ਪ੍ਹੈਰਾ ਕਿਤਾਬ

pa ਕਿਸੇ ਗੱਲ ਦਾ ਤਰਕ ਦੇਣਾ 2   »   te కారణాలు చెప్పడం 2

76 [ਛਿਅੱਤਰ]

ਕਿਸੇ ਗੱਲ ਦਾ ਤਰਕ ਦੇਣਾ 2

ਕਿਸੇ ਗੱਲ ਦਾ ਤਰਕ ਦੇਣਾ 2

76 [డెబ్బై ఆరు]

76 [Ḍebbai āru]

కారణాలు చెప్పడం 2

[Kāraṇālu ceppaḍaṁ 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤੇਲਗੂ ਖੇਡੋ ਹੋਰ
ਤੁਸੀਂ ਕਿਉਂ ਨਹੀਂ ਆਏ? మీర- ఎంద--- -ా-ేద-? మ--- ఎ----- ర------ మ-ర- ఎ-ద-క- ర-ల-ద-? ------------------- మీరు ఎందుకు రాలేదు? 0
Mīru--n--ku -āl---? M--- e----- r------ M-r- e-d-k- r-l-d-? ------------------- Mīru enduku rālēdu?
ਮੈਂ ਬੀਮਾਰ ਸੀ। నా-ు ------ -ా-ా--దు న--- ఒ----- బ------- న-క- ఒ-ట-ల- బ-గ-ల-ద- -------------------- నాకు ఒంట్లో బాగాలేదు 0
N--u-o-ṭ-ō -ā-----u N--- o---- b------- N-k- o-ṭ-ō b-g-l-d- ------------------- Nāku oṇṭlō bāgālēdu
ਮੈਂ ਨਹੀਂ ਆਇਆ / ਆਈ ਕਿਉਂਕਿ ਮੈਂ ਬੀਮਾਰ ਸੀ। న-క---ంట్-ో -ాగ-లేదు---ద--ే-నే-- ర-లే-ు న--- ఒ----- బ------- అ----- న--- ర----- న-క- ఒ-ట-ల- బ-గ-ల-ద- అ-ద-క- న-న- ర-ల-ద- --------------------------------------- నాకు ఒంట్లో బాగాలేదు అందుకే నేను రాలేదు 0
Nā---oṇ-l----gāl-du---duk- n-n--rā-ē-u N--- o---- b------- a----- n--- r----- N-k- o-ṭ-ō b-g-l-d- a-d-k- n-n- r-l-d- -------------------------------------- Nāku oṇṭlō bāgālēdu andukē nēnu rālēdu
ਉਹ ਕਿਉਂ ਨਹੀਂ ਆਈ? ఆ-ె ఎం-ుక------దు? ఆ-- ఎ----- ర------ ఆ-ె ఎ-ద-క- ర-ల-ద-? ------------------ ఆమె ఎందుకు రాలేదు? 0
Ā-e -n---u-rālēdu? Ā-- e----- r------ Ā-e e-d-k- r-l-d-? ------------------ Āme enduku rālēdu?
ਉਹ ਥੱਕ ਗਈ ਸੀ। ఆమె --ిసి---ి--ి ఆ-- అ----------- ఆ-ె అ-ి-ి-ో-ి-ద- ---------------- ఆమె అలిసిపోయింది 0
Āme ----i----n-i Ā-- a----------- Ā-e a-i-i-ō-i-d- ---------------- Āme alisipōyindi
ਉਹ ਨਹੀਂ ਆਈ ਕਿਉਂਕਿ ਉਹ ਥੱਕ ਗਈ ਹੈ। ఆమె-అలిస--ోయి--- -ం-ు-- ఆ-ె-ర-లేదు ఆ-- అ----------- అ----- ఆ-- ర----- ఆ-ె అ-ి-ి-ో-ి-ద- అ-ద-క- ఆ-ె ర-ల-ద- ---------------------------------- ఆమె అలిసిపోయింది అందుకే ఆమె రాలేదు 0
Ā-- --isi--y-nd--an---ē ā-e r-l-du Ā-- a----------- a----- ā-- r----- Ā-e a-i-i-ō-i-d- a-d-k- ā-e r-l-d- ---------------------------------- Āme alisipōyindi andukē āme rālēdu
ਉਹ ਕਿਉਂ ਨਹੀਂ ਆਇਆ? అ--ు ఎ---క- ర-ల-దు? అ--- ఎ----- ర------ అ-న- ఎ-ద-క- ర-ల-ద-? ------------------- అతను ఎందుకు రాలేదు? 0
At-----n--k--rālēdu? A---- e----- r------ A-a-u e-d-k- r-l-d-? -------------------- Atanu enduku rālēdu?
ਉਸਦਾ ਮਨ ਨਹੀਂ ਕਰ ਰਿਹਾ ਸੀ। అ---క---స-్త--లేదు అ----- ఆ----- ల--- అ-న-క- ఆ-క-త- ల-ద- ------------------ అతనికి ఆసక్తి లేదు 0
A-----i---ak-i --du A------ ā----- l--- A-a-i-i ā-a-t- l-d- ------------------- Ataniki āsakti lēdu
ਉਹ ਨਹੀਂ ਆਇਆ ਕਿਉਂਕਿ ਉਸਦੀ ਇੱਛਾ ਨਹੀਂ ਸੀ? అ-ని---ఆస--త--ల---దు వ-----------ేదు అ----- ఆ----- ల----- వ-- అ--- ర----- అ-న-క- ఆ-క-త- ల-న-ద- వ-న అ-న- ర-ల-ద- ------------------------------------ అతనికి ఆసక్తి లేనందు వలన అతను రాలేదు 0
Ata-i-i ----t- l-n--du val--a --anu rā-ē-u A------ ā----- l------ v----- a---- r----- A-a-i-i ā-a-t- l-n-n-u v-l-n- a-a-u r-l-d- ------------------------------------------ Ataniki āsakti lēnandu valana atanu rālēdu
ਤੁਸੀਂ ਸਾਰੇ ਕਿਉਂ ਨਹੀਂ ਆਏ? మీర- ---ుక---ాలే--? మ--- ఎ----- ర------ మ-ర- ఎ-ద-క- ర-ల-ద-? ------------------- మీరు ఎందుకు రాలేదు? 0
Mī-u--nd-k- -āl---? M--- e----- r------ M-r- e-d-k- r-l-d-? ------------------- Mīru enduku rālēdu?
ਸਾਡੀ ਗੱਡੀ ਖਰਾਬ ਹੈ। మా-కా-- చ-డ----ి-ది మ- క--- చ---------- మ- క-ర- చ-డ-ప-య-ం-ి ------------------- మా కార్ చెడిపోయింది 0
Mā -ār ---ipōy-ndi M- k-- c---------- M- k-r c-ḍ-p-y-n-i ------------------ Mā kār ceḍipōyindi
ਅਸੀਂ ਨਹੀਂ ਆਏ ਕਿਉਂਕਿ ਸਾਡੀ ਗੱਡੀ ਖਰਾਬ ਹੈ। మా----------పోయినందు-వలన ---ు-ర-లే-ు మ- క--- చ----------- వ-- మ--- ర----- మ- క-ర- చ-డ-ప-య-న-ద- వ-న మ-మ- ర-ల-ద- ------------------------------------ మా కార్ చెడిపోయినందు వలన మేము రాలేదు 0
M--kār---ḍip-y-n-n-u -a--n- -ēmu-r----u M- k-- c------------ v----- m--- r----- M- k-r c-ḍ-p-y-n-n-u v-l-n- m-m- r-l-d- --------------------------------------- Mā kār ceḍipōyinandu valana mēmu rālēdu
ਉਹ ਲੋਕ ਕਿਉਂ ਨਹੀਂ ਆਏ? ఆ మన-షుల--ఎందుక- ర-లేద-? ఆ మ------ ఎ----- ర------ ఆ మ-ు-ు-ు ఎ-ద-క- ర-ల-ద-? ------------------------ ఆ మనుషులు ఎందుకు రాలేదు? 0
Ā-m-n--u---e-------ālēd-? Ā m------- e----- r------ Ā m-n-ṣ-l- e-d-k- r-l-d-? ------------------------- Ā manuṣulu enduku rālēdu?
ਉਹਨਾਂ ਦੀ ਗੱਡੀ ਛੁੱਟ ਗਈ ਸੀ। వ-ళ-ళ- -్రే-్--క్కలేక----రు వ----- ట----- ఎ------------ వ-ళ-ళ- ట-ర-న- ఎ-్-ల-క-ో-ా-ు --------------------------- వాళ్ళు ట్రేన్ ఎక్కలేకపోయారు 0
Vā--u---ēn ---alēkapō-ā-u V---- ṭ--- e------------- V-ḷ-u ṭ-ē- e-k-l-k-p-y-r- ------------------------- Vāḷḷu ṭrēn ekkalēkapōyāru
ਉਹ ਲੋਕ ਇਸ ਲਈ ਨਹੀਂ ਆਏ ਕਿਉਂਕਿ ਉਹਨਾਂ ਦੀ ਗੱਡੀ ਛੁੱਟ ਗਈ ਸੀ। వాళ్-ు ట-రేన్ ---క-ేకప--ారు-----వ-- --ళ్ళ--ర-లే-ు వ----- ట----- ఎ------------ అ------ వ----- ర----- వ-ళ-ళ- ట-ర-న- ఎ-్-ల-క-ో-ా-ు అ-ద-వ-న వ-ళ-ళ- ర-ల-ద- ------------------------------------------------- వాళ్ళు ట్రేన్ ఎక్కలేకపోయారు అందువలన వాళ్ళు రాలేదు 0
Vā--u-ṭ-ēn-ekk--ē---ōy--u -ndu-al--- v---u----ēdu V---- ṭ--- e------------- a--------- v---- r----- V-ḷ-u ṭ-ē- e-k-l-k-p-y-r- a-d-v-l-n- v-ḷ-u r-l-d- ------------------------------------------------- Vāḷḷu ṭrēn ekkalēkapōyāru anduvalana vāḷḷu rālēdu
ਤੂੰ ਕਿਉਂ ਨਹੀਂ ਆਇਆ / ਆਈ? మీ-ు--ంద--ు-రా-ేదు? మ--- ఎ----- ర------ మ-ర- ఎ-ద-క- ర-ల-ద-? ------------------- మీరు ఎందుకు రాలేదు? 0
M-ru-e---ku-r-lēdu? M--- e----- r------ M-r- e-d-k- r-l-d-? ------------------- Mīru enduku rālēdu?
ਮੈਨੂੰ ਆਉਣ ਦੀ ਆਗਿਆ ਨਹੀਂ ਸੀ। నన్-ు ర-న--లే-ు న---- ర-------- న-్-ు ర-న-య-ే-ు --------------- నన్ను రానీయలేదు 0
Nan---r-n---l-du N---- r--------- N-n-u r-n-y-l-d- ---------------- Nannu rānīyalēdu
ਮੈਂ ਨਹੀਂ ਆਇਆ / ਆਈ ਕਿਉਂਕਿ ਮੈਨੂੰ ਆਉਣ ਦੀ ਆਗਿਆ ਨਹੀਂ ਸੀ। నన--- రానీయ-ేదు--ం--వ-న నేను -ాల-దు న---- ర-------- అ------ న--- ర----- న-్-ు ర-న-య-ే-ు అ-ద-వ-న న-న- ర-ల-ద- ----------------------------------- నన్ను రానీయలేదు అందువలన నేను రాలేదు 0
N-nnu rān-yal----a-du---ana nē----ā---u N---- r--------- a--------- n--- r----- N-n-u r-n-y-l-d- a-d-v-l-n- n-n- r-l-d- --------------------------------------- Nannu rānīyalēdu anduvalana nēnu rālēdu

ਅਮਰੀਕਾ ਦੀਆਂ ਸਵਦੇਸ਼ੀ ਭਾਸ਼ਾਵਾਂ

ਅਮਰੀਕਾ ਵਿੱਚ ਕਈ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਅੰਗਰੇਜ਼ੀ ਉੱਤਰੀ ਅਮਰੀਕਾ ਦੀ ਮੁੱਖ ਭਾਸ਼ਾ ਹੈ। ਸਪੇਨਿਸ਼ ਅਤੇ ਪੁਰਤਗਾਲੀ ਦੱਖਣੀ ਅਮਰੀਕਾ ਵਿੱਚ ਸਭ ਤੋਂ ਅੱਗੇ ਹਨ। ਇਹ ਸਾਰੀਆਂ ਭਾਸ਼ਾਵਾਂ ਅਮਰੀਕਾ ਵਿੱਚ ਯੂਰੋਪ ਤੋਂ ਆਈਆਂ। ਬਸਤੀਵਾਦ ਤੋਂ ਪਹਿਲਾਂ, ਇੱਥੇ ਹੋਰ ਭਾਸ਼ਾਵਾਂ ਬੋਲੀਆਂ ਜਾਂਦੀਆਂ ਸਨ। ਇਨ੍ਹਾਂ ਭਾਸ਼ਾਵਾਂ ਨੂੰ ਅਮਰੀਕੀ ਦੀਆਂ ਸਵਦੇਸ਼ੀ ਭਾਸ਼ਾਵਾਂ ਵਜੋਂ ਜਾਣਿਆ ਜਾਂਦਾ ਹੈ। ਅਜੇ ਤੱਕ, ਇਨ੍ਹਾਂ ਦੀ ਮਹੱਤਵਪੂਰਨ ਰੂਪ ਵਿੱਚ ਪੜਚੋਲ ਨਹੀਂ ਕੀਤੀ ਗਈ। ਇਨ੍ਹਾਂ ਭਾਸ਼ਾਵਾਂ ਦੀ ਭਿੰਨਤਾ ਬਹੁਤ ਜ਼ਿਆਦਾ ਹੈ। ਇਹ ਅੰਦਾਜ਼ਾ ਕੀਤਾ ਜਾਂਦਾ ਹੈ ਕਿ ਉੱਤਰੀ ਅਮਰੀਕਾ ਵਿੱਚ ਲੱਗਭਗ 60 ਭਾਸ਼ਾਈ ਪਰਿਵਾਰ ਮੌਜੂਦ ਹਨ। ਦੱਖਣੀ ਅਮਰੀਕਾ ਵਿੱਚ 150 ਤੱਕ ਵੀ ਮੌਜੂਦ ਹੋ ਸਕਦੇ ਹਨ। ਇਸਤੋਂ ਇਲਾਵਾ, ਕਈ ਨਿਖੱੜ ਚੁਕੀਆਂ ਭਾਸ਼ਾਵਾਂ ਵੀ ਮੌਜੂਦ ਹਨ। ਇਹ ਸਾਰੀਆਂ ਭਾਸ਼ਾਵਾਂ ਬਹੁਤ ਭਿੰਨ ਹਨ। ਇਹ ਸਿਰਫ਼ ਕੁਝ ਹੀ ਸਾਂਝੇ ਢਾਂਚੇ ਦਰਸਾਉਂਦੀਆਂ ਹਨ। ਇਸਲਈ, ਭਾਸ਼ਾਵਾਂ ਦਾ ਵਗੀਕਰਨ ਕਰਨਾ ਮੁਸ਼ਕਲ ਹੈ। ਇਨ੍ਹਾਂ ਦੀਆਂ ਭਿੰਨਤਾਵਾਂ ਦਾ ਕਾਰਨ ਅਮਰੀਕਾ ਦੇ ਇਤਿਹਾਸ ਵਿੱਚ ਹੈ। ਅਮਰੀਕਾ ਦਾ ਬਸਤੀਕਰਨ ਕਈ ਪੱਧਰਾਂ ਵਿੱਚ ਕੀਤਾ ਗਿਆ ਸੀ। ਅਮਰੀਕਾ ਵਿੱਚ ਸਭ ਤੋਂ ਪਹਿਲਾਂ ਲੋਕ 10,000 ਸਾਲ ਤੋਂ ਵੀ ਪਹਿਲਾਂ ਆਏ। ਹਰੇਕ ਆਬਾਦੀ ਇਸ ਮਹਾਦੀਪ ਵਿੱਚ ਆਪਣੀ ਭਾਸ਼ਾ ਲੈ ਕੇ ਆਈ। ਸਵਦੇਸ਼ੀ ਭਾਸ਼ਾਵਾਂ, ਏਸ਼ੀਅਨ ਭਾਸ਼ਾਵਾਂ ਨਾਲ ਬਹੁਤ ਮਿਲਦੀਆਂ ਜੁਲਦੀਆਂ ਹਨ। ਅਮਰੀਕਾ ਦੀਆਂ ਪ੍ਰਾਚੀਨ ਭਾਸ਼ਾਵਾਂ ਬਾਰੇ ਸਥਿਤੀ ਹਰ ਥਾਂ 'ਤੇ ਇੱਕੋ-ਜਿਹੀ ਨਹੀਂ ਹੈ। ਕਈ ਮੂਲ ਅਮਰੀਕਨ ਭਾਸ਼ਾਵਾਂ ਅਜੇ ਵੀ ਦੱਖਣੀ ਅਮਰੀਕਾ ਵਿੱਚ ਪ੍ਰਚੱਲਤ ਹਨ। ਗੁਆਰਾਨੀ (Guarani) ਜਾਂ ਕਿਕਵਾ (Quechua) ਵਰਗੀਆਂ ਭਾਸ਼ਾਵਾਂ ਬੋਲਣ ਵਾਲੇ ਲੱਖਾਂ ਵਿਅਕਤੀ ਮੌਜੂਦ ਹਨ। ਤੁਲਨਾਤਮਕ ਰੂਪ ਵਿੱਚ, ਉੱਤਰੀ ਅਮਰੀਕਾ ਵਿੱਚ ਕਈ ਭਾਸ਼ਾਵਾਂ ਲੱਗਭਗ ਖ਼ਤਮ ਹੋ ਚੁਕੀਆਂ ਹਨ। ਉੱਤਰੀ ਅਮਰੀਕਾ ਦੇ ਮੂਲ ਅਮਰੀਕਨਾਂ ਦਾ ਸਭਿਆਚਾਰ ਬਹੁਤ ਸਮੇਂ ਤੋਂ ਪੀੜਿਤ ਹੋ ਚੁਕਾ ਸੀ। ਇਸ ਪ੍ਰਕ੍ਰਿਆ ਵਿੱਚ, ਉਨ੍ਹਾਂ ਦੀਆਂ ਭਾਸ਼ਾਵਾਂ ਦਾ ਅੰਤ ਹੋ ਗਿਆ। ਪਰ ਪਿਛਲੇ ਕੁਝ ਦਹਾਕਿਆਂ ਤੋਂ ਇਨ੍ਹਾਂ ਵਿੱਚ ਦਿਲਚਸਪੀ ਵੱਧ ਗਈ ਹੈ। ਅਜਿਹੇ ਕਈ ਪ੍ਰੋਗ੍ਰਾਮ ਮੌਜੂਦ ਹਨ ਜਿਹੜੇ ਭਾਸ਼ਾਵਾਂ ਨੂੰ ਵਿਕਸਿਤ ਕਰਨ ਅਤੇ ਬਚਾਉਣ ਦਾ ਉਦੇਸ਼ ਰੱਖਦੇ ਹਨ। ਇਸਲਈ ਆਖ਼ਰਕਾਰ ਇਨ੍ਹਾਂ ਦਾ ਵੀ ਕੋਈ ਭਵਿੱਖ ਹੋ ਸਕਦਾ ਹੈ...