ਪ੍ਹੈਰਾ ਕਿਤਾਬ

pa ਭੂਤਕਾਲ 4   »   bn অতীত কাল ৪

84 [ਚੁਰਾਸੀ]

ਭੂਤਕਾਲ 4

ਭੂਤਕਾਲ 4

৮৪ [চুরাশি]

84 [curāśi]

অতীত কাল ৪

[atīta kāla 4]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੰਗਾਲੀ ਖੇਡੋ ਹੋਰ
ਪੜ੍ਹਨਾ প--া প--- প-়- ---- পড়া 0
p-ṛā p--- p-ṛ- ---- paṛā
ਮੈਂ ਪੜ੍ਹਿਆ ਹੈ। আ-- পড়েছ--৷ আ-- প----- ৷ আ-ি প-়-ছ- ৷ ------------ আমি পড়েছি ৷ 0
ām- paṛē-hi ā-- p------ ā-i p-ṛ-c-i ----------- āmi paṛēchi
ਮੈਂ ਪੂਰਾ ਨਾਵਲ ਪੜ੍ਹਿਆ ਹੈ। আ-ি পু---উপন্--সটা প--ে-- ৷ আ-- প--- উ-------- প----- ৷ আ-ি প-র- উ-ন-য-স-া প-়-ছ- ৷ --------------------------- আমি পুরো উপন্যাসটা পড়েছি ৷ 0
ā-- p-rō u-an--āsaṭ--pa-ē--i ā-- p--- u---------- p------ ā-i p-r- u-a-'-ā-a-ā p-ṛ-c-i ---------------------------- āmi purō upan'yāsaṭā paṛēchi
ਸਮਝਣਾ ব-----পারা ৷ ব---- প--- ৷ ব-ঝ-ে প-র- ৷ ------------ বুঝতে পারা ৷ 0
b-j-at- -ārā b------ p--- b-j-a-ē p-r- ------------ bujhatē pārā
ਮੈਂ ਸਮਝ ਗਿਆ / ਗਈ। আ-ি বু-ত- প-র----৷ আ-- ব---- প----- ৷ আ-ি ব-ঝ-ে প-র-ছ- ৷ ------------------ আমি বুঝতে পেরেছি ৷ 0
ām- b-jh--- pērēc-i ā-- b------ p------ ā-i b-j-a-ē p-r-c-i ------------------- āmi bujhatē pērēchi
ਮੈਂ ਪੂਰਾ ਪਾਠ ਸਮਝ ਗਿਆ / ਗਈ ਹਾਂ। আম- ---------ট- ব---ে প-র-ছ--৷ আ-- প--- প----- ব---- প----- ৷ আ-ি প-র- প-়-ট- ব-ঝ-ে প-র-ছ- ৷ ------------------------------ আমি পুরো পড়াটা বুঝতে পেরেছি ৷ 0
ā---pu----aṛ--ā-buj-atē pē-ēchi ā-- p--- p----- b------ p------ ā-i p-r- p-ṛ-ṭ- b-j-a-ē p-r-c-i ------------------------------- āmi purō paṛāṭā bujhatē pērēchi
ਉੱਤਰ ਦੇਣਾ উ---- দ-ওয়া উ---- দ---- উ-্-র দ-ও-া ----------- উত্তর দেওয়া 0
ut---a --'--ā u----- d----- u-t-r- d-'-ẏ- ------------- uttara dē'ōẏā
ਮੈਂ ਉੱਤਰ ਦਿੱਤਾ ਹੈ। আম----্ত- -----ি--ম ৷ আ-- উ---- দ-------- ৷ আ-ি উ-্-র দ-য়-ছ-ল-ম ৷ --------------------- আমি উত্তর দিয়েছিলাম ৷ 0
ām- u----a di-ē-hi---a ā-- u----- d---------- ā-i u-t-r- d-ẏ-c-i-ā-a ---------------------- āmi uttara diẏēchilāma
ਮੈਂ ਸਾਰੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਹਨ। আ-- -মস্ত প--শ্ন-র উ--ত---ি---ি ৷ আ-- স---- প------- উ---- দ----- ৷ আ-ি স-স-ত প-র-্-ে- উ-্-র দ-য়-ছ- ৷ --------------------------------- আমি সমস্ত প্রশ্নের উত্তর দিয়েছি ৷ 0
ā-i--am-sta-p-aśnē------ar- d-ẏēchi ā-- s------ p------- u----- d------ ā-i s-m-s-a p-a-n-r- u-t-r- d-ẏ-c-i ----------------------------------- āmi samasta praśnēra uttara diẏēchi
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ ਸੀ / ਜਾਣਦੀ ਸੀ। আ-ি-স--া---ন--- আ-- স-----া-তা--৷ আ-- স--- জ--- – আ-- স--- জ----- ৷ আ-ি স-ট- জ-ন- – আ-ি স-ট- জ-ন-া- ৷ --------------------------------- আমি সেটা জানি – আমি সেটা জানতাম ৷ 0
āmi--ē---jā-i - -m- s-ṭā -ānat--a ā-- s--- j--- – ā-- s--- j------- ā-i s-ṭ- j-n- – ā-i s-ṭ- j-n-t-m- --------------------------------- āmi sēṭā jāni – āmi sēṭā jānatāma
ਮੈਂ ਇਹ ਲਿਖਦਾ / ਲਿਖਦੀ ਹਾਂ – ਮੈਂ ਇਹ ਲਿਖਿਆ ਹੈ। আম--সে-া-লিখ- - -মি -ে---ল-খ-ছ-----৷ আ-- স--- ল--- – আ-- স--- ল-------- ৷ আ-ি স-ট- ল-খ- – আ-ি স-ট- ল-খ-ছ-ল-ম ৷ ------------------------------------ আমি সেটা লিখি – আমি সেটা লিখেছিলাম ৷ 0
ā-- -ēṭā-li-h--- --i -ē-ā-lik-ēch-l-ma ā-- s--- l---- – ā-- s--- l----------- ā-i s-ṭ- l-k-i – ā-i s-ṭ- l-k-ē-h-l-m- -------------------------------------- āmi sēṭā likhi – āmi sēṭā likhēchilāma
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ ਸੀ / ਜਾਣਦੀ ਸੀ। আমি স--া শুন--–--ম--স-টা শু--ছি--ম-৷ আ-- স--- শ--- – আ-- স--- শ-------- ৷ আ-ি স-ট- শ-ন- – আ-ি স-ট- শ-ন-ছ-ল-ম ৷ ------------------------------------ আমি সেটা শুনি – আমি সেটা শুনেছিলাম ৷ 0
ā-i -ēṭ--śuni – -mi-s-ṭ--śu-ēch-lā-a ā-- s--- ś--- – ā-- s--- ś---------- ā-i s-ṭ- ś-n- – ā-i s-ṭ- ś-n-c-i-ā-a ------------------------------------ āmi sēṭā śuni – āmi sēṭā śunēchilāma
ਮੈਂ ਇਹ ਲਿਆਉਂਦਾ / ਲਿਆਉਂਦੀ ਹਾਂ – ਮੈਂ ਇਹ ਲਿਆਉਂਦਾ ਸੀ / ਲਿਆਉਂਦੀ ਸੀ। আ-----া প---- আ-ি --া-প-য়-----ম-৷ আ-- এ-- প-- – আ-- এ-- প-------- ৷ আ-ি এ-া প-ব – আ-ি এ-া প-য়-ছ-ল-ম ৷ --------------------------------- আমি এটা পাব – আমি এটা পেয়েছিলাম ৷ 0
ā---ē-ā ---a-– ā-i --ā--ēẏ----l-ma ā-- ē-- p--- – ā-- ē-- p---------- ā-i ē-ā p-b- – ā-i ē-ā p-ẏ-c-i-ā-a ---------------------------------- āmi ēṭā pāba – āmi ēṭā pēẏēchilāma
ਮੈਂ ਇਹ ਲਿਆਉਂਦਾ / ਲਿਆਉਂਦੀ ਹਾਂ – ਮੈਂ ਇਹ ਲਿਆਉਂਦਾ ਸੀ / ਲਿਆਉਂਦੀ ਸੀ। আমি ওট- ন--- -স- –-------া -ি-ে --ে-িলা--৷ আ-- ও-- ন--- আ-- – আ-- ও-- ন--- এ------- ৷ আ-ি ও-া ন-য়- আ-ব – আ-ি ও-া ন-য়- এ-ে-ি-া- ৷ ------------------------------------------ আমি ওটা নিয়ে আসব – আমি ওটা নিয়ে এসেছিলাম ৷ 0
āmi---ā---ẏ- āsab----ā-i--ṭā-ni-ē---ēchilāma ā-- ō-- n--- ā---- – ā-- ō-- n--- ē--------- ā-i ō-ā n-ẏ- ā-a-a – ā-i ō-ā n-ẏ- ē-ē-h-l-m- -------------------------------------------- āmi ōṭā niẏē āsaba – āmi ōṭā niẏē ēsēchilāma
ਮੈਂ ਇਹ ਖਰੀਦਦਾ / ਖਰੀਦਦੀ ਹਾਂ – ਮੈਂ ਇਹ ਖਰੀਦਿਆ ਸੀ। আ-- -ট-------– --ি -টা--িনে----ম ৷ আ-- ও-- ক--- – আ-- ও-- ক-------- ৷ আ-ি ও-া ক-ন- – আ-ি ও-া ক-ন-ছ-ল-ম ৷ ---------------------------------- আমি ওটা কিনব – আমি ওটা কিনেছিলাম ৷ 0
ām--ō-ā---n--a-– ā-i---ā -inēc-----a ā-- ō-- k----- – ā-- ō-- k---------- ā-i ō-ā k-n-b- – ā-i ō-ā k-n-c-i-ā-a ------------------------------------ āmi ōṭā kinaba – āmi ōṭā kinēchilāma
ਮੈਂ ਇਹ ਆਸ ਕਰਦਾ / ਕਰਦੀ ਹਾਂ – ਮੈਂ ਇਹ ਆਸ ਕੀਤੀ ਸੀ। আম- সেটা -শা ক-ি - আ-ি সে-া-আ-----েছ--া--৷ আ-- স--- আ-- ক-- – আ-- স--- আ-- ক------- ৷ আ-ি স-ট- আ-া ক-ি – আ-ি স-ট- আ-া ক-ে-ি-া- ৷ ------------------------------------------ আমি সেটা আশা করি – আমি সেটা আশা করেছিলাম ৷ 0
ām- ---- -ś- --r- - --i-sē-ā -----arē-hi-ā-a ā-- s--- ā-- k--- – ā-- s--- ā-- k---------- ā-i s-ṭ- ā-ā k-r- – ā-i s-ṭ- ā-ā k-r-c-i-ā-a -------------------------------------------- āmi sēṭā āśā kari – āmi sēṭā āśā karēchilāma
ਮੈਂ ਇਹ ਸਮਝਾਂਦਾ / ਸਮਝਾਂਦੀ ਹਾਂ – ਮੈਂ ਇਹ ਸਮਝਾਇਆ ਹੈ। আ-- ------্য-খ্---ক-- ---ম- -ে----্য-খ্-- -রেছিল-ম-৷ আ-- স--- ব------- ক-- – আ-- স--- ব------- ক------- ৷ আ-ি স-ট- ব-য-খ-য- ক-ব – আ-ি স-ট- ব-য-খ-য- ক-ে-ি-া- ৷ ---------------------------------------------------- আমি সেটা ব্যাখ্যা করব – আমি সেটা ব্যাখ্যা করেছিলাম ৷ 0
ām--s-ṭ- b--khy- k--ab--- --i --ṭ--b-ā-h-- ka-ē----āma ā-- s--- b------ k----- – ā-- s--- b------ k---------- ā-i s-ṭ- b-ā-h-ā k-r-b- – ā-i s-ṭ- b-ā-h-ā k-r-c-i-ā-a ------------------------------------------------------ āmi sēṭā byākhyā karaba – āmi sēṭā byākhyā karēchilāma
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ / ਜਾਣਦੀ ਸੀ। আমি-সেটা জ------আ-ি স--- জ-নত-- ৷ আ-- স--- জ--- – আ-- স--- জ----- ৷ আ-ি স-ট- জ-ন- – আ-ি স-ট- জ-ন-া- ৷ --------------------------------- আমি সেটা জানি – আমি সেটা জানতাম ৷ 0
ā-i-s-ṭ- ------ --i s--ā j-n-t-ma ā-- s--- j--- – ā-- s--- j------- ā-i s-ṭ- j-n- – ā-i s-ṭ- j-n-t-m- --------------------------------- āmi sēṭā jāni – āmi sēṭā jānatāma

ਨਾਕਾਰਾਤਮਕ ਸ਼ਬਦਾਂ ਦਾ ਮੂਲ ਭਾਸ਼ਾ ਵਿੱਚ ਅਨੁਵਾਦ ਨਹੀਂ ਕੀਤਾ ਜਾਂਦਾ

ਪੜ੍ਹਨ ਦੇ ਦੌਰਾਨ, ਬਹੁਭਾਸ਼ਾਈ ਵਿਅਕਤੀ ਅਚੇਤ ਰੂਪ ਵਿੱਚ ਆਪਣੀ ਮੂਲ ਭਾਸ਼ਾ ਵਿੱਚ ਅਨੁਵਾਦ ਕਰਦੇ ਹਨ। ਅਜਿਹਾ ਆਪ-ਮੁਹਾਰੇ ਹੁੰਦਾ ਹੈ; ਭਾਵ, ਪੜ੍ਹਨ ਵਾਲੇ ਮਹਿਸੂਸ ਕੀਤੇ ਬਿਨਾਂ ਹੀ ਅਜਿਹਾ ਕਰਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਦਿਮਾਗ ਇੱਕ ਸਮਕਾਲਿਕ ਅਨੁਵਾਦਕ ਵਜੋਂ ਕੰਮ ਕਰਦਾ ਹੈ। ਪਰ ਇਹ ਹਰੇਕ ਚੀਜ਼ ਦੀ ਅਨੁਵਾਦ ਨਹੀਂ ਕਰਦਾ! ਇੱਕ ਅਧਿਐਨ ਨੇ ਦਰਸਾਇਆ ਹੈ ਕਿ ਦਿਮਾਗ ਵਿੱਚ ਪਹਿਲਾਂ ਤੋਂ ਹੀ ਨਿਰਾਮਾਣਿਤ ਇੱਕਫਿਲਟਰ ਹੁੰਦਾ ਹੈ। ਇਹ ਫਿਲਟਰ ਅਨੁਵਾਦ ਹੋਣ ਵਾਲੀ ਸਮੱਗਰੀ ਬਾਰੇ ਫ਼ੈਸਲਾ ਕਰਦਾ ਹੈ। ਅਤੇ ਇੰਜ ਲਗਦਾ ਕਿ ਫਿਲਟਰ ਕੁਝ ਸ਼ਬਦਾਂ ਨੂੰ ਨਜ਼ਰਅੰਦਾਜ਼ ਕਰ ਦੇਂਦਾ ਹੈ। ਨਾਕਾਰਾਤਮਕ ਸ਼ਬਦਾਂ ਦਾ ਮੂਲ ਭਾਸ਼ਾ ਵਿੱਚ ਅਨੁਵਾਦ ਨਹੀਂ ਹੁੰਦਾ। ਖੋਜਕਰਤਾਵਾਂ ਨੇ ਆਪਣੇ ਤਜਰਬੇ ਲਈ ਮੂਲ ਚੀਨੀ ਭਾਸ਼ਾ ਬੋਲਣ ਵਾਲਿਆਂ ਨੂੰ ਚੁਣਿਆ। ਸਾਰੇ ਜਾਂਚ-ਅਧੀਨ ਵਿਅਕਤੀਆਂ ਨੇ ਅੰਗਰੇਜ਼ੀ ਆਪਣੀ ਦੂਜੀ ਭਾਸ਼ਾ ਵਜੋਂ ਬੋਲੀ। ਜਾਂਚ-ਅਧੀਨ ਵਿਅਕਤੀਆਂ ਨੇ ਅੰਗਰੇਜ਼ੀ ਦੇ ਵੱਖ-ਵੱਖ ਸ਼ਬਦਾਂ ਦਾ ਵਿਸ਼ਲੇਸ਼ਣ ਕਰਨਾ ਸੀ। ਇਨ੍ਹਾਂ ਸ਼ਬਦਾਂ ਵਿੱਚ ਵੱਖ-ਵੱਖ ਤਰ੍ਹਾਂ ਦੀ ਭਾਵਨਾਤਮਕ ਸਮੱਗਰੀ ਮੌਜੂਦ ਸੀ। ਇਨ੍ਹਾਂ ਵਿੱਚ ਸਾਕਾਰਾਤਮਕ, ਨਾਕਾਰਤਮਕ ਅਤੇ ਨਿਰਪੱਖ ਸ਼ਬਦ ਸ਼ਾਮਲ ਸਨ। ਜਦੋਂ ਜਾਂਚ-ਅਧੀਨ ਵਿਅਕਤੀ ਸ਼ਬਦਾਂ ਨੂੰ ਪੜ੍ਹ ਰਹੇ ਸਨ, ਉਨ੍ਹਾਂ ਦੇ ਦਿਮਾਗ ਦੀ ਜਾਂਚ ਕੀਤੀ ਗਈ। ਭਾਵ, ਖੋਜਕਰਤਾਵਾਂ ਨੇ ਬਿਜਲਈ ਦਿਮਾਗੀ ਗਤੀਵਿਧੀ ਨੂੰ ਮਾਪਿਆ। ਅਜਿਹਾ ਕਰਦਿਆਂ ਹੋਇਆਂ, ਉਹ ਦਿਮਾਗ ਦੀ ਕਾਰਜ ਪ੍ਰਣਾਲੀ ਦੇਖ ਸਕਦੇ ਸਨ। ਸ਼ਬਦਾਂ ਦਾ ਅਨੁਵਾਦ ਕਰਦੇ ਸਮੇਂ ਕੁਝ ਸੰਕੇਤ ਪੈਦਾ ਹੁੰਦੇ ਹਨ। ਇਹ ਦਰਸਾਉਂਦੇ ਹਨ ਕਿ ਦਿਮਾਗ ਕਾਰਜਸ਼ੀਲ ਹੈ। ਪਰ, ਜਾਂਚ ਅਧੀਨ ਵਿਅਕਤੀਆਂ ਨੇ ਨਾਕਾਰਾਤਮਕ ਸ਼ਬਦਾਂ ਪ੍ਰਤੀ ਕੋਈ ਗਤੀਵਿਧੀ ਨਹੀਂਦਰਸਾਈ। ਕੇਵਲ ਸਾਕਾਰਾਤਮਕ ਜਾਂ ਨਿਰਪੱਖ ਸ਼ਬਦਾਂ ਦਾ ਅਨੁਵਾਦ ਹੋਇਆ ਸੀ। ਖੋਜਕਰਤਾ ਅਜੇ ਤੱਕ ਇਸਦਾ ਕਾਰਨ ਨਹੀਂ ਜਾਣਦੇ। ਸਿਧਾਂਤਕ ਤੌਰ 'ਤੇ, ਦਿਮਾਗ ਨੂੰ ਸਾਰੇ ਸ਼ਬਦ ਇੱਕੋ ਢੰਗ ਨਾਲ ਸੰਸਾਧਿਤ ਕਰਨੇ ਚਾਹੀਦੇ ਹਨ। ਪਰ, ਹੋ ਸਕਦਾ ਹੈ ਕਿ ਫਿਲਟਰ ਛੇਤੀ ਨਾਲ ਹਰੇਕ ਸ਼ਬਦ ਦੀ ਜਾਂਚ ਕਰਦਾ ਹੈ। ਅਜੇ ਤੱਕ ਦੂਜੀ ਭਾਸ਼ਾ ਵਿੱਚ ਪੜ੍ਹਦਿਆਂ ਹੋਇਆਂ ਇਸਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਜੇਕਰ ਕੋਈ ਸ਼ਬਦ ਨਾਕਾਰਾਤਮਕ ਹੈ, ਯਾਦਾਸ਼ਤ ਰੁਕ ਜਾਂਦੀ ਹੈ। ਦੂਜੇ ਸ਼ਬਦਾਂ ਵਿੱਚ, ਇਹ ਮੂਲ ਭਾਸ਼ਾ ਵਿੱਚ ਉਸ ਸ਼ਬਦ ਨੂੰ ਯਾਦ ਨਹੀਂ ਕਰ ਸਕਦੀ। ਲੋਕ ਸ਼ਬਦਾਂ ਪ੍ਰਤੀ ਬਹੁਤ ਸੰਵੇਦਨਾਸ਼ੀਲ ਢੰਗ ਨਾਲ ਪ੍ਰਕ੍ਰਿਆ ਕਰਦੇ ਹਨ। ਸ਼ਾਇਦ ਦਿਮਾਗ ਉਨ੍ਹਾਂ ਨੂੰ ਭਾਵਨਾਤਮਕ ਝਟਕੇ ਤੋਂ ਬਚਾਉਣਾ ਚਾਹੁੰਦਾ ਹੈ...