ਪ੍ਹੈਰਾ ਕਿਤਾਬ

pa ਭੂਤਕਾਲ 4   »   te భూత కాలం 4

84 [ਚੁਰਾਸੀ]

ਭੂਤਕਾਲ 4

ਭੂਤਕਾਲ 4

84 [ఎనభై నాలుగు]

84 [Enabhai nālugu]

భూత కాలం 4

[Bhūta kālaṁ 4]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤੇਲਗੂ ਖੇਡੋ ਹੋਰ
ਪੜ੍ਹਨਾ చడ-డం చ---- చ-వ-ం ----- చడవడం 0
C-ḍ--aḍ-ṁ C-------- C-ḍ-v-ḍ-ṁ --------- Caḍavaḍaṁ
ਮੈਂ ਪੜ੍ਹਿਆ ਹੈ। నేను--ద--ా-ు న--- చ------ న-న- చ-ి-ా-ు ------------ నేను చదివాను 0
Nēn- ----v--u N--- c------- N-n- c-d-v-n- ------------- Nēnu cadivānu
ਮੈਂ ਪੂਰਾ ਨਾਵਲ ਪੜ੍ਹਿਆ ਹੈ। నేను --ల-మ-త్---చ-ివ-ను న--- న-- మ----- చ------ న-న- న-ల మ-త-త- చ-ి-ా-ు ----------------------- నేను నవల మొత్తం చదివాను 0
N----n---l- m-ttaṁ -ad-v--u N--- n----- m----- c------- N-n- n-v-l- m-t-a- c-d-v-n- --------------------------- Nēnu navala mottaṁ cadivānu
ਸਮਝਣਾ అ-్థం చే----న-ట అ---- చ-------- అ-్-ం చ-స-క-న-ట --------------- అర్థం చేసుకొనుట 0
Artha----su---uṭa A----- c--------- A-t-a- c-s-k-n-ṭ- ----------------- Arthaṁ cēsukonuṭa
ਮੈਂ ਸਮਝ ਗਿਆ / ਗਈ। నే-- --్థ- ---ుక-న్నాను న--- అ---- చ----------- న-న- అ-్-ం చ-స-క-న-న-న- ----------------------- నేను అర్థం చేసుకున్నాను 0
Nē-u-ar-haṁ --su----ā-u N--- a----- c---------- N-n- a-t-a- c-s-k-n-ā-u ----------------------- Nēnu arthaṁ cēsukunnānu
ਮੈਂ ਪੂਰਾ ਪਾਠ ਸਮਝ ਗਿਆ / ਗਈ ਹਾਂ। న--ు -ొత--ం---ఠాన్ని-అ-----చ--ుక----ా-ు న--- మ----- ప------- అ---- చ----------- న-న- మ-త-త- ప-ఠ-న-న- అ-్-ం చ-స-క-న-న-న- --------------------------------------- నేను మొత్తం పాఠాన్ని అర్థం చేసుకున్నాను 0
N-n---o-ta- -āṭhān-i-ar-haṁ --s---nnānu N--- m----- p------- a----- c---------- N-n- m-t-a- p-ṭ-ā-n- a-t-a- c-s-k-n-ā-u --------------------------------------- Nēnu mottaṁ pāṭhānni arthaṁ cēsukunnānu
ਉੱਤਰ ਦੇਣਾ సమాధాన- ---్ప-ట స------ చ------ స-ా-ా-ం చ-ప-ప-ట --------------- సమాధానం చెప్పుట 0
S-------aṁ c-ppuṭa S--------- c------ S-m-d-ā-a- c-p-u-a ------------------ Samādhānaṁ ceppuṭa
ਮੈਂ ਉੱਤਰ ਦਿੱਤਾ ਹੈ। నేన- చ--్--ను న--- చ------- న-న- చ-ప-ప-న- ------------- నేను చెప్పాను 0
Nē-- ce---nu N--- c------ N-n- c-p-ā-u ------------ Nēnu ceppānu
ਮੈਂ ਸਾਰੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਹਨ। న--- అన--ి ---శ్నలకి సమ-ధ------ప్-ాను న--- అ---- ప-------- స------ చ------- న-న- అ-్-ి ప-ర-్-ల-ి స-ా-ా-ం చ-ప-ప-న- ------------------------------------- నేను అన్ని ప్రశ్నలకి సమాధానం చెప్పాను 0
Nē-u---n----a-nala-----mā--ān-- ------u N--- a--- p--------- s--------- c------ N-n- a-n- p-a-n-l-k- s-m-d-ā-a- c-p-ā-u --------------------------------------- Nēnu anni praśnalaki samādhānaṁ ceppānu
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ ਸੀ / ਜਾਣਦੀ ਸੀ। నాక- అది -ెలు-ు-నాక- -ద-----ుసు న--- అ-- త---------- అ-- త----- న-క- అ-ి త-ల-స---ా-ు అ-ి త-ల-స- ------------------------------- నాకు అది తెలుసు-నాకు అది తెలుసు 0
Nā-- a---t---su----- --- te-usu N--- a-- t---------- a-- t----- N-k- a-i t-l-s---ā-u a-i t-l-s- ------------------------------- Nāku adi telusu-nāku adi telusu
ਮੈਂ ਇਹ ਲਿਖਦਾ / ਲਿਖਦੀ ਹਾਂ – ਮੈਂ ਇਹ ਲਿਖਿਆ ਹੈ। నేన--అది ---ా-్-ాన--న------ి--్-ాస--ు న--- అ-- వ-------------- అ-- వ------- న-న- అ-ి వ-ర-స-త-న---ే-ు అ-ి వ-ర-స-న- ------------------------------------- నేను అది వ్రాస్తాను-నేను అది వ్రాసాను 0
N-----di v---tā-u-nēn- --i-vr--ānu N--- a-- v------------ a-- v------ N-n- a-i v-ā-t-n---ē-u a-i v-ā-ā-u ---------------------------------- Nēnu adi vrāstānu-nēnu adi vrāsānu
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ ਸੀ / ਜਾਣਦੀ ਸੀ। నే-ు-దాన్ని -----ా-ు--ే------్ని వ--్నా-ు న--- ద----- వ------------ ద----- వ------- న-న- ద-న-న- వ-న-న-న---ే-ు ద-న-న- వ-న-న-న- ----------------------------------------- నేను దాన్ని విన్నాను-నేను దాన్ని విన్నాను 0
N--u----n--v---ā---nēnu --n-i vin---u N--- d---- v----------- d---- v------ N-n- d-n-i v-n-ā-u-n-n- d-n-i v-n-ā-u ------------------------------------- Nēnu dānni vinnānu-nēnu dānni vinnānu
ਮੈਂ ਇਹ ਲਿਆਉਂਦਾ / ਲਿਆਉਂਦੀ ਹਾਂ – ਮੈਂ ਇਹ ਲਿਆਉਂਦਾ ਸੀ / ਲਿਆਉਂਦੀ ਸੀ। న-ను--ా-్-ి-త-స్తా-ు-న-క- --న-న--తెచ్---ు న--- ద----- త------------ ద----- త------- న-న- ద-న-న- త-స-త-న---ా-ు ద-న-న- త-చ-చ-న- ----------------------------------------- నేను దాన్ని తెస్తాను-నాకు దాన్ని తెచ్చాను 0
N-n- dān-i testānu--āk--dā--i tecc-nu N--- d---- t----------- d---- t------ N-n- d-n-i t-s-ā-u-n-k- d-n-i t-c-ā-u ------------------------------------- Nēnu dānni testānu-nāku dānni teccānu
ਮੈਂ ਇਹ ਲਿਆਉਂਦਾ / ਲਿਆਉਂਦੀ ਹਾਂ – ਮੈਂ ਇਹ ਲਿਆਉਂਦਾ ਸੀ / ਲਿਆਉਂਦੀ ਸੀ। నేన----న-ని-త-స-తా-----కు ద-న-న---ెచ్చా-ు న--- ద----- త------------ ద----- త------- న-న- ద-న-న- త-స-త-న---ా-ు ద-న-న- త-చ-చ-న- ----------------------------------------- నేను దాన్ని తెస్తాను-నాకు దాన్ని తెచ్చాను 0
N-nu----n- --------nā-u-dā--i-t----nu N--- d---- t----------- d---- t------ N-n- d-n-i t-s-ā-u-n-k- d-n-i t-c-ā-u ------------------------------------- Nēnu dānni testānu-nāku dānni teccānu
ਮੈਂ ਇਹ ਖਰੀਦਦਾ / ਖਰੀਦਦੀ ਹਾਂ – ਮੈਂ ਇਹ ਖਰੀਦਿਆ ਸੀ। నేను-దాన-----ొ-టా-ు------దా--ని--ొ--న-ను న--- ద----- క----------- ద----- క------- న-న- ద-న-న- క-ం-ా-ు-న-న- ద-న-న- క-న-న-న- ---------------------------------------- నేను దాన్ని కొంటాను-నేను దాన్ని కొన్నాను 0
N--u---nn---oṇ--n---ē---dā--i-konnānu N--- d---- k----------- d---- k------ N-n- d-n-i k-ṇ-ā-u-n-n- d-n-i k-n-ā-u ------------------------------------- Nēnu dānni koṇṭānu-nēnu dānni konnānu
ਮੈਂ ਇਹ ਆਸ ਕਰਦਾ / ਕਰਦੀ ਹਾਂ – ਮੈਂ ਇਹ ਆਸ ਕੀਤੀ ਸੀ। నేన---ాన----ఆ-ి---ు-్న-ను-నేను---న--- ఆశ---ా-ు న--- ద----- ఆ----------------- ద----- ఆ------- న-న- ద-న-న- ఆ-ి-్-ు-్-ా-ు-న-న- ద-న-న- ఆ-ి-చ-న- ---------------------------------------------- నేను దాన్ని ఆశిస్తున్నాను-నేను దాన్ని ఆశించాను 0
N-n-----ni-ā-is----ānu-n------n-i --in̄c--u N--- d---- ā--------------- d---- ā-------- N-n- d-n-i ā-i-t-n-ā-u-n-n- d-n-i ā-i-̄-ā-u ------------------------------------------- Nēnu dānni āśistunnānu-nēnu dānni āśin̄cānu
ਮੈਂ ਇਹ ਸਮਝਾਂਦਾ / ਸਮਝਾਂਦੀ ਹਾਂ – ਮੈਂ ਇਹ ਸਮਝਾਇਆ ਹੈ। నేను--ాన్ని -ివ-ి--తాను-నే-ు-ద-న్-ి---వ--ం-ా-ు న--- ద----- వ--------------- ద----- వ--------- న-న- ద-న-న- వ-వ-ి-్-ా-ు-న-న- ద-న-న- వ-వ-ి-చ-న- ---------------------------------------------- నేను దాన్ని వివరిస్తాను-నేను దాన్ని వివరించాను 0
Nē-u----n- ------st----n-n- d---- v-v-r--̄c-nu N--- d---- v--------------- d---- v----------- N-n- d-n-i v-v-r-s-ā-u-n-n- d-n-i v-v-r-n-c-n- ---------------------------------------------- Nēnu dānni vivaristānu-nēnu dānni vivarin̄cānu
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ / ਜਾਣਦੀ ਸੀ। నాక- అది-తె----------అ-- -ె-ుసు న--- అ-- త---------- అ-- త----- న-క- అ-ి త-ల-స---ా-ు అ-ి త-ల-స- ------------------------------- నాకు అది తెలుసు-నాకు అది తెలుసు 0
N-k- -----e-----n-k- a----el-su N--- a-- t---------- a-- t----- N-k- a-i t-l-s---ā-u a-i t-l-s- ------------------------------- Nāku adi telusu-nāku adi telusu

ਨਾਕਾਰਾਤਮਕ ਸ਼ਬਦਾਂ ਦਾ ਮੂਲ ਭਾਸ਼ਾ ਵਿੱਚ ਅਨੁਵਾਦ ਨਹੀਂ ਕੀਤਾ ਜਾਂਦਾ

ਪੜ੍ਹਨ ਦੇ ਦੌਰਾਨ, ਬਹੁਭਾਸ਼ਾਈ ਵਿਅਕਤੀ ਅਚੇਤ ਰੂਪ ਵਿੱਚ ਆਪਣੀ ਮੂਲ ਭਾਸ਼ਾ ਵਿੱਚ ਅਨੁਵਾਦ ਕਰਦੇ ਹਨ। ਅਜਿਹਾ ਆਪ-ਮੁਹਾਰੇ ਹੁੰਦਾ ਹੈ; ਭਾਵ, ਪੜ੍ਹਨ ਵਾਲੇ ਮਹਿਸੂਸ ਕੀਤੇ ਬਿਨਾਂ ਹੀ ਅਜਿਹਾ ਕਰਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਦਿਮਾਗ ਇੱਕ ਸਮਕਾਲਿਕ ਅਨੁਵਾਦਕ ਵਜੋਂ ਕੰਮ ਕਰਦਾ ਹੈ। ਪਰ ਇਹ ਹਰੇਕ ਚੀਜ਼ ਦੀ ਅਨੁਵਾਦ ਨਹੀਂ ਕਰਦਾ! ਇੱਕ ਅਧਿਐਨ ਨੇ ਦਰਸਾਇਆ ਹੈ ਕਿ ਦਿਮਾਗ ਵਿੱਚ ਪਹਿਲਾਂ ਤੋਂ ਹੀ ਨਿਰਾਮਾਣਿਤ ਇੱਕਫਿਲਟਰ ਹੁੰਦਾ ਹੈ। ਇਹ ਫਿਲਟਰ ਅਨੁਵਾਦ ਹੋਣ ਵਾਲੀ ਸਮੱਗਰੀ ਬਾਰੇ ਫ਼ੈਸਲਾ ਕਰਦਾ ਹੈ। ਅਤੇ ਇੰਜ ਲਗਦਾ ਕਿ ਫਿਲਟਰ ਕੁਝ ਸ਼ਬਦਾਂ ਨੂੰ ਨਜ਼ਰਅੰਦਾਜ਼ ਕਰ ਦੇਂਦਾ ਹੈ। ਨਾਕਾਰਾਤਮਕ ਸ਼ਬਦਾਂ ਦਾ ਮੂਲ ਭਾਸ਼ਾ ਵਿੱਚ ਅਨੁਵਾਦ ਨਹੀਂ ਹੁੰਦਾ। ਖੋਜਕਰਤਾਵਾਂ ਨੇ ਆਪਣੇ ਤਜਰਬੇ ਲਈ ਮੂਲ ਚੀਨੀ ਭਾਸ਼ਾ ਬੋਲਣ ਵਾਲਿਆਂ ਨੂੰ ਚੁਣਿਆ। ਸਾਰੇ ਜਾਂਚ-ਅਧੀਨ ਵਿਅਕਤੀਆਂ ਨੇ ਅੰਗਰੇਜ਼ੀ ਆਪਣੀ ਦੂਜੀ ਭਾਸ਼ਾ ਵਜੋਂ ਬੋਲੀ। ਜਾਂਚ-ਅਧੀਨ ਵਿਅਕਤੀਆਂ ਨੇ ਅੰਗਰੇਜ਼ੀ ਦੇ ਵੱਖ-ਵੱਖ ਸ਼ਬਦਾਂ ਦਾ ਵਿਸ਼ਲੇਸ਼ਣ ਕਰਨਾ ਸੀ। ਇਨ੍ਹਾਂ ਸ਼ਬਦਾਂ ਵਿੱਚ ਵੱਖ-ਵੱਖ ਤਰ੍ਹਾਂ ਦੀ ਭਾਵਨਾਤਮਕ ਸਮੱਗਰੀ ਮੌਜੂਦ ਸੀ। ਇਨ੍ਹਾਂ ਵਿੱਚ ਸਾਕਾਰਾਤਮਕ, ਨਾਕਾਰਤਮਕ ਅਤੇ ਨਿਰਪੱਖ ਸ਼ਬਦ ਸ਼ਾਮਲ ਸਨ। ਜਦੋਂ ਜਾਂਚ-ਅਧੀਨ ਵਿਅਕਤੀ ਸ਼ਬਦਾਂ ਨੂੰ ਪੜ੍ਹ ਰਹੇ ਸਨ, ਉਨ੍ਹਾਂ ਦੇ ਦਿਮਾਗ ਦੀ ਜਾਂਚ ਕੀਤੀ ਗਈ। ਭਾਵ, ਖੋਜਕਰਤਾਵਾਂ ਨੇ ਬਿਜਲਈ ਦਿਮਾਗੀ ਗਤੀਵਿਧੀ ਨੂੰ ਮਾਪਿਆ। ਅਜਿਹਾ ਕਰਦਿਆਂ ਹੋਇਆਂ, ਉਹ ਦਿਮਾਗ ਦੀ ਕਾਰਜ ਪ੍ਰਣਾਲੀ ਦੇਖ ਸਕਦੇ ਸਨ। ਸ਼ਬਦਾਂ ਦਾ ਅਨੁਵਾਦ ਕਰਦੇ ਸਮੇਂ ਕੁਝ ਸੰਕੇਤ ਪੈਦਾ ਹੁੰਦੇ ਹਨ। ਇਹ ਦਰਸਾਉਂਦੇ ਹਨ ਕਿ ਦਿਮਾਗ ਕਾਰਜਸ਼ੀਲ ਹੈ। ਪਰ, ਜਾਂਚ ਅਧੀਨ ਵਿਅਕਤੀਆਂ ਨੇ ਨਾਕਾਰਾਤਮਕ ਸ਼ਬਦਾਂ ਪ੍ਰਤੀ ਕੋਈ ਗਤੀਵਿਧੀ ਨਹੀਂਦਰਸਾਈ। ਕੇਵਲ ਸਾਕਾਰਾਤਮਕ ਜਾਂ ਨਿਰਪੱਖ ਸ਼ਬਦਾਂ ਦਾ ਅਨੁਵਾਦ ਹੋਇਆ ਸੀ। ਖੋਜਕਰਤਾ ਅਜੇ ਤੱਕ ਇਸਦਾ ਕਾਰਨ ਨਹੀਂ ਜਾਣਦੇ। ਸਿਧਾਂਤਕ ਤੌਰ 'ਤੇ, ਦਿਮਾਗ ਨੂੰ ਸਾਰੇ ਸ਼ਬਦ ਇੱਕੋ ਢੰਗ ਨਾਲ ਸੰਸਾਧਿਤ ਕਰਨੇ ਚਾਹੀਦੇ ਹਨ। ਪਰ, ਹੋ ਸਕਦਾ ਹੈ ਕਿ ਫਿਲਟਰ ਛੇਤੀ ਨਾਲ ਹਰੇਕ ਸ਼ਬਦ ਦੀ ਜਾਂਚ ਕਰਦਾ ਹੈ। ਅਜੇ ਤੱਕ ਦੂਜੀ ਭਾਸ਼ਾ ਵਿੱਚ ਪੜ੍ਹਦਿਆਂ ਹੋਇਆਂ ਇਸਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਜੇਕਰ ਕੋਈ ਸ਼ਬਦ ਨਾਕਾਰਾਤਮਕ ਹੈ, ਯਾਦਾਸ਼ਤ ਰੁਕ ਜਾਂਦੀ ਹੈ। ਦੂਜੇ ਸ਼ਬਦਾਂ ਵਿੱਚ, ਇਹ ਮੂਲ ਭਾਸ਼ਾ ਵਿੱਚ ਉਸ ਸ਼ਬਦ ਨੂੰ ਯਾਦ ਨਹੀਂ ਕਰ ਸਕਦੀ। ਲੋਕ ਸ਼ਬਦਾਂ ਪ੍ਰਤੀ ਬਹੁਤ ਸੰਵੇਦਨਾਸ਼ੀਲ ਢੰਗ ਨਾਲ ਪ੍ਰਕ੍ਰਿਆ ਕਰਦੇ ਹਨ। ਸ਼ਾਇਦ ਦਿਮਾਗ ਉਨ੍ਹਾਂ ਨੂੰ ਭਾਵਨਾਤਮਕ ਝਟਕੇ ਤੋਂ ਬਚਾਉਣਾ ਚਾਹੁੰਦਾ ਹੈ...