ਪ੍ਹੈਰਾ ਕਿਤਾਬ

pa ਬਾਤਚੀਤ 2   »   kn ಲೋಕಾರೂಢಿ ೨

21 [ਇੱਕੀ]

ਬਾਤਚੀਤ 2

ਬਾਤਚੀਤ 2

೨೧ [ಇಪ್ಪತ್ತೊಂದು]

21 [Ippattondu]

ಲೋಕಾರೂಢಿ ೨

[lōkārūḍhi 2.]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੰਨੜ ਖੇਡੋ ਹੋਰ
ਤੁਸੀਂ ਕਿੱਥੋਂ ਆਏ ਹੋ? ನೀ-ು -ಲ್ಲ--- ---ಿದ-ದೀರಿ? ನ--- ಎ------ ಬ---------- ನ-ವ- ಎ-್-ಿ-ದ ಬ-ದ-ದ-ದ-ರ-? ------------------------ ನೀವು ಎಲ್ಲಿಂದ ಬಂದಿದ್ದೀರಿ? 0
Nī-- e--in----a-didd--i? N--- e------ b---------- N-v- e-l-n-a b-n-i-d-r-? ------------------------ Nīvu ellinda bandiddīri?
ਬੇਸਲ ਤੋਂ। ಬ--ೆಲ--ನಿಂ-. ಬ----- ನ---- ಬ-ಸ-ಲ- ನ-ಂ-. ------------ ಬಾಸೆಲ್ ನಿಂದ. 0
B-sel--in-a. B---- n----- B-s-l n-n-a- ------------ Bāsel ninda.
ਬੇਸਲ ਸਵਿਟਜ਼ਰਲੈਂਡ ਵਿੱਚ ਹੈ। ಬ--ೆಲ-----ಿ-್--್-ೆ-ಡ--ನ---ಿ--. ಬ----- ಸ------------- ನ------- ಬ-ಸ-ಲ- ಸ-ವ-ಟ-ಜ-್-ೆ-ಡ- ನ-್-ಿ-ೆ- ------------------------------ ಬಾಸೆಲ್ ಸ್ವಿಟ್ಜರ್ಲೆಂಡ್ ನಲ್ಲಿದೆ. 0
Bāse- sv-ṭ-arl--- -all---. B---- s---------- n------- B-s-l s-i-j-r-e-ḍ n-l-i-e- -------------------------- Bāsel sviṭjarleṇḍ nallide.
ਮੈਂ ਤੁਹਾਨੂੰ ਸ਼੍ਰੀ ਭੁਲੱਰ ਨਾਲ ਮਿਲਾਉਣਾ ਚਾਹੁੰਦਾ / ਚਾਹੁੰਦੀ ਹਾਂ। ನ----ನಿ-ಗೆ--್ರೀಮಾ----ಿಲ---್ --ರನ---------ಿಸ-ೆ? ನ--- ನ---- ಶ------- ಮ------ ಅ------ ಪ--------- ನ-ನ- ನ-ಮ-ೆ ಶ-ರ-ಮ-ನ- ಮ-ಲ-ಲ-್ ಅ-ರ-್-ು ಪ-ಿ-ಯ-ಸ-ೆ- ---------------------------------------------- ನಾನು ನಿಮಗೆ ಶ್ರೀಮಾನ್ ಮಿಲ್ಲರ್ ಅವರನ್ನು ಪರಿಚಯಿಸಲೆ? 0
Nānu-nima-- --ī-ān--i-l---a---a-n---a---ay--a-e? N--- n----- ś----- m----- a------- p------------ N-n- n-m-g- ś-ī-ā- m-l-a- a-a-a-n- p-r-c-y-s-l-? ------------------------------------------------ Nānu nimage śrīmān millar avarannu paricayisale?
ਇਹ ਵਿਦੇਸ਼ੀ ਹਨ। ಅವರು-ಹ---ೇಶದವರು. ಅ--- ಹ---------- ಅ-ರ- ಹ-ರ-ೇ-ದ-ರ-. ---------------- ಅವರು ಹೊರದೇಶದವರು. 0
A-ar- ho-ad--ad---r-. A---- h-------------- A-a-u h-r-d-ś-d-v-r-. --------------------- Avaru horadēśadavaru.
ਇਹ ਕਈ ਭਾਸ਼ਾਂਵਾਂ ਬੋਲ ਸਕਦੇ ਹਨ। ಅ-ರ- -ಹಳ ಭ--ೆಗ-ನ--- ಮಾ--ಾಡ-ತ್ತಾ-ೆ ಅ--- ಬ-- ಭ--------- ಮ------------ ಅ-ರ- ಬ-ಳ ಭ-ಷ-ಗ-ನ-ನ- ಮ-ತ-ಾ-ು-್-ಾ-ೆ --------------------------------- ಅವರು ಬಹಳ ಭಾಷೆಗಳನ್ನು ಮಾತನಾಡುತ್ತಾರೆ 0
A---- ba--ḷ- -h---ga-an-u-māt-n---ttā-e A---- b----- b----------- m------------ A-a-u b-h-ḷ- b-ā-e-a-a-n- m-t-n-ḍ-t-ā-e --------------------------------------- Avaru bahaḷa bhāṣegaḷannu mātanāḍuttāre
ਕੀ ਤੁਸੀਂ ਇੱਥੇ ਪਹਿਲੀ ਵਾਰ ਆਏ ਹੋ। ನೀ-ು ಮ-ದ- -ಾ-ಿ-ೆ ಇಲ--ಿಗೆ ---ಿ------? ನ--- ಮ--- ಬ----- ಇ------ ಬ---------- ನ-ವ- ಮ-ದ- ಬ-ರ-ಗ- ಇ-್-ಿ-ೆ ಬ-ದ-ದ-ದ-ರ-? ------------------------------------ ನೀವು ಮೊದಲ ಬಾರಿಗೆ ಇಲ್ಲಿಗೆ ಬಂದಿದ್ದೀರಾ? 0
n-----oda---bā-ig- -l-i-e--andi-dī--? n--- m----- b----- i----- b---------- n-v- m-d-l- b-r-g- i-l-g- b-n-i-d-r-? ------------------------------------- nīvu modala bārige illige bandiddīrā?
ਜੀ ਨਹੀਂ, ਮੈਂ ਇੱਥੇ ਪਿਛਲੇ ਸਾਲ ਆਇਆ / ਆਈ ਸੀ। ಇಲ್ಲ, ನ-ನು--ೋ- -ರ-- -ಮ----ಇ--ಲಿ---ಬ----್ದೆ. ಇ---- ನ--- ಹ-- ವ--- ಒ---- ಇ------ ಬ-------- ಇ-್-, ನ-ನ- ಹ-ದ ವ-್- ಒ-್-ೆ ಇ-್-ಿ-ೆ ಬ-ದ-ದ-ದ-. ------------------------------------------- ಇಲ್ಲ, ನಾನು ಹೋದ ವರ್ಷ ಒಮ್ಮೆ ಇಲ್ಲಿಗೆ ಬಂದಿದ್ದೆ. 0
I-la,--ā---h-da v-r-a -m'm-----ig- --n-id-e. I---- n--- h--- v---- o---- i----- b-------- I-l-, n-n- h-d- v-r-a o-'-e i-l-g- b-n-i-d-. -------------------------------------------- Illa, nānu hōda varṣa om'me illige bandidde.
ਪਰ ਕੇਵਲ ਇੱਕ ਹਫਤੇ ਲਈ। ಆದ-ೆ ---- ಒ-ದ- -ಾರ--ಮ-್ಟ-ಗೆ-ಮ-ತ-ರ. ಆ--- ಕ--- ಒ--- ವ--- ಮ------ ಮ----- ಆ-ರ- ಕ-ವ- ಒ-ದ- ವ-ರ- ಮ-್-ಿ-ೆ ಮ-ತ-ರ- ---------------------------------- ಆದರೆ ಕೇವಲ ಒಂದು ವಾರದ ಮಟ್ಟಿಗೆ ಮಾತ್ರ. 0
Ād--- k--a-a --du --r-da-m--ṭ-g- ---ra. Ā---- k----- o--- v----- m------ m----- Ā-a-e k-v-l- o-d- v-r-d- m-ṭ-i-e m-t-a- --------------------------------------- Ādare kēvala ondu vārada maṭṭige mātra.
ਕੀ ਤੁਹਾਨੂੰ ਇਹ ਚੰਗਾ ਲੱਗਦਾ ਹੈ? ನ-ಮಗ- --್ಮ-ಬಳ---ೇಗ---ನಿ--ತ-ತ--? ನ---- ನ--- ಬ-- ಹ--- ಎ---------- ನ-ಮ-ೆ ನ-್- ಬ-ಿ ಹ-ಗ- ಎ-ಿ-ು-್-ದ-? ------------------------------- ನಿಮಗೆ ನಮ್ಮ ಬಳಿ ಹೇಗೆ ಎನಿಸುತ್ತದೆ? 0
Nim-ge --m'ma-b---------e---ut-a--? N----- n----- b--- h--- e---------- N-m-g- n-m-m- b-ḷ- h-g- e-i-u-t-d-? ----------------------------------- Nimage nam'ma baḷi hēge enisuttade?
ਬਹੁਤ ਵਧੀਆ, ਲੋਕ ਬਹੁਤ ਚੰਗੇ ਹਨ। ನ-ಗೆ -ುಂ---ಿಡ-ಸಿ----ಇ-್-ಿ- ಜನ-ು --ಂಬ ಒಳ--ೆಯವ-ು. ನ--- ತ--- ಹ-------- ಇ----- ಜ--- ತ--- ಒ--------- ನ-ಗ- ತ-ಂ- ಹ-ಡ-ಸ-ದ-. ಇ-್-ಿ- ಜ-ರ- ತ-ಂ- ಒ-್-ೆ-ವ-ು- ----------------------------------------------- ನನಗೆ ತುಂಬ ಹಿಡಿಸಿದೆ. ಇಲ್ಲಿಯ ಜನರು ತುಂಬ ಒಳ್ಳೆಯವರು. 0
Na------------iḍ-s-de. Illiya----a-- tu--a oḷ--y-v---. N----- t---- h-------- I----- j----- t---- o---------- N-n-g- t-m-a h-ḍ-s-d-. I-l-y- j-n-r- t-m-a o-ḷ-y-v-r-. ------------------------------------------------------ Nanage tumba hiḍiside. Illiya janaru tumba oḷḷeyavaru.
ਮੈਨੂੰ ਇੱਥੋਂ ਦਾ ਨਜ਼ਾਰਾ ਵੀ ਬਹੁਤ ਵਧੀਆ ਲੱਗਦਾ ਹੈ। ಈ ಜಾಗ-ನ--ೆ------ಇ-್ಟವಾಗ---. ಈ ಜ-- ನ--- ತ--- ಇ---------- ಈ ಜ-ಗ ನ-ಗ- ತ-ಂ- ಇ-್-ವ-ಗ-ದ-. --------------------------- ಈ ಜಾಗ ನನಗೆ ತುಂಬ ಇಷ್ಟವಾಗಿದೆ. 0
Ī---g- n----e---mba i--a-āgide. Ī j--- n----- t---- i---------- Ī j-g- n-n-g- t-m-a i-ṭ-v-g-d-. ------------------------------- Ī jāga nanage tumba iṣṭavāgide.
ਤੁਸੀਂ ਕੀ ਕਰਦੇ ਹੋ? ನ-ವು-ಏನ--ವ-ತ್ತಿ-----ತ-ತ-ರ-? ನ--- ಏ-- ವ----- ಮ---------- ನ-ವ- ಏ-ು ವ-ತ-ತ- ಮ-ಡ-ತ-ತ-ರ-? --------------------------- ನೀವು ಏನು ವೃತ್ತಿ ಮಾಡುತ್ತೀರಿ? 0
Nī----nu--r---- -āḍ-tt--i? N--- ē-- v----- m--------- N-v- ē-u v-̥-t- m-ḍ-t-ī-i- -------------------------- Nīvu ēnu vr̥tti māḍuttīri?
ਮੈਂ ਇਕ ਅਨੁਵਾਦਕ ਹਾਂ। ನಾ-ು -ಾಷಾಂತ-ಕಾ-. ನ--- ಭ---------- ನ-ನ- ಭ-ಷ-ಂ-ರ-ಾ-. ---------------- ನಾನು ಭಾಷಾಂತರಕಾರ. 0
N--u-bhā----ar--ār-. N--- b-------------- N-n- b-ā-ā-t-r-k-r-. -------------------- Nānu bhāṣāntarakāra.
ਮੈਂ ਪੁਸਤਕਾਂ ਦਾ ਅਨੁਵਾਦ ਕਰਦਾ / ਕਰਦੀ ਹਾਂ। ನಾ-----ಸ----ಳ-್---ಭ-ಷ-ಂ-ರಿ-ುತ-ತೇ--. ನ--- ಪ----------- ಭ---------------- ನ-ನ- ಪ-ಸ-ತ-ಗ-ನ-ನ- ಭ-ಷ-ಂ-ರ-ಸ-ತ-ತ-ನ-. ----------------------------------- ನಾನು ಪುಸ್ತಕಗಳನ್ನು ಭಾಷಾಂತರಿಸುತ್ತೇನೆ. 0
Nā-- p-s-a-a-aḷ-n---b--ṣ-n-ar-s-tt-ne. N--- p------------- b----------------- N-n- p-s-a-a-a-a-n- b-ā-ā-t-r-s-t-ē-e- -------------------------------------- Nānu pustakagaḷannu bhāṣāntarisuttēne.
ਕੀ ਤੁਸੀਂ ਇੱਥੇ ਇਕੱਲੇ ਆਏ ਹੋ? ನ-ವು----ಲಿ-ಒ-್ಬರೇ -----ರ-? ನ--- ಇ---- ಒ----- ಇ------- ನ-ವ- ಇ-್-ಿ ಒ-್-ರ- ಇ-್-ೀ-ಾ- -------------------------- ನೀವು ಇಲ್ಲಿ ಒಬ್ಬರೇ ಇದ್ದೀರಾ? 0
N-v- il---o-ba-ē-id-īr-? N--- i--- o----- i------ N-v- i-l- o-b-r- i-d-r-? ------------------------ Nīvu illi obbarē iddīrā?
ਜੀ ਨਹੀਂ, ਮੇਰੇ ਪਤੀ / ਮੇਰੀ ਪਤਨੀ ਵੀ ਇੱਥੇ ਹੈ। ಇ------ನ್ನ -ೆ-ಡ-ಿ/---್ನ ಗ-ಡ-ಸ---ಲ----್ದಾರ-. ಇ---- ನ--- ಹ------ ನ--- ಗ-- ಸ- ಇ----------- ಇ-್-, ನ-್- ಹ-ಂ-ತ-/ ನ-್- ಗ-ಡ ಸ- ಇ-್-ಿ-್-ಾ-ೆ- ------------------------------------------- ಇಲ್ಲ, ನನ್ನ ಹೆಂಡತಿ/ ನನ್ನ ಗಂಡ ಸಹ ಇಲ್ಲಿದ್ದಾರೆ. 0
I-la, n---- he-ḍat-- -an-a-gaṇ-- sah- i-l-----e. I---- n---- h------- n---- g---- s--- i--------- I-l-, n-n-a h-ṇ-a-i- n-n-a g-ṇ-a s-h- i-l-d-ā-e- ------------------------------------------------ Illa, nanna heṇḍati/ nanna gaṇḍa saha illiddāre.
ਅਤੇ ਮੇਰੇ ਦੋਵੇਂ ਬੱਚੇ ਓਥੇ ਹਨ। ಅವರು ---ನ-ಇ---ರ---ಕ್--ು. ಅ--- ನ--- ಇ----- ಮ------ ಅ-ರ- ನ-್- ಇ-್-ರ- ಮ-್-ಳ-. ------------------------ ಅವರು ನನ್ನ ಇಬ್ಬರು ಮಕ್ಕಳು. 0
A---u-nan-- i----------aḷu. A---- n---- i----- m------- A-a-u n-n-a i-b-r- m-k-a-u- --------------------------- Avaru nanna ibbaru makkaḷu.

ਰੋਮਾਂਸ ਭਾਸ਼ਾਵਾਂ

70 ਕਰੋੜ ਲੋਕ ਆਪਣੀ ਮਾਤ-ਭਾਸ਼ਾ ਦੇ ਨਾਲ-ਨਾਲ ਇੱਕ ਰੋਮਾਂਸ ਭਾਸ਼ਾ ਬੋਲਦੇ ਹਨ। ਇਸਲਈ ਰੋਮਾਂਸ ਭਾਸ਼ਾ ਸਮੂਹ ਦਾ ਵਿਸ਼ਵ ਭਰ ਵਿੱਚ ਮਹੱਤਵਪੂਰਨ ਦਰਜਾ ਹੈ। ਰੋਮਾਂਸ ਭਾਸ਼ਾਵਾਂ ਇੰਡੋ-ਯੂਰੋਪੀਅਨ ਭਾਸ਼ਾ ਪਰਿਵਾਰ ਨਾਲ ਸੰਬੰਧਤ ਹਨ। ਸਾਰੀਆਂ ਰੋਮਾਂਸ ਭਾਸ਼ਾਵਾਂ ਲੈਟਿਨ ਪਿਛੋਕੜ ਵਾਲੀਆਂ ਹਨ। ਭਾਵ ਇਹ ਰੋਮ ਦੀ ਭਾਸ਼ਾ ਦੇ ਵੰਸ਼ ਨਾਲ ਸੰਬੰਧਤ ਹਨ। ਸਾਰੀਆਂ ਰੋਮਾਂਸ ਭਾਸ਼ਾਵਾਂ ਦਾ ਆਧਾਰ ਅਸ਼ਲੀਲ ਲੈਟਿਨ ਹੈ। ਇਸਤੋਂ ਭਾਵ ਪ੍ਰਾਚੀਨ ਪ੍ਰਾਚੀਨ ਸਮਿਆਂ ਵਿੱਚ ਬੋਲੀ ਜਾਂਦੀ ਲੈਟਿਨ ਹੈ। ਅਸ਼ਲੀਲ ਲੈਟਿਨ ਰੋਮਨ ਜਿੱਤ-ਅਭਿਯਾਨਾਂ ਰਾਹੀਂ ਸਾਰੇ ਯੂਰੌਪ ਵਿੱਚ ਫੈਲ ਗਈ। ਫੇਰ ਉਸਤੋਂ ਬਾਦ ਰੋਮਾਂਸ ਭਾਸ਼ਾਵਾਂ ਅਤੇ ਉਪ-ਭਾਸ਼ਾਵਾਂ ਦਾ ਵਿਕਾਸ ਹੋਇਆ। ਲੈਟਿਨ ਆਪਣੇ ਆਪ ਵਿੱਚ ਇੱਕ ਇਟੈਲੀਅਨ ਭਾਸ਼ਾ ਹੈ। ਕੁੱਲ ਮਿਲਾ ਕੇ ਤਕਰੀਬਨ 15 ਰੋਮਾਂਸ ਭਾਸ਼ਾਵਾ ਮੌਜੂਦ ਹਨ। ਨਿਸਚਿਤ ਗਿਣਤੀ ਦਾ ਪਤਾ ਲਗਾਉਣਾ ਮੁਸ਼ਕਲ ਹੈ। ਆਮ ਤੌਰ 'ਤੇ ਇਹ ਅਸਪੱਸ਼ਟ ਹੈ ਕਿ ਆਜ਼ਾਦ ਭਾਸ਼ਾਵਾਂ ਜਾਂ ਕੇਵਲ ਉਪ-ਭਾਸ਼ਾਵਾਂ ਹੋਂਦ ਵਿੱਚ ਹਨ। ਸਮੇਂ ਦੇ ਨਾਲ ਕੁਝ ਰੋਮਾਂਸ ਭਾਸ਼ਾਵਾਂ ਖ਼ਤਮ ਹੋ ਗਈਆਂ ਹਨ। ਪਰ ਰੋਮਾਂਸ ਭਾਸ਼ਾਵਾਂ ਉੱਤੇ ਆਧਾਰਿਤ ਨਵੀਆਂ ਭਾਸ਼ਾਵਾਂ ਦਾ ਵੀ ਵਿਕਾਸ ਹੋਇਆ ਹੈ। ਇਹ ਕਰੀਓਲ ਭਾਸ਼ਾਵਾਂ ਹਨ। ਅੱਜ, ਵਿਸ਼ਵ ਭਰ ਵਿੱਚ ਸਪੈਨਿਸ਼ ਸਭ ਤੋਂ ਵੱਡੀ ਰੋਮਾਂਸ ਭਾਸ਼ਾ ਹੈ। ਇਹ 38 ਕਰੋੜ ਬੋਲਣ ਵਾਲਿਆਂ ਸਮੇਤ ਵਿਸ਼ਵ ਭਾਸ਼ਾਵਾਂ ਨਾਲ ਸੰਬੰਧਤ ਹੈ। ਰੋਮਾਂਸ ਭਾਸ਼ਾਵਾਂ ਵਿਗਿਆਨੀਆਂ ਲਈ ਬਹੁਤ ਦਿਲਚਸਪ ਹਨ। ਕਿਉਂਕਿ ਇਸ ਭਾਸ਼ਾਈ ਸਮੂਹ ਦਾ ਇਤਿਹਾਸ ਵਧੀਆ ਢੰਗ ਨਾਲ ਦਸਤਾਵੇਜ਼-ਬੱਧ ਹੈ। ਲੈਟਿਨ ਜਾਂ ਰੋਮਨ ਪਾਠ 2,500 ਸਾਲਾਂ ਤੱਕ ਹੋਂਦ ਵਿੱਚ ਰਹੇ ਹਨ। ਭਾਸ਼ਾ ਵਿਗਿਆਨੀ ਇਨ੍ਹਾਂ ਦੀ ਵਰਤੋਂ ਨਿੱਜੀ ਭਾਸ਼ਾਵਾਂ ਦੀ ਉਤਪੰਨਤਾ ਬਾਰੇ ਜਾਂਚ ਲਈ ਕਰਦੇ ਹਨ। ਇਸਲਈ, ਉਹ ਨਿਯਮ ਜਿਨ੍ਹਾਂ ਤੋਂ ਭਾਸ਼ਾ ਦਾ ਵਿਕਾਸ ਹੁੰਦਾ ਹੈ, ਉੱਤੇ ਖੋਜ ਕੀਤੀ ਜਾਸਕਦੀ ਹੈ। ਇਹਨਾਂ ਵਿੱਚੋਂ ਕਈ ਨਤੀਜੇ ਦੂਜੀਆਂ ਭਾਸ਼ਾਵਾਂ ਵਿੱਚ ਤਬਦੀਲ ਕੀਤੇ ਜਾ ਸਕਦੇ ਹਨ। ਰੋਮਾਂਸ ਭਾਸ਼ਾਵਾਂ ਦੀ ਵਿਆਕਰਨ ਦੀ ਬਣਤਰ ਇੱਕ-ਸਮਾਨ ਹੁੰਦੀ ਹੈ। ਇਸਤੋਂ ਛੁੱਟ, ਭਾਵੇਂ ਕਿ, ਭਾਸ਼ਾਵਾਂ ਦੀ ਸ਼ਬਦਾਵਲੀ ਇੱਕ-ਸਮਾਨ ਹੁੰਦੀ ਹੈ। ਜੇਕਰ ਕੋਈ ਵਿਅਕਤੀ ਇੱਕ ਰੋਮਾਂਸ ਭਾਸ਼ਾ ਬੋਲਦਾ ਹੈ, ਉਹ ਆਸਾਨੀ ਨਾਲ ਇੱਕ ਹੋਰ ਸਿੱਖ ਸਕਦਾ ਹੈ। ਧੰਨਵਾਦ, ਲੈਟਿਨ!