ਪ੍ਹੈਰਾ ਕਿਤਾਬ

pa ਪ੍ਰਕਿਰਤੀ ਵਿੱਚ   »   bn প্রকৃতিতে

26 [ਛੱਬੀ]

ਪ੍ਰਕਿਰਤੀ ਵਿੱਚ

ਪ੍ਰਕਿਰਤੀ ਵਿੱਚ

২৬ [ছাব্বিশ]

26 [Chābbiśa]

প্রকৃতিতে

[prakr̥titē]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੰਗਾਲੀ ਖੇਡੋ ਹੋਰ
ਕੀ ਤੁਸੀਂ ਉਸ ਮੀਨਾਰ ਨੂੰ ਵੇਖਦੇ ਹੋ? ত-----ি----নে মিন-র-দে--ে-প-চ--? ত--- ক- ও---- ম---- দ---- প----- ত-ম- ক- ও-া-ে ম-ন-র দ-খ-ে প-চ-ছ- -------------------------------- তুমি কি ওখানে মিনার দেখতে পাচ্ছ? 0
tumi -i ō---n- -ināra --k-a---p--cha? t--- k- ō----- m----- d------ p------ t-m- k- ō-h-n- m-n-r- d-k-a-ē p-c-h-? ------------------------------------- tumi ki ōkhānē mināra dēkhatē pāccha?
ਕੀ ਤੁਸੀਂ ਉਸ ਪਹਾੜ ਨੂੰ ਵੇਖਦੇ ਹੋ? তুম- ---ও-ান- ----ড--দেখ----া-্ছ? ত--- ক- ও---- প----- দ---- প----- ত-ম- ক- ও-া-ে প-হ-ড- দ-খ-ে প-চ-ছ- --------------------------------- তুমি কি ওখানে পাহাড় দেখতে পাচ্ছ? 0
T-m--k--ō--ā-- ----ṛa---k-at- -ācch-? T--- k- ō----- p----- d------ p------ T-m- k- ō-h-n- p-h-ṛ- d-k-a-ē p-c-h-? ------------------------------------- Tumi ki ōkhānē pāhāṛa dēkhatē pāccha?
ਕੀ ਤੁਸੀਂ ਉਸ ਪਿੰਡ ਨੂੰ ਵੇਖਦੇ ਹੋ? তু----ি ওখা-ে --রাম-দ-খ----াচ্ছ? ত--- ক- ও---- গ---- দ---- প----- ত-ম- ক- ও-া-ে গ-র-ম দ-খ-ে প-চ-ছ- -------------------------------- তুমি কি ওখানে গ্রাম দেখতে পাচ্ছ? 0
T-m- -i-ō---n--g-------kha----ā-cha? T--- k- ō----- g---- d------ p------ T-m- k- ō-h-n- g-ā-a d-k-a-ē p-c-h-? ------------------------------------ Tumi ki ōkhānē grāma dēkhatē pāccha?
ਕੀ ਤੁਸੀਂ ਉਸ ਨਦੀ ਨੂੰ ਵੇਖਦੇ ਹੋ? ত-ম---- --া----দী -েখ-- প-চ্ছ? ত--- ক- ও---- ন-- দ---- প----- ত-ম- ক- ও-া-ে ন-ী দ-খ-ে প-চ-ছ- ------------------------------ তুমি কি ওখানে নদী দেখতে পাচ্ছ? 0
T-m- ki--kh-----adī d---atē-p-c-h-? T--- k- ō----- n--- d------ p------ T-m- k- ō-h-n- n-d- d-k-a-ē p-c-h-? ----------------------------------- Tumi ki ōkhānē nadī dēkhatē pāccha?
ਕੀ ਤੁਸੀਂ ਉਸ ਪੁਲ ਨੂੰ ਵੇਖਦੇ ਹੋ? ত-মি-কি ওখ--ে--েত- -পু-----খ-ে -াচ--? ত--- ক- ও---- স--- (---- দ---- প----- ত-ম- ক- ও-া-ে স-ত- (-ু-) দ-খ-ে প-চ-ছ- ------------------------------------- তুমি কি ওখানে সেতু (পুল) দেখতে পাচ্ছ? 0
Tu-------k-ā-ē sēt--(pul-) dēk-at--p-c-h-? T--- k- ō----- s--- (----- d------ p------ T-m- k- ō-h-n- s-t- (-u-a- d-k-a-ē p-c-h-? ------------------------------------------ Tumi ki ōkhānē sētu (pula) dēkhatē pāccha?
ਕੀ ਤੁਸੀਂ ਉਸ ਸਰੋਵਰ ਨੂੰ ਵੇਖਦੇ ਹੋ? ত----কি-----ে ---বর (--রদ)---খ-- -াচ--? ত--- ক- ও---- স---- (----- দ---- প----- ত-ম- ক- ও-া-ে স-ো-র (-্-দ- দ-খ-ে প-চ-ছ- --------------------------------------- তুমি কি ওখানে সরোবর (হ্রদ) দেখতে পাচ্ছ? 0
T-m--ki--k-ān- s-----r- -h-a--)-dē--------cc--? T--- k- ō----- s------- (------ d------ p------ T-m- k- ō-h-n- s-r-b-r- (-r-d-) d-k-a-ē p-c-h-? ----------------------------------------------- Tumi ki ōkhānē sarōbara (hrada) dēkhatē pāccha?
ਮੈਨੂੰ ਉਹ ਪੰਛੀ ਚੰਗਾ ਲੱਗਦਾ ਹੈ। আ--র-----াখ-টা-ভ-ল --গে ৷ আ--- ও- প----- ভ-- ল--- ৷ আ-া- ও- প-খ-ট- ভ-ল ল-গ- ৷ ------------------------- আমার ওই পাখিটা ভাল লাগে ৷ 0
Ām-ra-ō-- -ā--iṭā-bhāl- -āgē Ā---- ō-- p------ b---- l--- Ā-ā-a ō-i p-k-i-ā b-ā-a l-g- ---------------------------- Āmāra ō'i pākhiṭā bhāla lāgē
ਮੈਨੂੰ ਉਹ ਦਰੱਖਤ ਚੰਗਾ ਲੱਗਦਾ ਹੈ। আ--র -ই-গ-ছটা-----লা-ে ৷ আ--- ও- গ---- ভ-- ল--- ৷ আ-া- ও- গ-ছ-া ভ-ল ল-গ- ৷ ------------------------ আমার ওই গাছটা ভাল লাগে ৷ 0
ām--a---i-gā----ā bhā-a----ē ā---- ō-- g------ b---- l--- ā-ā-a ō-i g-c-a-ā b-ā-a l-g- ---------------------------- āmāra ō'i gāchaṭā bhāla lāgē
ਮੈਨੂੰ ਉਹ ਪੱਥਰ ਚੰਗਾ ਲੱਗਦਾ ਹੈ। আ----ও- প--রটা-ভা--লা-- ৷ আ--- ও- প----- ভ-- ল--- ৷ আ-া- ও- প-থ-ট- ভ-ল ল-গ- ৷ ------------------------- আমার ওই পাথরটা ভাল লাগে ৷ 0
ām--a ō'i--āt-ar--- -hāl- lāgē ā---- ō-- p-------- b---- l--- ā-ā-a ō-i p-t-a-a-ā b-ā-a l-g- ------------------------------ āmāra ō'i pātharaṭā bhāla lāgē
ਮੈਨੂੰ ਉਹ ਬਾਗ ਚੰਗਾ ਲੱਗਦਾ ਹੈ। আ--র----প---------ল--া-- ৷ আ--- ও- প------ ভ-- ল--- ৷ আ-া- ও- প-র-ক-া ভ-ল ল-গ- ৷ -------------------------- আমার ওই পার্কটা ভাল লাগে ৷ 0
ām--a-------rkaṭā--hā---l--ē ā---- ō-- p------ b---- l--- ā-ā-a ō-i p-r-a-ā b-ā-a l-g- ---------------------------- āmāra ō'i pārkaṭā bhāla lāgē
ਮੈਨੂੰ ਉਹ ਬਗੀਚਾ ਚੰਗਾ ਲੱਗਦਾ ਹੈ। আ--র ও--বাগ-নট-----------৷ আ--- ও- ব------ ভ-- ল--- ৷ আ-া- ও- ব-গ-ন-া ভ-ল ল-গ- ৷ -------------------------- আমার ওই বাগানটা ভাল লাগে ৷ 0
āmā------ -ā--n-ṭā bhāla-lāgē ā---- ō-- b------- b---- l--- ā-ā-a ō-i b-g-n-ṭ- b-ā-a l-g- ----------------------------- āmāra ō'i bāgānaṭā bhāla lāgē
ਮੈਨੂੰ ਉਹ ਫੁੱਲ ਚੰਗਾ ਲੱਗਦਾ ਹੈ। আ-ার--ই-ফ--ট---া---াগে-৷ আ--- এ- ফ---- ভ-- ল--- ৷ আ-া- এ- ফ-ল-া ভ-ল ল-গ- ৷ ------------------------ আমার এই ফুলটা ভাল লাগে ৷ 0
ā-ār- -'- -hu-a-ā-b-ā-a---gē ā---- ē-- p------ b---- l--- ā-ā-a ē-i p-u-a-ā b-ā-a l-g- ---------------------------- āmāra ē'i phulaṭā bhāla lāgē
ਮੈਨੂੰ ਉਹ ਚੰਗਾ ਲੱਗਦਾ ਹੈ। আ-ার-ওট--সু-্দর -া---৷ আ--- ও-- স----- ল--- ৷ আ-া- ও-া স-ন-দ- ল-গ- ৷ ---------------------- আমার ওটা সুন্দর লাগে ৷ 0
ām-r--ō-ā s-nda-a--ā-ē ā---- ō-- s------ l--- ā-ā-a ō-ā s-n-a-a l-g- ---------------------- āmāra ōṭā sundara lāgē
ਮੈਨੂੰ ਉਹ ਦਿਲਚਸਪ ਲੱਗਦਾ ਹੈ। আ--- -ট--আক----ী--ল-গে-৷ আ--- ও-- আ------- ল--- ৷ আ-া- ও-া আ-র-ষ-ী- ল-গ- ৷ ------------------------ আমার ওটা আকর্ষণীয় লাগে ৷ 0
ā-ār- ōṭā -kar--ṇī-a lāgē ā---- ō-- ā--------- l--- ā-ā-a ō-ā ā-a-ṣ-ṇ-ẏ- l-g- ------------------------- āmāra ōṭā ākarṣaṇīẏa lāgē
ਮੈਨੂੰ ਉਹ ਸੋਹਣਾ ਲੱਗਦਾ ਹੈ। আ--র-ওট--চ---া---া-ে-৷ আ--- ও-- চ----- ল--- ৷ আ-া- ও-া চ-ৎ-া- ল-গ- ৷ ---------------------- আমার ওটা চমৎকার লাগে ৷ 0
ām-ra --- c-m-ṯkā-- --gē ā---- ō-- c-------- l--- ā-ā-a ō-ā c-m-ṯ-ā-a l-g- ------------------------ āmāra ōṭā camaṯkāra lāgē
ਮੈਨੂੰ ਉਹ ਕਰੂਪ ਲੱਗਦਾ ਹੈ। আ--র--ট- -িশ্রী--াগে-৷ আ--- ও-- ব----- ল--- ৷ আ-া- ও-া ব-শ-র- ল-গ- ৷ ---------------------- আমার ওটা বিশ্রী লাগে ৷ 0
ā---a ō-ā-b-ś-ī-l--ē ā---- ō-- b---- l--- ā-ā-a ō-ā b-ś-ī l-g- -------------------- āmāra ōṭā biśrī lāgē
ਮੈਨੂੰ ਉਹ ਨੀਰਸ ਲੱਗਦਾ ਹੈ। আমার---া -িরক্ত--র লা---৷ আ--- ও-- ব-------- ল--- ৷ আ-া- ও-া ব-র-্-ি-র ল-গ- ৷ ------------------------- আমার ওটা বিরক্তিকর লাগে ৷ 0
ā-ā-- ō-ā-b--ak-ikar---āgē ā---- ō-- b---------- l--- ā-ā-a ō-ā b-r-k-i-a-a l-g- -------------------------- āmāra ōṭā biraktikara lāgē
ਮੈਨੂੰ ਉਹ ਖਰਾਬ ਲੱਗਦਾ ਹੈ। আম-র ওট- ভয়ঙ----লা---৷ আ--- ও-- ভ----- ল--- ৷ আ-া- ও-া ভ-ঙ-ক- ল-গ- ৷ ---------------------- আমার ওটা ভয়ঙ্কর লাগে ৷ 0
āmāra--ṭ--bh-ẏ--k-ra lā-ē ā---- ō-- b--------- l--- ā-ā-a ō-ā b-a-a-k-r- l-g- ------------------------- āmāra ōṭā bhaẏaṅkara lāgē

ਭਾਸ਼ਾਵਾਂ ਅਤੇ ਕਹਾਵਤਾਂ

ਹਰੇਕ ਭਾਸ਼ਾ ਵਿੱਚ ਕਹਾਵਤਾਂ ਮੌਜੂਦ ਹੁੰਦੀਆਂ ਹਨ। ਇਸ ਤਰ੍ਹਾਂ, ਕਹਾਵਤਾਂ ਰਾਸ਼ਟਰੀ ਪਛਾਣ ਦਾ ਮਹੱਤਵਰੂਪਨ ਅੰਗ ਹੁੰਦੀਆਂ ਹਨ। ਕਹਾਵਤਾਂ ਕਿਸੇ ਦੇਸ਼ ਦੀਆਂ ਕਦਰਾਂ ਅਤੇ ਕੀਮਤਾਂ ਪ੍ਰਗਟਾਉਂਦੀਆਂ ਹਨ। ਇਨ੍ਹਾਂ ਦਾ ਰੂਪ ਆਮ ਤੌਰ 'ਤੇ ਜਾਣੂ ਅਤੇ ਸਥਿਰ ਹੁੰਦਾ ਹੈ, ਸੁਧਾਰਨਯੋਗ ਨਹੀਂ ਹੁੰਦਾ। ਕਹਾਵਤਾਂ ਹਮੇਸ਼ਾਂ ਛੋਟੀਆਂ ਅਤੇ ਸੰਖੇਪ ਹੁੰਦੀਆਂ ਹਨ। ਇਨ੍ਹਾਂ ਵਿੱਚ ਆਮ ਤੌਰ 'ਤੇ ਰੂਪਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਕਈ ਕਹਾਵਤਾਂ ਕਾਵਿ-ਰੂਪ ਵਿੱਚ ਵੀ ਰਚੀਆਂ ਹੁੰਦੀਆਂ ਹਨ। ਜ਼ਿਆਦਾ ਕਹਾਵਤਾਂ ਸਾਨੂੰ ਸਲਾਹ ਜਾਂ ਆਚਰਨ ਦੇ ਨਿਯਮ ਦੱਸਦੀਆਂ ਹਨ। ਪਰ ਕਈ ਕਹਾਵਤਾਂ ਸਪੱਸ਼ਟ ਅਲੋਚਨਾ ਵੀ ਪੇਸ਼ ਕਰਦੀਆਂ ਹਨ। ਕਹਾਵਤਾਂ ਆਮ ਤੌਰ 'ਤੇ ਰੂੜ੍ਹੀਵਾਦ ਦੀ ਵਰਤੋਂ ਵੀ ਕਰਦੀਆਂ ਹਨ। ਇਸਲਈ ਇਹ ਸ਼ਾਇਦ ਹੋਰ ਦੇਸ਼ਾਂ ਜਾਂ ਲੋਕਾਂ ਦੇ ਮੰਨੇ ਜਾਂਦੇ ਵਿਸ਼ੇਸ਼ ਲੱਛਣਾਂ ਬਾਰੇਹੋ ਸਕਦੀਆਂ ਹਨ। ਕਹਾਵਤਾਂ ਇੱਕ ਲੰਮੇ ਸਮੇਂ ਦੀ ਪਰੰਪਰਾ ਹੈ। ਅਰਸਤੂ ਨੇ ਇਨ੍ਹਾਂ ਦੀ ਸਰਾਹਨਾ ਛੋਟੇ ਫਲਸਫਾ ਟੋਟਿਆਂ ਵਜੋਂ ਕੀਤੀ। ਇਹ ਬਿਆਨਬਾਜ਼ੀ ਅਤੇ ਸਾਹਿਤ ਵਿੱਚ ਇੱਕ ਮਹੱਤਵਪੂਰਨ ਸ਼ੈਲੀਗਤ ਸ੍ਰੋਤ ਹਨ। ਇਨ੍ਹਾਂ ਦੇ ਵਿਸ਼ੇਸ਼ ਹੋਣ ਦਾ ਕਾਰਨ ਇਹ ਹੈ ਕਿ ਇਹ ਹਮੇਸ਼ਾਂ ਸਥਾਨਿਕ ਰਹਿੰਦੇ ਹਨ। ਭਾਸ਼ਾਵਿਗਿਆਨ ਵਿੱਚ ਇੱਕ ਵਿਸ਼ਾ ਹੈ, ਜਿਹੜਾ ਕਿ ਇਨ੍ਹਾਂ ਨੂੰ ਸਮਪਰਪਿਤ ਰਹਿੰਦਾ ਹੈ। ਕਈ ਕਹਾਵਤਾਂ ਵੱਖ-ਵੱਖ ਭਾਸ਼ਾਵਾਂ ਵਿੱਚ ਮੌਜੂਦ ਹਨ। ਇਸਲਈ ਇਹ ਸ਼ਾਬਦਿਕ ਤੌਰ 'ਤੇ ਇਕੋ ਜਿਹੀਆਂ ਹੋ ਸਕਦੀਆਂ ਹਨ। ਇਸ ਹਾਲਤ ਵਿੱਚ, ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਇੱਕੋ-ਜਿਹੇ ਸ਼ਬਦਾਂ ਦੀ ਵਰਤੋਂਕਰਦੇ ਹਨ। Bellende Hunde beißen nicht, Perro que ladra no muerde. (DE-ES) ਹੋਰ ਕਹਾਵਤਾਂ ਸ਼ਬਦਾਰਥਾਂ ਵਿੱਚ ਇੱਕੋ-ਜਿਹੀਆਂ ਹਨ। ਭਾਵ , ਇੱਕੋ ਵਿਚਾਰ ਨੂੰ ਵੱਖ-ਵੱਖ ਸ਼ਬਦਾਂ ਦੀ ਵਰਤੋਂ ਦੁਆਰਾ ਦਰਸਾਇਆ ਜਾਂਦਾ ਹੈ। Appeler un chat un chat, Dire pane al pane e vino al vino. (FR-IT) ਇਸਲਈ ਕਹਾਵਤਾਂ ਹੋਰ ਲੋਕਾਂ ਅਤੇ ਸਭਿਆਚਾਰਾਂ ਨੂੰ ਸਮਝਣ ਵਿੱਚ ਸਾਡੀ ਸਹਾਇਤਾ ਕਰਦੀਆਂ ਹਨ। ਸਭ ਤੋਂ ਵੱਧ ਰੌਚਕ ਕਹਾਵਤਾਂ ਉਹ ਹਨ ਜਿਹੜੀਆਂ ਵਿਸ਼ਵ-ਪੱਧਰ 'ਤੇ ਪ੍ਰਚੱਲਤ ਹਨ। ਇਹ ਮਨੁੱਖੀ ਜ਼ਿੰਦਗੀ ਦੇ ‘ਮੁੱਖ ’ ਵਿਸ਼ਿਆਂ ਬਾਰੇ ਹਨ। ਇਹ ਕਹਾਵਤਾਂ ਵਿਸ਼ਵ-ਵਿਆਪੀ ਤਜਰਬਿਆਂ ਨਾਲ ਨਜਿੱਠਦੀਆਂ ਹਨ। ਇਹ ਦਰਸਾਉਂਦੀਆਂ ਹਨ ਕਿ ਅਸੀਂ ਸਾਰੇ ਇੱਕ-ਸਮਾਨ ਹਾਂ - ਭਾਵੇਂ ਅਸੀਂ ਕੋਈ ਵੀ ਭਾਸ਼ਾ ਬੋਲਦੇ ਹੋਈਏ!