ਪ੍ਹੈਰਾ ਕਿਤਾਬ

pa ਪੇਅ – ਪਦਾਰਥ   »   te పానీయాలు

12 [ਬਾਰਾਂ]

ਪੇਅ – ਪਦਾਰਥ

ਪੇਅ – ਪਦਾਰਥ

12 [పన్నెండు]

12 [Panneṇḍu]

పానీయాలు

[Pānīyālu]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤੇਲਗੂ ਖੇਡੋ ਹੋਰ
ਮੈਂ ਚਾਹ ਪੀਂਦਾ / ਪੀਂਦੀ ਹਾਂ। నే-- -- త-గ-తాను న--- ట- త------- న-న- ట- త-గ-త-న- ---------------- నేను టీ తాగుతాను 0
Nē---ṭ--t-gu--nu N--- ṭ- t------- N-n- ṭ- t-g-t-n- ---------------- Nēnu ṭī tāgutānu
ਮੈਂ ਕਾਫੀ ਪੀਂਦਾ / ਪੀਂਦੀ ਹਾਂ। నేను----- -------ు న--- క--- త------- న-న- క-ఫ- త-గ-త-న- ------------------ నేను కాఫీ తాగుతాను 0
N--u --phī -āg-tā-u N--- k---- t------- N-n- k-p-ī t-g-t-n- ------------------- Nēnu kāphī tāgutānu
ਮੈਂ ਮਿਨਰਲ ਵਾਟਰ ਪੀਂਦਾ / ਪੀਂਦੀ ਹਾਂ। న-న- ------ వ--ర---ా-ుత-ను న--- మ----- వ---- త------- న-న- మ-న-ల- వ-ట-్ త-గ-త-న- -------------------------- నేను మినరల్ వాటర్ తాగుతాను 0
Nēn- m---ra- v-ṭar tāg----u N--- m------ v---- t------- N-n- m-n-r-l v-ṭ-r t-g-t-n- --------------------------- Nēnu minaral vāṭar tāgutānu
ਕੀ ਤੂੰ ਨਿੰਬੂ ਵਾਲੀ ਚਾਹ ਪੀਂਦਾ / ਪੀਂਦੀ ਹੈਂ? మ--ు-టీ ల----మ-మ-ాయ-కల---క--ి తాగ-తా--? మ--- ట- ల- న------- క-------- త-------- మ-ర- ట- ల- న-మ-మ-ా- క-ు-ు-ు-ి త-గ-త-ర-? --------------------------------------- మీరు టీ లో నిమ్మకాయ కలుపుకుని తాగుతారా? 0
M--u ṭ- lō---------ya-ka--puk--i-t---tār-? M--- ṭ- l- n--------- k--------- t-------- M-r- ṭ- l- n-m-m-k-y- k-l-p-k-n- t-g-t-r-? ------------------------------------------ Mīru ṭī lō nim'makāya kalupukuni tāgutārā?
ਕੀ ਤੂੰ ਸ਼ੱਕਰ ਵਾਲੀ ਚਾਹ ਪੀਂਦਾ / ਪੀਂਦੀ ਹੈਂ? మీ-ు--ాఫీల--చ---కర----పు-------గు--ర-? మ--- క----- చ----- క-------- త-------- మ-ర- క-ఫ-ల- చ-క-క- క-ు-ు-ు-ి త-గ-త-ర-? -------------------------------------- మీరు కాఫీలో చెక్కర కలుపుకుని తాగుతారా? 0
M--u k-p---ō c-k-ar--ka----k--i---gutā-ā? M--- k------ c------ k--------- t-------- M-r- k-p-ī-ō c-k-a-a k-l-p-k-n- t-g-t-r-? ----------------------------------------- Mīru kāphīlō cekkara kalupukuni tāgutārā?
ਕੀ ਤੂੰ ਬਰਫ ਵਾਲਾ ਪਾਣੀ ਪੀਂਦਾ / ਪੀਂਦੀ ਹੈਂ? మీరు-నీళ్-ల-లో -సు-వేసుక-ని -ాగ--ా--? మ--- న-------- ఐ-- వ------- త-------- మ-ర- న-ళ-ళ-్-ో ఐ-ు వ-స-క-న- త-గ-త-ర-? ------------------------------------- మీరు నీళ్ళల్లో ఐసు వేసుకుని తాగుతారా? 0
Mīru n-ḷ----- ais- --s-k--i tā-----ā? M--- n------- a--- v------- t-------- M-r- n-ḷ-a-l- a-s- v-s-k-n- t-g-t-r-? ------------------------------------- Mīru nīḷḷallō aisu vēsukuni tāgutārā?
ਇੱਥੇ ਇੱਕ ਪਾਰਟੀ ਚੱਲ ਰਹੀ ਹੈ। ఇ-్-- ఒక---ర-ట- జ-ు-ు----ి ఇ---- ఒ- ప----- జ--------- ఇ-్-డ ఒ- ప-ర-ట- జ-ు-ు-ో-ద- -------------------------- ఇక్కడ ఒక పార్టీ జరుగుతోంది 0
Ik-aḍ- o-- p-rṭ--j-ru--t--di I----- o-- p---- j---------- I-k-ḍ- o-a p-r-ī j-r-g-t-n-i ---------------------------- Ikkaḍa oka pārṭī jarugutōndi
ਲੋਕ ਸ਼ੈਂਪੇਨ ਪੀ ਰਹੇ ਹਨ। మన--ులు--ా--ే---్ --గుత--్నా-ు మ------ ష-------- త----------- మ-ు-ు-ు ష-ం-ే-ి-్ త-గ-త-న-న-ర- ------------------------------ మనుషులు షాంపేయిన్ తాగుతున్నారు 0
M-nuṣ-lu-ṣ-m--y-- --g----n--u M------- ṣ------- t---------- M-n-ṣ-l- ṣ-m-ē-i- t-g-t-n-ā-u ----------------------------- Manuṣulu ṣāmpēyin tāgutunnāru
ਲੋਕ ਸ਼ਰਾਬ ਅਤੇ ਬੀਅਰ ਪੀ ਰਹੇ ਹਨ। మన-ష--- ---్ మర-యు----్ -ా--తు----రు మ------ వ--- మ---- బ--- త----------- మ-ు-ు-ు వ-న- మ-ి-ు బ-ర- త-గ-త-న-న-ర- ------------------------------------ మనుషులు వైన్ మరియు బీర్ తాగుతున్నారు 0
M--uṣ-lu v--n--a---u bīr-tā-ut---ā-u M------- v--- m----- b-- t---------- M-n-ṣ-l- v-i- m-r-y- b-r t-g-t-n-ā-u ------------------------------------ Manuṣulu vain mariyu bīr tāgutunnāru
ਕੀ ਤੂੰ ਮਦਿਰਾ ਪੀਂਦਾ / ਪੀਂਦੀ ਹੈ? మీర- మ-్య-----ుత--ా? మ--- మ---- త-------- మ-ర- మ-్-ం త-గ-త-ర-? -------------------- మీరు మద్యం తాగుతారా? 0
M-----a--a--t---tā-ā? M--- m----- t-------- M-r- m-d-a- t-g-t-r-? --------------------- Mīru madyaṁ tāgutārā?
ਕੀ ਤੂੰ ਵਿਸਕੀ ਪੀਂਦਾ / ਪੀਂਦੀ ਹੈਂ? మీ---వి--కీ తాగుతా--? మ--- వ----- త-------- మ-ర- వ-స-క- త-గ-త-ర-? --------------------- మీరు విస్కీ తాగుతారా? 0
Mīru-visk- tāgu-ā--? M--- v---- t-------- M-r- v-s-ī t-g-t-r-? -------------------- Mīru viskī tāgutārā?
ਕੀ ਤੂੰ ਕੋਲਾ ਦੇ ਨਾਲ ਰਮ ਪੀਂਦਾ / ਪੀਂਦੀ ਹੈਂ? మీ---కో-్--- ర---లుపుక------గుత-రా? మ--- క--- ల- ర- క-------- త-------- మ-ర- క-క- ల- ర- క-ు-ు-ు-ి త-గ-త-ర-? ----------------------------------- మీరు కోక్ లొ రం కలుపుకుని తాగుతారా? 0
M-ru-k-- -o -a--k-lu---u---t--ut-r-? M--- k-- l- r-- k--------- t-------- M-r- k-k l- r-ṁ k-l-p-k-n- t-g-t-r-? ------------------------------------ Mīru kōk lo raṁ kalupukuni tāgutārā?
ਮੈਨੂੰ ਸ਼ੈਂਪੇਨ ਚੰਗੀ ਨਹੀਂ ਲੱਗਦੀ। నా-ు-ష---ేయ-న--ఇ-్టం-లే-ు న--- ష-------- ఇ---- ల--- న-క- ష-ం-ే-ి-్ ఇ-్-ం ల-ద- ------------------------- నాకు షాంపేయిన్ ఇష్టం లేదు 0
Nāku ṣ--pēy-n -ṣṭaṁ l--u N--- ṣ------- i---- l--- N-k- ṣ-m-ē-i- i-ṭ-ṁ l-d- ------------------------ Nāku ṣāmpēyin iṣṭaṁ lēdu
ਮੈਨੂੰ ਸ਼ਰਾਬ ਚੰਗੀ ਨਹੀਂ ਲੱਗਦੀ। నా-ు వైన్---్ట--లేదు న--- వ--- ఇ---- ల--- న-క- వ-న- ఇ-్-ం ల-ద- -------------------- నాకు వైన్ ఇష్టం లేదు 0
Nā-u -ai--i-ṭaṁ lēdu N--- v--- i---- l--- N-k- v-i- i-ṭ-ṁ l-d- -------------------- Nāku vain iṣṭaṁ lēdu
ਮੈਨੂੰ ਬੀਅਰ ਚੰਗੀ ਨਹੀਂ ਲੱਗਦੀ। నాక---ీర్--ష్టం----ు న--- బ--- ఇ---- ల--- న-క- బ-ర- ఇ-్-ం ల-ద- -------------------- నాకు బీర్ ఇష్టం లేదు 0
N--- -ī--i-ṭaṁ----u N--- b-- i---- l--- N-k- b-r i-ṭ-ṁ l-d- ------------------- Nāku bīr iṣṭaṁ lēdu
ਬੱਚੇ ਨੂੰ ਦੁੱਧ ਚੰਗਾ ਲੱਗਦਾ ਹੈ। శ-శ--ుక----ల----ఇ-్-ం శ------- ప----- ఇ---- శ-శ-వ-క- ప-ల-ట- ఇ-్-ం --------------------- శిశువుకి పాలంటే ఇష్టం 0
Ś-śuvu---pā-a--- -ṣṭ-ṁ Ś------- p------ i---- Ś-ś-v-k- p-l-ṇ-ē i-ṭ-ṁ ---------------------- Śiśuvuki pālaṇṭē iṣṭaṁ
ਬੱਚੇ ਨੂੰ ਨਾਰੀਅਲ ਅਤੇ ਸੇਬ ਦਾ ਰਸ ਚੰਗਾ ਲੱਗਦਾ ਹੈ। పి--ల-- ---- మ--యు----ిల- జ--్ -ష-టం ప------ క--- మ---- య----- జ--- ఇ---- ప-ల-ల-ి క-క- మ-ి-ు య-ప-ల- జ-స- ఇ-్-ం ------------------------------------ పిల్లకి కోకో మరియు యాపిల్ జూస్ ఇష్టం 0
P---a-- k-k- m-r-y- -āp-l j-- iṣ--ṁ P------ k--- m----- y---- j-- i---- P-l-a-i k-k- m-r-y- y-p-l j-s i-ṭ-ṁ ----------------------------------- Pillaki kōkō mariyu yāpil jūs iṣṭaṁ
ਇਸਤਰੀ ਨੂੰ ਸੰਤਰੇ ਅਤੇ ਅੰਗੂਰ ਦਾ ਰਸ ਚੰਗਾ ਲੱਗਦਾ ਹੈ। స------- నా---జ -రి-ు పంపర --స ఇ--టం స------- న----- మ---- ప--- ప-- ఇ---- స-త-ర-క- న-ర-ం- మ-ి-ు ప-ప- ప-స ఇ-్-ం ------------------------------------ స్త్రీకి నారింజ మరియు పంపర పనస ఇష్టం 0
S-------ār-n-ja m---yu --mpa---p-n--a--ṣṭ-ṁ S----- n------- m----- p------ p----- i---- S-r-k- n-r-n-j- m-r-y- p-m-a-a p-n-s- i-ṭ-ṁ ------------------------------------------- Strīki nārin̄ja mariyu pampara panasa iṣṭaṁ

ਭਾਸ਼ਾ ਵਜੋਂ ਸੰਕੇਤ

ਲੋਕਾਂ ਨੇ ਸੰਚਾਰ ਲਈ ਭਾਸ਼ਾਵਾਂ ਦੀ ਸਿਰਜਣਾ ਕੀਤੀ। ਇੱਥੋਂ ਤੱਕ ਕਿ ਬੋਲੇ ਜਾਂ ਘੱਟ ਸੁਣਾਈ ਦੇਣ ਵਾਲਿਆਂ ਦੀ ਆਪਣੀ ਵੱਖਰੀ ਭਾਸ਼ਾ ਹੈ। ਇਹ ਸੰਕੇਤਕ ਭਾਸ਼ਾ ਹੈ, ਸਾਰੇ ਸੁਣਨ ਦੇ ਅਯੋਗ ਵਿਅਕਤੀਆਂ ਦੀ ਮੁਢਲੀ ਭਾਸ਼ਾ। ਇਸਦੀ ਬਣਤਰ ਸੰਯੁਕਤ ਚਿਨ੍ਹਾਂ 'ਤੇ ਆਧਾਰਿਤ ਹੈ। ਇਸਨਾਲ ਇਹ ਦ੍ਰਿਸ਼ਟੀ ਭਾਸ਼ਾ, ਜਾਂ ‘ਦਿਸਣਯੋਗ’ ਬਣ ਜਾਂਦੀ ਹੈ। ਇਸਲਈ, ਕੀ ਸੰਕੇਤਕ ਭਾਸ਼ਾ ਅੰਤਰ-ਰਾਸ਼ਟਰੀ ਪੱਧਰ 'ਤੇ ਸਮਝੀ ਜਾ ਸਕਦੀ ਹੈ? ਨਹੀਂ, ਸੰਕੇਤਾਂ ਦੀਆਂ ਵੀ ਵੱਖ-ਵੱਖ ਰਾਸ਼ਟਰੀ ਭਾਸ਼ਾਵਾਂ ਹੁੰਦੀਆਂ ਹਨ। ਹਰੇਕ ਦੇਸ਼ ਦੀ ਆਪਣੀ ਨਿੱਜੀ ਸੰਕੇਤਕ ਭਾਸ਼ਾ ਹੈ। ਅਤੇ ਇਹ ਦੇਸ਼ ਦੇ ਸਭਿਆਚਾਰ ਨਾਲ ਪ੍ਰਭਾਵਿਤ ਹੁੰਦੀ ਹੈ। ਕਿਉਂਕਿ ਭਾਸ਼ਾ ਦੀ ਉਤਪੱਤੀ ਹਮੇਸ਼ਾਂ ਸਭਿਆਚਾਰ ਤੋਂ ਹੁੰਦੀ ਹੈ। ਇਹ ਨਾ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਲਈ ਵੀ ਸੱਚ ਹੈ। ਪਰ, ਇੱਥੇ, ਇੱਕ ਅੰਤਰ-ਰਾਸ਼ਟਰੀ ਸੰਕੇਤਕ ਭਾਸ਼ਾ ਮੌਜੂਦ ਹੁੰਦੀ ਹੈ। ਪਰ ਇਸਦੇ ਸੰਕੇਤ ਕੁਝ ਵਧੇਰੇ ਗੁੰਝਲਦਾਰ ਹੁੰਦੇ ਹਨ। ਫੇਰ ਵੀ, ਰਾਸ਼ਟਰੀ ਸੰਕੇਤਕ ਭਾਸ਼ਾਵਾਂ ਇਕ-ਦੂਸਰੇ ਨਾਲ ਮਿਲਦੀਆਂ ਹਨ। ਬਹੁਤ ਸਾਰੇ ਸੰਕੇਤ ਮਹੱਤਵਪੂਰਨ ਹੁੰਦੇ ਹਨ। ਉਨ੍ਹਾਂ ਦਾ ਰੁਝਾਨ ਉਨ੍ਹਾਂ ਦੁਆਰਾ ਦਰਸਾਈਆਂ ਜਾਂਦੀਆਂ ਵਸਤੂਆਂ ਦੇ ਆਕਾਰ ਵੱਲ ਹੁੰਦਾ ਹੈ। ਸਭ ਤੋਂ ਵੱਡੇ ਪੱਧਰ 'ਤੇ ਵਰਤੀ ਜਾਣ ਵਾਲੀ ਸੰਕੇਤਕ ਭਾਸ਼ਾ ਅਮੈਰੀਕਨ ਸਾਈਨ ਲੈਂਗੁਏਜ ਹੈ। ਸੰਕੇਤਕ ਭਾਸ਼ਾਵਾਂ ਸੰਪੂਰਨ-ਭਾਸ਼ਾਵਾਂ ਵਜੋਂ ਪਛਾਣੀਆਂ ਜਾਂਦੀਆਂ ਹਨ। ਉਨ੍ਹਾਂ ਦੀ ਆਪਣੀ ਨਿੱਜੀ ਵਿਆਕਰਣ ਹੁੰਦੀ ਹੈ। ਪਰ ਇਹ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਦੀ ਵਿਆਕਰਣ ਨਾਲੋਂ ਵੱਖਰੀ ਹੁੰਦੀ ਹੈ। ਨਤੀਜੇ ਵਜੋਂ, ਸੰਕੇਤਕ ਭਾਸ਼ਾ ਅੱਖਰ ਤੋਂ ਅੱਖਰ ਅਨੁਵਾਦ ਨਹੀਂ ਕੀਤੀ ਜਾ ਸਕਦੀ। ਭਾਵੇਂ ਕਿ, ਸੰਕੇਤਕ ਭਾਸ਼ਾਵਾਂ ਦੇ ਦੁਭਾਸ਼ੀਏ ਮੌਜੂਦ ਹੁੰਦੇ ਹਨ। ਸੰਕੇਤਕ ਭਾਸ਼ਾ ਦੁਆਰਾ ਜਾਣਕਾਰੀ ਦਾ ਸੰਚਾਰ ਨਿਰੰਤਰ ਹੁੰਦਾ ਹੈ। ਭਾਵ, ਕੇਵਲ ਇੱਕ ਸੰਕੇਤ ਪੂਰੇ ਵਾਕ ਨੂੰ ਜ਼ਾਹਰ ਕਰ ਸਕਦਾ ਹੈ। ਸੰਕੇਤਕ ਭਾਸ਼ਾ ਵਿੱਚ ਵੀ ਉਪ-ਭਾਸ਼ਾਵਾਂ ਹੁੰਦੀਆਂ ਹਨ। ਖੇਤਰੀ ਵਿਸ਼ੇਸ਼ਤਾਵਾਂ ਦੇ ਆਪਣੇ ਨਿੱਜੀ ਸੰਕੇਤ ਹੁੰਦੇ ਹਨ। ਅਤੇ ਹਰੇਕ ਸੰਕੇਤਕ ਭਾਸ਼ਾ ਦਾ ਆਪਣਾ ਨਿੱਜੀ ਸਵਰ-ਉਚਾਰਨ ਹੁੰਦਾ ਹੈ। ਇਹ ਸੰਕੇਤਾਂ ਲਈ ਵੀ ਲਾਗੂ ਹੁੰਦਾ ਹੈ: ਸਾਡਾ ਲਹਿਜਾ ਸਾਡੇ ਮੁੱਢ ਨੂੰ ਦਰਸਾਉਂਦਾ ਹੈ।