ਪ੍ਹੈਰਾ ਕਿਤਾਬ

pa ਬਾਤਚੀਤ 1   »   bn ছোটখাটো আড্ডা ১

20 [ਵੀਹ]

ਬਾਤਚੀਤ 1

ਬਾਤਚੀਤ 1

২০ [কুড়ি]

20 [kuṛi]

ছোটখাটো আড্ডা ১

[chōṭakhāṭō āḍḍā 1]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੰਗਾਲੀ ਖੇਡੋ ਹੋਰ
ਅਰਾਮ ਨਾਲ ਬੈਠੋ! আরা--কর------! আ--- ক-- ব---- আ-া- ক-ে ব-ু-! -------------- আরাম করে বসুন! 0
ā-ā-a--ar---as-na! ā---- k--- b------ ā-ā-a k-r- b-s-n-! ------------------ ārāma karē basuna!
ਆਪਣਾ ਹੀ ਘਰ ਸਮਝੋ! অ-ুগ--হ--রে ---কে-নিজের -া-ী -ন--ক--ন! অ------ ক-- এ---- ন---- ব--- ম-- ক---- অ-ু-্-হ ক-ে এ-া-ে ন-জ-র ব-ড়- ম-ে ক-ু-! -------------------------------------- অনুগ্রহ করে এটাকে নিজের বাড়ী মনে করুন! 0
Anu----a-k-r--ēṭ----nijēr--b--ī----ē k-run-! A------- k--- ē---- n----- b--- m--- k------ A-u-r-h- k-r- ē-ā-ē n-j-r- b-ṛ- m-n- k-r-n-! -------------------------------------------- Anugraha karē ēṭākē nijēra bāṛī manē karuna!
ਤੁਸੀਂ ਕੀ ਪੀਣਾਂ ਚਾਹੋਗੇ? আ-নি -- খ-ব-- (-ান-কর-ে-) ? আ--- ক- খ---- (--- ক----- ? আ-ন- ক- খ-ব-ন (-া- ক-ব-ন- ? --------------------------- আপনি কী খাবেন (পান করবেন) ? 0
Ā-a-i --------na-(---a k----ē--)? Ā---- k- k------ (---- k--------- Ā-a-i k- k-ā-ē-a (-ā-a k-r-b-n-)- --------------------------------- Āpani kī khābēna (pāna karabēna)?
ਕੀ ਤੁਹਾਨੂੰ ਸੰਗੀਤ ਪਸੰਦ ਹੈ? আপন-র-ক--সঙ-গী---ছন্দ? আ---- ক- স----- প----- আ-ন-র ক- স-্-ী- প-ন-দ- ---------------------- আপনার কি সঙ্গীত পছন্দ? 0
Ā-a---a--i -a-gī---pa-han-a? Ā------ k- s------ p-------- Ā-a-ā-a k- s-ṅ-ī-a p-c-a-d-? ---------------------------- Āpanāra ki saṅgīta pachanda?
ਮੈਨੂੰ ਸ਼ਾਸ਼ਤਰੀ ਸੰਗੀਤ ਪਸੰਦ ਹੈ। আম-র শ-স্--র-য় সঙ্গী------দ-৷ আ--- শ-------- স----- প---- ৷ আ-া- শ-স-ত-র-য় স-্-ী- প-ন-দ ৷ ----------------------------- আমার শাস্ত্রীয় সঙ্গীত পছন্দ ৷ 0
Ā-āra -ā-trī-- -aṅ--t- pac-anda Ā---- ś------- s------ p------- Ā-ā-a ś-s-r-ẏ- s-ṅ-ī-a p-c-a-d- ------------------------------- Āmāra śāstrīẏa saṅgīta pachanda
ਇਹ ਮੇਰੀਆਂ ਸੀਡੀਜ਼ ਹਨ। এ-ু-ো আম-র --ড- ৷ এ---- আ--- স--- ৷ এ-ু-ো আ-া- স-ড- ৷ ----------------- এগুলো আমার সিডি ৷ 0
ēg-l- ām--- si-i ē---- ā---- s--- ē-u-ō ā-ā-a s-ḍ- ---------------- ēgulō āmāra siḍi
ਕੀ ਤੁਸੀਂ ਕੋਈ ਸੰਗੀਤ ਸਾਜ਼ ਵਜਾਉਂਦੇ ਹੋ? আপ-ি-কি কোনো -াদ-------র বা--ন? আ--- ক- ক--- ব---------- ব----- আ-ন- ক- ক-ন- ব-দ-য-ন-ত-র ব-জ-ন- ------------------------------- আপনি কি কোনো বাদ্যযন্ত্র বাজান? 0
ā--n- ---k--- b-dyay-n--- bājā-a? ā---- k- k--- b---------- b------ ā-a-i k- k-n- b-d-a-a-t-a b-j-n-? --------------------------------- āpani ki kōnō bādyayantra bājāna?
ਇਹ ਮੇਰੀ ਗਿਟਾਰ ਹੈ। এ-া --া- গিট-র ৷ এ-- আ--- গ---- ৷ এ-া আ-া- গ-ট-র ৷ ---------------- এটা আমার গিটার ৷ 0
Ē-- ā-ār---iṭ--a Ē-- ā---- g----- Ē-ā ā-ā-a g-ṭ-r- ---------------- Ēṭā āmāra giṭāra
ਕੀ ਤੁਹਾਨੂੰ ਗਾਉਣਾ ਚੰਗਾ ਲੱਗਦਾ ਹੈ? আপ-- -- গা- --ইত- ভ--ব-স-ন? আ--- ক- গ-- গ---- ভ-------- আ-ন- ক- গ-ন গ-ই-ে ভ-ল-া-ে-? --------------------------- আপনি কি গান গাইতে ভালবাসেন? 0
āp----k- g-na--ā-itē b-āl-bā-ēna? ā---- k- g--- g----- b----------- ā-a-i k- g-n- g-'-t- b-ā-a-ā-ē-a- --------------------------------- āpani ki gāna gā'itē bhālabāsēna?
ਕੀ ਤੁਹਾਡੇ ਬੱਚੇ ਹਨ? আ----------্ত------? আ---- ক- স----- আ--- আ-ন-র ক- স-্-া- আ-ে- -------------------- আপনার কি সন্তান আছে? 0
Āpanār---i sa-tāna āc-ē? Ā------ k- s------ ā---- Ā-a-ā-a k- s-n-ā-a ā-h-? ------------------------ Āpanāra ki santāna āchē?
ਕੀ ਤੁਹਾਡੇ ਕੋਲ ਕੁੱਤਾ ਹੈ? আপ--- কি-ক---র --ে? আ---- ক- ক---- আ--- আ-ন-র ক- ক-ক-র আ-ে- ------------------- আপনার কি কুকুর আছে? 0
Ā--n-ra --------a--ch-? Ā------ k- k----- ā---- Ā-a-ā-a k- k-k-r- ā-h-? ----------------------- Āpanāra ki kukura āchē?
ਕੀ ਤੁਹਾਡੇ ਕੋਲ ਬਿੱਲੀ ਹੈ? আপ--র--- বিড়াল -ছে? আ---- ক- ব----- আ--- আ-ন-র ক- ব-ড-া- আ-ে- -------------------- আপনার কি বিড়াল আছে? 0
Āp-nāra ki bi---a ā-h-? Ā------ k- b----- ā---- Ā-a-ā-a k- b-ṛ-l- ā-h-? ----------------------- Āpanāra ki biṛāla āchē?
ਇਹ ਮੇਰੀਆਂ ਪੁਸਤਕਾਂ ਹਨ। এ-ু-ো -মার বই ৷ এ---- আ--- ব- ৷ এ-ু-ো আ-া- ব- ৷ --------------- এগুলো আমার বই ৷ 0
Ēg----ā-ā-a-ba-i Ē---- ā---- b--- Ē-u-ō ā-ā-a b-'- ---------------- Ēgulō āmāra ba'i
ਇਸ ਵਕਤ ਮੈਂ ਇਹ ਪੁਸਤਕ ਪੜ੍ਹ ਰਿਹਾ ਹਾਂ। আ-ি বর-ত---- এই --টি প---ি ৷ আ-- ব------- এ- ব--- প---- ৷ আ-ি ব-্-ম-ন- এ- ব-ট- প-়-ি ৷ ---------------------------- আমি বর্তমানে এই বইটি পড়ছি ৷ 0
ā-i ---ta-----ē'i b----i p-ṛac-i ā-- b-------- ē-- b----- p------ ā-i b-r-a-ā-ē ē-i b-'-ṭ- p-ṛ-c-i -------------------------------- āmi bartamānē ē'i ba'iṭi paṛachi
ਤੁਹਾਨੂੰ ਕੀ ਪੜ੍ਹਾਉਣਾ ਚੰਗਾ ਲੱਗਦਾ ਹੈ? আ--ি--ী-প--ত- -াল-াসেন? আ--- ক- প---- ভ-------- আ-ন- ক- প-়-ে ভ-ল-া-ে-? ----------------------- আপনি কী পড়তে ভালবাসেন? 0
āpan---- pa-atē--hā--b---na? ā---- k- p----- b----------- ā-a-i k- p-ṛ-t- b-ā-a-ā-ē-a- ---------------------------- āpani kī paṛatē bhālabāsēna?
ਕੀ ਤੁਹਾਨੂੰ ਮਹਿਫਿਲ ਵਿੱਚ ਜਾਣਾ ਚੰਗਾ ਲੱਗਦਾ ਹੈ? আপন---ক- সঙ----ে- --র- ---- --ল লা--? আ---- ক- স------- আ--- য--- ভ-- ল---- আ-ন-র ক- স-্-ী-ে- আ-র- য-ত- ভ-ল ল-গ-? ------------------------------------- আপনার কি সঙ্গীতের আসরে যেতে ভাল লাগে? 0
Ā-anāra k----ṅ---ēra-ā-a-- --t- -h-l--l--ē? Ā------ k- s-------- ā---- y--- b---- l---- Ā-a-ā-a k- s-ṅ-ī-ē-a ā-a-ē y-t- b-ā-a l-g-? ------------------------------------------- Āpanāra ki saṅgītēra āsarē yētē bhāla lāgē?
ਕੀ ਤੁਹਾਨੂੰ ਨਾਟਕ – ਘਰ ਵਿੱਚ ਜਾਣਾ ਚੰਗਾ ਲੱਗਦਾ ਹੈ? আ-ন-- -ি----ে--রে -ন--্-শা--- -েতে---- -াগে? আ---- ক- থ------- (---------- য--- ভ-- ল---- আ-ন-র ক- থ-য়-ট-র- (-া-্-শ-ল-) য-ত- ভ-ল ল-গ-? -------------------------------------------- আপনার কি থিয়েটারে (নাট্যশালা) যেতে ভাল লাগে? 0
Āp--ār- ki----ẏēṭā-ē -nā-yaś-l-)--------ā-- --g-? Ā------ k- t-------- (---------- y--- b---- l---- Ā-a-ā-a k- t-i-ē-ā-ē (-ā-y-ś-l-) y-t- b-ā-a l-g-? ------------------------------------------------- Āpanāra ki thiẏēṭārē (nāṭyaśālā) yētē bhāla lāgē?
ਕੀ ਤੁਹਾਨੂੰ ਸੰਗੀਤ – ਨਾਟਕ – ਘਰ ਵਿੱਚ ਜਾਣਾ ਚੰਗਾ ਲੱਗਦਾ ਹੈ? আপন-- কি-যা--রা- (-পের-য়) -ে-ে -া- ল--ে? আ---- ক- য------ (------- য--- ভ-- ল---- আ-ন-র ক- য-ত-র-য় (-প-র-য়- য-ত- ভ-ল ল-গ-? ---------------------------------------- আপনার কি যাত্রায় (অপেরায়) যেতে ভাল লাগে? 0
Āp--āra -i -āt-āẏ- (a--rā-a)-y-t--b---- l-gē? Ā------ k- y------ (-------- y--- b---- l---- Ā-a-ā-a k- y-t-ā-a (-p-r-ẏ-) y-t- b-ā-a l-g-? --------------------------------------------- Āpanāra ki yātrāẏa (apērāẏa) yētē bhāla lāgē?

ਮਾਤ-ਭਾਸ਼ਾ? ਪਿਤਾ-ਭਾਸ਼ਾ!

ਇੱਕ ਬੱਚੇ ਦੇ ਤੌਰ 'ਤੇ, ਤੁਸੀਂ ਆਪਣੀ ਭਾਸ਼ਾ ਕਿਸਤੋਂ ਸਿੱਖੀ? ਨਿਸਚਿਤ ਰੂਪ ਵਿੱਚ ਤੁਸੀਂ ਕਹੋਗੇ: ਮਾਤਾ ਕੋਲੋਂ! ਦੁਨੀਆ ਦੇ ਵਧੇਰੇ ਲੋਕ ਅਜਿਹਾ ਸੋਚਦੇ ਹਨ। ‘ਮਾਤ-ਭਾਸ਼ਾ’ ਸ਼ਬਦ ਤਕਰੀਬਨ ਸਾਰੇ ਰਾਸ਼ਟਰਾਂ ਵਿੱਚ ਮੌਜੂਦ ਹੈ। ਅੰਗਰੇਜ਼ੀ ਅਤੇ ਚੀਨੀ ਦੋਵੇਂ ਇਸ ਬਾਰੇ ਜਾਣਦੇ ਹਨ। ਸ਼ਾਇਦ ਕਿਉਂਕਿ ਮਾਤਾਵਾਂ ਬੱਚਿਆਂ ਨਾਲ ਵਧੇਰੇ ਸਮਾਂ ਗੁਜ਼ਾਰਦੀਆਂ ਹਨ। ਪਰ ਨਵੀਨਤਮ ਅਧਿਐਨਾਂ ਨੇ ਵੱਖਰੇ ਨਤੀਜੇ ਕੱਢੇ ਹਨ। ਇਹ ਦਰਸਾਉਂਦੇ ਹਨ ਕਿ ਸਾਡੀ ਭਾਸ਼ਾ ਜ਼ਿਆਦਾਤਰ ਸਾਡੇ ਪਿਤਾ ਦੀ ਭਾਸ਼ਾ ਹੈ। ਖੋਜਕਰਤਾਵਾਂ ਨੇ ਮਿਸ਼ਰਿਤ ਜਨਜਾਤੀਆਂ ਦੀ ਅਨੁਵੰਸ਼ਕ ਸਮੱਗਰੀ ਦੀ ਜਾਂਚ ਕੀਤੀ। ਇਹਨਾਂ ਜਨਜਾਤੀਆਂ ਵਿੱਚ, ਮਾਤਾ-ਪਿਤਾ ਵੱਖ-ਵੱਖ ਸਭਿਆਚਾਰਾਂ ਨਾਲ ਸੰਬੰਧਤ ਸਨ। ਇਹ ਜਨਜਾਤੀਆਂ ਹਜ਼ਾਰਾਂ ਸਾਲ ਪਹਿਲਾਂ ਹੋਂਦ ਵਿੱਚ ਆਈਆਂ। ਵਿਸ਼ਾਲ ਪਰਵਾਸੀ ਗਤੀਵਿਧੀਆਂ ਇਸਦਾ ਕਾਰਨ ਸਨ। ਇਹਨਾਂ ਮਿਸ਼ਰਿਤ ਜਨਜਾਤੀਆਂ ਦੀ ਅਨੁਵੰਸ਼ਕ ਸਮੱਗਰੀ ਦਾ ਅਨੁਵੰਸ਼ਕ ਰੂਪ ਵਿੱਚ ਵਿਸ਼ਲੇਸ਼ਣ ਕੀਤਾ ਗਿਆ। ਫੇਰ ਇਸਦੀ ਤੁਲਨਾ ਜਨਜਾਤੀ ਦੀ ਭਾਸ਼ਾ ਨਾਲ ਕੀਤੀ ਗਈ। ਵਧੇਰੇ ਜਨਜਾਤੀਆਂ ਆਪਣੇ ਮਰਦ ਪੂਰਵਜਾਂ ਦੀ ਭਾਸ਼ਾ ਬੋਲਦੀਆਂ ਹਨ। ਭਾਵ, ਕਿਸੇ ਦੇਸ਼ ਦੀ ਭਾਸ਼ਾ ਵਾਈ-ਪਰੰਪਰਾਸੂਤਰਾਂ ਤੋਂ ਆਉਂਦੀ ਹੈ। ਇਸਲਈ ਮਰਦਾਂ ਨੇ ਆਪਣੀ ਭਾਸ਼ਾ ਵਿਦੇਸ਼ੀ ਧਰਤੀਆਂ ਉੱਤੇ ਆਪਣੇ ਨਾਲ ਲਿਆਂਦੀ। ਅਤੇ ਉੱਥੋਂ ਦੀਆਂ ਔਰਤਾਂ ਨੇ ਫੇਰ ਮਰਦਾਂ ਦੀ ਨਵੀਂ ਭਾਸ਼ਾ ਨੂੰ ਅਪਣਾਇਆ। ਪਰ ਅੱਜ ਵੀ, ਪਿਤਾਵਾਂ ਕੋਲ ਸਾਡੀ ਭਾਸ਼ਾ ਦਾ ਵਧੇਰੇ ਪ੍ਰਭਾਵ ਹੈ। ਕਿਉਂਕਿ ਸਿਖਲਾਈ ਦੇ ਦੌਰਾਨ, ਬੱਚੇ ਦਾ ਝੁਕਾਅ ਆਪਣੇ ਪਿਤਾ ਦੀ ਭਾਸ਼ਾ ਵੱਲ ਹੁੰਦਾ ਹੈ। ਪਿਤਾ ਆਪਣੇ ਬੱਚਿਆਂ ਨਾਲ ਬਹੁਤ ਹੀ ਘੱਟ ਗੱਲਬਾਤ ਕਰਦੇ ਹਨ। ਮਰਦਾਂ ਦੀ ਵਾਕ-ਬਣਤਰ ਔਰਤਾਂ ਦੀ ਵਾਕ-ਬਣਤਰ ਨਾਲੋਂ ਸਰਲ ਵੀ ਹੁੰਦੀ ਹੈ। ਨਤੀਜੇ ਵਜੋਂ, ਪਿਤਾ ਦੀ ਭਾਸ਼ਾ ਬੱਚਿਆਂ ਲਈ ਵਧੇਰੇ ਅਨੁਕੂਲ ਹੁੰਦੀ ਹੈ। ਇਹ ਉਨ੍ਹਾਂ ਨੂੰ ਬਿਹਬਲ ਨਹੀਂ ਕਰਦਾ ਅਤੇ ਨਤੀਜੇ ਵਜੋਂ ਸਿੱਖਣ ਲਈ ਸਰਲ ਹੈ। ਇਸੇ ਕਰਕੇ ਬੱਚੇ ਬੋਲਣ ਸਮੇਂ ‘ਮਾਤਾ’ ਨਾਲੋਂ ‘ਪਿਤਾ’ ਦੀ ਨਕਲ ਕਰਨਾ ਪਸੰਦ ਕਰਦੇ ਹਨ। ਬਾਦ ਵਿੱਚ, ਮਾਤਾ ਦੀ ਸ਼ਬਦਾਵਲੀ ਬੱਚੇ ਦੀ ਭਾਸ਼ਾ ਨੂੰ ਅਕਾਰ ਦੇਂਦੀ ਹੈ। ਇਸ ਤਰ੍ਹਾਂ, ਮਾਤਾ ਅਤੇ ਪਿਤਾ ਦੋਵੇਂ ਸਾਡੀ ਭਾਸ਼ਾ ਨੂੰ ਪ੍ਰਭਾਵਿਤ ਕਰਦੇ ਹਨ। ਇਸਲਈ ਇਸਨੂੰ ਪਿਤ੍ਰਕ ਭਾਸ਼ਾ ਕਿਹਾ ਜਾਣਾ ਚਾਹੀਦਾ ਹੈ।