ਪ੍ਹੈਰਾ ਕਿਤਾਬ

pa ਘਰ ਦੀ ਸਫਾਈ   »   bg Почистване на къщата

18 [ਅਠਾਰਾਂ]

ਘਰ ਦੀ ਸਫਾਈ

ਘਰ ਦੀ ਸਫਾਈ

18 [осемнайсет]

18 [osemnayset]

Почистване на къщата

[Pochistvane na kyshchata]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਅੱਜ ਸ਼ਨੀਵਾਰ ਹੈ। Дн-- - с--о-а Д--- е с----- Д-е- е с-б-т- ------------- Днес е събота 0
Dn-- y- --b--a D--- y- s----- D-e- y- s-b-t- -------------- Dnes ye sybota
ਅੱਜ ਸਾਡੇ ਕੋਲ ਸਮਾਂ ਹੈ। Д-ес --е----м- в--ме. Д--- н-- и---- в----- Д-е- н-е и-а-е в-е-е- --------------------- Днес ние имаме време. 0
Dnes n-- ----- -----. D--- n-- i---- v----- D-e- n-e i-a-e v-e-e- --------------------- Dnes nie imame vreme.
ਅੱਜ ਅਸੀਂ ਘਰ ਸਾਫ ਕਰ ਰਹੇ / ਰਹੀਆਂ ਹਾਂ। Дн---ни----стим ж---щ--о. Д--- н-- ч----- ж-------- Д-е- н-е ч-с-и- ж-л-щ-т-. ------------------------- Днес ние чистим жилището. 0
D--s---e--h--ti----il--hc----. D--- n-- c------ z------------ D-e- n-e c-i-t-m z-i-i-h-h-t-. ------------------------------ Dnes nie chistim zhilishcheto.
ਮੈਂ ਇਸ਼ਨਾਨਘਰ ਸਾਫ ਕਰ ਰਹੀ ਹਾਂ। Аз -и-т- бан--а. А- ч---- б------ А- ч-с-я б-н-т-. ---------------- Аз чистя банята. 0
Az--his-ya---n-ata. A- c------ b------- A- c-i-t-a b-n-a-a- ------------------- Az chistya banyata.
ਮੇਰਾ ਘਰਵਾਲਾ ਗੱਡੀ ਧੋ ਰਿਹਾ ਹੈ। Мо---м-- м-- --л--а. М--- м-- м-- к------ М-я- м-ж м-е к-л-т-. -------------------- Моят мъж мие колата. 0
Mo--- m--h m-e --la--. M---- m--- m-- k------ M-y-t m-z- m-e k-l-t-. ---------------------- Moyat myzh mie kolata.
ਬੱਚੇ ਸਾਈਕਲਾਂ ਸਾਫ ਕਰ ਰਹੇ ਹਨ। Де-ата-----я- -елос-педи-е---к-лел--а. Д----- ч----- в----------- / к-------- Д-ц-т- ч-с-я- в-л-с-п-д-т- / к-л-л-т-. -------------------------------------- Децата чистят велосипедите / колелата. 0
D-ts----ch--tyat v-l----edi---- k-lel-t-. D------ c------- v----------- / k-------- D-t-a-a c-i-t-a- v-l-s-p-d-t- / k-l-l-t-. ----------------------------------------- Detsata chistyat velosipedite / kolelata.
ਦਾਦੀ / ਨਾਨੀ ਪੌਦਿਆਂ ਨੂੰ ਪਾਣੀ ਦੇ ਰਹੀ ਹੈ। Б--а -о-ив- --етят-. Б--- п----- ц------- Б-б- п-л-в- ц-е-я-а- -------------------- Баба полива цветята. 0
Ba-a--o-i-- ----tya--. B--- p----- t--------- B-b- p-l-v- t-v-t-a-a- ---------------------- Baba poliva tsvetyata.
ਬੱਚੇ ਬੱਚਿਆਂ ਦਾ ਕਮਰਾ ਸਾਫ ਕਰ ਰਹੇ ਹਨ। Д-ца---раз-----а---етс-а-а ст-я. Д----- р--------- д------- с---- Д-ц-т- р-з-р-б-а- д-т-к-т- с-а-. -------------------------------- Децата разтребват детската стая. 0
Dets-ta r-zt-ebv-- ----k-ta ---y-. D------ r--------- d------- s----- D-t-a-a r-z-r-b-a- d-t-k-t- s-a-a- ---------------------------------- Detsata raztrebvat detskata staya.
ਮੇਰਾ ਘਰਵਾਲਾ ਆਪਣਾ ਡੈੱਸਕ ਸਾਫ ਕਰ ਰਿਹਾ ਹੈ। Мо-т-мъ- р---р--ва-б--о-о---. М--- м-- р-------- б----- с-- М-я- м-ж р-з-р-б-а б-р-т- с-. ----------------------------- Моят мъж разтребва бюрото си. 0
M-y-- my-h-raz-r-b-a byu---- -i. M---- m--- r-------- b------ s-- M-y-t m-z- r-z-r-b-a b-u-o-o s-. -------------------------------- Moyat myzh raztrebva byuroto si.
ਮੈਂ ਵਾਸ਼ਿੰਗ ਮਸ਼ੀਨ ਵਿੱਚ ਕੱਪੜੇ ਰੱਖ ਰਹੀ ਹਾਂ। А----аг-м п-ане-о - -е--л--т-. А- с----- п------ в п--------- А- с-а-а- п-а-е-о в п-р-л-я-а- ------------------------------ Аз слагам прането в пералнята. 0
A- s--g------net--v ------yat-. A- s----- p------ v p---------- A- s-a-a- p-a-e-o v p-r-l-y-t-. ------------------------------- Az slagam praneto v peralnyata.
ਮੈਂ ਕੱਪੜੇ ਟੰਗ ਰਹੀ ਹਾਂ। А---р---ира- -ра--то. А- п-------- п------- А- п-о-т-р-м п-а-е-о- --------------------- Аз простирам прането. 0
Az prost-ram --anet-. A- p-------- p------- A- p-o-t-r-m p-a-e-o- --------------------- Az prostiram praneto.
ਮੈਂ ਕੱਪੜੇ ਪ੍ਰੈੱਸ ਕਰ ਰਹੀ ਹਾਂ। А- г-ад----ан---. А- г---- п------- А- г-а-я п-а-е-о- ----------------- Аз гладя прането. 0
Az-g--dya-pr-ne-o. A- g----- p------- A- g-a-y- p-a-e-o- ------------------ Az gladya praneto.
ਖਿੜਕੀਆਂ ਗੰਦੀਆਂ ਹਨ। П-оз-р---е-с---ръс-и. П--------- с- м------ П-о-о-ц-т- с- м-ъ-н-. --------------------- Прозорците са мръсни. 0
P---or-s-t-----m--s--. P---------- s- m------ P-o-o-t-i-e s- m-y-n-. ---------------------- Prozortsite sa mrysni.
ਫਰਸ਼ ਗੰਦਾ ਹੈ। П---т - м---е-. П---- е м------ П-д-т е м-ъ-е-. --------------- Подът е мръсен. 0
Pod-t -- mry-en. P---- y- m------ P-d-t y- m-y-e-. ---------------- Podyt ye mrysen.
ਚੀਨੀ ਦੇ ਬਰਤਨ ਗੰਦੇ ਹਨ। С--о-е-е с--м-ъсни. С------- с- м------ С-д-в-т- с- м-ъ-н-. ------------------- Съдовете са мръсни. 0
S---vete -- -r-sn-. S------- s- m------ S-d-v-t- s- m-y-n-. ------------------- Sydovete sa mrysni.
ਖਿੜਕੀਆਂ ਕੌਨ ਸਾਫ ਕਰ ਰਿਹਾ ਹੈ। К-й --с-- п-озо-ц---? К-- ч---- п---------- К-й ч-с-и п-о-о-ц-т-? --------------------- Кой чисти прозорците? 0
K-y-ch--t- pro--rtsi-e? K-- c----- p----------- K-y c-i-t- p-o-o-t-i-e- ----------------------- Koy chisti prozortsite?
ਵੈਕਿਊਮ ਕੌਨ ਕਰ ਰਿਹਾ ਹੈ। Ко- чи-т- с -р---с--к--к---? К-- ч---- с п--------------- К-й ч-с-и с п-а-о-м-к-ч-а-а- ---------------------------- Кой чисти с прахосмукачката? 0
Koy c---ti ---rak--s----c--at-? K-- c----- s p----------------- K-y c-i-t- s p-a-h-s-u-a-h-a-a- ------------------------------- Koy chisti s prakhosmukachkata?
ਚੀਨੀ ਦੇ ਬਰਤਨ ਕੌਨ ਧੋ ਰਿਹਾ ਹੈ। К-й-м-е--ъд--ет-? К-- м-- с-------- К-й м-е с-д-в-т-? ----------------- Кой мие съдовете? 0
Koy---e s-d---t-? K-- m-- s-------- K-y m-e s-d-v-t-? ----------------- Koy mie sydovete?

ਪ੍ਰਾਰੰਭਿਕ ਸਿਖਲਾਈ

ਅੱਜਕਲ੍ਹ, ਵਿਦੇਸ਼ੀ ਭਾਸ਼ਾਵਾਂ ਵਧੇਰੇ ਮਹੱਤਵਪੂਰਨ ਹੁੰਦੀਆਂ ਜਾ ਰਹੀਆਂ ਹਨ। ਇਹ ਪੇਸ਼ੇਵਰ ਜ਼ਿੰਦਗੀ ਉੱਤੇ ਵੀ ਲਾਗੂ ਹੁੰਦਾ ਹੈ। ਨਤੀਜੇ ਵਜੋਂ, ਵਿਦੇਸ਼ੀ ਭਾਸ਼ਾਵਾਂ ਸਿੱਖਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋਇਆਹੈ। ਬਹੁਤ ਸਾਰੇ ਮਾਪੇ ਵੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਭਾਸ਼ਾਵਾਂ ਸਿੱਖਣ। ਛੋਟੀ ਉਮਰ ਵਿੱਚ ਸਿੱਖਣਾ ਸਭ ਤੋਂ ਬਿਹਤਰ ਹੈ। ਵਿਸ਼ਵ ਭਰ ਵਿੱਚ ਪਹਿਲਾਂ ਤੋਂ ਹੀ ਕਈ ਅੰਤਰ-ਰਾਸ਼ਟਰੀ ਗ੍ਰੇਡ ਸਕੂਲ ਹਨ। ਬਹੁ-ਭਾਸ਼ਾਈ ਸਿਖਲਾਈ ਵਾਲੇ ਕਿੰਡਰਗਾਰਟਨ ਵਧੇਰੇ ਮਸ਼ਹੂਰ ਹੋ ਰਹੇ ਹਨ। ਬਹੁਤ ਪਹਿਲਾਂ ਸਿਖਲਾਈ ਸ਼ੁਰੂ ਕਰਨ ਦੇ ਕਈ ਫਾਇਦੇ ਹਨ। ਇਹ ਸਾਡੇ ਦਿਮਾਗ ਦੇ ਵਿਕਾਸ ਦੇ ਕਾਰਨ ਹੁੰਦਾ ਹੈ। ਸਾਡਾ ਦਿਮਾਗ 4 ਸਾਲ ਦੀ ਉਮਰ ਤੱਕ ਭਾਸ਼ਾਵਾਂ ਦੇ ਢਾਂਚੇ ਬਣਾਉਂਦਾ ਹੈ। ਇਹ ਨਿਊਰੋਨਾਲ ਨੈੱਟਵਰਕ ਸਿੱਖਣ ਵਿੱਚ ਸਾਡੀ ਸਹਾਇਤਾ ਕਰਦੇ ਹਨ। ਬਾਦ ਵਿੱਚ ਜ਼ਿੰਦਗੀ ਵਿੱਚ, ਨਵੇਂ ਢਾਂਚੇ ਚੰਗੀ ਤਰ੍ਹਾਂ ਨਹੀਂ ਬਣਦੇ। ਵੱਡੇ ਬੱਚਿਆਂ ਅਤੇ ਬਾਲਗਾਂ ਨੂੰ ਭਾਸ਼ਾਵਾਂ ਸਿੱਖਣ ਵਿੱਚ ਵਧੇਰੇ ਮੁਸ਼ਕਲ ਆਉਂਦੀ ਹੈ। ਇਸਲਈ, ਸਾਨੂੰ ਆਪਣੇ ਦਿਮਾਗ ਦੇ ਅਰੰਭਕ ਸਮੇਂ ਤੋਂ ਵਿਕਾਸ ਲਈ ਉਤਸ਼ਾਹਤ ਹੋਣਾ ਚਾਹੀਦਾ ਹੈ। ਸੰਖੇਪ ਵਿੱਚ: ਜਿੰਨੀ ਛੋਟੀ ਉਮਰ, ਉਨੀ ਵਧੀਆ। ਭਾਵੇਂ ਕਿ, ਅਜਿਹੇ ਵਿਅਕਤੀ ਵੀ ਹਨ, ਜਿਹੜੇ ਪ੍ਰਾਰੰਭਿਕ ਸਿਖਲਾਈ ਦੀ ਆਲੋਚਨਾ ਕਰਦੇ ਹਨ। ਉਹ ਡਰਦੇ ਹਨ ਕਿ ਬਹੁਭਾਸ਼ਾਵਾਦ ਨਾਲ ਛੋਟੇ ਬੱਚੇ ਬਿਹਬਲ ਹੋ ਜਾਂਦੇ ਹਨ। ਇਸਦੇ ਨਾਲ ਹੀ, ਇਹ ਡਰ ਵੀ ਹੁੰਦਾ ਹੈ ਕਿ ਉਹ ਕੋਈ ਵੀ ਭਾਸ਼ਾ ਚੰਗੀ ਤਰ੍ਹਾਂ ਨਹੀਂ ਸਿੱਖਣਗੇ। ਪਰ ਇਹ ਸ਼ੱਕ ਵਿਗਿਆਨਕ ਪੱਖੋਂ ਨਿਰਾਧਾਰ ਹਨ। ਜ਼ਿਆਦਾ ਭਾਸ਼ਾ-ਵਿਗਿਆਨੀ ਅਤੇ ਮਨੋਵਿਗਿਆਨੀ ਆਸ਼ਾਵਾਦੀ ਹਨ। ਉਨ੍ਹਾਂ ਦੀਆਂ ਖੋਜਾਂ ਨੇ ਸਾਕਾਰਾਤਮਕ ਨਤੀਜੇ ਦਰਸਾਏ ਹਨ। ਆਮ ਤੌਰ 'ਤੇ ਬੱਚੇ ਭਾਸ਼ਾ ਕੋਰਸਾਂ ਨੂੰ ਮਨੋਰੰਜਕ ਸਮਝਦੇ ਹਨ। ਅਤੇ: ਜੇਕਰ ਬੱਚੇ ਭਾਸ਼ਾਵਾਂ ਸਿੱਖਦੇ ਹਨ, ਉਹ ਭਾਸ਼ਾਵਾਂ ਬਾਰੇ ਸੋਚਦੇ ਵੀ ਹਨ। ਇਸਲਈ, ਵਿਦੇਸ਼ੀ ਭਾਸ਼ਾਵਾਂ ਸਿੱਖਣ ਨਾਲ ਉਹ ਆਪਣੀ ਮਾਤ-ਭਾਸ਼ਾ ਬਾਰੇ ਵੀ ਜਾਣੂ ਹੋ ਜਾਂਦੇ ਹਨ। ਉਹਨਾਂ ਨੂੰ ਆਪਣੀ ਪੂਰੀ ਜ਼ਿੰਦਗੀ ਵਿੱਚ ਭਾਸ਼ਾਵਾਂ ਦੇ ਗਿਆਨ ਦਾ ਫਾਇਦਾ ਪਹੁੰਚਦਾ ਹੈ। ਸ਼ਾਇਦ ਵਧੇਰੇ ਔਖੀਆਂ ਭਾਸ਼ਾਵਾਂ ਸਿੱਖਣ ਤੋਂ ਸ਼ੁਰੂਆਤ ਕਰਨਾ ਅਸਲ ਵਿੱਚ ਚੰਗਾ ਹੈ। ਕਿਉਂਕਿ ਬੱਚੇ ਦਾ ਦਿਮਾਗ ਛੇਤੀ ਅਤੇ ਸਮਝ ਨਾਲ ਸਿੱਖਦਾ ਹੈ। ਇਸਨੂੰ ਕੋਈ ਪਰਵਾਹ ਨਹੀਂ ਕਿ ਇਹ ਹੈਲੋ, hello, ciao ਜਾਂ néih hóu ਸਟੋਰ ਕਰਦਾ ਹੈ।