ਪ੍ਹੈਰਾ ਕਿਤਾਬ

pa ਮੇਰਾ   »   te షష్టీవిభక్తి

99 [ਨੜਿਨਵੇਂ]

ਮੇਰਾ

ਮੇਰਾ

99 [తొంభై తొమ్మిది]

99 [Tombhai tom\'midi]

షష్టీవిభక్తి

[Ṣaṣṭīvibhakti]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤੇਲਗੂ ਖੇਡੋ ਹੋਰ
ਮੇਰੇ ਦੋਸਤ ਦੀ ਬਿੱਲੀ నా స----------- ప-----. నా స్నేహితురాలి పిల్లి. 0
N- s---------- p----. Nā s---------- p----. Nā snēhiturāli pilli. N- s-ē-i-u-ā-i p-l-i. --------------------.
ਮੇਰੇ ਦੋਸਤ ਦਾ ਕੁੱਤਾ నా స--------- క----. నా స్నేహితుని కుక్క. 0
N- s-------- k----. Nā s-------- k----. Nā snēhituni kukka. N- s-ē-i-u-i k-k-a. ------------------.
ਮੇਰੇ ਬੱਚਿਆਂ ਦੇ ਖਿਲੌਣੇ నా ప----- బ------. నా పిల్లల బొమ్మలు. 0
N- p------ b--'m---. Nā p------ b-------. Nā pillala bom'malu. N- p-l-a-a b-m'm-l-. --------------'----.
ਇਹ ਮੇਰੇ ਸਹਿ – ਕਰਮੀ ਦਾ ਕੋਟ ਹੈ। ఇద- న- స-------- య---- క---. ఇది నా సహొద్యోగి యొక్క కోటు. 0
I-- n- s-------- y---- k---. Id- n- s-------- y---- k---. Idi nā sahodyōgi yokka kōṭu. I-i n- s-h-d-ō-i y-k-a k-ṭ-. ---------------------------.
ਇਹ ਮੇਰੇ ਸਹਿ – ਕਰਮੀ ਦੀ ਗੱਡੀ ਹੈ। ఇద- న- స-------- య---- క---. ఇది నా సహొద్యోగి యొక్క కారు. 0
I-- n- s-------- y---- k---. Id- n- s-------- y---- k---. Idi nā sahodyōgi yokka kāru. I-i n- s-h-d-ō-i y-k-a k-r-. ---------------------------.
ਇਹ ਮੇਰੇ ਸਹਿ – ਕਰਮੀ ਦਾ ਕੰਮ ਹੈ। ఇద- న- స-------- య---- ప--. ఇది నా సహొద్యోగి యొక్క పని. 0
I-- n- s-------- y---- p---. Id- n- s-------- y---- p---. Idi nā sahodyōgi yokka pani. I-i n- s-h-d-ō-i y-k-a p-n-. ---------------------------.
ਕਮੀਜ਼ ਦਾ ਬਟਨ ਟੁੱਟਿਆ ਹੋਇਆ ਹੈ। చొ---- న---- గ---- ఊ---------. చొక్కా నుండి గుండీ ఊడిపోయింది. 0
C---- n---- g---- ū---------. Co--- n---- g---- ū---------. Cokkā nuṇḍi guṇḍī ūḍipōyindi. C-k-ā n-ṇ-i g-ṇ-ī ū-i-ō-i-d-. ----------------------------.
ਗੈਰਜ ਦੀ ਚਾਬੀ ਗੁੰਮ ਹੋਈ ਹੈ। గా---- త------- ప------. గారేజీ తాళంచెవి పోయింది. 0
G----- t----̄c--- p------. Gā---- t--------- p------. Gārējī tāḷan̄cevi pōyindi. G-r-j- t-ḷ-n̄c-v- p-y-n-i. ------------̄------------.
ਸਾਹਬ ਦਾ ਕੰਪਿਊਟਰ ਖਰਾਬ ਹੋਇਆ ਹੈ। యజ---- య---- క-------- ప------- ల---. యజమాని యొక్క కంప్యూటర్ పనిచేయడం లేదు. 0
Y------- y---- k-------- p---------- l---. Ya------ y---- k-------- p---------- l---. Yajamāni yokka kampyūṭar panicēyaḍaṁ lēdu. Y-j-m-n- y-k-a k-m-y-ṭ-r p-n-c-y-ḍ-ṁ l-d-. -----------------------------------------.
ਇਸ ਬੱਚੀ ਦੇ ਮਾਂ – ਬਾਪ ਕੌਣ ਹਨ? ఈ అ------ త------------ ఎ---? ఈ అమ్మాయి తల్లితండ్రులు ఎవరు? 0
Ī a-'m--- t------------ e----? Ī a------ t------------ e----? Ī am'māyi tallitaṇḍrulu evaru? Ī a-'m-y- t-l-i-a-ḍ-u-u e-a-u? ----'------------------------?
ਮੈਂ ਉਸਦੇ ਮਾਂਪਿਆਂ ਦੇ ਘਰ ਕਿਵੇਂ ਜਾਂਵਾਂ? నే-- ఆ-- త----------- ఇ----- ఎ-- వ-------? నేను ఆమె తల్లితండ్రుల ఇంటికి ఎలా వెళ్ళాలి? 0
N--- ā-- t------------ i----- e-- v------? Nē-- ā-- t------------ i----- e-- v------? Nēnu āme tallitaṇḍrula iṇṭiki elā veḷḷāli? N-n- ā-e t-l-i-a-ḍ-u-a i-ṭ-k- e-ā v-ḷ-ā-i? -----------------------------------------?
ਘਰ ਗਲੀ ਦੇ ਕੋਨੇ ਵਿੱਚ ਹੈ। ఆ ఇ----- ఈ ర----- చ--- ఉ-----. / ఆ ఇ---- ఈ ద--- చ--- ఉ-----. ఆ ఇల్లు, ఈ రోడ్డు చివర ఉన్నది. / ఆ ఇల్లు ఈ దారి చివర ఉన్నది. 0
Ā i---, ī r---- c----- u-----. / Ā i--- ī d--- c----- u-----. Ā i---- ī r---- c----- u-----. / Ā i--- ī d--- c----- u-----. Ā illu, ī rōḍḍu civara unnadi. / Ā illu ī dāri civara unnadi. Ā i-l-, ī r-ḍ-u c-v-r- u-n-d-. / Ā i-l- ī d-r- c-v-r- u-n-d-. ------,----------------------.-/----------------------------.
ਸਵਿਟਜ਼ਰਲੈਂਡ ਦੀ ਰਾਜਧਾਨੀ ਕਿਹੜੀ ਹੈ? స్------------ ర------ న--- ప--- ఏ----? స్విట్జర్లాండ్ రాజధాని నగరం పేరు ఏమిటి? 0
S---------- r-------- n------ p--- ē----? Sv--------- r-------- n------ p--- ē----? Sviṭjarlāṇḍ rājadhāni nagaraṁ pēru ēmiṭi? S-i-j-r-ā-ḍ r-j-d-ā-i n-g-r-ṁ p-r- ē-i-i? ----------------------------------------?
ਇਸ ਕਿਤਾਬ ਦਾ ਨਾਮ ਕੀ ਹੈ। పు----- శ------ ప--- ఏ----? పుస్తకం శీర్షిక పేరు ఏమిటి? 0
P------- ś------ p--- ē----? Pu------ ś------ p--- ē----? Pustakaṁ śīrṣika pēru ēmiṭi? P-s-a-a- ś-r-i-a p-r- ē-i-i? ---------------------------?
ਗੁਆਂਢੀ ਦੱ ਬੱਚਿਆਂ ਦੇ ਨਾਮ ਕੀ ਹਨ? పొ------- వ---- ప----- ప----- ఏ---- / ప--------- ప----- ప----- ఏ---? పొరుగింటి వాళ్ళ పిల్లల పేర్లు ఏమిటి / ప్రక్కింటి పిల్లల పేర్లు ఏంటి? 0
P-------- v---- p------ p---- ē----/ p-------- p------ p---- ē---? Po------- v---- p------ p---- ē----/ p-------- p------ p---- ē---? Porugiṇṭi vāḷḷa pillala pērlu ēmiṭi/ prakkiṇṭi pillala pērlu ēṇṭi? P-r-g-ṇ-i v-ḷ-a p-l-a-a p-r-u ē-i-i/ p-a-k-ṇ-i p-l-a-a p-r-u ē-ṭ-? -----------------------------------/-----------------------------?
ਬੱਚਿਆਂ ਦੀਆਂ ਛੁੱਟੀਆਂ ਕਦੋਂ ਹਨ? పి---- స------ ఎ------? పిల్లల సెలవులు ఎప్పుడు? 0
P------ s------- e-----? Pi----- s------- e-----? Pillala selavulu eppuḍu? P-l-a-a s-l-v-l- e-p-ḍ-? -----------------------?
ਡਾਕਟਰ ਨਾਲ ਮਿਲਣ ਦਾ ਵਕਤ ਕੀ ਹੈ? డా----- య---- స--------- స--- ఎ------------? డాక్టర్ యొక్క సంప్రదింపు సమయం ఎప్పుడెప్పుడు? 0
Ḍ----- y---- s---------- s------ e----------? Ḍā---- y---- s---------- s------ e----------? Ḍākṭar yokka sampradimpu samayaṁ eppuḍeppuḍu? Ḍ-k-a- y-k-a s-m-r-d-m-u s-m-y-ṁ e-p-ḍ-p-u-u? --------------------------------------------?
ਅਜਾਇਬ ਘਰ ਕਦੋਂ ਖੁਲ੍ਹਦਾ ਹੈ? మ్------ ఎ---- గ----- త---------? మ్యూజియం ఎన్ని గంటలకు తెరుస్తారు? 0
M------- e--- g-------- t--------? My------ e--- g-------- t--------? Myūjiyaṁ enni gaṇṭalaku terustāru? M-ū-i-a- e-n- g-ṇ-a-a-u t-r-s-ā-u? ---------------------------------?

ਚੰਗੀ ਇਕਾਗਰਚਿੱਤਤਾ = ਚੰਗੀ ਸਿਖਲਾਈ

ਸਿਖਲਾਈ ਦੇ ਦੌਰਾਨ ਸਾਡੇ ਲਈ ਇਕਾਗਰਚਿਤ ਹੋਣ ਜ਼ਰੂਰੀ ਹੈ। ਸਾਡਾ ਸਾਰਾ ਧਿਆਨ ਕੇਵਲ ਇੱਕ ਚੀਜ਼ ਉੱਤੇ ਹੋਣਾ ਚਾਹੀਦਾ ਹੈ। ਇਕਾਗਰਚਿਤ ਹੋਣ ਦੀ ਯੋਗਤਾ ਜਮਾਂਦਰੂ ਨਹੀਂ ਹੁੰਦੀ। ਪਹਿਲਾਂ ਸਾਨੂੰ ਇਕਾਗਰਚਿਤ ਹੋਣਾ ਸਿੱਖਣਾ ਚਾਹੀਦਾ ਹੈ। ਇਹ ਵਿਸ਼ੇਸ਼ ਤੌਰ 'ਤੇ ਕਿੰਡਰਗਾਰਟਨ ਜਾਂ ਸਕੂਲ ਵਿੱਚ ਸ਼ੁਰੂ ਹੁੰਦਾ ਹੈ। ਛੇ ਸਾਲ ਦੀ ਉਮਰ ਵਿੱਚ, ਬੱਚੇ ਲੱਗਭਗ 15 ਮਿੰਟ ਤੱਕ ਇਕਾਗਰਚਿਤ ਹੋ ਸਕਦੇ ਹਨ। 14 ਸਾਲ ਦੇ ਨੌਜਵਾਨ ਇਸ ਤੋਂ ਦੁਗਣੇ ਸਮੇਂ ਤੱਕ ਇਕਾਗਰਚਿਤ ਹੋ ਸਕਦੇ ਹਨ ਅਤੇ ਕੰਮ ਕਰ ਸਕਦੇ ਹਨ। ਬਾਲਗਾਂ ਦੀ ਇਕਾਗਰਚਿਤਤਾ ਲੱਗਭਗ 45 ਮਿੰਟ ਤੱਕ ਰਹਿੰਦੀ ਹੈ। ਇੱਕ ਵਿਸ਼ੇਸ਼ ਸਮੇਂ ਤੋਂ ਬਾਦ ਇਕਾਗਰਚਿਤਤਾ ਭੰਗ ਹੋ ਜਾਂਦੀ ਹੈ। ਇਸਤੋਂ ਬਾਦ ਪੜ੍ਹਾਈ ਕਰ ਰਹੇ ਵਿਅਕਤੀਆਂ ਦੀ, ਸਮੱਗਰੀ ਵਿੱਚ ਦਿਲਚਸਪੀ ਖ਼ਤਮ ਹੋਜਾਂਦੀ ਹੈ। ਉਹ ਥਕੇਵਾਂ ਜਾਂ ਤਣਾਅ ਮਹਿਸੂਸ ਕਰ ਸਕਦੇ ਹਨ। ਨਤੀਜੇ ਵਜੋਂ, ਸਿਖਲਾਈ ਵਧੇਰੇ ਔਖੀ ਹੋ ਜਾਂਦੀ ਹੈ। ਯਾਦਾਸ਼ਤ, ਸਮੱਗਰੀ ਨੂੰ ਸਾਂਭ ਕੇ ਵੀ ਨਹੀਂ ਰੱਖ ਸਕਦੀ। ਪਰ, ਵਿਅਕਤੀ ਆਪਣੀ ਇਕਾਗਰਚਿਤਤਾ ਵਧਾ ਸਕਦੇ ਹਨ! ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਪੜ੍ਹਾਈ ਤੋਂ ਪਹਿਲਾਂ ਲੋੜੀਂਦੀ ਨੀਂਦ ਪੂਰੀ ਕੀਤੀ ਹੈ। ਥੱਕਿਆ ਹੋਇਆ ਵਿਅਕਤੀ ਕੇਵਲ ਥੋੜ੍ਹੇ ਸਮੇਂ ਲਈ ਹੀ ਇਕਾਗਰਚਿਤ ਹੋ ਸਕਦਾ ਹੈ। ਸਾਡਾ ਦਿਮਾਗ ਉਸ ਸਮੇਂ ਵੱਧ ਗ਼ਲਤੀਆਂ ਕਰਦਾ ਹੈ ਜਦੋਂ ਇਹ ਥੱਕਿਆ ਹੁੰਦਾ ਹੈ। ਸਾਡੀਆਂ ਭਾਵਨਾਵਾਂ ਵੀ ਸਾਡੀ ਇਕਾਗਰਚਿਤਤਾ ਉੱਤੇ ਪ੍ਰਭਾਵ ਪਾਉਂਦੀਆਂ ਹਨ। ਪ੍ਰਭਾਵਸ਼ਾਲੀ ਢੰਗ ਨਾਲ ਸਿੱਖਣ ਦੇ ਚਾਹਵਾਨਾਂ ਨੂੰ ਇੱਕ ਸੰਤੁਲਿਤ ਮਾਨਸਿਕ ਸਥਿਤੀ ਵਿੱਚ ਹੋਣਾ ਚਾਹੀਦਾ ਹੈ। ਬਹੁਤ ਸਾਰੀਆਂ ਸਾਕਾਰਾਤਮਕ ਜਾਂ ਨਾਕਾਰਾਤਮਕ ਭਾਵਨਾਵਾਂ ਸਿਖਲਾਈ ਪ੍ਰਕ੍ਰਿਆ ਵਿੱਚ ਰੁਕਾਵਟ ਪਾਉਂਦੀਆਂ ਹਨ। ਬੇਸ਼ੱਕ, ਇੱਕ ਵਿਅਕਤੀ ਹਮੇਸ਼ਾਂ ਆਪਣੀਆਂ ਭਾਵਨਾਵਾਂ ਉੱਤੇ ਕਾਬੂ ਨਹੀਂ ਪਾ ਸਕਦਾ। ਪਰ ਪੜ੍ਹਾਈ ਦੇ ਦੌਰਾਨ ਇਨ੍ਹਾਂ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕਰ ਸਕਦੋ ਹੋ। ਜਿਹੜੇ ਇਕਾਗਰਚਿਤ ਹੋਣਾ ਚਾਹੁੰਦੇ ਹਨ, ਉਨ੍ਹਾਂ ਨੂੰ ਪ੍ਰੇਰਿਤ ਰਹਿਣ ਦੀ ਲੋੜ ਹੁੰਦੀ ਹੈ। ਪੜ੍ਹਾਈ ਦੇ ਦੌਰਾਨ ਸਾਡੇ ਮਨ ਵਿੱਚ ਹਮੇਸ਼ਾਂ ਇੱਕ ਟੀਚਾ ਹੋਣਾ ਚਾਹੀਦਾ ਹੈ। ਕੇਵਲ ਤਾਂ ਹੀ ਸਾਡਾ ਦਿਮਾਗ ਇਕਾਗਰਚਿਤ ਹੋਣ ਲਈ ਤਿਆਰ ਹੋਵੇਗਾ। ਵਧੀਆ ਇਕਾਗਰਚਿਤਤਾ ਲਈ ਇੱਕ ਸ਼ਾਂਤ ਮਾਹੌਲ ਦਾ ਹੋਣਾ ਵੀ ਜ਼ਰੂਰੀ ਹੈ। ਅਤੇ: ਪੜ੍ਹਾਈ ਦੇ ਦੌਰਾਨ ਤੁਹਾਨੂੰ ਬਹੁਤ ਸਾਰਾ ਪਾਣੀ ਪੀਣਾ ਚਾਹੀਦਾ ਹੈ; ਇਹ ਤੁਹਾਨੂੰ ਜਗਾ ਕੇ ਰੱਖਦਾ ਹੈ। ਜਿਹੜੇ ਇਹ ਸਭ ਕੁਝ ਆਪਣੇ ਮਨ ਵਿੱਚ ਰੱਖਦੇ ਹਨ, ਨਿਸਚਿਤ ਰੂਪ ਵਿੱਚ ਲੰਮੇ ਸਮੇਂ ਤੱਕ ਇਕਾਗਰਚਿਤ ਰਹਿ ਸਕਦੇ ਹਨ!