ਪ੍ਹੈਰਾ ਕਿਤਾਬ

pa ਵਿਸ਼ੇਸ਼ਣ 3   »   kn ಗುಣವಾಚಕಗಳು ೩

80 [ਅੱਸੀ]

ਵਿਸ਼ੇਸ਼ਣ 3

ਵਿਸ਼ੇਸ਼ਣ 3

೮೦ [ಎಂಬತ್ತು]

80 [Embattu]

ಗುಣವಾಚಕಗಳು ೩

[guṇavācakagaḷu – 3.]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੰਨੜ ਖੇਡੋ ਹੋਰ
ਉਸਦੇ ਕੋਲ ਇੱਕ ਕੁੱਤਾ ਹੈ। ಅ-ಳ-ಬ-- ಒಂ-ು-ನ------ೆ ಅ-- ಬ-- ಒ--- ನ--- ಇ-- ಅ-ಳ ಬ-ಿ ಒ-ದ- ನ-ಯ- ಇ-ೆ --------------------- ಅವಳ ಬಳಿ ಒಂದು ನಾಯಿ ಇದೆ 0
A---a-baḷ- o--u n-yi---e A---- b--- o--- n--- i-- A-a-a b-ḷ- o-d- n-y- i-e ------------------------ Avaḷa baḷi ondu nāyi ide
ਕੁੱਤਾ ਵੱਡਾ ਹੈ। ಆ-ನ--ಿ ---್---. ಆ ನ--- ದ------- ಆ ನ-ಯ- ದ-ಡ-ಡ-ು- --------------- ಆ ನಾಯಿ ದೊಡ್ಡದು. 0
ā-n--- -----du. ā n--- d------- ā n-y- d-ḍ-a-u- --------------- ā nāyi doḍḍadu.
ਉਸਦੇ ਕੋਲ ਇੱਕ ਵੱਡਾ ਕੁੱਤਾ ਹੈ। ಅ----ಳ--ಒಂ----ೊ---ದ-ದ ನಾಯ---ದ-. ಅ-- ಬ-- ಒ--- ದ------- ನ--- ಇ--- ಅ-ಳ ಬ-ಿ ಒ-ದ- ದ-ಡ-ಡ-ಾ- ನ-ಯ- ಇ-ೆ- ------------------------------- ಅವಳ ಬಳಿ ಒಂದು ದೊಡ್ಡದಾದ ನಾಯಿ ಇದೆ. 0
Avaḷ- --ḷi----u--o-ḍ--āda -ā-i -de. A---- b--- o--- d-------- n--- i--- A-a-a b-ḷ- o-d- d-ḍ-a-ā-a n-y- i-e- ----------------------------------- Avaḷa baḷi ondu doḍḍadāda nāyi ide.
ਉਸਦਾ ਇੱਕ ਘਰ ਹੈ। ಅ--- ಒಂ----ನೆ----ು -ೊ--ಿದ್ದಾ--. ಅ--- ಒ--- ಮ------- ಹ----------- ಅ-ಳ- ಒ-ದ- ಮ-ೆ-ನ-ನ- ಹ-ಂ-ಿ-್-ಾ-ೆ- ------------------------------- ಅವಳು ಒಂದು ಮನೆಯನ್ನು ಹೊಂದಿದ್ದಾಳೆ. 0
A-aḷ---ndu-ma--y-nn- ho--i-----. A---- o--- m-------- h---------- A-a-u o-d- m-n-y-n-u h-n-i-d-ḷ-. -------------------------------- Avaḷu ondu maneyannu hondiddāḷe.
ਘਰ ਛੋਟਾ ਹੈ। ಆ ಮನೆ-ಚ---ಕದ-. ಆ ಮ-- ಚ------- ಆ ಮ-ೆ ಚ-ಕ-ಕ-ು- -------------- ಆ ಮನೆ ಚಿಕ್ಕದು. 0
Ā----e -i-----. Ā m--- c------- Ā m-n- c-k-a-u- --------------- Ā mane cikkadu.
ਉਸਦਾ ਘਰ ਛੋਟਾ ਹੈ। ಅ--- -ಂ---ಚ-ಕ-ಕ--ದ -ನೆ--್ನು-ಹೊಂದಿದ---ಳೆ. ಅ--- ಒ--- ಚ------- ಮ------- ಹ----------- ಅ-ಳ- ಒ-ದ- ಚ-ಕ-ಕ-ಾ- ಮ-ೆ-ನ-ನ- ಹ-ಂ-ಿ-್-ಾ-ೆ- ---------------------------------------- ಅವಳು ಒಂದು ಚಿಕ್ಕದಾದ ಮನೆಯನ್ನು ಹೊಂದಿದ್ದಾಳೆ. 0
Av--- on---c--kadā-a -a---an-u---ndidd-ḷ-. A---- o--- c-------- m-------- h---------- A-a-u o-d- c-k-a-ā-a m-n-y-n-u h-n-i-d-ḷ-. ------------------------------------------ Avaḷu ondu cikkadāda maneyannu hondiddāḷe.
ਉਹ ਇੱਕ ਹੋਟਲ ਵਿੱਚ ਰਹਿੰਦਾ ਹੈ। ಅ-ನು ಒ--- --ತ-ಗೃ----ಲ- ವ--ಿಸ--್----ದ-ನೆ. ಅ--- ಒ--- ವ----------- ವ---------------- ಅ-ನ- ಒ-ದ- ವ-ತ-ಗ-ಹ-ಲ-ಲ- ವ-ಸ-ಸ-ತ-ತ-ದ-ದ-ನ-. ---------------------------------------- ಅವನು ಒಂದು ವಸತಿಗೃಹದಲ್ಲಿ ವಾಸಿಸುತ್ತಿದ್ದಾನೆ. 0
A------n-u-v--a---r̥-adall- vās--utti--ā--. A---- o--- v--------------- v-------------- A-a-u o-d- v-s-t-g-̥-a-a-l- v-s-s-t-i-d-n-. ------------------------------------------- Avanu ondu vasatigr̥hadalli vāsisuttiddāne.
ਹੋਟਲ ਸਸਤਾ ਹੈ। ಅದು--ಗ್-ದ ವಸತಿ--ಹ. ಅ-- ಅ---- ವ------- ಅ-ು ಅ-್-ದ ವ-ತ-ಗ-ಹ- ------------------ ಅದು ಅಗ್ಗದ ವಸತಿಗೃಹ. 0
A-u ag-a-a---s--i-r-h-. A-- a----- v----------- A-u a-g-d- v-s-t-g-̥-a- ----------------------- Adu aggada vasatigr̥ha.
ਉਹ ਇੱਕ ਸਸਤੇ ਹੋਟਲ ਵਿੱਚ ਰਹਿੰਦਾ ਹੈ। ಅ--- -------್ಗದ-ವ-ತ-ಗೃ-ದಲ-ಲಿ-ವ----ುತ---ದ್ದಾ--. ಅ--- ಒ--- ಅ---- ವ----------- ವ---------------- ಅ-ನ- ಒ-ದ- ಅ-್-ದ ವ-ತ-ಗ-ಹ-ಲ-ಲ- ವ-ಸ-ಸ-ತ-ತ-ದ-ದ-ನ-. ---------------------------------------------- ಅವನು ಒಂದು ಅಗ್ಗದ ವಸತಿಗೃಹದಲ್ಲಿ ವಾಸಿಸುತ್ತಿದ್ದಾನೆ. 0
A-a-u on---a--ada-va--tigr-had--li -ās-s-------n-. A---- o--- a----- v--------------- v-------------- A-a-u o-d- a-g-d- v-s-t-g-̥-a-a-l- v-s-s-t-i-d-n-. -------------------------------------------------- Avanu ondu aggada vasatigr̥hadalli vāsisuttiddāne.
ਉਸਦੇ ਕੋਲ ਇੱਕ ਗੱਡੀ ਹੈ। ಅವನ---ಿ ---ು-ಕ-----ದ-. ಅ-- ಬ-- ಒ--- ಕ--- ಇ--- ಅ-ನ ಬ-ಿ ಒ-ದ- ಕ-ರ- ಇ-ೆ- ---------------------- ಅವನ ಬಳಿ ಒಂದು ಕಾರ್ ಇದೆ. 0
Av-na ba-i-ondu k-- ide. A---- b--- o--- k-- i--- A-a-a b-ḷ- o-d- k-r i-e- ------------------------ Avana baḷi ondu kār ide.
ਗੱਡੀ ਮਹਿੰਗੀ ਹੈ। ಆ----್-ತ-ಂ---ದ--ಾರ-. ಆ ಕ--- ತ---- ದ------ ಆ ಕ-ರ- ತ-ಂ-ಾ ದ-ಬ-ರ-. -------------------- ಆ ಕಾರ್ ತುಂಬಾ ದುಬಾರಿ. 0
Ā---- ----- d-bār-. Ā k-- t---- d------ Ā k-r t-m-ā d-b-r-. ------------------- Ā kār tumbā dubāri.
ਉਸਦੇ ਕੋਲ ਇੱਕ ਮਹਿੰਗੀ ਗੱਡੀ ਹੈ। ಅ---ಬಳ- ----ರಿಯ-ದ-ಕ--್ ಇ--. ಅ-- ಬ-- ದ-------- ಕ--- ಇ--- ಅ-ನ ಬ-ಿ ದ-ಬ-ರ-ಯ-ದ ಕ-ರ- ಇ-ೆ- --------------------------- ಅವನ ಬಳಿ ದುಬಾರಿಯಾದ ಕಾರ್ ಇದೆ. 0
A--na-b-ḷi-d----i--da kār-ide. A---- b--- d--------- k-- i--- A-a-a b-ḷ- d-b-r-y-d- k-r i-e- ------------------------------ Avana baḷi dubāriyāda kār ide.
ਉਹ ਇੱਕ ਨਾਵਲ ਪੜ੍ਹ ਰਿਹਾ ਹੈ। ಅವ-- ಒಂದ- ಕಥ-ಪ---ತ---್ನ- ---ತ---ನೆ. ಅ--- ಒ--- ಕ------------- ಓ--------- ಅ-ನ- ಒ-ದ- ಕ-ೆ-ು-್-ಕ-ನ-ನ- ಓ-ು-್-ಾ-ೆ- ----------------------------------- ಅವನು ಒಂದು ಕಥೆಪುಸ್ತಕವನ್ನು ಓದುತ್ತಾನೆ. 0
A-an- ---u--a--epus-a-a---n- -dut--n-. A---- o--- k---------------- ō-------- A-a-u o-d- k-t-e-u-t-k-v-n-u ō-u-t-n-. -------------------------------------- Avanu ondu kathepustakavannu ōduttāne.
ਨਾਵਲ ਨੀਰਸ ਹੈ। ಆ-ಕ-ೆಪು---ಕ------ಾ-ಿ-ೆ. ಆ ಕ-------- ನ---------- ಆ ಕ-ೆ-ು-್-ಕ ನ-ರ-ವ-ಗ-ದ-. ----------------------- ಆ ಕಥೆಪುಸ್ತಕ ನೀರಸವಾಗಿದೆ. 0
Ā-ka-h-p----ka--īra-------e. Ā k----------- n------------ Ā k-t-e-u-t-k- n-r-s-v-g-d-. ---------------------------- Ā kathepustaka nīrasavāgide.
ਉਹ ਇੱਕ ਨੀਰਸ ਨਾਵਲ ਪੜ੍ਹ ਰਿਹਾ ਹੈ। ಅವನು-ಒ--ು -ೀರ--ಾ- -ಥೆಪು--ತ---್-- ---ತ---ದ್ದ--ೆ. ಅ--- ಒ--- ನ------ ಕ------------- ಓ------------- ಅ-ನ- ಒ-ದ- ನ-ರ-ವ-ದ ಕ-ೆ-ು-್-ಕ-ನ-ನ- ಓ-ು-್-ಿ-್-ಾ-ೆ- ----------------------------------------------- ಅವನು ಒಂದು ನೀರಸವಾದ ಕಥೆಪುಸ್ತಕವನ್ನು ಓದುತ್ತಿದ್ದಾನೆ. 0
Av--u-o-d- -ī-a-avād- -a-h--us-ak-v-n-- -d-t-i-d---. A---- o--- n--------- k---------------- ō----------- A-a-u o-d- n-r-s-v-d- k-t-e-u-t-k-v-n-u ō-u-t-d-ā-e- ---------------------------------------------------- Avanu ondu nīrasavāda kathepustakavannu ōduttiddāne.
ਉਹ ਇੱਕ ਫਿਲਮ ਦੇਖ ਰਹੀ ਹੈ। ಅವ---ಒಂ-ು -ಿ---ವನ-ನ--ನೋಡು-್ತ-ದ್ದಾ--. ಅ--- ಒ--- ಚ--------- ನ-------------- ಅ-ಳ- ಒ-ದ- ಚ-ತ-ರ-ನ-ನ- ನ-ಡ-ತ-ತ-ದ-ದ-ಳ-. ------------------------------------ ಅವಳು ಒಂದು ಚಿತ್ರವನ್ನು ನೋಡುತ್ತಿದ್ದಾಳೆ. 0
A---- -ndu-ci-r-v--n--nō--ttiddāḷ-. A---- o--- c--------- n------------ A-a-u o-d- c-t-a-a-n- n-ḍ-t-i-d-ḷ-. ----------------------------------- Avaḷu ondu citravannu nōḍuttiddāḷe.
ਫਿਲਮ ਦਿਲਚਸਪ ਹੈ। ಆ--ಿತ್ರ --ವ-ರ-್-ಕರ-ಾಗ-ದೆ. ಆ ಚ---- ಸ---------------- ಆ ಚ-ತ-ರ ಸ-ವ-ರ-್-ಕ-ವ-ಗ-ದ-. ------------------------- ಆ ಚಿತ್ರ ಸ್ವಾರಸ್ಯಕರವಾಗಿದೆ. 0
Ā---tra s-ār--ya-a----g-de. Ā c---- s------------------ Ā c-t-a s-ā-a-y-k-r-v-g-d-. --------------------------- Ā citra svārasyakaravāgide.
ਉਹ ਇੱਕ ਦਿਲਚਸਪ ਫਿਲਮ ਦੇਖ ਰਹੀ ਹੈ। ಅ--- -ಂದು -್ವಾ--್--ರ----ಚಿ-್-ವನ--- --ಡುತ-ತಿ--ದಾ-ೆ. ಅ--- ಒ--- ಸ------------ ಚ--------- ನ-------------- ಅ-ಳ- ಒ-ದ- ಸ-ವ-ರ-್-ಕ-ವ-ದ ಚ-ತ-ರ-ನ-ನ- ನ-ಡ-ತ-ತ-ದ-ದ-ಳ-. -------------------------------------------------- ಅವಳು ಒಂದು ಸ್ವಾರಸ್ಯಕರವಾದ ಚಿತ್ರವನ್ನು ನೋಡುತ್ತಿದ್ದಾಳೆ. 0
Avaḷu ---u--vā--s-a-a-avā-- --t--v-nnu-n------ddā--. A---- o--- s--------------- c--------- n------------ A-a-u o-d- s-ā-a-y-k-r-v-d- c-t-a-a-n- n-ḍ-t-i-d-ḷ-. ---------------------------------------------------- Avaḷu ondu svārasyakaravāda citravannu nōḍuttiddāḷe.

ਵਿੱਦਿਅਕ ਭਾਸ਼ਾ

ਵਿੱਦਿਆ ਦੀ ਭਾਸ਼ਾ ਆਪਣੇ ਆਪ ਵਿੱਚ ਇੱਕ ਭਾਸ਼ਾ ਹੈ। ਇਸਦੀ ਵਰਤੋਂ ਵਿਸ਼ੇਸ਼ ਚਰਚਾਵਾਂ ਲਈ ਕੀਤੀ ਜਾਂਦੀ ਹੈ। ਇਸਦੀ ਵਰਤੋਂ ਵਿੱਦਿਅਕ ਪ੍ਰਕਾਸ਼ਨਾਂ ਲਈ ਵੀ ਕੀਤੀ ਜਾਂਦੀ ਹੈ। ਪਹਿਲਾਂ, ਸਮਰੂਪ ਵਿੱਦਿਅਕ ਭਾਸ਼ਾਵਾਂ ਮੌਜੂਦ ਹੁੰਦੀਆਂ ਸਨ। ਯੂਰੋਪੀਅਨ ਖੇਤਰ ਵਿੱਚ, ਲੈਟਿਨ ਲੰਬੇ ਸਮੇਂ ਤੋਂ ਵਿੱਦਿਅਕ ਭਾਸ਼ਾਵਾਂ ਵਿੱਚ ਮੋਢੀ ਰਹੀ। ਅੱਜ, ਦੂਜੇ ਪਾਸੇ, ਅੰਗਰੇਜ਼ੀ ਸਭ ਤੋਂ ਮਹੱਤਵਪੂਰਨ ਵਿੱਦਿਅਕ ਭਾਸ਼ਾ ਹੈ। ਵਿੱਦਿਅਕ ਭਾਸ਼ਾਵਾਂ ਇੱਕ ਕਿਸਮ ਦੀਆਂ ਸਥਾਨਿਕ ਬੋਲੀਆਂ ਹੁੰਦੀਆਂ ਹਨ। ਇਨ੍ਹਾਂ ਵਿੱਚ ਕਈ ਵਿਸ਼ੇਸ਼ ਸ਼ਬਦ ਮੌਜੂਦ ਹੁੰਦੇ ਹਨ। ਇਨ੍ਹਾਂ ਦੀਆਂ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾਵਾਂ ਪ੍ਰਮਾਣਿਕਤਾ ਅਤੇ ਨਿਯਮਬੱਧਤਾ ਹਨ। ਕਈ ਕਹਿੰਦੇ ਹਨ ਕਿ ਵਿੱਦਿਅਕ ਭਾਸ਼ਾਵਾਂ ਕਿਸੇ ਉਦੇਸ਼ ਦੇ ਅਧੀਨ ਸੀਮਿਤ ਹੁੰਦੀਆਂ ਹਨ। ਜਦੋਂ ਕੋਈ ਚੀਜ਼ ਗੁੰਝਲਦਾਰ ਹੁੰਦੀ ਹੈ, ਇਹ ਵਧੇਰੇ ਗਿਆਨ-ਭਰਪੂਰ ਲੱਗਦੀ ਹੈ। ਪਰ, ਵਿੱਦਿਅਕ ਖੇਤਰ ਅਕਸਰ ਆਪਣੇ ਨੂੰ ਸੱਚ ਵੱਲ ਪ੍ਰੇਰਿਤ ਕਰਦਾ ਹੈ। ਇਸਲਈ, ਇਸਨੂੰ ਇੱਕ ਨਿਰਪੱਖ ਭਾਸ਼ਾ ਦੀ ਵਰਤੋਂ ਕਰਨੀ ਚਾਹੀਦੀ ਹੈ। ਬਿਆਨਬਾਜ਼ੀ ਵਾਲੇ ਤੱਤਾਂ ਜਾਂ ਦਿਖਾਵੇ ਵਾਲੀ ਬੋਲੀ ਲਈ ਕੋਈ ਸਥਾਨ ਨਹੀਂ ਹੁੰਦਾ। ਪਰ, ਜ਼ਰੂਰਤ ਤੋਂ ਜ਼ਿਆਦਾ ਗੁੰਝਲਦਾਰ ਭਾਸ਼ਾ ਦੀਆਂ ਕਈ ਉਦਾਹਰਣਾਂ ਮੌਜੂਦ ਹਨ। ਅਤੇ ਇੰਜ ਲੱਗਦਾ ਹੈ ਕਿ ਗੁੰਝਲਦਾਰ ਭਾਸ਼ਾਵਾਂ ਮਨੁੱਖ ਨੂੰ ਆਕਰਸ਼ਿਤ ਕਰਦੀਆਂ ਹਨ! ਅਧਿਐਨ ਸਾਬਤ ਕਰਦੇ ਹਨ ਕਿ ਅਸੀਂ ਵਧੇਰੇ ਔਖੀਆਂ ਭਾਸ਼ਾਵਾਂ ਉੱਤੇ ਜ਼ਿਆਦਾ ਵਿਸ਼ਵਾਸ ਕਰਦੇ ਹਾਂ। ਜਾਂਚ-ਅਧੀਨ ਵਿਅਕਤੀਆਂ ਨੇ ਕੁਝ ਸਵਾਲਾਂ ਦੇ ਜਵਾਬ ਦੇਣੇ ਸਨ। ਇਸ ਵਿੱਚ ਕਈ ਜਵਾਬਾਂ ਵਿੱਚੋਂ ਚੋਣ ਕਰਨਾ ਸ਼ਾਮਲ ਸੀ। ਕੁਝ ਜਵਾਬ ਸਰਲਤਾ ਨਾਲ, ਅਤੇ ਬਾਕੀ ਬਹੁਤ ਹੀ ਗੁੰਝਲਦਾਰ ਢੰਗ ਨਾਲ ਬਣਾਏ ਗਏ ਸਨ। ਜ਼ਿਆਦਾਤਰ ਜਾਂਚ-ਅਧੀਨ ਵਿਅਕਤੀਆਂ ਨੇ ਵਧੇਰੇ ਗੁੰਝਲਦਾਰ ਜਵਾਬਾਂ ਦੀ ਚੋਣ ਕੀਤੀ। ਪਰ ਇਸ ਦਾ ਕੋਈ ਮਹੱਤਵ ਨਹੀਂ ਸੀ! ਜਾਂਚ-ਅਧੀਨ ਵਿਅਕਤੀ ਨੇ ਭਾਸ਼ਾ ਦੁਆਰਾ ਧੋਖਾ ਖਾਧਾ ਸੀ। ਭਾਵੇਂ ਕਿ ਸਮੱਗਰੀ ਬੇਤੁਕੀ ਸੀ, ਉਹ ਇਸਦੀ ਸ਼ੈਲੀ ਤੋਂ ਪ੍ਰਭਾਵਿਤ ਹੋ ਗਏ ਸਨ। ਪਰ, ਗੁੰਝਲਦਾਰ ਢੰਗ ਨਾਲ ਲਿਖਣਾ ਹਮੇਸ਼ਾਂ ਇੱਕ ਕਲਾ ਨਹੀਂ ਹੁੰਦੀ। ਅਸੀਂ ਸਰਲ ਸਮੱਗਰੀ ਨੂੰ ਗੁੰਝਲਦਾਰ ਭਾਸ਼ਾ ਵਿੱਚ ਤਬਦੀਲ ਕਰਨਾ ਸਿੱਖ ਸਕਦੇ ਹਾਂ। ਦੂਜੇ ਪਾਸੇ, ਔਖੇ ਵਿਸ਼ਿਆਂ ਨੂੰ ਸਰਲਤਾ ਨਾਲ ਦਰਸਾਉਣਾ, ਇੰਨਾ ਸੌਖਾ ਨਹੀਂ ਹੁੰਦਾ। ਇਸਲਈ ਕਈ ਵਾਰ ਸਰਲ ਚੀਜ਼ ਬਹੁਤ ਹੀ ਗੁੰਝਲਦਾਰ ਹੁੰਦੀ ਹੈ...