ੍ਰੇਰਨਾਬੱਧ ਹੋਣੀ ਚਾਹੀਦੀ ਹੈ। ਉਸ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਬੋਲਦੇ ਸਮੇਂ ਉਹ ਕਿਸੇ ਚੀਜ਼ ਵਿੱਚ ਸਫ਼ਲਤਾ ਪ੍ਰਾਪਤ ਕਰ ਰਿਹਾ ਹੈ। ਬੱਚਿਆਂ ਨੂੰ ਸਾਕਾਰਾਤਮਕ ਜਵਾਬ ਵਜੋਂ ਇੱਕ ਮੁਸਕਰਾਹਟ ਪਸੰਦ ਹੁੰਦੀ ਹੈ। ਵੱਡੇ ਬੱਚੇ ਆਪਣੇ ਵਾਤਾਵਰਣ ਦੇ ਅਨੁਸਾਰ ਕਿਸੇ ਗੱਲਬਾਤ ਦੀ ਉਮੀਦ ਰੱਖਦੇ ਹਨ। ਉਹ ਆਪਣੇ ਆਪ ਨੂੰ ਆਸੇ-ਪਾਸੇ ਦੇ ਲੋਕਾਂ ਦੀ ਭਾਸ਼ਾ ਵੱਲ ਆਕਰਸ਼ਿਤ ਕਰਦੇ ਹਨ। ਇਸਲਈ, ਉਨ੍ਹਾਂ ਦੇ ਮਾਤਾ-ਪਿਤਾ ਅਤੇ ਸਿੱਖਿਅਕਾਂ ਦੀ ਭਾਸ਼ਾ ਕੁਸ਼ਲਤਾ ਉਨ੍ਹਾਂ ਲਈਜ਼ਰੂਰੀ ਹੈ। ਬੱਚਿਆਂ ਨੂੰ ਇਹ ਵੀ ਜਾਣਨਾ ਚਾਹੀਦਾ ਹੈ ਕਿ ਭਾਸ਼ਾ ਅਣਮੁੱਲੀ ਹੁੰਦੀ ਹੈ! ਪਰ, ਉਨ੍ਹਾਂ ਨੂੰ ਇਸ ਪ੍ਰਕ੍ਰਿਆ ਵਿੱਚ ਹਮੇਸ਼ਾਂ ਅਨੰਦ ਮਾਣਨਾ ਚਾਹੀਦਾ ਹੈ। ਬੱਚਿਆਂ ਨੂੰ ਉੱਚੀ ਆਵਾਜ਼ ਵਿੱਚ ਪੜ੍ਹ ਕੇ ਸੁਣਾਉਣਾ ਦਰਸਾਉਂਦਾ ਹੈ ਕਿ ਭਾਸ਼ਾ ਕਿੰਨੀ ਉਤਸ਼ਾਹਪੂਰਨ ਹੋ ਸਕਦੀ ਹੈ। ਮਾਤਾ-ਪਿਤਾ ਨੂੰ ਵੀ ਆਪਣੇ ਬੱਚੇ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਦੋਂ ਬੱਚਾ ਕਈ ਨਵੀਆਂ ਚੀਜ਼ਾਂ ਦਾ ਤਜਰਬਾ ਹਾਸਲ ਕਰਦਾ ਹੈ, ਉਹ ਉਨ੍ਹਾਂ ਬਾਰੇ ਗੱਲ ਕਰਨਾ ਚਾਹੁੰਦਾ ਹੈ। ਦੋਭਾਸ਼ੀ ਮਾਹੌਲ ਵਿੱਚ ਵੱਡੇ ਹੋ ਰਹੇ ਬੱਚਿਆਂ ਨੂੰ ਸਥਾਈ ਨਿਯਮਾਂ ਦੀ ਲੋੜ ਹੁੰਦੀ ਹੈ। ਉਨ੍ਹਾਂ ਲਈ ਇਹ ਜਾਣਨਾ ਜ਼ਰੂਰੀ ਹੁੰਦਾ ਹੈ ਕਿ ਕਿਸਦੇ ਨਾਲ ਕਿਹੜੀ ਭਾਸ਼ਾ ਬੋਲਣੀ ਹੈ। ਇਸ ਤਰ੍ਹਾਂ, ਉਨ੍ਹਾਂ ਦਾ ਦਿਮਾਗ ਦੋ ਭਾਸ਼ਾਵਾਂ ਵਿੱਚ ਅੰਤਰ ਲੱਭਣਾ ਸਿੱਖ ਸਕਦਾ ਹੈ। ਜਦੋਂ ਬੱਚੇ ਸਕੂਲ ਜਾਣਾ ਸ਼ੁਰੂ ਕਰਦੇ ਹਨ, ਉਨ੍ਹਾਂ ਦੀ ਭਾਸ਼ਾ ਬਦਲ ਜਾਂਦੀ ਹੈ। ਉਹ ਇੱਕ ਨਵੀਂ ਬੋਲਚਾਲ ਵਾਲੀ ਭਾਸ਼ਾ ਸਿੱਖਦੇ ਹਨ। ਉਸ ਸਮੇਂ ਮਾਤਾ-ਪਿਤਾ ਲਈ ਇਹ ਧਿਆਨ ਦੇਣਾ ਜ਼ਰੂਰੀ ਹੁੰਦਾ ਹੈ ਕਿ ਉਨ੍ਹਾਂ ਦਾ ਬੱਚਾ ਕਿਸ ਢੰਗ ਨਾਲ ਬੋਲਦਾ ਹੈ। ਅਧਿਐਨਾਂ ਦੇ ਅਨੁਸਾਰ ਸਭ ਤੋਂ ਪਹਿਲੀ ਭਾਸ਼ਾ ਦਿਮਾਗ ਉੱਤੇ ਹਮੇਸ਼ਾਂ ਲਈ ਉਕਰ ਜਾਂਦੀ ਹੈ। ਜੋ ਕੁਝ ਅਸੀਂ ਬੱਚਿਆਂ ਵਜੋਂ ਸਿੱਖਦੇ ਹਾਂ, ਸਾਡੀ ਬਾਕੀ ਦੀ ਜ਼ਿੰਦਗੀ ਤੱਕ ਸਾਡੇ ਨਾਲ ਰਹਿੰਦੀ ਹੈ। ਜਿਹੜੇ ਆਪਣੀ ਮੂਲ ਭਾਸ਼ਾ ਇੱਕ ਬੱਚੇ ਵਜੋਂ ਸਹੀ ਢੰਗ ਨਾਲ ਸਿੱਖਦੇ ਹਨ, ਬਾਦ ਵਿੱਚ ਇਸਦਾ ਫਾਇਦਾ ਉਠਾਉਂਦੇ ਹਨ। ਉਹ ਕੇਵਲ ਵਿਦੇਸ਼ੀ ਭਾਸ਼ਾਵਾਂ ਹੀ ਨਹੀਂ - ਨਵੀਆਂ ਚੀਜ਼ਾਂ ਤੇਜ਼ੀ ਨਾਲ ਅਤੇ ਵਧੀਆ ਸਿੱਖਦੇ ਹਨ...