ਪ੍ਹੈਰਾ ਕਿਤਾਬ

pa ਰੈਸਟੋਰੈਂਟ ਵਿੱਚ 2   »   te రెస్టారెంట్ వద్ద 2

30 [ਤੀਹ]

ਰੈਸਟੋਰੈਂਟ ਵਿੱਚ 2

ਰੈਸਟੋਰੈਂਟ ਵਿੱਚ 2

30 [ముప్పై]

30 [Muppai]

రెస్టారెంట్ వద్ద 2

[Resṭāreṇṭ vadda 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤੇਲਗੂ ਖੇਡੋ ਹੋਰ
ਕ੍ਰਿਪਾ ਕਰਕੇ ਇੱਕ ਸੇਬ ਦਾ ਰਸ ਲਿਆਓ। ఒ- -ాప--్ --స్-ఇవ్వ-డి ఒ- య----- జ--- ఇ------ ఒ- య-ప-ల- జ-స- ఇ-్-ం-ి ---------------------- ఒక యాపిల్ జూస్ ఇవ్వండి 0
O-- --p-l -ūs-ivv---i O-- y---- j-- i------ O-a y-p-l j-s i-v-ṇ-i --------------------- Oka yāpil jūs ivvaṇḍi
ਕ੍ਰਿਪਾ ਕਰਕੇ ਇੱਕ ਸ਼ਿਕੰਜਵੀ ਲਿਆਓ। ఒ--ల-మ-నేడ- ఇ-్వ-డి ఒ- ల------- ఇ------ ఒ- ల-మ-న-డ- ఇ-్-ం-ి ------------------- ఒక లెమొనేడ్ ఇవ్వండి 0
Ok- ---onēḍ iv-aṇḍi O-- l------ i------ O-a l-m-n-ḍ i-v-ṇ-i ------------------- Oka lemonēḍ ivvaṇḍi
ਕ੍ਰਿਪਾ ਕਰਕੇ ਇੱਕ ਟਮਾਟਰ ਦਾ ਰਸ ਲਿਆਓ। ఒక------ో-జూ------వం-ి ఒ- ట----- జ--- ఇ------ ఒ- ట-మ-ట- జ-స- ఇ-్-ం-ి ---------------------- ఒక టొమాటో జూస్ ఇవ్వండి 0
Ok----m--ō-jū---v---ḍi O-- ṭ----- j-- i------ O-a ṭ-m-ṭ- j-s i-v-ṇ-i ---------------------- Oka ṭomāṭō jūs ivvaṇḍi
ਮੈਨੂੰ ਇੱਕ ਪਿਆਲਾ ਲਾਲ ਸ਼ਰਾਬ ਚਾਹੀਦੀ ਹੈ। నాకు-ఒక---లా---------ైన- కావ-లి న--- ఒ- గ----- ర--- వ--- క----- న-క- ఒ- గ-ల-స- ర-డ- వ-న- క-వ-ల- ------------------------------- నాకు ఒక గ్లాస్ రెడ్ వైన్ కావాలి 0
N--- --- --ā----ḍ-vai---ā-āli N--- o-- g--- r-- v--- k----- N-k- o-a g-ā- r-ḍ v-i- k-v-l- ----------------------------- Nāku oka glās reḍ vain kāvāli
ਮੈਨੂੰ ਇੱਕ ਪਿਆਲਾ ਚਿੱਟੀ ਸ਼ਰਾਬ ਚਾਹੀਦੀ ਹੈ। న--- -- -్-----వ--్ -ైన్-----లి న--- ఒ- గ----- వ--- వ--- క----- న-క- ఒ- గ-ల-స- వ-ట- వ-న- క-వ-ల- ------------------------------- నాకు ఒక గ్లాస్ వైట్ వైన్ కావాలి 0
N-k- ok- gl----a-- --i---ā-āli N--- o-- g--- v--- v--- k----- N-k- o-a g-ā- v-i- v-i- k-v-l- ------------------------------ Nāku oka glās vaiṭ vain kāvāli
ਮੈਨੂੰ ਇੱਕ ਬੋਤਲ ਸ਼ੈਂਪੇਨ ਚਾਹੀਦੀ ਹੈ। న-కు-ఒ- శ-ం--యి---బా-----కావా-ి న--- ఒ- శ-------- బ----- క----- న-క- ఒ- శ-ం-ే-ి-్ బ-ట-ల- క-వ-ల- ------------------------------- నాకు ఒక శాంపేయిన్ బాటిల్ కావాలి 0
N-k--oka-śā-p---n bā--- k--āli N--- o-- ś------- b---- k----- N-k- o-a ś-m-ē-i- b-ṭ-l k-v-l- ------------------------------ Nāku oka śāmpēyin bāṭil kāvāli
ਕੀ ਤੁਹਾਨੂੰ ਮੱਛੀ ਚੰਗੀ ਲੱਗਦੀ ਹੈ? మీ-ు-చ---ంట- ఇష--మ--ా? మ--- చ------ ఇ-------- మ-క- చ-ప-ం-ే ఇ-్-మ-న-? ---------------------- మీకు చేపలంటే ఇష్టమేనా? 0
M-ku cēpal--ṭē iṣ---ē-ā? M--- c-------- i-------- M-k- c-p-l-ṇ-ē i-ṭ-m-n-? ------------------------ Mīku cēpalaṇṭē iṣṭamēnā?
ਕੀ ਤੁਹਾਨੂੰ ਗੋ – ਮਾਸ ਚੰਗਾ ਲੱਗਦਾ ਹੈ? మ-----ీఫ్ ---------మే-ా? మ--- బ--- అ--- ఇ-------- మ-క- బ-ఫ- అ-ట- ఇ-్-మ-న-? ------------------------ మీకు బీఫ్ అంటే ఇష్టమేనా? 0
M--u---ph---ṭ--i----ēn-? M--- b--- a--- i-------- M-k- b-p- a-ṭ- i-ṭ-m-n-? ------------------------ Mīku bīph aṇṭē iṣṭamēnā?
ਕੀ ਤੁਹਾਨੂੰ ਸੂਰ ਦਾ ਮਾਸ ਚੰਗਾ ਲੱਗਦਾ ਹੈ? మీక- ప-ర-క- --ట---ష--మ-న-? మ--- ప----- అ--- ఇ-------- మ-క- ప-ర-క- అ-ట- ఇ-్-మ-న-? -------------------------- మీకు పోర్క్ అంటే ఇష్టమేనా? 0
M-ku----- a--ē-i---mēnā? M--- p--- a--- i-------- M-k- p-r- a-ṭ- i-ṭ-m-n-? ------------------------ Mīku pōrk aṇṭē iṣṭamēnā?
ਮੈਨੂੰ ਮਾਸ ਤੋਂ ਬਿਨਾਂ ਕੁਛ ਚਾਹੀਦਾ ਹੈ। నా---మీట్-ల---ం-ా ఎ-ై-ా-ఉ--ే-అ---కా---ి న--- మ--- ల------ ఎ---- ఉ--- అ-- క----- న-క- మ-ట- ల-క-ం-ా ఎ-ై-ా ఉ-ట- అ-ి క-వ-ల- --------------------------------------- నాకు మీట్ లేకుండా ఎమైనా ఉంటే అది కావాలి 0
Nā-- -ī- l--uṇ----mai---u--ē -d---ā--li N--- m-- l------ e----- u--- a-- k----- N-k- m-ṭ l-k-ṇ-ā e-a-n- u-ṭ- a-i k-v-l- --------------------------------------- Nāku mīṭ lēkuṇḍā emainā uṇṭē adi kāvāli
ਮੈਨੂੰ ਇੱਕ ਥਾਲੀ ਸਬਜ਼ੀਆਂ ਚਾਹੀਦੀਆਂ ਹਨ। నాకు-కొ-- -ిక్స-డ్ -ెజ-టబుల్--ా--లి న--- క--- మ------- వ-------- క----- న-క- క-ం- మ-క-స-డ- వ-జ-ట-ు-్ క-వ-ల- ----------------------------------- నాకు కొంత మిక్సెడ్ వెజిటబుల్ కావాలి 0
Nā-u ko-ta m----ḍ-v-j-ṭa--l--ā---i N--- k---- m----- v-------- k----- N-k- k-n-a m-k-e- v-j-ṭ-b-l k-v-l- ---------------------------------- Nāku konta mikseḍ vejiṭabul kāvāli
ਮੈਨੂੰ ਕੁਛ ਅਜਿਹਾ ਚਾਹੀਦਾ ਹੈ ਜੋ ਜ਼ਿਆਦਾ ਦੇਰ ਨਾ ਲਵੇ। న-కు--క్----సమ-ం -ట్ట---ి -దై-ా ఉం------ కా-ాలి న--- ఎ----- స--- ప------- ఏ---- ఉ--- అ-- క----- న-క- ఎ-్-ు- స-య- ప-్-న-ద- ఏ-ై-ా ఉ-ట- అ-ి క-వ-ల- ----------------------------------------------- నాకు ఎక్కువ సమయం పట్టనిది ఏదైనా ఉంటే అది కావాలి 0
Nā-- ekkuv- -a-ayaṁ paṭṭa-i-i -da-nā uṇ-ē ad---ā-āli N--- e----- s------ p-------- ē----- u--- a-- k----- N-k- e-k-v- s-m-y-ṁ p-ṭ-a-i-i ē-a-n- u-ṭ- a-i k-v-l- ---------------------------------------------------- Nāku ekkuva samayaṁ paṭṭanidi ēdainā uṇṭē adi kāvāli
ਕੀ ਤੁਹਾਨੂੰ ਇਸ ਨਾਲ ਚੌਲ ਚਾਹੀਦੇ ਹਨ? మీ-ు ద--్న-----న- ---తినడ- ఇష-టమ---? మ--- ద----- అ---- త- త---- ఇ-------- మ-క- ద-న-న- అ-్-ం త- త-న-ం ఇ-్-మ-న-? ------------------------------------ మీకు దాన్ని అన్నం తో తినడం ఇష్టమేనా? 0
M-ku--ān---an-a---- tina--ṁ--ṣ---ēnā? M--- d---- a---- t- t------ i-------- M-k- d-n-i a-n-ṁ t- t-n-ḍ-ṁ i-ṭ-m-n-? ------------------------------------- Mīku dānni annaṁ tō tinaḍaṁ iṣṭamēnā?
ਕੀ ਤੁਹਾਨੂੰ ਇਸ ਨਾਲ ਨੂਡਲਜ਼ ਚਾਹੀਦੇ ਹਨ? మ-కు--ా---- పా-్టా తో-తిన------ట---ా? మ--- ద----- ప----- త- త---- ఇ-------- మ-క- ద-న-న- ప-స-ట- త- త-న-ం ఇ-్-మ-న-? ------------------------------------- మీకు దాన్ని పాస్టా తో తినడం ఇష్టమేనా? 0
M-ku--ānn--pā--ā -- ti---aṁ--ṣ-a-ē--? M--- d---- p---- t- t------ i-------- M-k- d-n-i p-s-ā t- t-n-ḍ-ṁ i-ṭ-m-n-? ------------------------------------- Mīku dānni pāsṭā tō tinaḍaṁ iṣṭamēnā?
ਕੀ ਤੁਹਾਨੂੰ ਇਸ ਨਾਲ ਆਲੂ ਚਾਹੀਦੇ ਹਨ? మ--ు-దా-్----ంగ--ా-----త- కలిపి ----ం -ష-ట----? మ--- ద----- బ------------ క---- త---- ఇ-------- మ-క- ద-న-న- బ-గ-ళ-ద-ం-ల-ో క-ి-ి త-న-ం ఇ-్-మ-న-? ----------------------------------------------- మీకు దాన్ని బంగాళాదుంపలతో కలిపి తినడం ఇష్టమేనా? 0
M-ku-dā--i b--gāḷ----palat- kali-i t-naḍa- iṣṭ----ā? M--- d---- b--------------- k----- t------ i-------- M-k- d-n-i b-ṅ-ā-ā-u-p-l-t- k-l-p- t-n-ḍ-ṁ i-ṭ-m-n-? ---------------------------------------------------- Mīku dānni baṅgāḷādumpalatō kalipi tinaḍaṁ iṣṭamēnā?
ਮੈਨੂੰ ਪਸੰਦ ਨਹੀਂ ਆਇਆ। అ-- ----ర-చ-గ--ల--ు అ-- అ-- ర----- ల--- అ-ి అ-త ర-చ-గ- ల-ద- ------------------- అది అంత రుచిగా లేదు 0
A-i -n-- -----ā-lē-u A-- a--- r----- l--- A-i a-t- r-c-g- l-d- -------------------- Adi anta rucigā lēdu
ਖਾਣਾ ਠੰਡਾ ਹੈ। అన్నం -ల్ల--ి---ింది అ---- చ------------- అ-్-ం చ-్-ా-ి-ో-ి-ద- -------------------- అన్నం చల్లారిపోయింది 0
An-aṁ -a-l-ri---i-di A---- c------------- A-n-ṁ c-l-ā-i-ō-i-d- -------------------- Annaṁ callāripōyindi
ਮੈਂ ਇਹ ਨਹੀਂ ਮੰਗਵਾਇਆ ਸੀ। న-ను----్---ఆర్--్---య-ే-ు న--- ద----- ఆ----- చ------ న-న- ద-న-న- ఆ-్-ర- చ-య-ే-ు -------------------------- నేను దీన్ని ఆర్డర్ చేయలేదు 0
Nē----ī-n-----a--cēy-l-du N--- d---- ā---- c------- N-n- d-n-i ā-ḍ-r c-y-l-d- ------------------------- Nēnu dīnni ārḍar cēyalēdu

ਭਾਸ਼ਾ ਅਤੇ ਵਿਗਿਆਪਨ

ਵਿਗਿਆਪਨ ਸੰਚਾਰ ਦਾ ਇੱਕ ਵਿਸ਼ੇਸ਼ ਰੂਪ ਦਰਸਾਉਂਦੇ ਹਨ। ਇਹ ਉਦਪਾਦਕਾਂ ਅਤੇ ਉਪਭੋਗਤਾਵਾਂ ਵਿਚਕਾਰ ਸੰਪਰਕ ਸਥਾਪਿਤ ਕਰਨਾ ਚਾਹੁੰਦੇ ਹਨ। ਹਰੇਕ ਕਿਸਮ ਦੇ ਸੰਚਾਰ ਵਾਂਗ , ਇਸਦਾ ਵੀ ਇੱਕ ਲੰਬਾ ਪਿਛੋਕੜ ਹੈ। ਸਿਆਸਤਦਾਨਾਂ ਜਾਂ ਸਰਾਵਾਂ ਦੀ ਇਸਤਿਹਾਰਬਾਜ਼ੀ ਪ੍ਰਾਚੀਨ ਸਮਿਆਂ ਵਿੱਚ ਵੀ ਹੁੰਦੀ ਸੀ। ਵਿਗਿਆਪਨ ਦੀ ਭਾਸ਼ਾ ਵਿੱਚ ਬਿਆਨਬਾਜ਼ੀ ਦੇ ਵਿਸ਼ੇਸ਼ ਤੱਤਾਂ ਦੀ ਵਰਤੋਂ ਹੁੰਦੀ ਹੈ। ਕਿਉਂਕਿ ਇਸ ਕੋਲ ਇੱਕ ਟੀਚਾ ਹੁੰਦਾ ਹੈ , ਇਸਲਈ ਇਹ ਇੱਕ ਯੋਜਨਾਬੱਧ ਸੰਚਾਰ ਹੈ। ਉਪਭੋਗਤਾਵਾਂ ਵਜੋਂ ਸਾਨੂੰ ਜਾਗਰੂਕ ਰੱਖਣਾ ਚਾਹੀਦਾ ਹੈ ; ਸਾਡੀਆਂ ਰੁਚੀਆਂ ਨੂੰ ਪ੍ਰੇਰਿਤ ਰੱਖਿਆ ਜਾਣਾ ਚਾਹੀਦਾ ਹੈ। ਪਰ , ਇਸਤੋਂ ਛੁੱਟ , ਸਾਨੂੰ ਉਤਪਾਦ ਨੂੰ ਚਾਹੁਣ ਅਤੇ ਇਸਨੂੰ ਖਰੀਦਣ ਦੀ ਲੋੜ ਹੈ। ਨਤੀਜੋ ਵਜੋਂ , ਵਿਗਿਆਪਨ ਦੀ ਭਾਸ਼ਾ ਵਿਸ਼ੇਸ਼ ਤੌਰ 'ਤੇ ਬਹੁਤ ਸਰਲ ਹੁੰਦੀ ਹੈ। ਕੇਵਲ ਕੁਝ ਹੀ ਸ਼ਬਦ ਅਤੇ ਸਧਾਰਨ ਮੁਹਾਵਰਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤਰ੍ਹਾਂ , ਸਾਡੀ ਯਾਦ-ਸ਼ਕਤੀ ਸਮੱਗਰੀ ਨੂੰ ਸੰਭਾਲਣ ਦੇ ਯੋਗ ਹੋ ਜਾਣੀ ਚਾਹੀਦੀਹੈ। ਵਿਸ਼ੇਸ਼ ਤਰ੍ਹਾਂ ਦੇ ਸ਼ਬਦ ਜਿਵੇਂ ਵਿਸ਼ੇਸ਼ਣ ਅਤੇ ਉੱਤਮਤਾ-ਸੂਚਕ ਆਮ ਹਨ। ਇਹ ਵਿਸ਼ੇਸ਼ ਤੌਰ 'ਤੇ ਉਤਪਾਦ ਦੇ ਫਾਇਦਿਆਂ ਬਾਰੇ ਵੇਰਵਾ ਦੇਂਦੇ ਹਨ। ਨਤੀਜੇ ਵਜੋਂ , ਵਿਗਿਆਪਨ ਦੀ ਭਾਸ਼ਾ ਆਮ ਤੌਰ 'ਤੇ ਬਹੁਤ ਸਾਕਾਰਾਤਮਕ ਹੁੰਦੀ ਹੈ। ਦਿਲਚਸਪ ਗੱਲ ਇਹ ਹੈ , ਵਿਗਿਆਪਨ ਦੀ ਭਾਸ਼ਾ ਹਮੇਸ਼ਾਂ ਸਭਿਆਚਾਰ ਨਾਲ ਪ੍ਰਭਾਵਿਤ ਹੁੰਦੀ ਹੈ। ਭਾਵ , ਵਿਗਿਆਪਨ ਦੀ ਭਾਸ਼ਾ ਸਾਨੂੰ ਸਮਾਜਾਂ ਬਾਰੇ ਬਹੁਤ ਜਾਣਕਾਰੀ ਦੇਂਦੀ ਹੈ। ਅੱਜ , ‘ਸੁੰਦਰਤਾ ’ ਅਤੇ ‘ਜਵਾਨ ’ ਵਰਗੇ ਸ਼ਬਦ ਕਈ ਦੇਸ਼ਾਂ ਵਿੱਚ ਪ੍ਰਮੁੱਖ ਹਨ। ‘ਭਵਿੱਖ’ ਅਤੇ ‘ਸੁਰੱਖਿਆ’ ਵਰਗੇ ਸ਼ਬਦ ਵੀ ਅਕਸਰ ਦਿਖਾਈ ਦੇਂਦੇ ਹਨ। ਵਿਸ਼ੇਸ਼ ਤੌਰ 'ਤੇ ਪੱਛਮੀ ਦੇਸ਼ਾਂ ਵਿੱਚ , ਅੰਗਰੇਜ਼ੀ ਲੋਕਪ੍ਰਿਯ ਹੈ। ਅੰਗਰੇਜ਼ੀ ਨੂੰ ਆਧੁਨਿਕ ਅਤੇ ਅੰਤਰ-ਰਾਸ਼ਟਰੀ ਮੰਨਿਆ ਜਾਂਦਾ ਹੈ। ਇਸਲਈ ਇਹ ਤਕਨੀਕੀ ਉਤਪਾਦਾਂ ਲਈ ਬਹੁਤ ਢੁਕਵੀਂ ਹੈ। ਰੋਮਾਂਸ ਭਾਸ਼ਾਵਾਂ ਦੇ ਤੱਤ ਵਿਲਾਸਤਾ ਅਤੇ ਜਨੂਨ ਦਰਸਾਉਂਦੇ ਹਨ। ਇਹ ਲੋਕਪ੍ਰਿਯਤਾ ਦੇ ਪੱਖੋਂ ਭੋਜਨ ਅਤੇ ਸ਼ਿੰਗਾਰ ਦੇ ਸਮਾਨ ਲਈ ਵਰਤੇ ਜਂਦੇ ਹਨ। ਉਪ-ਭਾਸ਼ਾਵਾਂ ਬੋਲਣ ਵਾਲੇ ਮਾਤਭੂਮੀ ਅਤੇ ਪਰੰਪਰਾ ਵਰਗੀਆਂ ਕੀਮਤਾਂ ਉੱਤੇ ਜ਼ੋਰ ਦੇਣਾ ਚਾਹੁੰਦੇ ਹਨ। ਉਤਪਾਦਾਂ ਦੇ ਨਾਮ ਅਕਸਰ ਨੀਓਲੌਗਿਜ਼ਮ , ਜਾਂ ਨਵ-ਨਿਰਮਾਣਿਤ ਸ਼ਬਦ ਹੁੰਦੇ ਹਨ। ਵਿਸ਼ੇਸ਼ ਰੂਪ ਵਿੱਚ ਇਨ੍ਹਾਂ ਦਾ ਕੋਈ ਭਾਵ ਨਹੀਂ ਹੁੰਦਾ , ਕੇਵਲ ਇੱਕ ਸੁਹਾਵਣੀ ਧੁਨ ਹੁੰਦੀ ਹੈ। ਪਰ ਕੁਝ ਉਤਪਾਦਾਂ ਦੇ ਨਾਮ ਸੱਚਮੁੱਚ ਪ੍ਰਭਾਵਸ਼ਾਲੀ ਹੋ ਸਕਦੇ ਹਨ! ਇੱਥੋਂ ਤੱਕ ਕਿ ਵੈਕਯੁਮ-ਕਲੀਨਰ ਦਾ ਨਾਮ ਇੱਕ ਕਿਰਿਆਵਾਚੀ ਸ਼ਬਦ ਬਣ ਗਿਆ ਹੈ - ਹੂਵਰ ਕਰਨਾ!