ਪ੍ਹੈਰਾ ਕਿਤਾਬ

pa ਗੱਡੀ ਖਰਾਬ ਹੋ ਗਈ ਹੈ।   »   te కార్ చెడిపోవుట

39 [ਉਨਤਾਲੀ]

ਗੱਡੀ ਖਰਾਬ ਹੋ ਗਈ ਹੈ।

ਗੱਡੀ ਖਰਾਬ ਹੋ ਗਈ ਹੈ।

39 [ముప్పై తొమ్మిది]

39 [Muppai tom\'midi]

కార్ చెడిపోవుట

[Kār ceḍipōvuṭa]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤੇਲਗੂ ਖੇਡੋ ਹੋਰ
ਇੱਥੇ ਸਭ ਤੋਂ ਨਜ਼ਦੀਕ ਪੈਟਰੋਲ ਪੰਪ ਕਿੱਥੇ ਹੈ? నెక-స-----ెట--ోల- బ--్ ------ఉ-ది? న------- ప------- బ--- ఎ---- ఉ---- న-క-స-ట- ప-ట-ర-ల- బ-క- ఎ-్-డ ఉ-ద-? ---------------------------------- నెక్స్ట్ పెట్రోల్ బంక్ ఎక్కడ ఉంది? 0
N-ks-------l-b--k -kk-ḍa-----? N---- p----- b--- e----- u---- N-k-ṭ p-ṭ-ō- b-ṅ- e-k-ḍ- u-d-? ------------------------------ Neksṭ peṭrōl baṅk ekkaḍa undi?
ਮੇਰਾ ਟਾਇਰ ਫਟ ਗਿਆ ਹੈ। న- ట----పం-్చర----్--ం-ి న- ట--- ప------ అ------- న- ట-ర- ప-క-చ-్ అ-్-ి-ద- ------------------------ నా టైర్ పంక్చర్ అయ్యింది 0
Nā ṭ-ir p-ṅ-ca- -y---di N- ṭ--- p------ a------ N- ṭ-i- p-ṅ-c-r a-y-n-i ----------------------- Nā ṭair paṅkcar ayyindi
ਕੀ ਤੁਸੀਂ ਪਹੀਆ ਬਦਲ ਸਕਦੇ ਹੋ। మీ-- ---్ -ి -ా-----రా? మ--- ట--- న- మ--------- మ-ర- ట-ర- న- మ-ర-చ-ల-ా- ----------------------- మీరు టైర్ ని మార్చగలరా? 0
M--u----r ----ārc-----r-? M--- ṭ--- n- m----------- M-r- ṭ-i- n- m-r-a-a-a-ā- ------------------------- Mīru ṭair ni mārcagalarā?
ਮੈਨੂੰ ਇੱਕ – ਦੋ ਲਿਟਰ ਡੀਜ਼ਲ ਚਾਹੀਦਾ ਹੈ। నాక--క-న్న- లీటర్ల--ీజ-్ కా-ాల-. న--- క----- ల----- డ---- క------ న-క- క-న-న- ల-ట-్- డ-జ-్ క-వ-ల-. -------------------------------- నాకు కొన్ని లీటర్ల డీజల్ కావాలి. 0
N-ku k-nni-līṭa--a-ḍ-j-l ---ā-i. N--- k---- l------ ḍ---- k------ N-k- k-n-i l-ṭ-r-a ḍ-j-l k-v-l-. -------------------------------- Nāku konni līṭarla ḍījal kāvāli.
ਪੈਟਰੋਲ ਖਤਮ ਹੋ ਗਿਆ ਹੈ। ప-ట-రో-్ అ---ో-ిం-ి ప------- అ--------- ప-ట-ర-ల- అ-ి-ో-ి-ద- ------------------- పెట్రోల్ అయిపోయింది 0
Peṭrō- -yi------i P----- a--------- P-ṭ-ō- a-i-ō-i-d- ----------------- Peṭrōl ayipōyindi
ਕੀ ਤੁਹਾਡੇ ਕੋਲ ਪੈਟਰੋਲ ਦਾ ਡੱਬਾ ਹੈ? మీ--ద్ద --ట----్-క్--న్ / -ె---ీ-క-య--్-- గ్-----క్యాన- ----? మ- వ--- ప------- క----- / జ----- క----- / గ----- క----- ఉ---- మ- వ-్- ప-ట-ర-ల- క-య-న- / జ-ర-ర- క-య-న- / గ-య-స- క-య-న- ఉ-ద-? ------------------------------------------------------------- మీ వద్ద పెట్రోల్ క్యాన్ / జెర్రీ క్యాన్ / గ్యాస్ క్యాన్ ఉందా? 0
Mī -ad-a p-ṭrōl-k-ān--jer-ī-k-ān- -yās k--n un--? M- v---- p----- k---- j---- k---- g--- k--- u---- M- v-d-a p-ṭ-ō- k-ā-/ j-r-ī k-ā-/ g-ā- k-ā- u-d-? ------------------------------------------------- Mī vadda peṭrōl kyān/ jerrī kyān/ gyās kyān undā?
ਮੈਂ ਕਿੱਥੋਂ ਫੋਨ ਕਰ ਸਕਦਾ / ਸਕਦੀ ਹਾਂ? న-ను ఫ-న్--క--డ-ు--ి -ే-ుక-వచ్--? న--- ఫ--- ఎ--------- చ----------- న-న- ఫ-న- ఎ-్-డ-ు-ద- చ-స-క-వ-్-ు- --------------------------------- నేను ఫోన్ ఎక్కడనుంది చేసుకోవచ్చు? 0
Nē-- --ōn---kaḍ-n---i-cē----v-cc-? N--- p--- e---------- c----------- N-n- p-ō- e-k-ḍ-n-n-i c-s-k-v-c-u- ---------------------------------- Nēnu phōn ekkaḍanundi cēsukōvaccu?
ਮੈਨੂੰ ਟੋਇੰਗ ਸੇਵਾ ਦੀ ਲੋੜ ਹੈ। న--- --య-ం----హ--ం కావ--ి న--- ట------ స---- క----- న-క- ట-య-ం-్ స-ా-ం క-వ-ల- ------------------------- నాకు టోయింగ్ సహాయం కావాలి 0
N-----ōy--g-----ya- kāv-li N--- ṭ----- s------ k----- N-k- ṭ-y-ṅ- s-h-y-ṁ k-v-l- -------------------------- Nāku ṭōyiṅg sahāyaṁ kāvāli
ਮੈਂ ਗੈਰਜ ਲੱਭ ਰਿਹਾ / ਰਹੀ ਹਾਂ। నే-ు-గ్-----్ --సం వె-ుక-త----ా-ు న--- గ------- క--- వ------------- న-న- గ-య-ర-జ- క-స- వ-త-క-త-న-న-న- --------------------------------- నేను గ్యారేజ్ కోసం వెతుకుతున్నాను 0
N--- -yā--j ---a--v-tu-u-unnānu N--- g----- k---- v------------ N-n- g-ā-ē- k-s-ṁ v-t-k-t-n-ā-u ------------------------------- Nēnu gyārēj kōsaṁ vetukutunnānu
ਇੱਕ ਦੁਰਘਟਨਾ ਹੋਈ ਹੈ। ఒ- ప్రమాడం-స-భవ--చ--ది ఒ- ప------ స---------- ఒ- ప-ర-ా-ం స-భ-ి-చ-ం-ి ---------------------- ఒక ప్రమాడం సంభవించింది 0
Oka-pramā-aṁ--ambh-v-n---n-i O-- p------- s-------------- O-a p-a-ā-a- s-m-h-v-n-c-n-i ---------------------------- Oka pramāḍaṁ sambhavin̄cindi
ਇੱਥੇ ਸਭ ਤੋਂ ਨਜ਼ਦੀਕ ਟੈਲੀਫੋਨ ਬੂਥ ਕਿੱਥੇ ਹੈ? ద--గర--ో ట-ల----్ ఎక--డ --ద-? ద------- ట------- ఎ---- ఉ---- ద-్-ర-ల- ట-ల-ఫ-న- ఎ-్-డ ఉ-ద-? ----------------------------- దగ్గర్లో టెలిఫోన్ ఎక్కడ ఉంది? 0
Dag--r-ō-ṭ-l---ō- -k-aḍa-u---? D------- ṭ------- e----- u---- D-g-a-l- ṭ-l-p-ō- e-k-ḍ- u-d-? ------------------------------ Daggarlō ṭeliphōn ekkaḍa undi?
ਕੀ ਤੁਹਾਡੇ ਕੋਲ ਮੋਬਾਈਲ ਫੋਨ ਹੈ? మీ వద-ద మ-బై-్-/--ె---ఫ----కా-- ఉన--ా--? మ- వ--- మ----- / స--- ఫ--- క--- ఉ------- మ- వ-్- మ-బ-ల- / స-ల- ఫ-న- క-న- ఉ-్-ా-ా- ---------------------------------------- మీ వద్ద మొబైల్ / సెల్ ఫోనె కానీ ఉన్నాయా? 0
Mī-------mo---l- se- phō-e -ān---n-āy-? M- v---- m------ s-- p---- k--- u------ M- v-d-a m-b-i-/ s-l p-ō-e k-n- u-n-y-? --------------------------------------- Mī vadda mobail/ sel phōne kānī unnāyā?
ਸਾਨੂੰ ਮਦਦ ਦੀ ਲੋੜ ਹੈ। మ-క---హా----ా-ా-ి మ--- స---- క----- మ-క- స-ా-ం క-వ-ల- ----------------- మాకు సహాయం కావాలి 0
M--u-s-hāyaṁ------i M--- s------ k----- M-k- s-h-y-ṁ k-v-l- ------------------- Māku sahāyaṁ kāvāli
ਡਾਕਟਰ ਨੂੰ ਬੁਲਾਓ। డాక---్--ి-------ి! డ------ న- ప------- డ-క-ట-్ న- ప-ల-ం-ి- ------------------- డాక్టర్ ని పిలవండి! 0
Ḍā-ṭa---- --lavaṇḍ-! Ḍ----- n- p--------- Ḍ-k-a- n- p-l-v-ṇ-i- -------------------- Ḍākṭar ni pilavaṇḍi!
ਪੁਲਿਸ ਨੂੰ ਬੁਲਾਓ। పోల-స-లన- -ిలవ--ి! ప-------- ప------- ప-ల-స-ల-ి ప-ల-ం-ి- ------------------ పోలీసులని పిలవండి! 0
Pōlīs-l-n--p-la--ṇḍ-! P--------- p--------- P-l-s-l-n- p-l-v-ṇ-i- --------------------- Pōlīsulani pilavaṇḍi!
ਕਿਰਪਾ ਕਰਕੇ ਆਪਣੇ ਕਾਗਜ਼ ਦਿਖਾਓ। మీ పేపర్ల----్వ--ి మ- ప------ ఇ------ మ- ప-ప-్-ు ఇ-్-ం-ి ------------------ మీ పేపర్లు ఇవ్వండి 0
M- -ē---l---v--ṇḍi M- p------ i------ M- p-p-r-u i-v-ṇ-i ------------------ Mī pēparlu ivvaṇḍi
ਕਿਰਪਾ ਕਰਕੇ ਆਪਣਾ ਲਾਈਸੈਂਸ ਦਿਖਾਓ। మీ -ై----స--ఇవ-వం-ి మ- ల------- ఇ------ మ- ల-స-న-స- ఇ-్-ం-ి ------------------- మీ లైసెన్సు ఇవ్వండి 0
M- l---e--u--vv--ḍi M- l------- i------ M- l-i-e-s- i-v-ṇ-i ------------------- Mī laisensu ivvaṇḍi
ਕਿਰਪਾ ਕਰਕੇ ਆਪਣੀ ਗੱਡੀ ਦੇ ਕਾਗਜ਼ ਵਿਖਾਓ। మీ -ె-ిస్-్రేష---చ-ప-ంచండి మ- ర------------ చ-------- మ- ర-జ-స-ట-ర-ష-్ చ-ప-ం-ం-ి -------------------------- మీ రెజిస్ట్రేషన్ చూపించండి 0
M- re----r--a- --pin--a--i M- r---------- c---------- M- r-j-s-r-ṣ-n c-p-n-c-ṇ-i -------------------------- Mī rejisṭrēṣan cūpin̄caṇḍi

ਪ੍ਰਤਿਭਾਸ਼ਾਲੀ ਬਹੁਭਾਸ਼ੀ ਬੱਚਾ

ਬੋਲਣਾ ਸ਼ੁਰੂ ਕਰਨ ਤੋਂ ਵੀ ਪਹਿਲਾਂ, ਬੱਚੇ ਭਾਸ਼ਾਵਾਂ ਬਾਰੇ ਬਹੁਤ ਕੁਝ ਜਾਣਦੇ ਹਨ। ਵੱਖ-ਵੱਖ ਤਜਰਬਿਆਂ ਨੇ ਅਜਿਹਾ ਦਰਸਾਇਆ ਹੈ। ਬੱਚਿਆਂ ਦੇ ਵਿਕਾਸ ਬਾਰੇ ਅਧਿਐਨ ਬੱਚਿਆਂ ਲਈ ਵਿਸ਼ੇਸ਼ ਪ੍ਰਯੋਗਸ਼ਾਲਾਵਾਂ ਵਿੱਚਕੀਤਾ ਜਾਂਦਾ ਹੈ। ਬੱਚੇ ਭਾਸ਼ਾਵਾਂ ਕਿਵੇਂ ਸਿੱਖਦੇ ਹਨ, ਬਾਰੇ ਵੀ ਅਧਿਐਨ ਕੀਤਾ ਜਾਂਦਾ ਹੈ। ਬੱਚੇ ਸਪੱਸ਼ਟ ਤੌਰ 'ਤੇ, ਸਾਡੀ ਹੁਣ ਤੱਕ ਦੀ ਸੋਚ ਤੋਂ ਵਧੇਰੇ ਬੁੱਧੀਮਾਨ ਹੁੰਦੇ ਹਨ। 6 ਮਹੀਨੇ ਦੀ ਉਮਰ ਵਿੱਚ ਵੀ ਉਨ੍ਹਾਂ ਕੋਲ ਕਈ ਭਾਸ਼ਾਈ ਯੋਗਤਾਵਾਂ ਹੁੰਦੀਆਂ ਹਨ। ਉਦਾਹਰਣ ਵਜੋਂ, ਉਹ ਆਪਣੀ ਮਾਤ-ਭਾਸ਼ਾ ਦੀ ਪਛਾਣ ਕਰ ਸਕਦੇ ਹਨ। ਫ੍ਰੈਂਚ ਅਤੇ ਜਰਮਨ ਬੱਚੇ ਵਿਸ਼ੇਸ਼ ਸ੍ਵਰਾਂ ਪ੍ਰਤੀ ਵੱਖਰੇ ਢੰਗ ਨਾਲ ਪ੍ਰਤੀਕਿਰਿਆ ਕਰਦੇ ਹਨ। ਵੱਖ-ਵੱਖ ਤਣਾਅ ਢਾਂਚੇ ਵੱਖ-ਵੱਖ ਵਤੀਰਿਆਂ ਦਾ ਕਾਰਨ ਬਣਦੇ ਹਨ। ਇਸਲਈ ਬੱਚਿਆਂ ਵਿੱਚ ਆਪਣੀ ਭਾਸ਼ਾ ਦੇ ਸ੍ਵਰ ਲਈ ਇੱਕ ਭਾਵਨਾ ਹੁੰਦੀ ਹੈ। ਬਹੁਤ ਛੋਟੇ ਬੱਚੇ ਵੀ ਕਈ ਸ਼ਬਦ ਯਾਦ ਕਰ ਸਕਦੇ ਹਨ। ਬੱਚਿਆਂ ਦੀ ਭਾਸ਼ਾ ਦੇ ਵਿਕਾਸ ਲਈ ਮਾਤਾ-ਪਿਤਾ ਬਹੁਤ ਮਹੱਵਪੂਰਨ ਹੁੰਦੇ ਹਨ। ਕਿਉਂਕਿ ਬੱਚਿਆਂ ਨੂੰ ਜਨਮ ਤੋਂ ਇਕਦਮ ਬਾਅਦ ਗੱਲਬਾਤ ਦੀ ਲੋੜ ਹੁੰਦੀ ਹੈ। ਉਹ ਮਾਤਾ ਅਤੇ ਪਿਤਾ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ। ਪਰ, ਗੱਲਬਾਤ ਵਿੱਚ ਸਾਕਾਰਾਤਮਕ ਭਾਵਨਾਵਾਂ ਸ਼ਾਮਲ ਹੋਣੀਆਂ ਚਾਹੀਦੀਆਂ ਹਨ। ਆਪਣੇ ਬੱਚਿਆਂ ਨਾਲ ਗੱਲਬਾਤ ਕਰਦੇ ਸਮੇਂ ਮਾਤਾ-ਪਿਤਾ ਨੂੰ ਤਣਾਅ ਵਿੱਚ ਨਹੀਂ ਹੋਣਾ ਚਾਹੀਦਾ। ਬੱਚਿਆਂ ਨਾਲ ਬਹੁਤ ਹੀ ਘੱਟ ਗੱਲਬਾਤ ਕਰਨਾ ਵੀ ਗ਼ਲਤ ਹੈ। ਤਣਾਅ ਜਾਂ ਚੁੱਪੀ ਬੱਚਿਆਂ ਉੱਤੇ ਨਾਕਾਰਾਤਮਕ ਪ੍ਰਭਾਵ ਪਾ ਸਕਦੇ ਹਨ। ਉਨ੍ਹਾਂ ਦੇ ਭਾਸ਼ਾ ਵਿਕਾਸ ਉੱਤੇ ਭੈੜਾ ਅਸਰ ਪੈ ਸਕਦਾ ਹੈ। ਬੱਚਿਆਂ ਲਈ ਸਿਖਲਾਈ ਦੀ ਸ਼ੁਰੂਆਤ ਪਹਿਲਾਂ ਕੁੱਖ ਵਿੱਚ ਹੀ ਹੋ ਜਾਂਦੀ ਹੈ! ਉਹ ਜਨਮ ਤੋਂ ਪਹਿਲਾਂ ਹੀ ਬੋਲੀ ਉੱਤੇ ਪ੍ਰਤੀਕਿਰਿਆ ਕਰਦੇ ਹਨ। ਉਹ ਧੁਨੀ-ਸੰਕੇਤਾਂ ਨੂੰ ਸਹੀ ਤਰ੍ਹਾਂ ਸਮਝ ਸਕਦੇ ਹਨ। ਫੇਰ ਜਨਮ ਤੋਂ ਬਾਦ ਉਹ ਇਨ੍ਹਾਂ ਸੰਤੇਕਾਂ ਨੂੰ ਪਛਾਣ ਸਕਦੇ ਹਨ। ਇੱਥੋਂ ਤੱਕ ਕਿ ਅਣਜੰਮੇ ਬੱਚੇ ਵੀ ਭਾਸ਼ਾਵਾਂ ਦੀ ਲੈਅ ਸਮਝ ਸਕਦੇ ਹਨ। ਬੱਚੇ ਆਪਣੀ ਮਾਂ ਦੀ ਕੁੱਖ ਵਿੱਚ ਪਹਿਲਾਂ ਹੀ ਉਸਦੀ ਆਵਾਜ਼ ਸੁਣ ਸਕਦੇ ਹਨ। ਇਸਲਈ ਤੁਸੀਂ ਅਣਜੰਮੇ ਬੱਚਿਆਂ ਨਾਲ ਵੀ ਗੱਲ ਕਰ ਸਕਦੇ ਹੋ। ਪਰ ਤੁਹਾਨੂੰ ਇਹ ਬਾਰ-ਬਾਰ ਨਹੀਂ ਕਰਨਾ ਚਾਹੀਦਾ... ਬੱਚੇ ਕੋਲ ਤਾਂ ਵੀ ਅਭਿਆਸ ਕਰਨ ਲਈ ਜਨਮ ਤੋਂ ਬਾਦ ਖੁੱਲ੍ਹਾ ਸਮਾਂ ਹੋਵੇਗਾ!