ਪ੍ਹੈਰਾ ਕਿਤਾਬ

pa ਕੁਝ ਚੰਗਾ ਲੱਗਣਾ   »   kn ಏನನ್ನಾದರು ಇಷ್ಟಪಡುವುದು

70 [ਸੱਤਰ]

ਕੁਝ ਚੰਗਾ ਲੱਗਣਾ

ਕੁਝ ਚੰਗਾ ਲੱਗਣਾ

೭೦ [ಎಪ್ಪತ್ತು]

70 [Eppattu]

ಏನನ್ನಾದರು ಇಷ್ಟಪಡುವುದು

[ēnannādaru iṣṭapaḍuvudu.]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੰਨੜ ਖੇਡੋ ਹੋਰ
ਕੀ ਤੁਸੀਂ ਸਿਗਰਟ ਪੀਣੀ ਹੈ? ನೀ-- ಧ----- ಮ---- ಇ------------? ನೀವು ಧೂಮಪಾನ ಮಾಡಲು ಇಷ್ಟಪಡುತ್ತೀರಾ? 0
N--- d-------- m----- i------------? Nī-- d-------- m----- i------------? Nīvu dhūmapāna māḍalu iṣṭapaḍuttīrā? N-v- d-ū-a-ā-a m-ḍ-l- i-ṭ-p-ḍ-t-ī-ā? -----------------------------------?
ਕੀ ਤੁਸੀਂ ਨੱਚਣਾ ਹੈ? ನೀ-- ನ---- ಮ---- ಇ------------? ನೀವು ನೃತ್ಯ ಮಾಡಲು ಇಷ್ಟಪಡುತ್ತೀರಾ? 0
N--- n-̥t-- m----- i------------? Nī-- n----- m----- i------------? Nīvu nr̥tya māḍalu iṣṭapaḍuttīrā? N-v- n-̥t-a m-ḍ-l- i-ṭ-p-ḍ-t-ī-ā? -------̥------------------------?
ਕੀ ਤੂੰ ਟਹਿਲਣਾ ਚਾਹੁੰਦਾ / ਚਾਹੁੰਦੀ ਹੈਂ? ನೀ-- ವ--- ಸ---- ಮ---- ಇ------------? ನೀವು ವಾಯು ಸೇವನೆ ಮಾಡಲು ಇಷ್ಟಪಡುತ್ತೀರಾ? 0
N--- v--- s----- m----- i------------? Nī-- v--- s----- m----- i------------? Nīvu vāyu sēvane māḍalu iṣṭapaḍuttīrā? N-v- v-y- s-v-n- m-ḍ-l- i-ṭ-p-ḍ-t-ī-ā? -------------------------------------?
ਮੈਂ ਸਿਗਰਟ ਪੀਣੀ ਹੈ। ನಾ-- ಧ----- ಮ---- ಇ------------. ನಾನು ಧೂಮಪಾನ ಮಾಡಲು ಇಷ್ಟಪಡುತ್ತೇನೆ. 0
N--- d-------- m----- i------------. Nā-- d-------- m----- i------------. Nānu dhūmapāna māḍalu iṣṭapaḍuttēne. N-n- d-ū-a-ā-a m-ḍ-l- i-ṭ-p-ḍ-t-ē-e. -----------------------------------.
ਕੀ ਤੈਨੂੰ ਸਿਗਰਟ ਚਾਹੀਦੀ ਹੈ? ನಿ--- ಒ--- ಸ------ ಬ---? ನಿನಗೆ ಒಂದು ಸಿಗರೇಟ್ ಬೇಕೆ? 0
N----- o--- s------ b---? Ni---- o--- s------ b---? Ninage ondu sigarēṭ bēke? N-n-g- o-d- s-g-r-ṭ b-k-? ------------------------?
ਉਸਨੂੰ ਸੁਲਗਾੳਣ ਲਈ ਕੁਝ ਚਾਹੀਦਾ ਹੈ? ಅವ---- ಬ--------- ಬ---. ಅವನಿಗೆ ಬೆಂಕಿಪಟ್ಟಣ ಬೇಕು. 0
A------ b----------- b---. Av----- b----------- b---. Avanige beṅkipaṭṭaṇa bēku. A-a-i-e b-ṅ-i-a-ṭ-ṇ- b-k-. -------------------------.
ਮੈਂ ਕੁਝ ਪੀਣਾ ਚਾਹੁੰਦਾ / ਚਾਹੁੰਦੀ ਹਾਂ। ನಾ-- ಏ-------- ಕ------ ಇ------------. ನಾನು ಏನನ್ನಾದರು ಕುಡಿಯಲು ಇಷ್ಟಪಡುತ್ತೇನೆ. 0
N--- ē--------- k------- i------------. Nā-- ē--------- k------- i------------. Nānu ēnannādaru kuḍiyalu iṣṭapaḍuttēne. N-n- ē-a-n-d-r- k-ḍ-y-l- i-ṭ-p-ḍ-t-ē-e. --------------------------------------.
ਮੈਂ ਕੁਝ ਖਾਣਾ ਚਾਹੁੰਦਾ / ਚਾਹੁੰਦੀ ਹਾਂ। ನಾ-- ಏ-------- ತ------ ಇ------------. ನಾನು ಏನನ್ನಾದರು ತಿನ್ನಲು ಇಷ್ಟಪಡುತ್ತೇನೆ. 0
N--- ē--------- t------ i------------. Nā-- ē--------- t------ i------------. Nānu ēnannādaru tinnalu iṣṭapaḍuttēne. N-n- ē-a-n-d-r- t-n-a-u i-ṭ-p-ḍ-t-ē-e. -------------------------------------.
ਮੈਂ ਥੋੜ੍ਹਾ ਆਰਾਮ ਕਰਨਾ ਚਾਹੁੰਦਾ / ਚਾਹੁੰਦੀ ਹਾਂ। ನಾ-- ಸ----- ಹ----- ವ-------- ತ------------ ಇ------------. ನಾನು ಸ್ವಲ್ಪ ಹೊತ್ತು ವಿಶ್ರಾಂತಿ ತೆಗೆದುಕೊಳ್ಳಲು ಇಷ್ಟಪಡುತ್ತೇನೆ. 0
N--- s----- h---- v------- t------------ i------------. Nā-- s----- h---- v------- t------------ i------------. Nānu svalpa hottu viśrānti tegedukoḷḷalu iṣṭapaḍuttēne. N-n- s-a-p- h-t-u v-ś-ā-t- t-g-d-k-ḷ-a-u i-ṭ-p-ḍ-t-ē-e. ------------------------------------------------------.
ਮੈਂ ਤੁਹਾਨੂੰ ਕੁਝ ਪੁੱਛਣਾ ਚਾਹੁੰਦਾ / ਚਾਹੁੰਦੀ ਹਾਂ। ನಾ-- ನ-------- ಒ--- ಪ------ ಕ---- ಇ------------. ನಾನು ನಿಮ್ಮನ್ನು ಒಂದು ಪ್ರಶ್ನೆ ಕೇಳಲು ಇಷ್ಟಪಡುತ್ತೇನೆ. 0
N--- n--'m---- o--- p----- k----- i------------. Nā-- n-------- o--- p----- k----- i------------. Nānu nim'mannu ondu praśne kēḷalu iṣṭapaḍuttēne. N-n- n-m'm-n-u o-d- p-a-n- k-ḷ-l- i-ṭ-p-ḍ-t-ē-e. --------'--------------------------------------.
ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ / ਚਾਹੁੰਦੀ ਹਾਂ। ನಾ-- ನ------- ಏ----- ಕ---- ಬ-------------. ನಾನು ನಿಮ್ಮಿಂದ ಏನನ್ನೋ ಕೇಳಲು ಬಯಸುತ್ತಿದ್ದೇನೆ. 0
N--- n--'m---- ē----- k----- b-------------. Nā-- n-------- ē----- k----- b-------------. Nānu nim'minda ēnannō kēḷalu bayasuttiddēne. N-n- n-m'm-n-a ē-a-n- k-ḷ-l- b-y-s-t-i-d-n-. --------'----------------------------------.
ਮੈਂ ਕੁਝ ਸੱਦਾ ਦੇਣਾ ਚਾਹੁੰਦਾ / ਚਾਹੁੰਦੀ ਹਾਂ। ನಾ-- ನ-------- ಯ-------- ಆ--------- ಇ------------. ನಾನು ನಿಮ್ಮನ್ನು ಯಾವುದಕ್ಕೋ ಆಹ್ವಾನಿಸಲು ಇಷ್ಟಪಡುತ್ತೇನೆ. 0
N--- n--'m---- y-------- ā--------- i------------. Nā-- n-------- y-------- ā--------- i------------. Nānu nim'mannu yāvudakkō āhvānisalu iṣṭapaḍuttēne. N-n- n-m'm-n-u y-v-d-k-ō ā-v-n-s-l- i-ṭ-p-ḍ-t-ē-e. --------'----------------------------------------.
ਤੂੰ ਕੀ ਚਾਹੁੰਦਾ / ਚਾਹੁੰਦੀ ਹੈਂ? ನೀ-- ಏ----- ಬ---------? ನೀವು ಏನನ್ನು ಬಯಸುತ್ತೀರಿ? 0
N--- ē----- b----------? Nī-- ē----- b----------? Nīvu ēnannu bayasuttīri? N-v- ē-a-n- b-y-s-t-ī-i? -----------------------?
ਕੀ ਤੂੰ ਕਾਫੀ ਪੀਣਾ ਚਾਹੁੰਦਾ / ਚਾਹੁੰਦੀ ਹੈਂ? ನಿ--- ಒ--- ಕ--- ಬ---? ನಿಮಗೆ ಒಂದು ಕಾಫಿ ಬೇಕೆ? 0
N----- o--- k---- b---? Ni---- o--- k---- b---? Nimage ondu kāphi bēke? N-m-g- o-d- k-p-i b-k-? ----------------------?
ਜਾਂ ਤੂੰ ਚਾਹ ਪੀਣਾ ਚਾਹੁੰਦਾ / ਚਾਹੁੰਦੀ ਹੈਂ? ಅಥ-- ಟ------ ಹ----- ಇ------------? ಅಥವಾ ಟೀಯನ್ನು ಹೆಚ್ಚು ಇಷ್ಟಪಡುತ್ತೀರಾ? 0
A----- ṭ------ h---- i------------? At---- ṭ------ h---- i------------? Athavā ṭīyannu heccu iṣṭapaḍuttīrā? A-h-v- ṭ-y-n-u h-c-u i-ṭ-p-ḍ-t-ī-ā? ----------------------------------?
ਅਸੀਂ ਘਰ ਜਾਣਾ ਚਾਹੁੰਦੇ / ਚਾਹੁੰਦੀਆਂ ਹਾਂ। ನಾ-- ಮ---- ಹ---- ಇ------------. ನಾವು ಮನೆಗೆ ಹೋಗಲು ಇಷ್ಟಪಡುತ್ತೇವೆ. 0
N--- m----- h----- i------------. Nā-- m----- h----- i------------. Nāvu manege hōgalu iṣṭapaḍuttēve. N-v- m-n-g- h-g-l- i-ṭ-p-ḍ-t-ē-e. --------------------------------.
ਕੀ ਤੈਨੂੰ ਟੈਕਸੀ ਚਾਹੀਦੀ ਹੈ? ನಿ--- ಒ--- ಟ------- ಬ---? ನಿಮಗೆ ಒಂದು ಟ್ಯಾಕ್ಸಿ ಬೇಕೆ? 0
N----- o--- ṭ----- b---? Ni---- o--- ṭ----- b---? Nimage ondu ṭyāksi bēke? N-m-g- o-d- ṭ-ā-s- b-k-? -----------------------?
ਉਹ ਟੈਲੀਫੋਨ ਕਰਨਾ ਚਾਹੁੰਦਾ / ਚਾਹੁੰਦੀ ਹੈ। ಅವ-- ಫ--- ಮ---- ಇ------------. ಅವರು ಫೋನ್ ಮಾಡಲು ಇಷ್ಟಪಡುತ್ತಾರೆ. 0
A---- p--- m----- i------------. Av--- p--- m----- i------------. Avaru phōn māḍalu iṣṭapaḍuttāre. A-a-u p-ō- m-ḍ-l- i-ṭ-p-ḍ-t-ā-e. -------------------------------.

ਦੋ ਭਾਸ਼ਾਵਾਂ = ਦੋ ਬੋਲੀ ਕੇਂਦਰ!

ਸਾਡੇ ਦਿਮਾਗ ਨੂੰ ਕੋਈ ਫ਼ਰਕ ਨਹੀਂ ਪੈਂਦਾ ਜਦੋਂ ਅਸੀਂ ਕੋਈ ਭਾਸ਼ਾ ਸਿੱਖਦੇ ਹਾਂ। ਇਸ ਦਾ ਕਾਰਨ ਇਹ ਹੈ ਕਿ ਇਸ ਕੋਲ ਵੱਖ-ਵੱਖ ਭਾਸ਼ਾਵਾਂ ਲਈ ਵੱਖ-ਵੱਖ ਭੰਡਾਰਨ ਖੇਤਰ ਹੁੰਦੇ ਹਨ। ਉਹ ਸਾਰੀਆਂ ਭਾਸ਼ਾਵਾਂ ਜਿਹੜੀਆਂ ਅਸੀਂ ਸਿੱਖਦੇ ਹਾਂ, ਇਕੱਠੀਆਂ ਭੰਡਾਰਿਤ ਨਹੀਂ ਹੁੰਦੀਆਂ। ਉਹ ਭਾਸ਼ਾਵਾਂ ਜਿਹੜੀਆਂ ਅਸੀਂ ਬਾਲਗਾਂ ਵਜੋਂ ਸਿੱਖਦੇ ਹਾਂ, ਦਾ ਆਪਣਾ ਨਿੱਜੀ ਭੰਡਾਰਨ ਖੇਤਰ ਹੁੰਦਾ ਹੈ। ਭਾਵ, ਦਿਮਾਗ ਨਵੇਂ ਨਿਯਮਾਂ ਦਾ ਸੰਸਾਧਨ ਇੱਕ ਵੱਖਰੇ ਸਥਾਨ ਵਿੱਚ ਕਰਦਾ ਹੈ। ਇਹ ਸਾਡੀ ਮੂਲ ਭਾਸ਼ਾ ਦੇ ਨਾਲ ਭੰਡਾਰਿਤ ਨਹੀਂ ਹੁੰਦੇ। ਦੂਜੇ ਪਾਸੇ, ਦੋਭਾਸ਼ੀਆਂ ਵਜੋਂ ਵੱਡੇ ਹੋਣ ਵਾਲੇ ਵਿਅਕਤੀ ਦਿਮਾਗ ਦਾ ਕੇਵਲ ਇੱਕੋਭਾਗ ਵਰਤਦੇ ਹਨ। ਬਹੁਗਿਣਤੀ ਵਿੱਚ ਅਧਿਐਨ ਇਸ ਨਤੀਜੇ 'ਤੇ ਪਹੁੰਚੇ ਹਨ। ਮਨੋਵਿਗਿਆਨੀਆਂ ਨੇ ਵੱਖ-ਵੱਖ ਜਾਂਚ-ਅਧੀਨ ਵਿਅਕਤੀਆਂ ਦੀ ਜਾਂਚ ਕੀਤੀ। ਇਹ ਜਾਂਚ-ਅਧੀਨ ਵਿਅਕਤੀ ਦੋ ਭਾਸ਼ਾਵਾਂ ਸਹਿਜਤਾ ਨਾਲ ਬੋਲਦੇ ਸਨ। ਪਰ, ਇਸ ਜਾਂਚ ਸਮੂਹ ਦਾ ਇੱਕ ਭਾਗ, ਦੋਹਾਂ ਭਾਸ਼ਾਵਾਂ ਸਮੇਤ ਵੱਡਾ ਹੋਇਆ ਸੀ। ਇਸਤੋਂ ਉਲਟ, ਦੂਸਰੇ ਭਾਗ ਨੇ ਦੂਜੀ ਭਾਸ਼ਾ ਜ਼ਿੰਦਗੀ ਵਿੱਚ ਬਾਦ ਵਿੱਚ ਸਿੱਖੀ। ਭਾਸ਼ਾ ਦੀਆਂ ਜਾਂਚਾਂ ਦੇ ਦੌਰਾਨ, ਖੋਜਕਰਤਾ ਦਿਮਾਗ ਦੀ ਗਤੀਵਿਧੀ ਮਾਪ ਸਕਦੇ ਸਨ। ਇਸ ਤਰ੍ਹਾਂ, ਉਹ ਦੇਖ ਸਕਦੇ ਸਨ ਕਿ ਜਾਂਚਾਂ ਦੇ ਦੌਰਾਨ ਦਿਮਾਗ ਦੇ ਕਿਹੜੇ ਖੇਤਰ ਕੰਮ ਕਰ ਰਹੇ ਸਨ। ਅਤੇ ਉਨ੍ਹਾਂ ਨੇ ਦੇਖਿਆ ਕਿ ‘ਦੇਰੀ ਵਾਲੇ’ ਸਿਖਿਆਰਥੀਆਂ ਕੋਲ ਦੋ ਬੋਲੀ ਕੇਂਦਰਸਨ! ਖੋਜਕਰਤਾਵਾਂ ਨੂੰ ਪਹਿਲਾਂ ਹੀ ਕਾਫ਼ੀ ਸਮੇਂ ਤੋਂ ਅਜਿਹੀ ਉਮੀਦ ਸੀ। ਦਿਮਾਗ ਦੀਆਂ ਸੱਟਾਂ ਵਾਲੇ ਵਿਅਕਤੀਆਂ ਵੱਖਰੇ ਲੱਛਣ ਦਰਸਾਉਂਦੇ ਹਨ। ਇਸਲਈ, ਦਿਮਾਗ ਦੀ ਸੱਟ ਬੋਲੀ ਨਾਲ ਸੰਬੰਧਤ ਮੁਸ਼ਕਲਾਂ ਪੈਦਾ ਕਰ ਸਕਦੀ ਹੈ। ਪ੍ਰਭਾਵਿਤ ਵਿਅਕਤੀ ਸ਼ਬਦਾਂ ਦਾ ਸਹੀ ਉਚਾਰਨ ਨਹੀਂ ਕਰ ਸਕਦੇ, ਅਤੇ ਨਾ ਹੀ ਸ਼ਬਦਾਂ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਪਰ ਦੁਰਘਟਨਾ ਦੇ ਸ਼ਿਕਾਰ ਦੋਭਾਸ਼ੀ ਵਿਅਕਤੀ ਕਦੀ-ਕਦੀ ਅਸਧਾਰਨ ਲੱਛਣ ਦਰਸਾਉਂਦੇ ਹਨ। ਉਨ੍ਹਾਂ ਦੀਆਂ ਬੋਲੀ ਮੁਸ਼ਕਲਾਂ ਹਮੇਸ਼ਾਂ ਦੋਵੇਂ ਭਾਸ਼ਾਵਾਂ ਨੂੰ ਪ੍ਰਭਾਵਿਤ ਨਹੀਂ ਕਰਦੀਆਂ। ਜੇਕਰ ਦਿਮਾਗ ਦਾ ਕੇਵਲ ਇੱਕ ਭਾਗ ਫੱਟੜ ਹੁੰਦਾ ਹੈ, ਦੂਜਾ ਤਾਂ ਵੀ ਕੰਮ ਕਰ ਸਕਦਾ ਹੈ। ਫੇਰ ਰੋਗੀ ਇੱਕ ਭਾਸ਼ਾ ਦੂਜੀ ਨਾਲੋਂ ਵਧੀਆ ਢੰਗ ਨਾਲ ਬੋਲ ਸਕਦੇ ਹਨ। ਦੋ ਵੱਖ-ਵੱਖ ਭਾਸ਼ਾਵਾਂ ਨੂੰ ਵੱਖ-ਵੱਖ ਗਤੀਆਂ ਸਮੇਤ ਦੁਬਾਰਾ ਵੀ ਸਿੱਖਿਆ ਜਾਂਦਾ ਹੈ। ਇਸਤੋਂ ਸਾਬਤ ਹੁੰਦਾ ਹੈ ਕਿ ਦੋਵੇਂ ਭਾਸ਼ਾਵਾਂ ਇੱਕੋ ਸਥਾਨ 'ਤੇ ਭੰਡਾਰਿਤ ਨਹੀਂ ਹੁੰਦੀਆਂ। ਕਿਉਂਕਿ ਇਹ ਇੱਕੋ ਸਮੇਂ ਨਹੀਂ ਸਿੱਖੀਆਂ ਗਈਆਂ ਸਨ, ਇਹ ਦੋ ਕੇਂਦਰ ਬਣਾਉਂਦੀਆਂ ਹਨ। ਅਜੇ ਤੱਕ ਇਹ ਪਤਾ ਨਹੀਂ ਲੱਗਾ ਕਿ ਸਾਡਾ ਦਿਮਾਗ ਬਹੁਗਿਣਤੀ ਵਿੱਚ ਭਾਸ਼ਾਵਾਂ ਦਾ ਪ੍ਰਬੰਧਨ ਕਿਵੇਂ ਕਰਦਾ ਹੈ। ਪਰ ਨਵੇਂ ਨਤੀਜੇ ਨਵੀਂਆਂ ਸਿੱਖਿਆ ਰਣਨੀਤੀਆਂ ਪੈਦਾ ਕਰ ਸਕਦੀਆਂ ਹਨ।