ਪ੍ਹੈਰਾ ਕਿਤਾਬ

pa ਕਿਰਿਆ ਵਿਸ਼ੇਸ਼ਣ   »   te క్రియావిశేషణం

100 [ਇੱਕ ਸੌ]

ਕਿਰਿਆ ਵਿਸ਼ੇਸ਼ਣ

ਕਿਰਿਆ ਵਿਸ਼ੇਸ਼ਣ

100 [వంద]

100 [Vanda]

క్రియావిశేషణం

[Kriyāviśēṣaṇaṁ]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤੇਲਗੂ ਖੇਡੋ ਹੋਰ
ਪਹਿਲਾਂ ਹੀ – ਹੁਣ ਤੱਕ ਕਦੇ ਨਹੀਂ। ఇ--కుమ-ం-----ఇ---టి వ-క---ేదు ఇ--------- - ఇ----- వ--- ల--- ఇ-త-ు-ు-ద- - ఇ-్-ట- వ-క- ల-ద- ----------------------------- ఇంతకుముందు - ఇప్పటి వరకూ లేదు 0
Intaku--nd--- -p-a-i--ar-kū--ēdu I---------- - i----- v----- l--- I-t-k-m-n-u - i-p-ṭ- v-r-k- l-d- -------------------------------- Intakumundu - ippaṭi varakū lēdu
ਕੀ ਤੁਸੀਂ ਪਹਿਲਾਂ ਵੀ ਬਰਲਿਨ ਆਂਏ ਹੋ? మీ-- --త---మ----- బర్---్ వచ----ా? మ--- ఇ---- మ----- బ------ వ------- మ-ర- ఇ-త-ు మ-న-ప- బ-్-ీ-్ వ-్-ా-ా- ---------------------------------- మీరు ఇంతకు మునుపే బర్లీన్ వచ్చారా? 0
M--u----aku--u-upē-b--lī---a---r-? M--- i----- m----- b----- v------- M-r- i-t-k- m-n-p- b-r-ī- v-c-ā-ā- ---------------------------------- Mīru intaku munupē barlīn vaccārā?
ਨਹੀਂ,ਅਜੇ ਤੱਕ ਨਹੀਂ। లే--- ఇప-పటివరకూ -ా-ేదు. ల---- ఇ--------- ర------ ల-ద-, ఇ-్-ట-వ-క- ర-ల-ద-. ------------------------ లేదు, ఇప్పటివరకూ రాలేదు. 0
L---,--p-a--varak- -ā--d-. L---- i----------- r------ L-d-, i-p-ṭ-v-r-k- r-l-d-. -------------------------- Lēdu, ippaṭivarakū rālēdu.
ਕਿਸੇ ਨੂੰ –ਕਿਸੇ ਨੂੰ ਨਹੀਂ। ఎ-ర---కరు--వర--క--ు ఎ--- ఒ-------- క--- ఎ-ర- ఒ-ర---వ-ూ క-ద- ------------------- ఎవరో ఒకరు-ఎవరూ కాదు 0
Ev-rō-o-a-u-e--r- -ādu E---- o---------- k--- E-a-ō o-a-u-e-a-ū k-d- ---------------------- Evarō okaru-evarū kādu
ਕੀ ਤੁਸੀਂ ਇੱਥੇ ਕਿਸੇ ਨੂੰ ਜਾਣਦੇ ਹੋ? మీకు ఇక్క--ఎ-ర--ా త---స-? మ--- ఇ---- ఎ----- త------ మ-క- ఇ-్-డ ఎ-ర-న- త-ల-స-? ------------------------- మీకు ఇక్కడ ఎవరైనా తెలుసా? 0
Mīk- --kaḍa ---r--n--t--u--? M--- i----- e------- t------ M-k- i-k-ḍ- e-a-a-n- t-l-s-? ---------------------------- Mīku ikkaḍa evarainā telusā?
ਨਹੀਂ,ਮੈਂ ਇੱਥੇ ਕਿਸੇ ਨੂੰ ਨਹੀਂ ਜਾਣਦਾ / ਜਾਣਦੀ। లేద---నాకు -క-కడ ---ూ-తె---రు-. ల---- న--- ఇ---- ఎ--- త------ . ల-ద-, న-క- ఇ-్-డ ఎ-ర- త-ల-య-ు . ------------------------------- లేదు, నాకు ఇక్కడ ఎవరూ తెలియరు . 0
L-du----k- ik-----ev-rū ----y---. L---- n--- i----- e---- t-------- L-d-, n-k- i-k-ḍ- e-a-ū t-l-y-r-. --------------------------------- Lēdu, nāku ikkaḍa evarū teliyaru.
ਹੋਰ – ਹੋਰ ਨਹੀਂ। ఇ--ొం- -ే------ --్--వ------క-దు ఇ----- స------- ఎ----- స--- క--- ఇ-క-ం- స-ప---ర- ఎ-్-ు- స-ప- క-ద- -------------------------------- ఇంకొంత సేపు-మరీ ఎక్కువ సేపు కాదు 0
Iṅ-o--a sē---m-----k---- s-p- ---u I------ s-------- e----- s--- k--- I-k-n-a s-p---a-ī e-k-v- s-p- k-d- ---------------------------------- Iṅkonta sēpu-marī ekkuva sēpu kādu
ਕੀ ਤੁਸੀਂ ਇੱਥੇ ਕੁਝ ਹੋਰ ਸਮਾਂ ਠਹਿਰੋਗੇ? మీ---ఇ------ంక-----ేప- ఉం----? మ--- ఇ---- ఇ----- స--- ఉ------ మ-ర- ఇ-్-డ ఇ-క-ం- స-ప- ఉ-ట-ర-? ------------------------------ మీరు ఇక్కడ ఇంకొంత సేపు ఉంటారా? 0
M-r- i-k-ḍa -ṅkon-- -ēp--u-ṭār-? M--- i----- i------ s--- u------ M-r- i-k-ḍ- i-k-n-a s-p- u-ṭ-r-? -------------------------------- Mīru ikkaḍa iṅkonta sēpu uṇṭārā?
ਨਹੀਂ, ਮੈਂ ਇੱਥੇ ਬਹੁਤ ਸਮਾਂ ਨਹੀਂ ਠਹਿਰਾਂਗਾ। ల-ద---నేన- -క-క- ---కు- -ేపు--ం---. ల---- న--- ఇ---- ఎ----- స--- ఉ----- ల-ద-, న-న- ఇ-్-డ ఎ-్-ు- స-ప- ఉ-డ-ు- ----------------------------------- లేదు, నేను ఇక్కడ ఎక్కువ సేపు ఉండను. 0
Lēdu----n--ik--ḍ--e----- sē---uṇḍ-n-. L---- n--- i----- e----- s--- u------ L-d-, n-n- i-k-ḍ- e-k-v- s-p- u-ḍ-n-. ------------------------------------- Lēdu, nēnu ikkaḍa ekkuva sēpu uṇḍanu.
ਹੋਰ ਕੁਝ – ਹੋਰ ਕੁਝ ਨਹੀਂ। మ---ైనా-- ------ీ----ు మ------ - ఇ-- ఏ-- ల--- మ-ే-ై-ా - ఇ-క ఏ-ీ ల-ద- ---------------------- మరేదైనా - ఇంక ఏమీ లేదు 0
Marē-ai-- - i--a--mī-l-du M-------- - i--- ē-- l--- M-r-d-i-ā - i-k- ē-ī l-d- ------------------------- Marēdainā - iṅka ēmī lēdu
ਕੀ ਤੁਸੀਂ ਕੁਝ ਹੋਰ ਪੀਣਾ ਚਾਹੁੰਦੇ ਹੋ? మ--- ఇ------ా --గద-----ా? మ--- ఇ------- త---------- మ-ర- ఇ-క-మ-న- త-గ-ల-చ-ర-? ------------------------- మీరు ఇంకేమైనా తాగదలిచారా? 0
Mīr- -------n- -āg-d-lic---? M--- i-------- t------------ M-r- i-k-m-i-ā t-g-d-l-c-r-? ---------------------------- Mīru iṅkēmainā tāgadalicārā?
ਨਹੀਂ,ਮੈਂ ਹੋਰ ਕੁਝ ਨਹੀਂ ਪੀਣਾ ਚਾਹੁੰਦਾ / ਚਾਹੁੰਦੀ। వద-ద-,-నాకు-ఇ--ేమీ-వ-్-ు వ----- న--- ఇ----- వ---- వ-్-ు- న-క- ఇ-క-మ- వ-్-ు ------------------------ వద్దు, నాకు ఇంకేమీ వద్దు 0
V--du- n-ku i-k--- ---du V----- n--- i----- v---- V-d-u- n-k- i-k-m- v-d-u ------------------------ Vaddu, nāku iṅkēmī vaddu
ਪਹਿਲਾਂ ਤੋਂ ਹੀ ਕੁਝ – ਣ ਤੱਕ ਕੁਝ ਨਹੀਂ। ఇంతక--ము-----ఇ-కా ఎమీ---దు ఇ---- మ---------- ఎ-- ల--- ఇ-త-ు మ-న-ప---ం-ా ఎ-ీ ల-ద- -------------------------- ఇంతకు మునుపే-ఇంకా ఎమీ లేదు 0
In-ak----n-----ṅ-- -mī---du I----- m---------- e-- l--- I-t-k- m-n-p---ṅ-ā e-ī l-d- --------------------------- Intaku munupē-iṅkā emī lēdu
ਕੀ ਤੁਸੀਂ ਪਹਿਲਾਂ ਤੋਂ ਹੀ ਕੁਝ ਖਾਧਾ ਹੈ? మ-రు ---క--మ----ే------ తిన్నార-? మ--- ఇ---- మ----- ఏ---- త-------- మ-ర- ఇ-త-ు మ-న-ప- ఏ-ై-ా త-న-న-ర-? --------------------------------- మీరు ఇంతకు మునుపే ఏమైనా తిన్నారా? 0
Mī-u-in---u mu--p- ēma-nā ---n-r-? M--- i----- m----- ē----- t------- M-r- i-t-k- m-n-p- ē-a-n- t-n-ā-ā- ---------------------------------- Mīru intaku munupē ēmainā tinnārā?
ਨਹੀਂ ਮੈਂ ਅਜੇ ਤੱਕ ਕੁਝ ਨਹੀਂ ਖਾਧਾ। లే--, -ే-- ---ా ఎమీ తిన-ే-ు. ల---- న--- ఇ--- ఎ-- త------- ల-ద-, న-న- ఇ-క- ఎ-ీ త-న-ే-ు- ---------------------------- లేదు, నేను ఇంకా ఎమీ తినలేదు. 0
Lēdu--nē-u-iṅ-- ------------. L---- n--- i--- e-- t-------- L-d-, n-n- i-k- e-ī t-n-l-d-. ----------------------------- Lēdu, nēnu iṅkā emī tinalēdu.
ਹੋਰ ਕੋਈ – ਹੋਰ ਕੋਈ ਨਹੀਂ। మ-ొ--ు-ఎవరూ-కాదు మ---------- క--- మ-ొ-ర---వ-ూ క-ద- ---------------- మరొకరు-ఎవరూ కాదు 0
Mar-ka-u--va-ū---du M------------- k--- M-r-k-r---v-r- k-d- ------------------- Marokaru-evarū kādu
ਕੀ ਹੋਰ ਕੋਈ ਕਾਫੀ ਪੀਣੀ ਚਾਹੁੰਦਾ ਹੈ? ఇం-ె--ికై-- -ా-ీ-------? ఇ---------- క--- క------ ఇ-క-వ-ి-ై-ా క-ఫ- క-వ-ల-? ------------------------ ఇంకెవరికైనా కాఫీ కావాలా? 0
I--ev--i-------ā----k--ālā? I------------ k---- k------ I-k-v-r-k-i-ā k-p-ī k-v-l-? --------------------------- Iṅkevarikainā kāphī kāvālā?
ਨਹੀਂ,ਕੋਈ ਨਹੀਂ। వ--దు, ఎవ్-ర-క--వద్-ు వ----- ఎ------- వ---- వ-్-ు- ఎ-్-ర-క- వ-్-ు --------------------- వద్దు, ఎవ్వరికీ వద్దు 0
V-d-u- e-v-ri-ī v--du V----- e------- v---- V-d-u- e-v-r-k- v-d-u --------------------- Vaddu, evvarikī vaddu

ਅਰਬੀ ਭਾਸ਼ਾ

ਅਰਬੀ ਭਾਸ਼ਾ ਦੁਨੀਆ ਭਰ ਦੀਆਂ ਸਭ ਤੋਂ ਮਹੱਤਵਪੂਰਨ ਭਾਸ਼ਾਵਾਂ ਵਿੱਚੋਂ ਇੱਕ ਹੈ। 30 ਕਰੋੜ ਤੋਂ ਵੱਧ ਵਿਅਕਤੀ ਅਰਬੀ ਬੋਲਦੇ ਹਨ। ਇਹ 20 ਤੋਂ ਵੱਧ ਵੱਖ-ਵੱਖ ਦੇਸ਼ਾਂ ਵਿੱਚ ਰਹਿੰਦੇ ਹਨ। ਅਰਬੀ ਐਫ਼ਰੋ-ਏਸ਼ੀਐਟਿਕ ਭਾਸ਼ਾਵਾਂ ਨਾਲ ਸੰਬੰਧਤ ਹੈ। ਅਰਬੀ ਭਾਸ਼ਾ ਹਜ਼ਾਰਾਂ ਸਾਲ ਪਹਿਲਾਂ ਹੋਂਦ ਵਿੱਚ ਆਈ। ਇਹ ਭਾਸ਼ਾ ਸਭ ਤੋਂ ਪਹਿਲਾਂ ਅਰਬੀ ਪ੍ਰਾਇਦ੍ਵੀਪ ਵਿੱਚ ਵਿੱਚ ਬੋਲੀ ਜਾਂਦੀ ਸੀ। ਇੱਥੋਂ ਇਹ ਹੋਰ ਅੱਗੇ ਫੈਲ ਚੁਕੀ ਹੈ। ਮੌਖਿਕ ਅਰਬੀ ਪਰੰਪਰਾਗਤ ਅਰਬੀ ਨਾਲੋਂ ਬਹੁਤ ਜ਼ਿਆਦਾ ਭਿੰਨ ਹੈ। ਅਰਬੀ ਦੀਆਂ ਵੀ ਬਹੁਤ ਸਾਰੀਆਂ ਵੱਖ-ਵੱਖ ਉਪਭਾਸ਼ਾਵਾਂ ਹਨ। ਇਹ ਕਿਹਾ ਜਾ ਸਕਦਾ ਹੈ ਕਿ ਇਹ ਹਰੇਕ ਖੇਤਰ ਵਿੱਚ ਵੱਖਰੇ ਢੰਗ ਨਾਲ ਬੋਲੀ ਜਾਂਦੀ ਹੈ। ਵੱਖ-ਵੱਖ ਉਪਭਾਸ਼ਾਵਾਂ ਬੋਲਣ ਵਾਲੇ ਅਕਸਰ ਇੱਕ-ਦੂਜੇ ਨੂੰ ਬਿਲਕੁਲ ਵੀ ਨਹੀਂ ਸਮਝ ਸਕਦੇ। ਨਤੀਜੇ ਵਜੋਂ, ਅਰਬੀ ਦੇਸ਼ਾਂ ਦੀਆਂ ਫ਼ਿਲਮਾਂ ਆਮ ਤੌਰ 'ਤੇ ਡੱਬ ਕੀਤੀਆਂ ਜਾਂਦੀਆਂ ਹਨ। ਕੇਵਲ ਇਸੇ ਢੰਗ ਨਾਲ ਇਨ੍ਹਾਂ ਨੂੰ ਸਾਰੇ ਭਾਸ਼ਾ ਖੇਤਰ ਵਿੱਚ ਸਮਝਿਆ ਜਾ ਸਕਦਾ ਹੈ। ਪ੍ਰਾਚੀਨ ਪਰੰਪਰਾਗਤ ਅਰਬੀ ਅੱਜਕਲ੍ਹ ਸ਼ਾਇਦ ਹੀ ਕਿਸੇ ਸਥਾਨ 'ਤੇ ਬੋਲੀ ਜਾਂਦੀ ਹੈ। ਇਹ ਕੇਵਲ ਆਪਣੇ ਲਿਖਤੀ ਰੂਪ ਵਿੱਚ ਮਿਲਦੀ ਹੈ। ਕਿਤਾਬਾਂ ਅਤੇ ਅਖ਼ਬਾਰਾਂ ਵਿੱਚ ਪ੍ਰਾਚੀਨ ਪਰੰਪਰਾਗਤ ਅਰਬੀ ਦੀ ਵਰਤੋਂ ਕੀਤੀ ਜਾਂਦੀ ਹੈ। ਅੱਜ ਕੋਈ ਵੀ ਅਰਬੀ ਤਕਨੀਕੀ ਭਾਸ਼ਾ ਹੋਂਦ ਵਿੱਚ ਨਹੀਂ ਹੈ। ਇਸਲਈ, ਤਕਨੀਕੀ ਸ਼ਬਦ ਆਮ ਤੌਰ 'ਤੇ ਹੋਰਨਾਂ ਭਾਸ਼ਾਵਾਂ ਵਿੱਚੋਂ ਆਉਂਦੇ ਹਨ। ਅੰਗਰੇਜ਼ੀ ਅਤੇ ਫਰੈਂਚ ਇਸ ਖੇਤਰ ਵਿੱਚ ਕਿਸੇ ਵੀ ਹੋਰ ਭਾਸ਼ਾ ਨਾਲੋਂ ਵੱਧ ਮੋਢੀ ਹਨ। ਆਧੁਨਿਕ ਵਰ੍ਹਿਆਂ ਵਿੱਚ ਅਰਬੀ ਭਾਸ਼ਾ ਵਿੱਚ ਦਿਲਚਸਪੀ ਵਿਸ਼ੇਸ਼ ਰੂਪ ਵਿੱਚ ਵੱਧਗਈ ਹੈ। ਜ਼ਿਆਦਾ ਤੋਂ ਜ਼ਿਆਦਾ ਲੋਕ ਅਰਬੀ ਸਿੱਖਣਾ ਚਾਹੁੰਦੇ ਹਨ। ਹਰੇਕ ਯੂਨੀਵਰਸਿਟੀ ਅਤੇ ਕਈ ਸਕੂਲਾਂ ਵਿੱਚ ਕੋਰਸ ਉਪਲਬਧ ਹਨ। ਕਈ ਵਿਅਕਤੀ ਅਰਬੀ ਲਿਖਾਈ ਨੂੰ ਵਿਸ਼ੇਸ਼ ਰੂਪ ਵਿੱਚ ਦਿਲਚਸਪ ਸਮਝਦੇ ਹਨ। ਇਹ ਸੱਜੇ ਤੋਂ ਖੱਬੇ ਪਾਸੇ ਵੱਲ ਲਿਖੀ ਜਾਂਦੀ ਹੈ। ਅਰਬੀ ਉਚਾਰਨ ਅਤੇ ਵਿਆਕਰਣ ਏਨੇ ਸੌਖੇ ਨਹੀਂ ਹਨ। ਕਈ ਆਵਾਜ਼ਾਂ ਅਤੇ ਨਿਯਮ ਦੂਜੀਆਂ ਭਾਸ਼ਾਵਾਂ ਲਈ ਅਣਜਾਣ ਹਨ। ਪੜ੍ਹਾਈ ਦੇ ਦੌਰਾਨ , ਸਾਨੂੰ ਇੱਕ ਵਿਸ਼ੇਸ਼ ਤਰਤੀਬ ਅਪਨਾਉਣੀ ਚਾਹੀਦੀ ਹੈ। ਪਹਿਲਾਂ , ਉਚਾਰਨ , ਫੇਰ ਵਿਆਕਰਣ , ਫੇਰ ਲਿਖਾਈ...