ਪ੍ਹੈਰਾ ਕਿਤਾਬ

pa ਮੁਲਾਕਾਤ   »   kn ಕಾರ್ಯನಿಶ್ಚಯ

24 [ਚੌਵੀ]

ਮੁਲਾਕਾਤ

ਮੁਲਾਕਾਤ

೨೪ [ಇಪ್ಪತ್ನಾಲ್ಕು]

24 [Ippatnālku]

ಕಾರ್ಯನಿಶ್ಚಯ

[kāryaniścaya.]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੰਨੜ ਖੇਡੋ ਹੋਰ
ਕੀ ਤੁਹਾਡੀ ਬੱਸ ਨਿਕਲ ਗਈ ਸੀ? ನ---ೆ-ಬಸ- ತ-್----ೋ-ಿ-ೆ? ನ---- ಬ-- ತ---- ಹ------ ನ-ನ-ೆ ಬ-್ ತ-್-ಿ ಹ-ಯ-ತ-? ----------------------- ನಿನಗೆ ಬಸ್ ತಪ್ಪಿ ಹೋಯಿತೆ? 0
Nin--- bas-tap-i ----t-? N----- b-- t---- h------ N-n-g- b-s t-p-i h-y-t-? ------------------------ Ninage bas tappi hōyite?
ਮੈਂ ਅੱਧੇ ਘੰਟੇ ਤੱਕ ਤੁਹਾਡੀ ਉਡੀਕ ਰਕ ਰਿਹਾ ਸੀ / ਰਹੀ ਸੀ। ನಾನ- ನಿನ-ಾಗಿ-ಅ-್--ಂ-ೆ---ದಿದ್ದ-. ನ--- ನ------ ಅ------- ಕ-------- ನ-ನ- ನ-ನ-ಾ-ಿ ಅ-್-ಗ-ಟ- ಕ-ದ-ದ-ದ-. ------------------------------- ನಾನು ನಿನಗಾಗಿ ಅರ್ಧಗಂಟೆ ಕಾದಿದ್ದೆ. 0
Nānu-nina-ā-i-ar-h-------kād-dd-. N--- n------- a--------- k------- N-n- n-n-g-g- a-d-a-a-ṭ- k-d-d-e- --------------------------------- Nānu ninagāgi ardhagaṇṭe kādidde.
ਕੀ ਤੁਹਾਡੇ ਕੋਲ ਮੋਬਾਈਲ ਫੋਨ ਨਹੀਂ ਹੈ? ನಿನ-- ಬಳಿ-ಮ--ೈಲ--ಫೋನ--ಇ-----? ನ---- ಬ-- ಮ----- ಫ--- ಇ------ ನ-ನ-ನ ಬ-ಿ ಮ-ಬ-ಲ- ಫ-ನ- ಇ-್-ವ-? ----------------------------- ನಿನ್ನ ಬಳಿ ಮೊಬೈಲ್ ಫೋನ್ ಇಲ್ಲವೆ? 0
Nin-a b-ḷ- mob-i--p--n-illave? N---- b--- m----- p--- i------ N-n-a b-ḷ- m-b-i- p-ō- i-l-v-? ------------------------------ Ninna baḷi mobail phōn illave?
ਅਗਲੀ ਵਾਰ ਠੀਕ ਸਮੇਂ ਤੇ ਆਉਣਾ। ಮ-ಂದ-- ಸ- ಸರಿ-ಾ- ಸಮಯ-್ಕೆ ಬಾ! ಮ----- ಸ- ಸ----- ಸ------ ಬ-- ಮ-ಂ-ಿ- ಸ- ಸ-ಿ-ಾ- ಸ-ಯ-್-ೆ ಬ-! ---------------------------- ಮುಂದಿನ ಸಲ ಸರಿಯಾದ ಸಮಯಕ್ಕೆ ಬಾ! 0
Mun---a sa---s--i--d----m-yak-- b-! M------ s--- s------- s-------- b-- M-n-i-a s-l- s-r-y-d- s-m-y-k-e b-! ----------------------------------- Mundina sala sariyāda samayakke bā!
ਅਗਲੀ ਵਾਰ ਟੈਕਸੀ ਲੈ ਕੇ ਆਉਣਾ। ಮುಂದ-ನ ಬಾ-ಿ ಟ್ಯಾ-್ಸ----ಲಿ -ಾ! ಮ----- ಬ--- ಟ------------ ಬ-- ಮ-ಂ-ಿ- ಬ-ರ- ಟ-ಯ-ಕ-ಸ-ಯ-್-ಿ ಬ-! ----------------------------- ಮುಂದಿನ ಬಾರಿ ಟ್ಯಾಕ್ಸಿಯಲ್ಲಿ ಬಾ! 0
M---i-- bār- ṭyā---y--l--b-! M------ b--- ṭ---------- b-- M-n-i-a b-r- ṭ-ā-s-y-l-i b-! ---------------------------- Mundina bāri ṭyāksiyalli bā!
ਅਗਲੀ ਵਾਰ ਆਪਣੇ ਨਾਲ ਇੱਕ ਛਤਰੀ ਲੈ ਕੇ ਆਉਣਾ। ಮು-ದ-ನ -- ಒ-ದ--ಛತ್ರಿಯ-್-ು-ತ-ಗೆದ-ಕೊ-ಡು ಬಾ! ಮ----- ಸ- ಒ--- ಛ--------- ತ---------- ಬ-- ಮ-ಂ-ಿ- ಸ- ಒ-ದ- ಛ-್-ಿ-ನ-ನ- ತ-ಗ-ದ-ಕ-ಂ-ು ಬ-! ----------------------------------------- ಮುಂದಿನ ಸಲ ಒಂದು ಛತ್ರಿಯನ್ನು ತೆಗೆದುಕೊಂಡು ಬಾ! 0
M-nd--a---l- ondu -----iy---u-teg-du--ṇ-u b-! M------ s--- o--- c---------- t---------- b-- M-n-i-a s-l- o-d- c-a-r-y-n-u t-g-d-k-ṇ-u b-! --------------------------------------------- Mundina sala ondu chatriyannu tegedukoṇḍu bā!
ਕੱਲ੍ਹ ਮੇਰੀ ਛੁੱਟੀ ਹੈ। ನಾ-ೆ---ಗ--ರಜ- --ೆ. ನ--- ನ--- ರ-- ಇ--- ನ-ಳ- ನ-ಗ- ರ-ೆ ಇ-ೆ- ------------------ ನಾಳೆ ನನಗೆ ರಜೆ ಇದೆ. 0
N-ḷ---------ra-e ---. N--- n----- r--- i--- N-ḷ- n-n-g- r-j- i-e- --------------------- Nāḷe nanage raje ide.
ਕੀ ਆਪਾਂ ਕੱਲ੍ਹ ਮਿਲੀਏ? ನ--ೆ----ು --ಟಿ---ಡೋ---? ನ--- ನ--- ಭ--- ಮ------- ನ-ಳ- ನ-ವ- ಭ-ಟ- ಮ-ಡ-ಣ-ೆ- ----------------------- ನಾಳೆ ನಾವು ಭೇಟಿ ಮಾಡೋಣವೆ? 0
N-ḷ--n-vu --ēṭi-m--ōṇ-ve? N--- n--- b---- m-------- N-ḷ- n-v- b-ē-i m-ḍ-ṇ-v-? ------------------------- Nāḷe nāvu bhēṭi māḍōṇave?
ਮਾਫ ਕਰਨਾ, ਕੱਲ੍ਹ ਮੈਂ ਨਹੀਂ ਆ ਸਕਾਂਗਾਂ / ਸਕਾਂਗੀ। ಕ್-ಮಿ-ಿ,-ನಾಳ- ನನಗೆ-ಆ----ದ-ಲ-ಲ. ಕ------- ನ--- ನ--- ಆ---------- ಕ-ಷ-ಿ-ಿ- ನ-ಳ- ನ-ಗ- ಆ-ು-ು-ಿ-್-. ------------------------------ ಕ್ಷಮಿಸಿ, ನಾಳೆ ನನಗೆ ಆಗುವುದಿಲ್ಲ. 0
Kṣ-m-s-, n--- -a-ag- ā--vudill-. K------- n--- n----- ā---------- K-a-i-i- n-ḷ- n-n-g- ā-u-u-i-l-. -------------------------------- Kṣamisi, nāḷe nanage āguvudilla.
ਕੀ ਤੂੰ ਇਸ ਹਫਤੇ ਦੇ ਅਖੀਰ ਲਈ ਪਹਿਲਾਂ ਹੀ ਪ੍ਰੋਗਰਾਮ ਬਣਾਇਆ ਸੀ? ವಾರ-ಂತ್ಯ-್ಕೆ ನ-ನು--ನಾದರು -ಾರ-ಯಕ-ರ--ನ--ು--ಾ-ಿ-ೊ-ಡಿದ್--ಯ? ವ----------- ನ--- ಏ----- ಕ------------- ಹ-------------- ವ-ರ-ಂ-್-ಕ-ಕ- ನ-ನ- ಏ-ಾ-ರ- ಕ-ರ-ಯ-್-ಮ-ನ-ನ- ಹ-ಕ-ಕ-ಂ-ಿ-್-ೀ-? ------------------------------------------------------- ವಾರಾಂತ್ಯಕ್ಕೆ ನೀನು ಏನಾದರು ಕಾರ್ಯಕ್ರಮವನ್ನು ಹಾಕಿಕೊಂಡಿದ್ದೀಯ? 0
Vā---t--k-e--ī-- --ā-aru-k-rya-ra-avan-u---k-k--ḍ-d-īy-? V---------- n--- ē------ k-------------- h-------------- V-r-n-y-k-e n-n- ē-ā-a-u k-r-a-r-m-v-n-u h-k-k-ṇ-i-d-y-? -------------------------------------------------------- Vārāntyakke nīnu ēnādaru kāryakramavannu hākikoṇḍiddīya?
ਜਾਂ ਤੂੰ ਕਿਸੇ ਨੂੰ ਮਿਲਣ ਵਾਲਾ ਹੈਂ? ಅ-ವಾ ನ-ನಗ--ಯಾ--್--ದರ- -ೇಟಿ---ಡ-ವ ಕ-ರ--ಕ್ರ- -ದೆಯ? ಅ--- ನ---- ಯ--------- ಭ--- ಮ---- ಕ-------- ಇ---- ಅ-ವ- ನ-ನ-ೆ ಯ-ರ-್-ಾ-ರ- ಭ-ಟ- ಮ-ಡ-ವ ಕ-ರ-ಯ-್-ಮ ಇ-ೆ-? ------------------------------------------------ ಅಥವಾ ನಿನಗೆ ಯಾರನ್ನಾದರು ಭೇಟಿ ಮಾಡುವ ಕಾರ್ಯಕ್ರಮ ಇದೆಯ? 0
A-h-v- n-nage--ā-an-ā-aru bh-ṭ- -ā-u-- ------r--a i-e-a? A----- n----- y---------- b---- m----- k--------- i----- A-h-v- n-n-g- y-r-n-ā-a-u b-ē-i m-ḍ-v- k-r-a-r-m- i-e-a- -------------------------------------------------------- Athavā ninage yārannādaru bhēṭi māḍuva kāryakrama ideya?
ਮੇਰੀ ਰਾਇ ਹੈ ਕਿ ਅਸੀਂ ਹਫਤੇ ਦੇ ਅਖੀਰ ‘ਚ ਮਿਲੀਏ। ನ--ು ಮು-ದ-ನ --ರಾಂತ-ಯ --ಟಿ--ಾಡೋಣ---ದು--ನ್ನ ಸ-ಹ-. ನ--- ಮ----- ವ------- ಭ--- ಮ---- ಎ--- ನ--- ಸ---- ನ-ವ- ಮ-ಂ-ಿ- ವ-ರ-ಂ-್- ಭ-ಟ- ಮ-ಡ-ಣ ಎ-ದ- ನ-್- ಸ-ಹ-. ----------------------------------------------- ನಾವು ಮುಂದಿನ ವಾರಾಂತ್ಯ ಭೇಟಿ ಮಾಡೋಣ ಎಂದು ನನ್ನ ಸಲಹೆ. 0
N--u --n--na vārā--ya bhē-- māḍōṇ--e--u na--a -----e. N--- m------ v------- b---- m----- e--- n---- s------ N-v- m-n-i-a v-r-n-y- b-ē-i m-ḍ-ṇ- e-d- n-n-a s-l-h-. ----------------------------------------------------- Nāvu mundina vārāntya bhēṭi māḍōṇa endu nanna salahe.
ਕੀ ਅਸੀਂ ਪਿਕਨਿਕ ਲਈ ਜਾਈਏ? ನ-ವು -ಿ-್ನ--- -----ಗೋ--ೆ? ನ--- ಪ------- ಗ- ಹ------- ನ-ವ- ಪ-ಕ-ನ-ಕ- ಗ- ಹ-ಗ-ಣ-ೆ- ------------------------- ನಾವು ಪಿಕ್ನಿಕ್ ಗೆ ಹೋಗೋಣವೆ? 0
N----p-knik g------ṇ--e? N--- p----- g- h-------- N-v- p-k-i- g- h-g-ṇ-v-? ------------------------ Nāvu piknik ge hōgōṇave?
ਕੀ ਅਸੀਂ ਕਿਨਾਰੇ ਤੇ ਜਾਈਏ? ನ--ು--ಮುದ-- -ೀರ-್---ಹೋ----ೆ? ನ--- ಸ----- ತ------ ಹ------- ನ-ವ- ಸ-ು-್- ತ-ರ-್-ೆ ಹ-ಗ-ಣ-ೆ- ---------------------------- ನಾವು ಸಮುದ್ರ ತೀರಕ್ಕೆ ಹೋಗೋಣವೆ? 0
N----sa--d---t-r-----hō-ōṇ-v-? N--- s------ t------ h-------- N-v- s-m-d-a t-r-k-e h-g-ṇ-v-? ------------------------------ Nāvu samudra tīrakke hōgōṇave?
ਕੀ ਅਸੀਂ ਪਹਾਂੜਾਂ ਤੇ ਜਾਈਏ? ನಾ-ು---ಡ್--ಬ-ಟ-ಟಗಳ--- ಹೋಗ-ಣವೆ? ನ--- ಗ---- ಬ--------- ಹ------- ನ-ವ- ಗ-ಡ-ಡ ಬ-ಟ-ಟ-ಳ-ಗ- ಹ-ಗ-ಣ-ೆ- ------------------------------ ನಾವು ಗುಡ್ಡ ಬೆಟ್ಟಗಳಿಗೆ ಹೋಗೋಣವೆ? 0
N-v---uḍ-- --ṭ-----i-e--ō-----e? N--- g---- b---------- h-------- N-v- g-ḍ-a b-ṭ-a-a-i-e h-g-ṇ-v-? -------------------------------- Nāvu guḍḍa beṭṭagaḷige hōgōṇave?
ਮੈਂ ਤੈਨੂੰ ਦਫਤਰ ਤੋਂ ਲੈ ਲਵਾਂਗਾ / ਲਵਾਂਗੀ। ನಾನು ನ---ನ-್-ು --ೇರಿಯಿಂ--ಕರ-ದುಕೊಂ-ು-ಹೋ----ತೇನ-. ನ--- ನ-------- ಕ-------- ಕ--------- ಹ---------- ನ-ನ- ನ-ನ-ನ-್-ು ಕ-ೇ-ಿ-ಿ-ದ ಕ-ೆ-ು-ೊ-ಡ- ಹ-ಗ-ತ-ತ-ನ-. ----------------------------------------------- ನಾನು ನಿನ್ನನ್ನು ಕಛೇರಿಯಿಂದ ಕರೆದುಕೊಂಡು ಹೋಗುತ್ತೇನೆ. 0
Nā-u-ni--a-n- -achēr---nd---are-----ḍu hō-utt---. N--- n------- k----------- k---------- h--------- N-n- n-n-a-n- k-c-ē-i-i-d- k-r-d-k-ṇ-u h-g-t-ē-e- ------------------------------------------------- Nānu ninnannu kachēriyinda karedukoṇḍu hōguttēne.
ਮੈਂ ਤੈਨੂੰ ਘਰ ਤੋਂ ਲੈ ਲਵਾਂਗਾ / ਲਵਾਂਗੀ। ನಾ-----ನ--------ನ--ಿ-ದ ---ದ--ೊಂಡ---ೋಗ----ೇ--. ನ--- ನ-------- ಮ------ ಕ--------- ಹ---------- ನ-ನ- ನ-ನ-ನ-್-ು ಮ-ೆ-ಿ-ದ ಕ-ೆ-ು-ೊ-ಡ- ಹ-ಗ-ತ-ತ-ನ-. --------------------------------------------- ನಾನು ನಿನ್ನನ್ನು ಮನೆಯಿಂದ ಕರೆದುಕೊಂಡು ಹೋಗುತ್ತೇನೆ. 0
N--- -innann--man-y-nd- -a-ed-k---u h------ne. N--- n------- m-------- k---------- h--------- N-n- n-n-a-n- m-n-y-n-a k-r-d-k-ṇ-u h-g-t-ē-e- ---------------------------------------------- Nānu ninnannu maneyinda karedukoṇḍu hōguttēne.
ਮੈਂ ਤੈਨੂੰ ਬੱਸ – ਸਟਾਪ ਤੋਂ ਲੈ ਲਵਾਂਗਾ / ਲਵਾਂਗੀ। ನಾನು--ಿನ-ನ-್-ು --್ ---್-ಾಣದಿ-ದ --ೆದ-ಕೊ-ಡು -ೋಗ-----ನೆ. ನ--- ನ-------- ಬ-- ನ---------- ಕ--------- ಹ---------- ನ-ನ- ನ-ನ-ನ-್-ು ಬ-್ ನ-ಲ-ದ-ಣ-ಿ-ದ ಕ-ೆ-ು-ೊ-ಡ- ಹ-ಗ-ತ-ತ-ನ-. ----------------------------------------------------- ನಾನು ನಿನ್ನನ್ನು ಬಸ್ ನಿಲ್ದಾಣದಿಂದ ಕರೆದುಕೊಂಡು ಹೋಗುತ್ತೇನೆ. 0
N------n----u-ba- n---ā-a-i--a-k--e-uk--ḍ- h-g--tē-e. N--- n------- b-- n----------- k---------- h--------- N-n- n-n-a-n- b-s n-l-ā-a-i-d- k-r-d-k-ṇ-u h-g-t-ē-e- ----------------------------------------------------- Nānu ninnannu bas nildāṇadinda karedukoṇḍu hōguttēne.

ਵਿਦੇਸ਼ੀ ਭਾਸ਼ਾ ਸਿੱਖਣ ਲਈ ਨੁਕਤੇ

ਨਵੀਂ ਭਾਸ਼ਾ ਸਿੱਖਣਾ ਹਮੇਸ਼ਾਂ ਔਖਾ ਹੁੰਦਾ ਹੈ। ਉਚਾਰਨ, ਵਿਆਕਰਨ ਨਿਯਮ ਅਤੇ ਸ਼ਬਦਾਵਲੀ ਬਹੁਤ ਜ਼ਿਆਦਾ ਮਿਹਨਤ ਮੰਗਦੇ ਹਨ। ਪਰ, ਸਿਖਲਾਈ ਨੂੰ ਸਰਲ ਬਣਾਉਣ ਲਈ, ਕਈ ਤਰ੍ਹਾਂ ਦੇ ਨੁਸਖੇ ਮੌਜੂਦ ਹਨ! ਸਭ ਤੋਂ ਪਹਿਲਾਂ, ਸਾਕਾਰਾਤਮਕ ਸੋਚ ਬਹੁਤ ਜ਼ਰੂਰੀ ਹੈ। ਨਵੀਂ ਭਾਸ਼ਾ ਅਤੇ ਨਵੇਂ ਤਜਰਬਿਆਂ ਬਾਰੇ ਉਤਸ਼ਾਹਿਤ ਰਹੋ! ਸਿਧਾਂਤਕ ਤੌਰ 'ਤੇ, ਤੁਸੀਂ ਸ਼ੁਰੂਆਤ ਕਿਸ ਨਾਲ ਕਰਦੇ ਹੋ, ਕੋਈ ਫ਼ਰਕ ਨਹੀਂ ਪੈਂਦਾ। ਕੋਈ ਅਜਿਹਾ ਵਿਸ਼ਾ ਲੱਭੋ ਜਿਹੜਾ ਤੁਹਾਨੂੰ ਵਿਸ਼ੇਸ਼ ਤੌਰ 'ਤੇ ਰੌਚਕ ਲੱਗਦਾ ਹੈ। ਪਹਿਲਾਂ ਸੁਣਨ ਅਤੇ ਬੋਲਣ ਉੱਤੇ ਕੇਂਦਰਿਤ ਹੋਣਾ ਬਿਹਤਰ ਹੈ। ਬਾਦ ਵਿੱਚ ਪੜ੍ਹਨਾ ਅਤੇ ਲਿਖਣਾ ਸ਼ੁਰੂ ਕਰੋ। ਅਜਿਹੀ ਪ੍ਰਣਾਲੀ ਅਪਣਾਉ ਜਿਹੜੀ ਤੁਹਾਡੇ ਅਤੇ ਤੁਹਾਡੀ ਰੋਜ਼ਾਨਾ ਜ਼ਿੰਦਗੀ ਲਈ ਅਨੁਕੂਲ ਹੋਵੇ। ਵਿਸ਼ੇਸ਼ਣਾਂ ਰਾਹੀਂ, ਤੁਸੀਂ ਵਿਪਰੀਤ ਸ਼ਬਦ ਆਮ ਤੌਰ 'ਤੇ ਇੱਕੋ ਸਮੇਂ ਸਿੱਖ ਸਕਦੇ ਹੋ। ਜਾਂ ਤੁਸੀਂ ਸ਼ਬਦਾਵਲੀ ਦੇ ਨਾਲ, ਸੰਕੇਤਾਂ ਨੂੰ ਆਪਣੀ ਬੈਠਕ ਵਿੱਚ ਚਾਰੇ ਪਾਸੇ ਲਟਕਾ ਸਕਦੇ ਹੋ। ਤੁਸੀਂ ਕਸਰਤ ਕਰਦੇ ਸਮੇਂ ਜਾਂ ਕਾਰ ਵਿੱਚ ਆਡੀਓ ਫਾਈਲਾਂ ਰਾਹੀਂ ਵੀ ਸਿੱਖ ਸਕਦੇ ਹੋ। ਜੇਕਰ ਕੋਈ ਵਿਸ਼ਾ ਤੁਹਾਡੇ ਲਈ ਬਹੁਤ ਔਖਾ ਹੈ, ਰੁਕ ਜਾਓ। ਅੰਤਰਾਲ ਲੈ ਲਵੋ ਜਾਂ ਕੁਝ ਹੋਰ ਅਧਿਐਨ ਕਰੋ! ਇਸ ਤਰ੍ਹਾਂ ਤੁਸੀਂ ਨਵੀਂ ਭਾਸ਼ਾ ਸਿੱਖਣ ਦੀ ਇੱਛਾ ਗੁਆਉਗੇ ਨਹੀਂ। ਨਵੀਂ ਭਾਸ਼ਾ ਵਿੱਚ ਸ਼ਬਦ-ਪਹੇਲੀਆਂ ਹੱਲ ਕਰਨਾ ਮਜ਼ੇਦਾਰ ਹੁੰਦਾ ਹੈ। ਵਿਦੇਸ਼ੀ ਭਾਸ਼ਾ ਵਿੱਚ ਫਿਲਮਾਂ ਕੁਝ ਭਿੰਨਤਾ ਪ੍ਰਦਾਨ ਕਰਦੀਆਂ ਹਨ। ਤੁਸੀਂ ਵਿਦੇਸ਼ੀ ਅਖ਼ਬਾਰਾਂ ਪੜ੍ਹ ਕੇ ਦੇਸ਼ ਅਤੇ ਲੋਕਾਂ ਬਾਰੇ ਬਹੁਤ ਕੁਝ ਜਾਣ ਸਕਦੇ ਹੋ। ਇੰਟਰਨੈੱਟ ਉੱਤੇ ਕਿਤਾਬਾਂ ਨਾਲ ਸੰਬੰਧਤ ਬਹੁਤ ਸਾਰੇ ਅਭਿਆਸ ਉਪਲਬਧ ਹਨ। ਅਤੇ ਉਨ੍ਹਾਂ ਦੋਸਤਾਂ ਨੂੰ ਲੱਭੋ ਜਿਹੜੇ ਭਾਸ਼ਾਵਾਂ ਸਿੱਖਣਾ ਪਸੰਦ ਕਰਦੇ ਹਨ। ਕਦੇ ਵੀ ਨਵੀਂ ਸਮੱਗਰੀ ਆਪਣੇ ਆਪ ਵਿੱਚ ਨਹੀਂ, ਸਗੋਂ ਇਸਦੇ ਸੰਦਰਭ ਵਿੱਚ ਸਿੱਖੋ। ਹਰੇਕ ਚੀਜ਼ ਦੀ ਨਿਯਮਿਤ ਰੂਪ ਵਿੱਚ ਜਾਂਚ ਕਰੋ! ਇਸ ਤਰ੍ਹਾਂ ਤੁਹਾਡਾ ਦਿਮਾਗ ਸਮੱਗਰੀ ਨੂੰ ਚੰਗੀ ਤਰ੍ਹਾਂ ਯਾਦ ਕਰ ਸਕਦਾ ਹੈ। ਜਿੰਨ੍ਹਾਂ ਨੇ ਚੋਖਾ ਸਿਧਾਂਤਕ ਅਧਿਐਨ ਕਰ ਲਿਆ ਹੈ, ਨੂੰ ਹੁਣ ਤਿਆਰੀ ਕੱਸ ਲੈਣੀ ਚਾਹੀਦੀ ਹੈ! ਕਿਉਂਕਿ ਤੁਸੀਂ ਮੂਲ ਬੁਲਾਰਿਆਂ ਵਿੱਚ ਸਿੱਖਣ ਤੋਂ ਇਲਾਵਾ ਹੋਰ ਕਿਤੋਂ ਵੱਧ ਪ੍ਰਭਾਵਸ਼ਾਲੀ ਢੰਗ ਨਾਲ ਨਹੀਂ ਸਿੱਖ ਸਕਦੇ। ਤੁਸੀਂ ਆਪਣੀ ਯਾਤਰਾ ਦੇ ਤਜਰਬਿਆਂ ਲਈ ਇੱਕ ਪੱਤ੍ਰਿਕਾ ਰੱਖ ਸਕਦੇ ਹੋ। ਪਰ ਸਭ ਤੋਂ ਜ਼ਰੂਰੀ ਚੀਜ਼: ਕਦੀ ਵੀ ਹਾਰ ਨਾ ਮੰਨੋ!