ਪ੍ਹੈਰਾ ਕਿਤਾਬ

pa ਗਤੀਵਿਧੀਆਂ   »   bn কাজকর্ম

13 [ਤੇਰਾਂ]

ਗਤੀਵਿਧੀਆਂ

ਗਤੀਵਿਧੀਆਂ

১৩ [তের]

13 [tēra]

কাজকর্ম

kājakarma

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੰਗਾਲੀ ਖੇਡੋ ਹੋਰ
ਮਾਰਥਾ ਕੀ ਕਰਦੀ ਹੈ? ম---থা কী-ক-ে? মা__ কী ক__ ম-র-থ- ক- ক-ে- -------------- মার্থা কী করে? 0
mār--- -ī --rē? m_____ k_ k____ m-r-h- k- k-r-? --------------- mārthā kī karē?
ਉਹ ਇੱਕ ਦਫਤਰ ਵਿੱਚ ਕੰਮ ਕਰਦੀ ਹੈ। সে--ও] --িস---া- করে-৷ সে (__ অ__ কা_ ক_ ৷ স- (-] অ-ি-ে ক-জ ক-ে ৷ ---------------------- সে (ও] অফিসে কাজ করে ৷ 0
S--(-)-a-his- -ā-a -a-ē S_ (__ a_____ k___ k___ S- (-) a-h-s- k-j- k-r- ----------------------- Sē (ō) aphisē kāja karē
ਉਹ ਕੰਪਿਊਟਰ ਦਾ ਕੰਮ ਕਰਦੀ ਹੈ। সে (-] ক--পিউট-রে ক-জ-করে ৷ সে (__ ক_____ কা_ ক_ ৷ স- (-] ক-্-ি-ট-র- ক-জ ক-ে ৷ --------------------------- সে (ও] কম্পিউটারে কাজ করে ৷ 0
s--(ō) ka--i'uṭār----j---arē s_ (__ k__________ k___ k___ s- (-) k-m-i-u-ā-ē k-j- k-r- ---------------------------- sē (ō) kampi'uṭārē kāja karē
ਮਾਰਥਾ ਕਿੱਥੇ ਹੈ? ম-র্থ- --থায়? মা__ কো___ ম-র-থ- ক-থ-য়- ------------- মার্থা কোথায়? 0
mārth---ōt--ẏa? m_____ k_______ m-r-h- k-t-ā-a- --------------- mārthā kōthāẏa?
ਸਿਨੇਮਾਘਰ ਵਿੱਚ। স-নেম--- ৷ সি___ ৷ স-ন-ম-ত- ৷ ---------- সিনেমাতে ৷ 0
Sin-mātē S_______ S-n-m-t- -------- Sinēmātē
ਉਹ ਇੱਕ ਫਿਲਮ ਵੇਖ ਰਹੀ ਹੈ। সে --টি-সি-েমা দ--ছ- ৷ সে এ__ সি__ দে__ ৷ স- এ-ট- স-ন-ম- দ-খ-ে ৷ ---------------------- সে একটি সিনেমা দেখছে ৷ 0
sē-ēk-ṭi -i-ē-ā--ēkhac-ē s_ ē____ s_____ d_______ s- ē-a-i s-n-m- d-k-a-h- ------------------------ sē ēkaṭi sinēmā dēkhachē
ਪੀਟਰ ਕੀ ਕਰਦਾ ਹੈ? প---র-ক- -রে? পি__ কী ক__ প-ট-র ক- ক-ে- ------------- পিটার কী করে? 0
piṭāra-k--k-rē? p_____ k_ k____ p-ṭ-r- k- k-r-? --------------- piṭāra kī karē?
ਉਹ ਵਿਸ਼ਵਵਿਦਿਆਲੇ ਵਿੱਚ ਪੜ੍ਹਾਉਂਦਾ ਹੈ। সে ব----বিদ্-াল-ে পড়--৷ সে বি_______ প_ ৷ স- ব-শ-ব-ি-্-া-য়- প-ে ৷ ----------------------- সে বিশ্ববিদ্যালয়ে পড়ে ৷ 0
Sē-b-ś-a-i---laẏē paṛē S_ b_____________ p___ S- b-ś-a-i-y-l-ẏ- p-ṛ- ---------------------- Sē biśbabidyālaẏē paṛē
ਉਹ ਭਾਸ਼ਾਵਾਂ ਪੜ੍ਹਾ ਰਿਹਾ ਹੈ। স--বিভিন-ন-ভা----ড-ছ- ৷ সে বি___ ভা_ প__ ৷ স- ব-ভ-ন-ন ভ-ষ- প-়-ে ৷ ----------------------- সে বিভিন্ন ভাষা পড়ছে ৷ 0
S- b-b---n--b-ā-ā-p-ṛa--ē S_ b_______ b____ p______ S- b-b-i-n- b-ā-ā p-ṛ-c-ē ------------------------- Sē bibhinna bhāṣā paṛachē
ਪੀਟਰ ਕਿੱਥੇ ਹੈ? প-ট-র ক---য়? পি__ কো___ প-ট-র ক-থ-য়- ------------ পিটার কোথায়? 0
p-ṭā-a--ōt-ā-a? p_____ k_______ p-ṭ-r- k-t-ā-a- --------------- piṭāra kōthāẏa?
ਕੈਫੇ ਵਿੱਚ। ক্য-ফ- ত--৷ ক্__ তে ৷ ক-য-ফ- ত- ৷ ----------- ক্যাফে তে ৷ 0
K-āp----ē K_____ t_ K-ā-h- t- --------- Kyāphē tē
ਉਹ ਕਾਫੀ ਪੀ ਰਿਹਾ ਹੈ। সে কফি খাচ-ছে ---ন------ ৷ সে ক_ খা__ (__ ক___ ৷ স- ক-ি খ-চ-ছ- (-া- ক-ছ-] ৷ -------------------------- সে কফি খাচ্ছে (পান করছে] ৷ 0
sē-kap-i kh---hē -p--a----ac-ē) s_ k____ k______ (____ k_______ s- k-p-i k-ā-c-ē (-ā-a k-r-c-ē- ------------------------------- sē kaphi khācchē (pāna karachē)
ਉਹਨਾਂ ਨੂੰ ਕਿੱਥੇ ਜਾਣਾ ਚੰਗਾ ਲੱਗਦਾ ਹੈ? তা-ের -ও-ে-]-ক-থা--য--ে -া- লা-ে? তা__ (____ কো__ যে_ ভা_ লা__ ত-দ-র (-দ-র- ক-থ-য় য-ত- ভ-ল ল-গ-? --------------------------------- তাদের (ওদের] কোথায় যেতে ভাল লাগে? 0
t--ē-----dēr-- kōt-āẏ- y-t- -h--------? t_____ (______ k______ y___ b____ l____ t-d-r- (-d-r-) k-t-ā-a y-t- b-ā-a l-g-? --------------------------------------- tādēra (ōdēra) kōthāẏa yētē bhāla lāgē?
ਸੰਗੀਤ ਸਮਾਰੋਹ ਵਿੱਚ। স-্গীত আস-- ৷ স___ আ__ ৷ স-্-ী- আ-র- ৷ ------------- সঙ্গীত আসরে ৷ 0
Sa--ī---ā---ē S______ ā____ S-ṅ-ī-a ā-a-ē ------------- Saṅgīta āsarē
ਉਹਨਾਂ ਨੂੰ ਸੰਗੀਤ ਸੁਣਨਾ ਚੰਗਾ ਲੱਗਦਾ ਹੈ। ত-র--(---] স-্-ীত--ুনতে -ছন্----ে-৷ তা_ (___ স___ শু__ প___ ক_ ৷ ত-র- (-র-] স-্-ী- শ-ন-ে প-ন-দ ক-ে ৷ ----------------------------------- তারা (ওরা] সঙ্গীত শুনতে পছন্দ করে ৷ 0
t----(ō------ṅgī-a--u-a-- -ac---da-ka-ē t___ (____ s______ ś_____ p_______ k___ t-r- (-r-) s-ṅ-ī-a ś-n-t- p-c-a-d- k-r- --------------------------------------- tārā (ōrā) saṅgīta śunatē pachanda karē
ਉਹਨਾਂ ਨੂੰ ਕਿੱਥੇ ਜਾਣਾ ਚੰਗਾ ਨਹੀਂ ਲੱਗਦਾ ਹੈ? তাদের--ও-ে-] ---া- ---- --- --গ--ন-? তা__ (____ কো__ যে_ ভা_ লা_ না_ ত-দ-র (-দ-র- ক-থ-য় য-ত- ভ-ল ল-গ- ন-? ------------------------------------ তাদের (ওদের] কোথায় যেতে ভাল লাগে না? 0
tā---a---d-r-) ---hā---yētē---ā-a--āg--n-? t_____ (______ k______ y___ b____ l___ n__ t-d-r- (-d-r-) k-t-ā-a y-t- b-ā-a l-g- n-? ------------------------------------------ tādēra (ōdēra) kōthāẏa yētē bhāla lāgē nā?
ਡਿਸਕੋ ਵਿੱਚ। ড-স্ক---- ৷ ডি__ তে ৷ ড-স-ক- ত- ৷ ----------- ডিস্কো তে ৷ 0
Ḍi--- -ē Ḍ____ t_ Ḍ-s-ō t- -------- Ḍiskō tē
ਉਹਨਾਂ ਨੂੰ ਨੱਚਣਾ ਚੰਗਾ ਨਹੀਂ ਲੱਗਦਾ। তা---(-রা--নাচতে--ছ-্- --ে-ন- ৷ তা_ (___ না__ প___ ক_ না ৷ ত-র- (-র-] ন-চ-ে প-ন-দ ক-ে ন- ৷ ------------------------------- তারা (ওরা] নাচতে পছন্দ করে না ৷ 0
t--ā-----) --c--- ---hand- --rē -ā t___ (____ n_____ p_______ k___ n_ t-r- (-r-) n-c-t- p-c-a-d- k-r- n- ---------------------------------- tārā (ōrā) nācatē pachanda karē nā

ਕਰੀਓਲ ਭਾਸ਼ਾਵਾਂ

ਕੀ ਤੁਸੀਂ ਜਾਣਦੇ ਹੋ ਕਿ ਸਾਊਥ ਪੈਸੀਫਿਕ ਵਿੱਚ ਜਰਮਨ ਭਾਸ਼ਾ ਬੋਲੀ ਜਾਂਦੀ ਹੈ? ਇਹ ਬਿਲਕੁਲ ਸੱਚ ਹੈ! ਪੈਪੇ ਨਿਊ ਗਿਨੀ ਦੇ ਭਾਗਾਂ ਅਤੇ ਆਸਟ੍ਰੇਲੀਆ ਵਿੱਚ, ਲੋਕ ਸਾਡੀ ਜਰਮਨ (Unserdeutsch) ਬੋਲਦੇ ਹਨ। ਇਹ ਕਰੀਓਲ ਭਾਸ਼ਾ ਹੈ। ਕਰੀਓਲ ਭਾਸ਼ਾਵਾਂ ਭਾਸ਼ਾ-ਸੰਪਰਕ ਹਾਲਤਾਂ ਵਿੱਚ ਪਰਗਟ ਹੁੰਦੀਆਂ ਹਨ। ਭਾਵ, ਜਦੋਂ ਬਹੁਤ ਸਾਰੀਆਂ ਵੱਖ-ਵੱਖ ਭਾਸ਼ਾਵਾਂ ਇਕ-ਦੂਜੇ ਦੇ ਸੰਪਰਕ ਵਿੱਚ ਆਉਂਦੀਆਂ ਹਨ। ਹੁਣ ਤੱਕ, ਜਦੋਂ ਬਹੁਤ ਸਾਰੀਆਂ ਕਰੀਓਲ ਭਾਸ਼ਾਵਾਂ ਖ਼ਤਮ ਹੋ ਚੁਕੀਆਂ ਹਨ। ਪਰ ਵਿਸ਼ਵ ਭਰ ਵਿੱਚ 1.5 ਕਰੋੜ ਲੋਕ ਇੱਕ ਕਰੀਓਲ ਭਾਸ਼ਾ ਬੋਲਦੇ ਹਨ। ਕਰੀਓਲ ਭਾਸ਼ਾਵਾਂ ਹਮੇਸ਼ਾਂ ਮਾਤ-ਭਾਸ਼ਾਵਾਂ ਹੁੰਦੀਆਂ ਹਨ। ਇਹ ਪਿਜਿਨ (Pidgin) ਭਾਸ਼ਾਵਾਂ ਤੋਂ ਵੱਖਰੀਆਂ ਹੁੰਦੀਆਂ ਹਨ। ਪਿਜਿਨ ਭਾਸ਼ਾਵਾਂ ਉਚਾਰਨ ਦਾ ਬਹੁਤ ਹੀ ਸਰਲ ਰੂਪ ਹੁੰਦੀਆਂ ਹਨ। ਇਹ ਕੇਵਲ ਮੁਢਲੇ ਸੰਚਾਰ ਲਈ ਸਹੀ ਹੁੰਦੀਆਂ ਹਨ। ਵਧੇਰੇ ਕਰੀਓਲ ਭਾਸ਼ਾਵਾਂ ਅੰਗਰੇਜ਼ੀ ਬਸਤੀਵਾਦੀ ਯੁੱਗ ਦੌਰਾਨ ਹੋਂਦ ਵਿੱਚ ਆਈਆਂ। ਇਸਲਈ, ਕਰੀਓਲ ਭਾਸ਼ਾਵਾਂ ਅਕਸਰ ਯੂਰੋਪੀਅਨ ਭਾਸ਼ਾਵਾਂ ਉੱਤੇ ਆਧਾਰਿਤ ਹਨ। ਕਰੀਓਲ ਭਾਸ਼ਾਵਾਂ ਦੀ ਇੱਕ ਵਿਸ਼ੇਸ਼ਤਾ ਇਹਨਾਂ ਦੀ ਸੀਮਿਤ ਸ਼ਬਦਾਵਲੀ ਹੈ। ਕਰੀਓਲ ਭਾਸ਼ਾਵਾਂ ਦੀ ਆਪਣੀ ਨਿੱਜੀ ਸਵਰ-ਪ੍ਰਣਾਲੀ ਵੀ ਹੈ। ਕਰੀਓਲ ਭਾਸ਼ਾਵਾਂ ਦੀ ਵਿਆਕਰਣ ਅਤਿਅੰਤ ਸਰਲ ਹੈ। ਇਹ ਭਾਸ਼ਾ ਬੋਲਣ ਵਾਲੇ ਗੁੰਝਲਦਾਰ ਨਿਯਮਾਂ ਦੀ ਪਾਲਣਾ ਨਹੀਂ ਕਰਦੇ। ਹਰੇਕ ਕਰੀਓਲ ਭਾਸ਼ਾ ਰਾਸ਼ਟਰੀ ਪਛਾਣ ਦਾ ਇਕ ਮਹੱਤਵਪੂਰਨ ਭਾਗ ਹੈ। ਨਤੀਜੇ ਵਜੋਂ, ਕਰੀਓਲ ਭਾਸ਼ਾਵਾਂ ਵਿੱਚ ਬਹੁਤ ਸਾਰਾ ਸਾਹਿਤ ਲਿਖਿਆ ਜਾਂਦਾ ਹੈ। ਕਰੀਓਲ ਭਾਸ਼ਾਵਾਂ ਭਾਸ਼ਾਵਿਗਿਆਨੀਆਂ ਲਈ ਵਿਸ਼ੇਸ਼ ਤੌਰ 'ਤੇ ਦਿਲਚਸਪ ਹਨ। ਕਿਉਂਕਿ ਇਹ ਦਰਸਾਉਂਦੀਆਂ ਹਨ ਕਿ ਭਾਸ਼ਾਵਾਂ ਕਿਵੇਂ ਪੈਦਾ ਹੁੰਦੀਆਂ ਹਨ ਅਤੇ ਫੇਰ ਖ਼ਤਮ ਹੋ ਜਾਂਦੀਆਂ ਹਨ। ਸੋ, ਭਾਸ਼ਾ ਦੇ ਵਿਕਾਸ ਬਾਰੇ ਕਰੀਓਲ ਭਾਸ਼ਾਵਾਂ ਵਿੱਚ ਅਧਿਐਨ ਕੀਤਾ ਜਾ ਸਕਦਾ ਹੈ। ਇਹ ਸਾਬਤ ਕਰਦੀਆਂ ਹਨ ਕਿ ਭਾਸ਼ਾਵਾਂ ਬਦਲ ਅਤੇ ਅਪਣਾਈਆਂ ਜਾ ਸਕਦੀਆਂ ਹਨ। ਕਰੀਓਲ ਭਾਸ਼ਾਵਾਂ ਦੇ ਅਧਿਐਨ ਲਈ ਵਰਤੀ ਜਾਂਦੀ ਤਕਨੀਕ ਨੂੰ ਕਰੀਓਲਿਸਟਿਕਸ, ਜਾਂ ਕਰੀਓਲੋਜੀ ਕਿਹਾ ਜਾਂਦਾ ਹੈ। ਕਰੀਓਲ ਭਾਸ਼ਾਵਾਂ ਦੇ ਸਭ ਤੋਂ ਵੱਧ ਮਸ਼ਹੂਰ ਵਾਕਾਂ ਵਿੱਚੋਂ ਇੱਕ ਜਮਾਇਕਾ ਨਾਲ ਸੰਬੰਧਤ ਹੈ। ਬੌਬ ਮਾਰਲੇ ਨੇ ਇਸਨੂੰ ਵਿਸ਼ਵ-ਪ੍ਰਸਿੱਧ ਬਣਾ ਦਿੱਤਾ - ਕੀ ਤੁਸੀਂ ਇਹ ਜਾਣਦੇ ਹੋ? ਇਹ ਹੈ ਨੋ ਵੁਮੈਨ, ਨੋ ਕ੍ਰਾਈ! (= ਨਹੀਂ, ਔਰਤ, ਰੋਣਾ ਨਹੀਂ!)