ਪ੍ਹੈਰਾ ਕਿਤਾਬ

pa ਘਰ ਦੀ ਸਫਾਈ   »   be Прыбіранне ў доме

18 [ਅਠਾਰਾਂ]

ਘਰ ਦੀ ਸਫਾਈ

ਘਰ ਦੀ ਸਫਾਈ

18 [васемнаццаць]

18 [vasemnatstsats’]

Прыбіранне ў доме

[Prybіranne u dome]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੇਲਾਰੂਸੀ ਖੇਡੋ ਹੋਰ
ਅੱਜ ਸ਼ਨੀਵਾਰ ਹੈ। С-нн----б-т-. С---- с------ С-н-я с-б-т-. ------------- Сёння субота. 0
S------s-bot-. S----- s------ S-n-y- s-b-t-. -------------- Sennya subota.
ਅੱਜ ਸਾਡੇ ਕੋਲ ਸਮਾਂ ਹੈ। Сёння ў на--ё-ць-вольн--час. С---- ў н-- ё--- в----- ч--- С-н-я ў н-с ё-ц- в-л-н- ч-с- ---------------------------- Сёння ў нас ёсць вольны час. 0
S-n--a u nas ------ v-l’-- -ha-. S----- u n-- y----- v----- c---- S-n-y- u n-s y-s-s- v-l-n- c-a-. -------------------------------- Sennya u nas yosts’ vol’ny chas.
ਅੱਜ ਅਸੀਂ ਘਰ ਸਾਫ ਕਰ ਰਹੇ / ਰਹੀਆਂ ਹਾਂ। С-----м- --ыбі-а-м-у -в-т---. С---- м- п-------- у к------- С-н-я м- п-ы-і-а-м у к-а-э-ы- ----------------------------- Сёння мы прыбіраем у кватэры. 0
Senny---y pry-----m u k----ry. S----- m- p-------- u k------- S-n-y- m- p-y-і-a-m u k-a-e-y- ------------------------------ Sennya my prybіraem u kvatery.
ਮੈਂ ਇਸ਼ਨਾਨਘਰ ਸਾਫ ਕਰ ਰਹੀ ਹਾਂ। Я п-ыбі---с-----а--ым -а-о-. Я п--------- ў в----- п----- Я п-ы-і-а-с- ў в-н-ы- п-к-і- ---------------------------- Я прыбіраюся ў ванным пакоі. 0
Y--p-y-іrayusya - -an----pa-o-. Y- p----------- u v----- p----- Y- p-y-і-a-u-y- u v-n-y- p-k-і- ------------------------------- Ya prybіrayusya u vannym pakoі.
ਮੇਰਾ ਘਰਵਾਲਾ ਗੱਡੀ ਧੋ ਰਿਹਾ ਹੈ। М-й---ж мые м-----. М-- м-- м-- м------ М-й м-ж м-е м-ш-н-. ------------------- Мой муж мые машыну. 0
Moy -uz--m-e mas----. M-- m--- m-- m------- M-y m-z- m-e m-s-y-u- --------------------- Moy muzh mye mashynu.
ਬੱਚੇ ਸਾਈਕਲਾਂ ਸਾਫ ਕਰ ਰਹੇ ਹਨ। Дзец- -ыюць-в--а--педы. Д---- м---- в---------- Д-е-і м-ю-ь в-л-с-п-д-. ----------------------- Дзеці мыюць веласiпеды. 0
D-et---my--ts--v-la-iped-. D----- m------ v---------- D-e-s- m-y-t-’ v-l-s-p-d-. -------------------------- Dzetsі myyuts’ velasipedy.
ਦਾਦੀ / ਨਾਨੀ ਪੌਦਿਆਂ ਨੂੰ ਪਾਣੀ ਦੇ ਰਹੀ ਹੈ। Ба--ля -а-іва--кв-ткі. Б----- п------ к------ Б-б-л- п-л-в-е к-е-к-. ---------------------- Бабуля палівае кветкі. 0
Babul-a pa-і-ae kv--kі. B------ p------ k------ B-b-l-a p-l-v-e k-e-k-. ----------------------- Babulya palіvae kvetkі.
ਬੱਚੇ ਬੱਚਿਆਂ ਦਾ ਕਮਰਾ ਸਾਫ ਕਰ ਰਹੇ ਹਨ। Д---і---ы--р-юцца --дз---ч-м -акоі. Д---- п---------- ў д------- п----- Д-е-і п-ы-і-а-ц-а ў д-і-я-ы- п-к-і- ----------------------------------- Дзеці прыбіраюцца ў дзіцячым пакоі. 0
D---sі--ry---a---st-- - dzіtsy----m -a--і. D----- p------------- u d---------- p----- D-e-s- p-y-і-a-u-s-s- u d-і-s-a-h-m p-k-і- ------------------------------------------ Dzetsі prybіrayutstsa u dzіtsyachym pakoі.
ਮੇਰਾ ਘਰਵਾਲਾ ਆਪਣਾ ਡੈੱਸਕ ਸਾਫ ਕਰ ਰਿਹਾ ਹੈ। Мо--му- п-ыбі-а-----н--п-с-м-вым с--ле. М-- м-- п---------- н- п-------- с----- М-й м-ж п-ы-і-а-ц-а н- п-с-м-в-м с-а-е- --------------------------------------- Мой муж прыбіраецца на пісьмовым стале. 0
Mo- muzh-p--b---e---sa na--і-’---ym -t-l-. M-- m--- p------------ n- p-------- s----- M-y m-z- p-y-і-a-t-t-a n- p-s-m-v-m s-a-e- ------------------------------------------ Moy muzh prybіraetstsa na pіs’movym stale.
ਮੈਂ ਵਾਸ਼ਿੰਗ ਮਸ਼ੀਨ ਵਿੱਚ ਕੱਪੜੇ ਰੱਖ ਰਹੀ ਹਾਂ। Я-к---у -ялізн- ў-п-альную--ашы-у. Я к---- б------ ў п------- м------ Я к-а-у б-л-з-у ў п-а-ь-у- м-ш-н-. ---------------------------------- Я кладу бялізну ў пральную машыну. 0
Y---la-u bya---nu u p------y--m----n-. Y- k---- b------- u p-------- m------- Y- k-a-u b-a-і-n- u p-a-’-u-u m-s-y-u- -------------------------------------- Ya kladu byalіznu u pral’nuyu mashynu.
ਮੈਂ ਕੱਪੜੇ ਟੰਗ ਰਹੀ ਹਾਂ। Я р-----в-ю-бя-і-ну. Я р-------- б------- Я р-з-е-в-ю б-л-з-у- -------------------- Я развешваю бялізну. 0
Ya-ra-v-s-vay--bya----u. Y- r---------- b-------- Y- r-z-e-h-a-u b-a-і-n-. ------------------------ Ya razveshvayu byalіznu.
ਮੈਂ ਕੱਪੜੇ ਪ੍ਰੈੱਸ ਕਰ ਰਹੀ ਹਾਂ। Я----су- -яліз--. Я п----- б------- Я п-а-у- б-л-з-у- ----------------- Я прасую бялізну. 0
Ya-p-a-uyu --a-і---. Y- p------ b-------- Y- p-a-u-u b-a-і-n-. -------------------- Ya prasuyu byalіznu.
ਖਿੜਕੀਆਂ ਗੰਦੀਆਂ ਹਨ। Во-ны б-удн--. В---- б------- В-к-ы б-у-н-я- -------------- Вокны брудныя. 0
Vo--y--r-d---a. V---- b-------- V-k-y b-u-n-y-. --------------- Vokny brudnyya.
ਫਰਸ਼ ਗੰਦਾ ਹੈ। Па----- брудная. П------ б------- П-д-о-а б-у-н-я- ---------------- Падлога брудная. 0
P-dl--- bru-n-ya. P------ b-------- P-d-o-a b-u-n-y-. ----------------- Padloga brudnaya.
ਚੀਨੀ ਦੇ ਬਰਤਨ ਗੰਦੇ ਹਨ। П-с-- б-удны. П---- б------ П-с-д б-у-н-. ------------- Посуд брудны. 0
Pos-d-br--ny. P---- b------ P-s-d b-u-n-. ------------- Posud brudny.
ਖਿੜਕੀਆਂ ਕੌਨ ਸਾਫ ਕਰ ਰਿਹਾ ਹੈ। Хт- пам-е-вок-ы? Х-- п---- в----- Х-о п-м-е в-к-ы- ---------------- Хто памые вокны? 0
K-to pa-y- -o-ny? K--- p---- v----- K-t- p-m-e v-k-y- ----------------- Khto pamye vokny?
ਵੈਕਿਊਮ ਕੌਨ ਕਰ ਰਿਹਾ ਹੈ। Х-о --д-----л----і-ь? Х-- б---- п---------- Х-о б-д-е п-л-с-с-ц-? --------------------- Хто будзе пыласосіць? 0
Kh-- b---- p-l-so--ts’? K--- b---- p----------- K-t- b-d-e p-l-s-s-t-’- ----------------------- Khto budze pylasosіts’?
ਚੀਨੀ ਦੇ ਬਰਤਨ ਕੌਨ ਧੋ ਰਿਹਾ ਹੈ। Хто -а-ые пос-д? Х-- п---- п----- Х-о п-м-е п-с-д- ---------------- Хто памые посуд? 0
Kh-o--amy---o---? K--- p---- p----- K-t- p-m-e p-s-d- ----------------- Khto pamye posud?

ਪ੍ਰਾਰੰਭਿਕ ਸਿਖਲਾਈ

ਅੱਜਕਲ੍ਹ, ਵਿਦੇਸ਼ੀ ਭਾਸ਼ਾਵਾਂ ਵਧੇਰੇ ਮਹੱਤਵਪੂਰਨ ਹੁੰਦੀਆਂ ਜਾ ਰਹੀਆਂ ਹਨ। ਇਹ ਪੇਸ਼ੇਵਰ ਜ਼ਿੰਦਗੀ ਉੱਤੇ ਵੀ ਲਾਗੂ ਹੁੰਦਾ ਹੈ। ਨਤੀਜੇ ਵਜੋਂ, ਵਿਦੇਸ਼ੀ ਭਾਸ਼ਾਵਾਂ ਸਿੱਖਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋਇਆਹੈ। ਬਹੁਤ ਸਾਰੇ ਮਾਪੇ ਵੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਭਾਸ਼ਾਵਾਂ ਸਿੱਖਣ। ਛੋਟੀ ਉਮਰ ਵਿੱਚ ਸਿੱਖਣਾ ਸਭ ਤੋਂ ਬਿਹਤਰ ਹੈ। ਵਿਸ਼ਵ ਭਰ ਵਿੱਚ ਪਹਿਲਾਂ ਤੋਂ ਹੀ ਕਈ ਅੰਤਰ-ਰਾਸ਼ਟਰੀ ਗ੍ਰੇਡ ਸਕੂਲ ਹਨ। ਬਹੁ-ਭਾਸ਼ਾਈ ਸਿਖਲਾਈ ਵਾਲੇ ਕਿੰਡਰਗਾਰਟਨ ਵਧੇਰੇ ਮਸ਼ਹੂਰ ਹੋ ਰਹੇ ਹਨ। ਬਹੁਤ ਪਹਿਲਾਂ ਸਿਖਲਾਈ ਸ਼ੁਰੂ ਕਰਨ ਦੇ ਕਈ ਫਾਇਦੇ ਹਨ। ਇਹ ਸਾਡੇ ਦਿਮਾਗ ਦੇ ਵਿਕਾਸ ਦੇ ਕਾਰਨ ਹੁੰਦਾ ਹੈ। ਸਾਡਾ ਦਿਮਾਗ 4 ਸਾਲ ਦੀ ਉਮਰ ਤੱਕ ਭਾਸ਼ਾਵਾਂ ਦੇ ਢਾਂਚੇ ਬਣਾਉਂਦਾ ਹੈ। ਇਹ ਨਿਊਰੋਨਾਲ ਨੈੱਟਵਰਕ ਸਿੱਖਣ ਵਿੱਚ ਸਾਡੀ ਸਹਾਇਤਾ ਕਰਦੇ ਹਨ। ਬਾਦ ਵਿੱਚ ਜ਼ਿੰਦਗੀ ਵਿੱਚ, ਨਵੇਂ ਢਾਂਚੇ ਚੰਗੀ ਤਰ੍ਹਾਂ ਨਹੀਂ ਬਣਦੇ। ਵੱਡੇ ਬੱਚਿਆਂ ਅਤੇ ਬਾਲਗਾਂ ਨੂੰ ਭਾਸ਼ਾਵਾਂ ਸਿੱਖਣ ਵਿੱਚ ਵਧੇਰੇ ਮੁਸ਼ਕਲ ਆਉਂਦੀ ਹੈ। ਇਸਲਈ, ਸਾਨੂੰ ਆਪਣੇ ਦਿਮਾਗ ਦੇ ਅਰੰਭਕ ਸਮੇਂ ਤੋਂ ਵਿਕਾਸ ਲਈ ਉਤਸ਼ਾਹਤ ਹੋਣਾ ਚਾਹੀਦਾ ਹੈ। ਸੰਖੇਪ ਵਿੱਚ: ਜਿੰਨੀ ਛੋਟੀ ਉਮਰ, ਉਨੀ ਵਧੀਆ। ਭਾਵੇਂ ਕਿ, ਅਜਿਹੇ ਵਿਅਕਤੀ ਵੀ ਹਨ, ਜਿਹੜੇ ਪ੍ਰਾਰੰਭਿਕ ਸਿਖਲਾਈ ਦੀ ਆਲੋਚਨਾ ਕਰਦੇ ਹਨ। ਉਹ ਡਰਦੇ ਹਨ ਕਿ ਬਹੁਭਾਸ਼ਾਵਾਦ ਨਾਲ ਛੋਟੇ ਬੱਚੇ ਬਿਹਬਲ ਹੋ ਜਾਂਦੇ ਹਨ। ਇਸਦੇ ਨਾਲ ਹੀ, ਇਹ ਡਰ ਵੀ ਹੁੰਦਾ ਹੈ ਕਿ ਉਹ ਕੋਈ ਵੀ ਭਾਸ਼ਾ ਚੰਗੀ ਤਰ੍ਹਾਂ ਨਹੀਂ ਸਿੱਖਣਗੇ। ਪਰ ਇਹ ਸ਼ੱਕ ਵਿਗਿਆਨਕ ਪੱਖੋਂ ਨਿਰਾਧਾਰ ਹਨ। ਜ਼ਿਆਦਾ ਭਾਸ਼ਾ-ਵਿਗਿਆਨੀ ਅਤੇ ਮਨੋਵਿਗਿਆਨੀ ਆਸ਼ਾਵਾਦੀ ਹਨ। ਉਨ੍ਹਾਂ ਦੀਆਂ ਖੋਜਾਂ ਨੇ ਸਾਕਾਰਾਤਮਕ ਨਤੀਜੇ ਦਰਸਾਏ ਹਨ। ਆਮ ਤੌਰ 'ਤੇ ਬੱਚੇ ਭਾਸ਼ਾ ਕੋਰਸਾਂ ਨੂੰ ਮਨੋਰੰਜਕ ਸਮਝਦੇ ਹਨ। ਅਤੇ: ਜੇਕਰ ਬੱਚੇ ਭਾਸ਼ਾਵਾਂ ਸਿੱਖਦੇ ਹਨ, ਉਹ ਭਾਸ਼ਾਵਾਂ ਬਾਰੇ ਸੋਚਦੇ ਵੀ ਹਨ। ਇਸਲਈ, ਵਿਦੇਸ਼ੀ ਭਾਸ਼ਾਵਾਂ ਸਿੱਖਣ ਨਾਲ ਉਹ ਆਪਣੀ ਮਾਤ-ਭਾਸ਼ਾ ਬਾਰੇ ਵੀ ਜਾਣੂ ਹੋ ਜਾਂਦੇ ਹਨ। ਉਹਨਾਂ ਨੂੰ ਆਪਣੀ ਪੂਰੀ ਜ਼ਿੰਦਗੀ ਵਿੱਚ ਭਾਸ਼ਾਵਾਂ ਦੇ ਗਿਆਨ ਦਾ ਫਾਇਦਾ ਪਹੁੰਚਦਾ ਹੈ। ਸ਼ਾਇਦ ਵਧੇਰੇ ਔਖੀਆਂ ਭਾਸ਼ਾਵਾਂ ਸਿੱਖਣ ਤੋਂ ਸ਼ੁਰੂਆਤ ਕਰਨਾ ਅਸਲ ਵਿੱਚ ਚੰਗਾ ਹੈ। ਕਿਉਂਕਿ ਬੱਚੇ ਦਾ ਦਿਮਾਗ ਛੇਤੀ ਅਤੇ ਸਮਝ ਨਾਲ ਸਿੱਖਦਾ ਹੈ। ਇਸਨੂੰ ਕੋਈ ਪਰਵਾਹ ਨਹੀਂ ਕਿ ਇਹ ਹੈਲੋ, hello, ciao ਜਾਂ néih hóu ਸਟੋਰ ਕਰਦਾ ਹੈ।