ਪ੍ਹੈਰਾ ਕਿਤਾਬ

pa ਰੈਸਟੋਰੈਂਟ ਵਿੱਚ 4   »   kn ಫಲಾಹಾರ ಮಂದಿರದಲ್ಲಿ ೪

32 [ਬੱਤੀ]

ਰੈਸਟੋਰੈਂਟ ਵਿੱਚ 4

ਰੈਸਟੋਰੈਂਟ ਵਿੱਚ 4

೩೨ [ಮೂವತ್ತೆರಡು]

32 [Mūvatteraḍu]

ಫಲಾಹಾರ ಮಂದಿರದಲ್ಲಿ ೪

[phalāhāra mandiradalli -4]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੰਨੜ ਖੇਡੋ ਹੋਰ
ਕੈਚਪ ਨਾਲ ਇੱਕ ਫ੍ਰੈਂਚ ਫ੍ਰਾਈਜ਼ ಕ-ಚ-್-ಜ-ತೆ ಒಂ-- ಆಲ-ಗೆ-್-ೆ ಉಪ-ಪ--ಿ---ರೆಂಚ- --ರ-ಸ---ಕೊ--). ಕ---- ಜ--- ಒ--- ಆ-------- ಉ-------------- ಪ----- (------ ಕ-ಚ-್ ಜ-ತ- ಒ-ದ- ಆ-ೂ-ೆ-್-ೆ ಉ-್-ೇ-ಿ-ಪ-ರ-ಂ-್ ಪ-ರ-ಸ- (-ೊ-ಿ-. -------------------------------------------------------- ಕೆಚಪ್ ಜೊತೆ ಒಂದು ಆಲೂಗೆಡ್ಡೆ ಉಪ್ಪೇರಿ/ಪ್ರೆಂಚ್ ಪ್ರೈಸ್ (ಕೊಡಿ). 0
ke-a--jo-- ---u ālūgeḍḍe-upp--i--r-n---------(k----. k---- j--- o--- ā------- u------------ p---- (------ k-c-p j-t- o-d- ā-ū-e-ḍ- u-p-r-/-r-n-c p-a-s (-o-i-. ---------------------------------------------------- kecap jote ondu ālūgeḍḍe uppēri/pren̄c prais (koḍi).
ਅਤੇ ਦੋ ਮੈਅਨੋਜ਼ ਦੇ ਨਾਲ ಮ------ ಜೊತ--ಎ-ಡ---ಕ----. ಮ------ ಜ--- ಎ--- (------ ಮ-ೊ-ೇ-್ ಜ-ತ- ಎ-ಡ- (-ೊ-ಿ-. ------------------------- ಮಯೊನೇಸ್ ಜೊತೆ ಎರಡು (ಕೊಡಿ). 0
May-n-s--ote-e-a----k--i). M------ j--- e---- (------ M-y-n-s j-t- e-a-u (-o-i-. -------------------------- Mayonēs jote eraḍu (koḍi).
ਅਤੇ ਤਿੰਨ ਗ੍ਰਿੱਲ ਕੀਤੇ ਸਾਸੇਜ ਸਰੋਂ ਦੇ ਨਾਲ। ಮಸ್----್ -ೊತೆ ಮ-ರ---ಾ---್-(ಕೊ-ಿ-. ಮ------- ಜ--- ಮ--- ಸ----- (------ ಮ-್-ರ-ಡ- ಜ-ತ- ಮ-ರ- ಸ-ಸ-ಜ- (-ೊ-ಿ-. --------------------------------- ಮಸ್ಟರ್ಡ್ ಜೊತೆ ಮೂರು ಸಾಸೇಜ್ (ಕೊಡಿ). 0
Masṭarḍ j--e--ūr- s-sē- (koḍ-). M------ j--- m--- s---- (------ M-s-a-ḍ j-t- m-r- s-s-j (-o-i-. ------------------------------- Masṭarḍ jote mūru sāsēj (koḍi).
ਤੁਹਾਡੇ ਕੋਲ ਕਿਸ ਤਰ੍ਹਾਂ ਦੀਆਂ ਸਬਜ਼ੀਆਂ ਹਨ? ಯ-ವ---- ತ-ಕ--ಿ-ಳಿವೆ? ಯ-- ಯ-- ತ----------- ಯ-ವ ಯ-ವ ತ-ಕ-ರ-ಗ-ಿ-ೆ- -------------------- ಯಾವ ಯಾವ ತರಕಾರಿಗಳಿವೆ? 0
Y-v- -āva -ar---ri-aḷ---? Y--- y--- t-------------- Y-v- y-v- t-r-k-r-g-ḷ-v-? ------------------------- Yāva yāva tarakārigaḷive?
ਕੀ ਫਲੀਆਂ ਮਿਲ ਸਕਦੀਆਂ ਹਨ? ಹು-ಳ--ಾ-- -ದ-ಯ-? ಹ-------- ಇ----- ಹ-ರ-ಿ-ಾ-ಿ ಇ-ೆ-ೆ- ---------------- ಹುರಳಿಕಾಯಿ ಇದೆಯೆ? 0
H-ra--kāyi --e-e? H--------- i----- H-r-ḷ-k-y- i-e-e- ----------------- Huraḷikāyi ideye?
ਕੀ ਤੁਹਾਡੇ ਕੋਲ ਫੁੱਲਗੋਭੀ ਹੈ? ಹ--ಕೋ---ಇ----? ಹ- ಕ--- ಇ----- ಹ- ಕ-ಸ- ಇ-ೆ-ೆ- -------------- ಹೂ ಕೋಸು ಇದೆಯೆ? 0
H- kōsu --e--? H- k--- i----- H- k-s- i-e-e- -------------- Hū kōsu ideye?
ਮੈਨੂੰ ਮੱਕੀ ਖਾਣਾ ਚੰਗਾ ਲੱਗਦਾ ਹੈ। ನನಗ- --- ತಿ---ು-ುದ--ಇ-್-. ನ--- ಜ-- ತ--------- ಇ---- ನ-ಗ- ಜ-ಳ ತ-ನ-ನ-ವ-ದ- ಇ-್-. ------------------------- ನನಗೆ ಜೋಳ ತಿನ್ನುವುದು ಇಷ್ಟ. 0
N-n-g- -ō-a -innu---- --ṭ-. N----- j--- t-------- i---- N-n-g- j-ḷ- t-n-u-u-u i-ṭ-. --------------------------- Nanage jōḷa tinnuvudu iṣṭa.
ਮੈਨੂੰ ਖੀਰਾ ਚੰਗਾ ਲੱਗਦਾ ਹੈ। ನ--ೆ---ತೆ---ಿ ತ-------ದ---ಷ್ಟ. ನ--- ಸ------- ತ--------- ಇ---- ನ-ಗ- ಸ-ತ-ಕ-ಯ- ತ-ನ-ನ-ವ-ದ- ಇ-್-. ------------------------------ ನನಗೆ ಸೌತೆಕಾಯಿ ತಿನ್ನುವುದು ಇಷ್ಟ. 0
N-na-- s-ut----- tin-uv-du --ṭ-. N----- s-------- t-------- i---- N-n-g- s-u-e-ā-i t-n-u-u-u i-ṭ-. -------------------------------- Nanage sautekāyi tinnuvudu iṣṭa.
ਮੈਨੂੰ ਟਮਾਟਰ ਚੰਗਾ ਲੱਗਦਾ ਹੈ। ನ--- ಟೊ--ಯಾ-----್ನ--ತಿನ-ನ----- ----. ನ--- ಟ------------- ತ--------- ಇ---- ನ-ಗ- ಟ-ಮ-ಯ-ಟ-ಗ-ನ-ನ- ತ-ನ-ನ-ವ-ದ- ಇ-್-. ------------------------------------ ನನಗೆ ಟೊಮ್ಯಾಟೊಗಳನ್ನು ತಿನ್ನುವುದು ಇಷ್ಟ. 0
N---g- ṭ-m---og----n---i--uv-d- --ṭa. N----- ṭ------------- t-------- i---- N-n-g- ṭ-m-ā-o-a-a-n- t-n-u-u-u i-ṭ-. ------------------------------------- Nanage ṭomyāṭogaḷannu tinnuvudu iṣṭa.
ਕੀ ਤੁਹਾਨੂੰ ਭੂਕਾਂ ਚੰਗੀਆਂ ਲੱਗਦੀਆਂ ਹਨ? ನ-ಮಗೆ-ಕ--ು-ಈರ-ಳ್ಳ- ಎಂದ-- -ಷ್ಟ-ೆ? ನ---- ಕ--- ಈ------ ಎ---- ಇ------ ನ-ಮ-ೆ ಕ-ಡ- ಈ-ು-್-ಿ ಎ-ದ-ೆ ಇ-್-ವ-? -------------------------------- ನಿಮಗೆ ಕಾಡು ಈರುಳ್ಳಿ ಎಂದರೆ ಇಷ್ಟವೆ? 0
Nimag--kā-- ī-uḷḷ--e--are-i---v-? N----- k--- ī----- e----- i------ N-m-g- k-ḍ- ī-u-ḷ- e-d-r- i-ṭ-v-? --------------------------------- Nimage kāḍu īruḷḷi endare iṣṭave?
ਕੀ ਤੁਹਾਨੂੰ ਅਚਾਰੀ ਬੰਦਗੋਭੀ ਚੰਗੀ ਲੱਗਦੀ ਹੈ? ನಿ-ಗೆ---ರ್---ೌಟ್ ಎಂ-ರೆ----ಟವೆ? ನ---- ಸ--------- ಎ---- ಇ------ ನ-ಮ-ೆ ಸ-ರ-ಕ-ರ-ಟ- ಎ-ದ-ೆ ಇ-್-ವ-? ------------------------------ ನಿಮಗೆ ಸವರ್ಕ್ರೌಟ್ ಎಂದರೆ ಇಷ್ಟವೆ? 0
N--ag- -av-r----ṭ en---e-i-ṭave? N----- s--------- e----- i------ N-m-g- s-v-r-r-u- e-d-r- i-ṭ-v-? -------------------------------- Nimage savarkrauṭ endare iṣṭave?
ਕੀ ਤੁਸੀਂ ਦਾਲ ਖਾਣਾ ਪਸੰਦ ਕਰਦੇ ਹੋ? ನ------ಳೆಗಳನ-ನು-----ಪ-ು----ರಾ? ನ--- ಬ--------- ಇ------------- ನ-ವ- ಬ-ಳ-ಗ-ನ-ನ- ಇ-್-ಪ-ು-್-ೀ-ಾ- ------------------------------ ನೀವು ಬೇಳೆಗಳನ್ನು ಇಷ್ಟಪಡುತ್ತೀರಾ? 0
N-vu -ē-eg---n-u ----p-ḍ--t---? N--- b---------- i------------- N-v- b-ḷ-g-ḷ-n-u i-ṭ-p-ḍ-t-ī-ā- ------------------------------- Nīvu bēḷegaḷannu iṣṭapaḍuttīrā?
ਕੀ ਤੈਨੂੰ ਗਾਜਰਾਂ ਵੀ ਚੰਗੀਆਂ ਲੱਗਦੀਆਂ ਹਨ? ನೀ-ೂ -ಹ ---ಾರೆಟ್-ತ--್-ಲು-ಇ-್--ಡುತ---ಯಾ? ನ--- ಸ- ಕ------- ತ------ ಇ------------- ನ-ನ- ಸ- ಕ-ಯ-ರ-ಟ- ತ-ನ-ನ-ು ಇ-್-ಪ-ು-್-ೀ-ಾ- --------------------------------------- ನೀನೂ ಸಹ ಕ್ಯಾರೆಟ್ ತಿನ್ನಲು ಇಷ್ಟಪಡುತ್ತೀಯಾ? 0
Nī----aha--y-reṭ t-nna-u iṣṭ-pa-ut-ī--? N--- s--- k----- t------ i------------- N-n- s-h- k-ā-e- t-n-a-u i-ṭ-p-ḍ-t-ī-ā- --------------------------------------- Nīnū saha kyāreṭ tinnalu iṣṭapaḍuttīyā?
ਕੀ ਤੈਨੂੰ ਬ੍ਰੋਕਲੀ ਵੀ ਚੰਗੀ ਲੱਗਦੀ ਹੈ? ನೀ-ೂ -ಹ-ಬ--ೊ-ೋಲಿಯ-್-----್-ಪಡು-್ತ--ಾ? ನ--- ಸ- ಬ------------ ಇ------------- ನ-ನ- ಸ- ಬ-ರ-ಕ-ಲ-ಯ-್-ು ಇ-್-ಪ-ು-್-ೀ-ಾ- ------------------------------------ ನೀನೂ ಸಹ ಬ್ರೊಕೋಲಿಯನ್ನು ಇಷ್ಟಪಡುತ್ತೀಯಾ? 0
Nīnū s-h- -ro--li-an-- iṣ--pa-ut-ī-ā? N--- s--- b----------- i------------- N-n- s-h- b-o-ō-i-a-n- i-ṭ-p-ḍ-t-ī-ā- ------------------------------------- Nīnū saha brokōliyannu iṣṭapaḍuttīyā?
ਕੀ ਤੈਨੂੰ ਸ਼ਿਮਲਾ – ਮਿਰਚਾਂ ਵੀ ਚੰਗੀਆਂ ਲੱਗਦੀਆਂ ਹਨ? ನೀ---ಸ- ಮೆಣಸ-್----ಷ್ಟಪ---್ತ-ಯ-? ನ--- ಸ- ಮ------- ಇ------------- ನ-ನ- ಸ- ಮ-ಣ-ನ-ನ- ಇ-್-ಪ-ು-್-ೀ-ಾ- ------------------------------- ನೀನೂ ಸಹ ಮೆಣಸನ್ನು ಇಷ್ಟಪಡುತ್ತೀಯಾ? 0
N--- -ah- me--s--n--iṣ----ḍuttīyā? N--- s--- m-------- i------------- N-n- s-h- m-ṇ-s-n-u i-ṭ-p-ḍ-t-ī-ā- ---------------------------------- Nīnū saha meṇasannu iṣṭapaḍuttīyā?
ਮੈਨੂੰ ਪਿਆਜ਼ ਚੰਗਾ ਨਹੀਂ ਲੱਗਦਾ। ನ----ಈ--ಳ-ಳ- -ಂ------್--ಿಲ-ಲ. ನ--- ಈ------ ಎ---- ಇ--------- ನ-ಗ- ಈ-ು-್-ಿ ಎ-ದ-ೆ ಇ-್-ವ-ಲ-ಲ- ----------------------------- ನನಗೆ ಈರುಳ್ಳಿ ಎಂದರೆ ಇಷ್ಟವಿಲ್ಲ. 0
N--ag--ī--ḷḷi-e-dar- i---v----. N----- ī----- e----- i--------- N-n-g- ī-u-ḷ- e-d-r- i-ṭ-v-l-a- ------------------------------- Nanage īruḷḷi endare iṣṭavilla.
ਮੈਨੂੰ ਜੈਤੂਨ ਚੰਗੇ ਨਹੀਂ ਲੱਗਦੇ। ನ-ಗೆ -ಲ-ವ್-ಎಂ-ರೆ---್ಟವ-ಲ್ಲ. ನ--- ಓ---- ಎ---- ಇ--------- ನ-ಗ- ಓ-ಿ-್ ಎ-ದ-ೆ ಇ-್-ವ-ಲ-ಲ- --------------------------- ನನಗೆ ಓಲಿವ್ ಎಂದರೆ ಇಷ್ಟವಿಲ್ಲ. 0
Nanage -li--e-dar- iṣṭ--il-a. N----- ō--- e----- i--------- N-n-g- ō-i- e-d-r- i-ṭ-v-l-a- ----------------------------- Nanage ōliv endare iṣṭavilla.
ਮੈਨੂੰ ਖੁੰਬਾਂ ਚੰਗੀਆਂ ਨਹੀਂ ਲੱਗਦੀਆਂ। ನ-ಗೆ ಅ--- ---ರೆ---್-ವ-ಲ-ಲ. ನ--- ಅ--- ಎ---- ಇ--------- ನ-ಗ- ಅ-ಬ- ಎ-ದ-ೆ ಇ-್-ವ-ಲ-ಲ- -------------------------- ನನಗೆ ಅಣಬೆ ಎಂದರೆ ಇಷ್ಟವಿಲ್ಲ. 0
N---g---ṇ-b---n---- i-ṭa--l-a. N----- a---- e----- i--------- N-n-g- a-a-e e-d-r- i-ṭ-v-l-a- ------------------------------ Nanage aṇabe endare iṣṭavilla.

ਧੁਨੀ-ਆਧਾਰਿਤ ਭਾਸ਼ਾਵਾਂ

ਵਿਸ਼ਵ ਭਰ ਵਿੱਚ ਬੋਲਣ ਜਾਣ ਵਾਲੀਆਂ ਭਾਸ਼ਾਵਾਂ ਜ਼ਿਆਦਾਤਰ ਧੁਨੀ-ਆਧਾਰਿਤ ਭਾਸ਼ਾਵਾਂ ਹਨ। ਧੁਨੀ-ਆਧਾਰਿਤ ਭਾਸ਼ਾਵਾਂ ਵਿੱਚ ਧੁਨਾਂ ਦਾ ਉਤਾਰ-ਚੜ੍ਹਾਅ ਅਹਿਮ ਹੁੰਦਾ ਹੈ। ਇਹ ਨਿਰਧਾਰਿਤ ਕਰਦੇ ਹਨ ਸ਼ਬਦਾਂ ਜਾਂ ਸ਼ਬਦ-ਅੰਸ਼ਾਂ ਦਾ ਕੀ ਅਰਥ ਹੈ। ਇਸਲਈ , ਧੁਨੀ ਸ਼ਬਦ ਦੇ ਨਾਲ ਪੱਕੀ ਤਰ੍ਹਾਂ ਸੰਬੰਧਿਤ ਹੁੰਦੀ ਹੈ। ਏਸ਼ੀਆ ਵਿੱਚ ਬੋਲੀਆਂ ਜਾਣ ਵਾਲੀਆਂ ਵਧੇਰੇ ਭਾਸ਼ਾਵਾਂ ਧੁਨੀ-ਆਧਾਰਿਤ ਭਾਸ਼ਾਵਾਂਹਨ। ਉਦਾਹਰਣ ਵਜੋਂ , ਚੀਨੀ , ਥਾਈ ਅਤੇ ਵੀਅਤਨਾਮੀ। ਅਫ਼ਰੀਕਾ ਵਿੱਚ ਵੀ ਕਈ ਧੁਨੀ-ਆਧਾਰਿਤ ਭਾਸ਼ਾਵਾਂ ਪ੍ਰਚੱਲਿਤ ਹਨ। ਅਮਰੀਕਾ ਵਿੱਚ ਵੀ ਕਈ ਸਥਾਨਿਕ ਭਾਸ਼ਾਵਾਂ ਧੁਨੀ-ਆਧਾਰਿਤ ਭਾਸ਼ਾਵਾਂ ਹਨ। ਇੰਡੋ-ਯੂਰੋਪੀਅਨ ਭਾਸ਼ਾਵਾਂ ਵਿੱਚ ਜ਼ਿਆਦਾਤਰ ਕੇਵਲ ਧੁਨੀ-ਆਧਾਰਿਤ ਤੱਤ ਹੀ ਹੁੰਦੇ ਹਨ। ਉਦਾਹਰਣ ਵਜੋਂ , ਇਹ ਸਵੀਡਿਸ਼ ਜਾਂ ਸਰਬੀਅਨ ਉੱਤੇ ਵੀ ਲਾਗੂ ਹੁੰਦਾ ਹੈ। ਧੁਨੀ ਦੇ ਉਤਾਰ-ਚੜ੍ਹਾਵਾਂ ਦੀ ਗਿਣਤੀ ਵਿਅਕਤੀਗਤ ਭਾਸ਼ਾਵਾਂ ਵਿੱਚ ਵੱਖ-ਵੱਖ ਹੁੰਦੀ ਹੈ। ਚੀਨੀ ਵਿੱਚ ਚਾਰ ਵੱਖ-ਵੱਖ ਧੁਨੀਆਂ ਵਿੱਚ ਸਪੱਸ਼ਟ ਅੰਤਰ ਹੈ। ਇਸ ਅਨੁਸਾਰ , ma ਅੱਖਰ ਦੇ ਚਾਰ ਅਰਥ ਹੋ ਸਕਦੇ ਹਨ। ਇਹ ਹਨ mother, hemp, horse ਅਤੇ to rant ਦਿਲਚਸਪ ਗੱਲ ਇਹ ਹੈ, ਧੁਨੀ-ਆਧਾਰਿਤ ਭਾਸ਼ਾਵਾਂ ਸਾਡੀ ਸੁਣਨ ਸ਼ਕਤੀ ਉੱਤੇ ਵੀ ਪ੍ਰਭਾਵ ਪਾਉਂਦੀਆਂ ਹਨ। ਸੰਪੂਰਨ ਸੁਣਾਈ ਨਾਲ ਸੰਬੰਧਤ ਅਧਿਐਨ ਅਜਿਹਾ ਦਰਸਾਉਂਦੇ ਹਨ। ਸੰਪੂਰਨ ਸੁਣਾਈ, ਸੁਣੀਆਂ ਜਾਣ ਵਾਲਾਂ ਧੁਨੀਆਂ ਦੀ ਸਹੀ ਤਰ੍ਹਾਂ ਪਛਾਣ ਕਰਨ ਦੀ ਯੋਗਤਾ ਹੈ। ਸੰਪੂਰਨ ਸੁਣਾਈ ਯੂਰੋਪ ਅਤੇ ਅਮਰੀਕਾ ਵਿੱਚ ਬਹੁਤ ਹੀ ਘੱਟ ਪ੍ਰਚਲਿਤ ਹੈ। 10,000 ਵਿੱਚੋਂ 1 ਤੋਂ ਘੱਟ ਲੋਕ ਇਸਦੀ ਵਰਤੋਂ ਕਰਦੇ ਹਨ। ਇਹ ਸਵਦੇਸ਼ੀ ਚੀਨੀ ਬੋਲਣ ਵਾਲਿਆਂ ਲਈ ਵੱਖਰੀ ਹੈ। ਇੱਥੇ, ਇਸਤੋਂ 9 ਗੁਣਾਂ ਵੱਧ ਲੋਕਾਂ ਕੋਲ ਇਹ ਯੋਗਤਾ ਹੈ। ਅਸੀਂ ਸਾਰਿਆਂ ਨੇ ਆਪਣੇ ਬਚਪਨ ਵਿੱਚ ਸੰਪੂਰਨ ਸੁਣਾਈ ਅਪਣਾਈ ਸੀ। ਅਸੀਂ ਇਸਦੀ ਵਰਤੋਂ ਸਹੀ ਢੰਗ ਨਾਲ ਬੋਲਣਾ ਸਿੱਖਣ ਲਈ ਕੀਤੀ। ਬਦਕਿਸਮਤੀ ਨਾਲ, ਵਧੇਰੇ ਲੋਕ ਬਾਦ ਵਿੱਚ ਇਸਨੂੰ ਭੁੱਲ ਜਂਦੇ ਹਨ। ਧਨੀਆਂ ਦਾ ਉਤਾਰ-ਚੜ੍ਹਾਅ ਸੰਗੀਤ ਵਿੱਚ ਵੀ ਬਹੁਤ ਮਹੱਤਵਪੂਰਨ ਹੈ। ਇਹ ਵਿਸ਼ੇਸ਼ ਰੂਪ ਵਿੱਚ ਧੁਨੀ-ਆਧਾਰਿਤ ਭਾਸ਼ਾਵਾਂ ਬੋਲਣ ਵਾਲੀਆਂ ਸਭਿਆਤਾਵਾਂ ਲਈ ਢੁਕਵੀਂ ਹੈ। ਇਨ੍ਹਾਂ ਨੂੰ ਬਹੁਤ ਬਾਰੀਕੀ ਨਾਲ ਸੁਰ ਦਾ ਪਾਲਣ ਕਰਨਾ ਚਾਹੀਦਾ ਹੈ। ਨਹੀਂ ਤਾਂ ਇੱਕ ਵਧੀਆ ਗਾਣਾ ਇੱਕ ਖ਼ਰਾਬ ਗਾਣੇ ਵਜੋਂ ਪੈਦਾ ਹੋਵੇਗਾ।