ਪ੍ਹੈਰਾ ਕਿਤਾਬ

pa ਘਰ ਦੀ ਸਫਾਈ   »   ko 집 청소

18 [ਅਠਾਰਾਂ]

ਘਰ ਦੀ ਸਫਾਈ

ਘਰ ਦੀ ਸਫਾਈ

18 [열여덟]

18 [yeol-yeodeolb]

집 청소

[jib cheongso]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਅੱਜ ਸ਼ਨੀਵਾਰ ਹੈ। 오늘- 토요일---. 오-- 토------ 오-은 토-일-에-. ----------- 오늘은 토요일이에요. 0
o--ul--u- -o-o---i-y-. o-------- t----------- o-e-l-e-n t-y-i---e-o- ---------------------- oneul-eun toyoil-ieyo.
ਅੱਜ ਸਾਡੇ ਕੋਲ ਸਮਾਂ ਹੈ। 우-는-오- -간- --요. 우-- 오- 시-- 있--- 우-는 오- 시-이 있-요- --------------- 우리는 오늘 시간이 있어요. 0
u-----n--n----si----i---s-e-y-. u------ o---- s------ i-------- u-i-e-n o-e-l s-g-n-i i-s-e-y-. ------------------------------- ulineun oneul sigan-i iss-eoyo.
ਅੱਜ ਅਸੀਂ ਘਰ ਸਾਫ ਕਰ ਰਹੇ / ਰਹੀਆਂ ਹਾਂ। 우-- 오늘 --트를 청--고--어요. 우-- 오- 아--- 청--- 있--- 우-는 오- 아-트- 청-하- 있-요- --------------------- 우리는 오늘 아파트를 청소하고 있어요. 0
u--ne---one-- --ateu-e---c-e--g-ohag- i---e--o. u------ o---- a--------- c----------- i-------- u-i-e-n o-e-l a-a-e-l-u- c-e-n-s-h-g- i-s-e-y-. ----------------------------------------------- ulineun oneul apateuleul cheongsohago iss-eoyo.
ਮੈਂ ਇਸ਼ਨਾਨਘਰ ਸਾਫ ਕਰ ਰਹੀ ਹਾਂ। 저는--장-을-청소-고 있--. 저- 화--- 청--- 있--- 저- 화-실- 청-하- 있-요- ----------------- 저는 화장실을 청소하고 있어요. 0
jeon--- -waj-n---l-eul-cheo-gs-hago--ss-e---. j------ h------------- c----------- i-------- j-o-e-n h-a-a-g-i---u- c-e-n-s-h-g- i-s-e-y-. --------------------------------------------- jeoneun hwajangsil-eul cheongsohago iss-eoyo.
ਮੇਰਾ ਘਰਵਾਲਾ ਗੱਡੀ ਧੋ ਰਿਹਾ ਹੈ। 제-남-은-세--고-있-요. 제 남-- 세--- 있--- 제 남-은 세-하- 있-요- --------------- 제 남편은 세차하고 있어요. 0
je-n---yeon-e-n se--ah-g----s-e-yo. j- n----------- s-------- i-------- j- n-m-y-o---u- s-c-a-a-o i-s-e-y-. ----------------------------------- je nampyeon-eun sechahago iss-eoyo.
ਬੱਚੇ ਸਾਈਕਲਾਂ ਸਾਫ ਕਰ ਰਹੇ ਹਨ। 아----자전거- 닦고-있어요. 아--- 자--- 닦- 있--- 아-들- 자-거- 닦- 있-요- ----------------- 아이들은 자전거를 닦고 있어요. 0
a-deul-e-- -aj-on-e-l-u---ak-go--s---o-o. a--------- j------------ d----- i-------- a-d-u---u- j-j-o-g-o-e-l d-k-g- i-s-e-y-. ----------------------------------------- aideul-eun jajeongeoleul dakkgo iss-eoyo.
ਦਾਦੀ / ਨਾਨੀ ਪੌਦਿਆਂ ਨੂੰ ਪਾਣੀ ਦੇ ਰਹੀ ਹੈ। 할머니- 꽃에 물------세요. 할--- 꽃- 물- 주- 계--- 할-니- 꽃- 물- 주- 계-요- ------------------ 할머니는 꽃에 물을 주고 계세요. 0
ha---on---u- k-o---- m-l-e-l---g---ye----. h----------- k------ m------ j--- g------- h-l-e-n-n-u- k-o-h-e m-l-e-l j-g- g-e-e-o- ------------------------------------------ halmeonineun kkoch-e mul-eul jugo gyeseyo.
ਬੱਚੇ ਬੱਚਿਆਂ ਦਾ ਕਮਰਾ ਸਾਫ ਕਰ ਰਹੇ ਹਨ। 아이----이-의 방을--우- --요. 아--- 아--- 방- 치-- 있--- 아-들- 아-들- 방- 치-고 있-요- --------------------- 아이들은 아이들의 방을 치우고 있어요. 0
aideu--eun ai-e---ui--an---ul---iug--is----yo. a--------- a-------- b------- c----- i-------- a-d-u---u- a-d-u---i b-n---u- c-i-g- i-s-e-y-. ---------------------------------------------- aideul-eun aideul-ui bang-eul chiugo iss-eoyo.
ਮੇਰਾ ਘਰਵਾਲਾ ਆਪਣਾ ਡੈੱਸਕ ਸਾਫ ਕਰ ਰਿਹਾ ਹੈ। 제 남-은 --의 --을-정----있어요. 제 남-- 자-- 책-- 정--- 있--- 제 남-은 자-의 책-을 정-하- 있-요- ----------------------- 제 남편은 자기의 책상을 정리하고 있어요. 0
j--na-p-e-n--u- jag-u--ch-e-s-ng-e-l-j--ng---a-o-i-s-eo--. j- n----------- j----- c------------ j---------- i-------- j- n-m-y-o---u- j-g-u- c-a-g-a-g-e-l j-o-g-i-a-o i-s-e-y-. ---------------------------------------------------------- je nampyeon-eun jagiui chaegsang-eul jeonglihago iss-eoyo.
ਮੈਂ ਵਾਸ਼ਿੰਗ ਮਸ਼ੀਨ ਵਿੱਚ ਕੱਪੜੇ ਰੱਖ ਰਹੀ ਹਾਂ। 저는-빨래를 세-기--넣고 있--. 저- 빨-- 세--- 넣- 있--- 저- 빨-를 세-기- 넣- 있-요- ------------------- 저는 빨래를 세탁기에 넣고 있어요. 0
j-o-eu--pp-l-a---u- se----i---e-hgo -s-----o. j------ p---------- s------- n----- i-------- j-o-e-n p-a-l-e-e-l s-t-g-i- n-o-g- i-s-e-y-. --------------------------------------------- jeoneun ppallaeleul setaggie neohgo iss-eoyo.
ਮੈਂ ਕੱਪੜੇ ਟੰਗ ਰਹੀ ਹਾਂ। 저- -래- ---있-요. 저- 빨-- 널- 있--- 저- 빨-를 널- 있-요- -------------- 저는 빨래를 널고 있어요. 0
j-oneun-p-a--aeleul-ne-l-o -s--e--o. j------ p---------- n----- i-------- j-o-e-n p-a-l-e-e-l n-o-g- i-s-e-y-. ------------------------------------ jeoneun ppallaeleul neolgo iss-eoyo.
ਮੈਂ ਕੱਪੜੇ ਪ੍ਰੈੱਸ ਕਰ ਰਹੀ ਹਾਂ। 저는----을 -- 있어-. 저- 다--- 하- 있--- 저- 다-질- 하- 있-요- --------------- 저는 다림질을 하고 있어요. 0
j-o-eu---a-i--il-e-l----o iss-eo--. j------ d----------- h--- i-------- j-o-e-n d-l-m-i---u- h-g- i-s-e-y-. ----------------------------------- jeoneun dalimjil-eul hago iss-eoyo.
ਖਿੜਕੀਆਂ ਗੰਦੀਆਂ ਹਨ। 창문들이-더--요. 창--- 더---- 창-들- 더-워-. ---------- 창문들이 더러워요. 0
c-an-mun-e-l---d--leo-oy-. c------------- d---------- c-a-g-u-d-u--- d-o-e-w-y-. -------------------------- changmundeul-i deoleowoyo.
ਫਰਸ਼ ਗੰਦਾ ਹੈ। 바닥이 더러워-. 바-- 더---- 바-이 더-워-. --------- 바닥이 더러워요. 0
b-dag-- ---le--o-o. b------ d---------- b-d-g-i d-o-e-w-y-. ------------------- badag-i deoleowoyo.
ਚੀਨੀ ਦੇ ਬਰਤਨ ਗੰਦੇ ਹਨ। 그--- -러워요. 그--- 더---- 그-들- 더-워-. ---------- 그릇들이 더러워요. 0
ge-leu-d----- d-----w-y-. g------------ d---------- g-u-e-s-e-l-i d-o-e-w-y-. ------------------------- geuleusdeul-i deoleowoyo.
ਖਿੜਕੀਆਂ ਕੌਨ ਸਾਫ ਕਰ ਰਿਹਾ ਹੈ। 누- -문- -아요? 누- 창-- 닦--- 누- 창-을 닦-요- ----------- 누가 창문을 닦아요? 0
n-g- ch-ng--n--ul -a----y-? n--- c----------- d-------- n-g- c-a-g-u---u- d-k---y-? --------------------------- nuga changmun-eul dakk-ayo?
ਵੈਕਿਊਮ ਕੌਨ ਕਰ ਰਿਹਾ ਹੈ। 누가-청-기- --요? 누- 청--- 돌--- 누- 청-기- 돌-요- ------------ 누가 청소기를 돌려요? 0
nu-a---e--g--gi---- d-l-----o? n--- c------------- d--------- n-g- c-e-n-s-g-l-u- d-l-y-o-o- ------------------------------ nuga cheongsogileul dollyeoyo?
ਚੀਨੀ ਦੇ ਬਰਤਨ ਕੌਨ ਧੋ ਰਿਹਾ ਹੈ। 누- 설거----요? 누- 설--- 해-- 누- 설-지- 해-? ----------- 누가 설거지를 해요? 0
nu----eo-geo-i--ul h---o? n--- s------------ h----- n-g- s-o-g-o-i-e-l h-e-o- ------------------------- nuga seolgeojileul haeyo?

ਪ੍ਰਾਰੰਭਿਕ ਸਿਖਲਾਈ

ਅੱਜਕਲ੍ਹ, ਵਿਦੇਸ਼ੀ ਭਾਸ਼ਾਵਾਂ ਵਧੇਰੇ ਮਹੱਤਵਪੂਰਨ ਹੁੰਦੀਆਂ ਜਾ ਰਹੀਆਂ ਹਨ। ਇਹ ਪੇਸ਼ੇਵਰ ਜ਼ਿੰਦਗੀ ਉੱਤੇ ਵੀ ਲਾਗੂ ਹੁੰਦਾ ਹੈ। ਨਤੀਜੇ ਵਜੋਂ, ਵਿਦੇਸ਼ੀ ਭਾਸ਼ਾਵਾਂ ਸਿੱਖਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋਇਆਹੈ। ਬਹੁਤ ਸਾਰੇ ਮਾਪੇ ਵੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਭਾਸ਼ਾਵਾਂ ਸਿੱਖਣ। ਛੋਟੀ ਉਮਰ ਵਿੱਚ ਸਿੱਖਣਾ ਸਭ ਤੋਂ ਬਿਹਤਰ ਹੈ। ਵਿਸ਼ਵ ਭਰ ਵਿੱਚ ਪਹਿਲਾਂ ਤੋਂ ਹੀ ਕਈ ਅੰਤਰ-ਰਾਸ਼ਟਰੀ ਗ੍ਰੇਡ ਸਕੂਲ ਹਨ। ਬਹੁ-ਭਾਸ਼ਾਈ ਸਿਖਲਾਈ ਵਾਲੇ ਕਿੰਡਰਗਾਰਟਨ ਵਧੇਰੇ ਮਸ਼ਹੂਰ ਹੋ ਰਹੇ ਹਨ। ਬਹੁਤ ਪਹਿਲਾਂ ਸਿਖਲਾਈ ਸ਼ੁਰੂ ਕਰਨ ਦੇ ਕਈ ਫਾਇਦੇ ਹਨ। ਇਹ ਸਾਡੇ ਦਿਮਾਗ ਦੇ ਵਿਕਾਸ ਦੇ ਕਾਰਨ ਹੁੰਦਾ ਹੈ। ਸਾਡਾ ਦਿਮਾਗ 4 ਸਾਲ ਦੀ ਉਮਰ ਤੱਕ ਭਾਸ਼ਾਵਾਂ ਦੇ ਢਾਂਚੇ ਬਣਾਉਂਦਾ ਹੈ। ਇਹ ਨਿਊਰੋਨਾਲ ਨੈੱਟਵਰਕ ਸਿੱਖਣ ਵਿੱਚ ਸਾਡੀ ਸਹਾਇਤਾ ਕਰਦੇ ਹਨ। ਬਾਦ ਵਿੱਚ ਜ਼ਿੰਦਗੀ ਵਿੱਚ, ਨਵੇਂ ਢਾਂਚੇ ਚੰਗੀ ਤਰ੍ਹਾਂ ਨਹੀਂ ਬਣਦੇ। ਵੱਡੇ ਬੱਚਿਆਂ ਅਤੇ ਬਾਲਗਾਂ ਨੂੰ ਭਾਸ਼ਾਵਾਂ ਸਿੱਖਣ ਵਿੱਚ ਵਧੇਰੇ ਮੁਸ਼ਕਲ ਆਉਂਦੀ ਹੈ। ਇਸਲਈ, ਸਾਨੂੰ ਆਪਣੇ ਦਿਮਾਗ ਦੇ ਅਰੰਭਕ ਸਮੇਂ ਤੋਂ ਵਿਕਾਸ ਲਈ ਉਤਸ਼ਾਹਤ ਹੋਣਾ ਚਾਹੀਦਾ ਹੈ। ਸੰਖੇਪ ਵਿੱਚ: ਜਿੰਨੀ ਛੋਟੀ ਉਮਰ, ਉਨੀ ਵਧੀਆ। ਭਾਵੇਂ ਕਿ, ਅਜਿਹੇ ਵਿਅਕਤੀ ਵੀ ਹਨ, ਜਿਹੜੇ ਪ੍ਰਾਰੰਭਿਕ ਸਿਖਲਾਈ ਦੀ ਆਲੋਚਨਾ ਕਰਦੇ ਹਨ। ਉਹ ਡਰਦੇ ਹਨ ਕਿ ਬਹੁਭਾਸ਼ਾਵਾਦ ਨਾਲ ਛੋਟੇ ਬੱਚੇ ਬਿਹਬਲ ਹੋ ਜਾਂਦੇ ਹਨ। ਇਸਦੇ ਨਾਲ ਹੀ, ਇਹ ਡਰ ਵੀ ਹੁੰਦਾ ਹੈ ਕਿ ਉਹ ਕੋਈ ਵੀ ਭਾਸ਼ਾ ਚੰਗੀ ਤਰ੍ਹਾਂ ਨਹੀਂ ਸਿੱਖਣਗੇ। ਪਰ ਇਹ ਸ਼ੱਕ ਵਿਗਿਆਨਕ ਪੱਖੋਂ ਨਿਰਾਧਾਰ ਹਨ। ਜ਼ਿਆਦਾ ਭਾਸ਼ਾ-ਵਿਗਿਆਨੀ ਅਤੇ ਮਨੋਵਿਗਿਆਨੀ ਆਸ਼ਾਵਾਦੀ ਹਨ। ਉਨ੍ਹਾਂ ਦੀਆਂ ਖੋਜਾਂ ਨੇ ਸਾਕਾਰਾਤਮਕ ਨਤੀਜੇ ਦਰਸਾਏ ਹਨ। ਆਮ ਤੌਰ 'ਤੇ ਬੱਚੇ ਭਾਸ਼ਾ ਕੋਰਸਾਂ ਨੂੰ ਮਨੋਰੰਜਕ ਸਮਝਦੇ ਹਨ। ਅਤੇ: ਜੇਕਰ ਬੱਚੇ ਭਾਸ਼ਾਵਾਂ ਸਿੱਖਦੇ ਹਨ, ਉਹ ਭਾਸ਼ਾਵਾਂ ਬਾਰੇ ਸੋਚਦੇ ਵੀ ਹਨ। ਇਸਲਈ, ਵਿਦੇਸ਼ੀ ਭਾਸ਼ਾਵਾਂ ਸਿੱਖਣ ਨਾਲ ਉਹ ਆਪਣੀ ਮਾਤ-ਭਾਸ਼ਾ ਬਾਰੇ ਵੀ ਜਾਣੂ ਹੋ ਜਾਂਦੇ ਹਨ। ਉਹਨਾਂ ਨੂੰ ਆਪਣੀ ਪੂਰੀ ਜ਼ਿੰਦਗੀ ਵਿੱਚ ਭਾਸ਼ਾਵਾਂ ਦੇ ਗਿਆਨ ਦਾ ਫਾਇਦਾ ਪਹੁੰਚਦਾ ਹੈ। ਸ਼ਾਇਦ ਵਧੇਰੇ ਔਖੀਆਂ ਭਾਸ਼ਾਵਾਂ ਸਿੱਖਣ ਤੋਂ ਸ਼ੁਰੂਆਤ ਕਰਨਾ ਅਸਲ ਵਿੱਚ ਚੰਗਾ ਹੈ। ਕਿਉਂਕਿ ਬੱਚੇ ਦਾ ਦਿਮਾਗ ਛੇਤੀ ਅਤੇ ਸਮਝ ਨਾਲ ਸਿੱਖਦਾ ਹੈ। ਇਸਨੂੰ ਕੋਈ ਪਰਵਾਹ ਨਹੀਂ ਕਿ ਇਹ ਹੈਲੋ, hello, ciao ਜਾਂ néih hóu ਸਟੋਰ ਕਰਦਾ ਹੈ।