ਪ੍ਹੈਰਾ ਕਿਤਾਬ

pa ਭੂਤਕਾਲ 4   »   kn ಭೂತಕಾಲ ೪

84 [ਚੁਰਾਸੀ]

ਭੂਤਕਾਲ 4

ਭੂਤਕਾਲ 4

೮೪ [ಎಂಬತ್ತ ನಾಲ್ಕು]

84 [Embatta nālku]

ಭೂತಕಾಲ ೪

[bhūtakāla -4.]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੰਨੜ ਖੇਡੋ ਹੋਰ
ਪੜ੍ਹਨਾ ಓ---ುದು ಓ------ ಓ-ು-ು-ು ------- ಓದುವುದು 0
Ōdu--du Ō------ Ō-u-u-u ------- Ōduvudu
ਮੈਂ ਪੜ੍ਹਿਆ ਹੈ। ನಾನು---ಿ-್ದೇನೆ. ನ--- ಓ--------- ನ-ನ- ಓ-ಿ-್-ೇ-ೆ- --------------- ನಾನು ಓದಿದ್ದೇನೆ. 0
n-nu--d-----e. n--- ō-------- n-n- ō-i-d-n-. -------------- nānu ōdiddēne.
ਮੈਂ ਪੂਰਾ ਨਾਵਲ ਪੜ੍ਹਿਆ ਹੈ। ನಾನು --ದಂ--ಿ--್-ು-ಪೂ----ಯಾಗಿ-ಓ--ದ-----. ನ--- ಕ----------- ಪ--------- ಓ--------- ನ-ನ- ಕ-ದ-ಬ-ಿ-ನ-ನ- ಪ-ರ-ತ-ಯ-ಗ- ಓ-ಿ-್-ೇ-ೆ- --------------------------------------- ನಾನು ಕಾದಂಬರಿಯನ್ನು ಪೂರ್ತಿಯಾಗಿ ಓದಿದ್ದೇನೆ. 0
Nā-u-kāda---r----n-----tiyāg----i--ēne. N--- k------------- p-------- ō-------- N-n- k-d-m-a-i-a-n- p-r-i-ā-i ō-i-d-n-. --------------------------------------- Nānu kādambariyannu pūrtiyāgi ōdiddēne.
ਸਮਝਣਾ ಅರ-ಥ ಮ-ಡ---------ದು. ಅ--- ಮ-------------- ಅ-್- ಮ-ಡ-ಕ-ಳ-ಳ-ವ-ದ-. -------------------- ಅರ್ಥ ಮಾಡಿಕೊಳ್ಳುವುದು. 0
A--h- --ḍiko-ḷ-vud-. A---- m------------- A-t-a m-ḍ-k-ḷ-u-u-u- -------------------- Artha māḍikoḷḷuvudu.
ਮੈਂ ਸਮਝ ਗਿਆ / ਗਈ। ನ-----ರ-ಥ--ಾ-ಿಕೊ--ಿದ-ದ--ೆ. ನ--- ಅ--- ಮ--------------- ನ-ನ- ಅ-್- ಮ-ಡ-ಕ-ಂ-ಿ-್-ೇ-ೆ- -------------------------- ನಾನು ಅರ್ಥ ಮಾಡಿಕೊಂಡಿದ್ದೇನೆ. 0
Nānu arth--m--i-oṇḍidd-ne. N--- a---- m-------------- N-n- a-t-a m-ḍ-k-ṇ-i-d-n-. -------------------------- Nānu artha māḍikoṇḍiddēne.
ਮੈਂ ਪੂਰਾ ਪਾਠ ਸਮਝ ਗਿਆ / ਗਈ ਹਾਂ। ನಾ-ು-ಪೂರ್-ಿ--ಗಿ-ಅರ್-ಮ-ಡಿಕ---ಿ---ೇ-ೆ. ನ--- ಪ--------- ಅ------------------- ನ-ನ- ಪ-ರ-ತ-ಯ-ಗ- ಅ-್-ಮ-ಡ-ಕ-ಂ-ಿ-್-ೇ-ೆ- ------------------------------------ ನಾನು ಪೂರ್ತಿಯಾಗಿ ಅರ್ಥಮಾಡಿಕೊಂಡಿದ್ದೇನೆ. 0
N-nu --rt--āg- ---ha---ik-ṇ--d----. N--- p-------- a------------------- N-n- p-r-i-ā-i a-t-a-ā-i-o-ḍ-d-ē-e- ----------------------------------- Nānu pūrtiyāgi arthamāḍikoṇḍiddēne.
ਉੱਤਰ ਦੇਣਾ ಉ-್-- ಕೊಡು-ು-ು ಉ---- ಕ------- ಉ-್-ರ ಕ-ಡ-ವ-ದ- -------------- ಉತ್ತರ ಕೊಡುವುದು 0
Ut---- ---u---u U----- k------- U-t-r- k-ḍ-v-d- --------------- Uttara koḍuvudu
ਮੈਂ ਉੱਤਰ ਦਿੱਤਾ ਹੈ। ನ-ನ- ---ತರ ಕೊ-್----ದ-ನೆ. ನ--- ಉ---- ಕ------------ ನ-ನ- ಉ-್-ರ ಕ-ಟ-ಟ-ದ-ದ-ನ-. ------------------------ ನಾನು ಉತ್ತರ ಕೊಟ್ಟಿದ್ದೇನೆ. 0
n--u ut---a -o-ṭi-d-ne. n--- u----- k---------- n-n- u-t-r- k-ṭ-i-d-n-. ----------------------- nānu uttara koṭṭiddēne.
ਮੈਂ ਸਾਰੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਹਨ। ನಾ-ು-ಎ--ಲಾ-ಪ--ಶ------ಗ-----ತ----ಟ-----ದ---. ನ--- ಎ---- ಪ----------- ಉ---- ಕ------------ ನ-ನ- ಎ-್-ಾ ಪ-ರ-್-ೆ-ಳ-ಗ- ಉ-್-ರ ಕ-ಟ-ಟ-ದ-ದ-ನ-. ------------------------------------------- ನಾನು ಎಲ್ಲಾ ಪ್ರಶ್ನೆಗಳಿಗೂ ಉತ್ತರ ಕೊಟ್ಟಿದ್ದೇನೆ. 0
N-n---ll- -r--n--a-igū utt--a--oṭ--dd--e. N--- e--- p----------- u----- k---------- N-n- e-l- p-a-n-g-ḷ-g- u-t-r- k-ṭ-i-d-n-. ----------------------------------------- Nānu ellā praśnegaḷigū uttara koṭṭiddēne.
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ ਸੀ / ਜਾਣਦੀ ਸੀ। ಅದು -ನಗೆ-ತಿ---ಿ-ೆ- ಅದು -ನ-- ತ---ದ--್-ು. ಅ-- ನ--- ತ-------- ಅ-- ನ--- ತ---------- ಅ-ು ನ-ಗ- ತ-ಳ-ದ-ದ-- ಅ-ು ನ-ಗ- ತ-ಳ-ದ-ತ-ತ-. --------------------------------------- ಅದು ನನಗೆ ತಿಳಿದಿದೆ- ಅದು ನನಗೆ ತಿಳಿದಿತ್ತು. 0
Adu n---g- --ḷ-did----d--n-n----t-ḷ--i-tu. A-- n----- t-------- a-- n----- t--------- A-u n-n-g- t-ḷ-d-d-- a-u n-n-g- t-ḷ-d-t-u- ------------------------------------------ Adu nanage tiḷidide- adu nanage tiḷidittu.
ਮੈਂ ਇਹ ਲਿਖਦਾ / ਲਿਖਦੀ ਹਾਂ – ਮੈਂ ਇਹ ਲਿਖਿਆ ਹੈ। ನ--ು ಅ-ನ-ನ--ಬ-ೆಯುತ----ೆ-- --ನ--ಅ--------ೆ--ದ್--. ನ--- ಅ----- ಬ---------- - ನ--- ಅ----- ಬ--------- ನ-ನ- ಅ-ನ-ನ- ಬ-ೆ-ು-್-ೇ-ೆ - ನ-ನ- ಅ-ನ-ನ- ಬ-ೆ-ಿ-್-ೆ- ------------------------------------------------ ನಾನು ಅದನ್ನು ಬರೆಯುತ್ತೇನೆ - ನಾನು ಅದನ್ನು ಬರೆದಿದ್ದೆ. 0
Nā---ada--u b-r-y---ēn----n-nu-a-------are--d-e. N--- a----- b---------- - n--- a----- b--------- N-n- a-a-n- b-r-y-t-ē-e - n-n- a-a-n- b-r-d-d-e- ------------------------------------------------ Nānu adannu bareyuttēne - nānu adannu baredidde.
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ ਸੀ / ਜਾਣਦੀ ਸੀ। ನ--ು-ಅ-ನ್-- ಕೇ-ುತ್ತೇನ-- ------ದನ--ು -ೇಳ--್ದೆ. ನ--- ಅ----- ಕ---------- ನ--- ಅ----- ಕ-------- ನ-ನ- ಅ-ನ-ನ- ಕ-ಳ-ತ-ತ-ನ-- ನ-ನ- ಅ-ನ-ನ- ಕ-ಳ-ದ-ದ-. --------------------------------------------- ನಾನು ಅದನ್ನು ಕೇಳುತ್ತೇನೆ- ನಾನು ಅದನ್ನು ಕೇಳಿದ್ದೆ. 0
Nā-u --------ēḷu-tē-e--n--u a-a-nu -ēḷi-de. N--- a----- k--------- n--- a----- k------- N-n- a-a-n- k-ḷ-t-ē-e- n-n- a-a-n- k-ḷ-d-e- ------------------------------------------- Nānu adannu kēḷuttēne- nānu adannu kēḷidde.
ਮੈਂ ਇਹ ਲਿਆਉਂਦਾ / ਲਿਆਉਂਦੀ ਹਾਂ – ਮੈਂ ਇਹ ਲਿਆਉਂਦਾ ਸੀ / ਲਿਆਉਂਦੀ ਸੀ। ನ--- ಅ----ು ತೆ--ದುಕ-ಂಡು-ಬರ-ತ-ತೇನೆ----ನ--ಅದ--ನ---------ೊಂ------ಿದ್ದೇನೆ. ನ--- ಅ----- ತ---------- ಬ--------- ನ--- ಅ----- ತ---------- ಬ---------- ನ-ನ- ಅ-ನ-ನ- ತ-ಗ-ದ-ಕ-ಂ-ು ಬ-ು-್-ೇ-ೆ- ನ-ನ- ಅ-ನ-ನ- ತ-ಗ-ದ-ಕ-ಂ-ು ಬ-ದ-ದ-ದ-ನ-. ---------------------------------------------------------------------- ನಾನು ಅದನ್ನು ತೆಗೆದುಕೊಂಡು ಬರುತ್ತೇನೆ- ನಾನು ಅದನ್ನು ತೆಗೆದುಕೊಂಡು ಬಂದಿದ್ದೇನೆ. 0
N-n--adan-u te-ed-koṇḍu-b-r-ttēn-- n-n- a-an---t-geduko-ḍu -----ddēne. N--- a----- t---------- b--------- n--- a----- t---------- b---------- N-n- a-a-n- t-g-d-k-ṇ-u b-r-t-ē-e- n-n- a-a-n- t-g-d-k-ṇ-u b-n-i-d-n-. ---------------------------------------------------------------------- Nānu adannu tegedukoṇḍu baruttēne- nānu adannu tegedukoṇḍu bandiddēne.
ਮੈਂ ਇਹ ਲਿਆਉਂਦਾ / ਲਿਆਉਂਦੀ ਹਾਂ – ਮੈਂ ਇਹ ਲਿਆਉਂਦਾ ਸੀ / ਲਿਆਉਂਦੀ ਸੀ। ನ--ು----್-ು-ತರ----ೇನೆ-- ನ-ನು--ದ-್-ು-ತ----್ದೇನೆ. ನ--- ಅ----- ತ-------- - ನ--- ಅ----- ತ---------- ನ-ನ- ಅ-ನ-ನ- ತ-ು-್-ೇ-ೆ - ನ-ನ- ಅ-ನ-ನ- ತ-ದ-ದ-ದ-ನ-. ----------------------------------------------- ನಾನು ಅದನ್ನು ತರುತ್ತೇನೆ - ನಾನು ಅದನ್ನು ತಂದಿದ್ದೇನೆ. 0
N-nu a----- ---u-tēn- --n--- ad-n---ta-did---e. N--- a----- t-------- - n--- a----- t---------- N-n- a-a-n- t-r-t-ē-e - n-n- a-a-n- t-n-i-d-n-. ----------------------------------------------- Nānu adannu taruttēne - nānu adannu tandiddēne.
ਮੈਂ ਇਹ ਖਰੀਦਦਾ / ਖਰੀਦਦੀ ਹਾਂ – ਮੈਂ ਇਹ ਖਰੀਦਿਆ ਸੀ। ನಾ-ು ಅ-ನ್ನು---ಳ-ಳ-ತ-ತ-ನೆ---ಾ-ು---ನ----ಕೊ----ೊ-ಡಿ-್---ೆ. ನ--- ಅ----- ಕ------------ ನ--- ಅ----- ಕ---------------- ನ-ನ- ಅ-ನ-ನ- ಕ-ಳ-ಳ-ತ-ತ-ನ-- ನ-ನ- ಅ-ನ-ನ- ಕ-ಂ-ು-ೊ-ಡ-ದ-ದ-ನ-. ------------------------------------------------------- ನಾನು ಅದನ್ನು ಕೊಳ್ಳುತ್ತೇನೆ- ನಾನು ಅದನ್ನು ಕೊಂಡುಕೊಂಡಿದ್ದೇನೆ. 0
Nān- -dannu-k--ḷ-tt-ne- n-n- ------ --ṇḍ-koṇ---dē--. N--- a----- k---------- n--- a----- k--------------- N-n- a-a-n- k-ḷ-u-t-n-- n-n- a-a-n- k-ṇ-u-o-ḍ-d-ē-e- ---------------------------------------------------- Nānu adannu koḷḷuttēne- nānu adannu koṇḍukoṇḍiddēne.
ਮੈਂ ਇਹ ਆਸ ਕਰਦਾ / ਕਰਦੀ ਹਾਂ – ਮੈਂ ਇਹ ਆਸ ਕੀਤੀ ਸੀ। ನ-----ದ-್-ು ನಿ-ೀ--ಷ-ಸ--್---ೆ--ನ-ನ- ಅ--್-ು -ಿ---್ಷಿ---್-ೆ. ನ--- ಅ----- ನ---------------- ನ--- ಅ----- ನ-------------- ನ-ನ- ಅ-ನ-ನ- ನ-ರ-ಕ-ಷ-ಸ-ತ-ತ-ನ-- ನ-ನ- ಅ-ನ-ನ- ನ-ರ-ಕ-ಷ-ಸ-ದ-ದ-. --------------------------------------------------------- ನಾನು ಅದನ್ನು ನಿರೀಕ್ಷಿಸುತ್ತೇನೆ- ನಾನು ಅದನ್ನು ನಿರೀಕ್ಷಿಸಿದ್ದೆ. 0
N--u--d-nnu nir--ṣisut-ēne--nā-----a----n-r-kṣ-sidde. N--- a----- n-------------- n--- a----- n------------ N-n- a-a-n- n-r-k-i-u-t-n-- n-n- a-a-n- n-r-k-i-i-d-. ----------------------------------------------------- Nānu adannu nirīkṣisuttēne- nānu adannu nirīkṣisidde.
ਮੈਂ ਇਹ ਸਮਝਾਂਦਾ / ਸਮਝਾਂਦੀ ਹਾਂ – ਮੈਂ ਇਹ ਸਮਝਾਇਆ ਹੈ। ನ--ು --ನ--ು ವ-ವ---ುತ್ತೇನ-- --ನ- -ದನ್ನು --ವರಿ---್ದ-. ನ--- ಅ----- ವ------------- ನ--- ಅ----- ವ----------- ನ-ನ- ಅ-ನ-ನ- ವ-ವ-ಿ-ು-್-ೇ-ೆ- ನ-ನ- ಅ-ನ-ನ- ವ-ವ-ಿ-ಿ-್-ೆ- --------------------------------------------------- ನಾನು ಅದನ್ನು ವಿವರಿಸುತ್ತೇನೆ- ನಾನು ಅದನ್ನು ವಿವರಿಸಿದ್ದೆ. 0
Nā-u-adan-u v-v-r-s-tt-n---nā-u-a-a--u--i-----id-e. N--- a----- v------------- n--- a----- v----------- N-n- a-a-n- v-v-r-s-t-ē-e- n-n- a-a-n- v-v-r-s-d-e- --------------------------------------------------- Nānu adannu vivarisuttēne- nānu adannu vivarisidde.
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ / ਜਾਣਦੀ ਸੀ। ಅ-- -ನಗ--ಗೊತ-ತ---ಅ---ನನ-ೆ--ೊ-್-ಿ-್ತ-. ಅ-- ನ--- ಗ----- ---- ನ--- ಗ---------- ಅ-ು ನ-ಗ- ಗ-ತ-ತ- --ದ- ನ-ಗ- ಗ-ತ-ತ-ತ-ತ-. ------------------------------------- ಅದು ನನಗೆ ಗೊತ್ತು -ಅದು ನನಗೆ ಗೊತ್ತಿತ್ತು. 0
Adu n----e -o-t- --d--n----e--o--itt-. A-- n----- g---- ---- n----- g-------- A-u n-n-g- g-t-u --d- n-n-g- g-t-i-t-. -------------------------------------- Adu nanage gottu -adu nanage gottittu.

ਨਾਕਾਰਾਤਮਕ ਸ਼ਬਦਾਂ ਦਾ ਮੂਲ ਭਾਸ਼ਾ ਵਿੱਚ ਅਨੁਵਾਦ ਨਹੀਂ ਕੀਤਾ ਜਾਂਦਾ

ਪੜ੍ਹਨ ਦੇ ਦੌਰਾਨ, ਬਹੁਭਾਸ਼ਾਈ ਵਿਅਕਤੀ ਅਚੇਤ ਰੂਪ ਵਿੱਚ ਆਪਣੀ ਮੂਲ ਭਾਸ਼ਾ ਵਿੱਚ ਅਨੁਵਾਦ ਕਰਦੇ ਹਨ। ਅਜਿਹਾ ਆਪ-ਮੁਹਾਰੇ ਹੁੰਦਾ ਹੈ; ਭਾਵ, ਪੜ੍ਹਨ ਵਾਲੇ ਮਹਿਸੂਸ ਕੀਤੇ ਬਿਨਾਂ ਹੀ ਅਜਿਹਾ ਕਰਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਦਿਮਾਗ ਇੱਕ ਸਮਕਾਲਿਕ ਅਨੁਵਾਦਕ ਵਜੋਂ ਕੰਮ ਕਰਦਾ ਹੈ। ਪਰ ਇਹ ਹਰੇਕ ਚੀਜ਼ ਦੀ ਅਨੁਵਾਦ ਨਹੀਂ ਕਰਦਾ! ਇੱਕ ਅਧਿਐਨ ਨੇ ਦਰਸਾਇਆ ਹੈ ਕਿ ਦਿਮਾਗ ਵਿੱਚ ਪਹਿਲਾਂ ਤੋਂ ਹੀ ਨਿਰਾਮਾਣਿਤ ਇੱਕਫਿਲਟਰ ਹੁੰਦਾ ਹੈ। ਇਹ ਫਿਲਟਰ ਅਨੁਵਾਦ ਹੋਣ ਵਾਲੀ ਸਮੱਗਰੀ ਬਾਰੇ ਫ਼ੈਸਲਾ ਕਰਦਾ ਹੈ। ਅਤੇ ਇੰਜ ਲਗਦਾ ਕਿ ਫਿਲਟਰ ਕੁਝ ਸ਼ਬਦਾਂ ਨੂੰ ਨਜ਼ਰਅੰਦਾਜ਼ ਕਰ ਦੇਂਦਾ ਹੈ। ਨਾਕਾਰਾਤਮਕ ਸ਼ਬਦਾਂ ਦਾ ਮੂਲ ਭਾਸ਼ਾ ਵਿੱਚ ਅਨੁਵਾਦ ਨਹੀਂ ਹੁੰਦਾ। ਖੋਜਕਰਤਾਵਾਂ ਨੇ ਆਪਣੇ ਤਜਰਬੇ ਲਈ ਮੂਲ ਚੀਨੀ ਭਾਸ਼ਾ ਬੋਲਣ ਵਾਲਿਆਂ ਨੂੰ ਚੁਣਿਆ। ਸਾਰੇ ਜਾਂਚ-ਅਧੀਨ ਵਿਅਕਤੀਆਂ ਨੇ ਅੰਗਰੇਜ਼ੀ ਆਪਣੀ ਦੂਜੀ ਭਾਸ਼ਾ ਵਜੋਂ ਬੋਲੀ। ਜਾਂਚ-ਅਧੀਨ ਵਿਅਕਤੀਆਂ ਨੇ ਅੰਗਰੇਜ਼ੀ ਦੇ ਵੱਖ-ਵੱਖ ਸ਼ਬਦਾਂ ਦਾ ਵਿਸ਼ਲੇਸ਼ਣ ਕਰਨਾ ਸੀ। ਇਨ੍ਹਾਂ ਸ਼ਬਦਾਂ ਵਿੱਚ ਵੱਖ-ਵੱਖ ਤਰ੍ਹਾਂ ਦੀ ਭਾਵਨਾਤਮਕ ਸਮੱਗਰੀ ਮੌਜੂਦ ਸੀ। ਇਨ੍ਹਾਂ ਵਿੱਚ ਸਾਕਾਰਾਤਮਕ, ਨਾਕਾਰਤਮਕ ਅਤੇ ਨਿਰਪੱਖ ਸ਼ਬਦ ਸ਼ਾਮਲ ਸਨ। ਜਦੋਂ ਜਾਂਚ-ਅਧੀਨ ਵਿਅਕਤੀ ਸ਼ਬਦਾਂ ਨੂੰ ਪੜ੍ਹ ਰਹੇ ਸਨ, ਉਨ੍ਹਾਂ ਦੇ ਦਿਮਾਗ ਦੀ ਜਾਂਚ ਕੀਤੀ ਗਈ। ਭਾਵ, ਖੋਜਕਰਤਾਵਾਂ ਨੇ ਬਿਜਲਈ ਦਿਮਾਗੀ ਗਤੀਵਿਧੀ ਨੂੰ ਮਾਪਿਆ। ਅਜਿਹਾ ਕਰਦਿਆਂ ਹੋਇਆਂ, ਉਹ ਦਿਮਾਗ ਦੀ ਕਾਰਜ ਪ੍ਰਣਾਲੀ ਦੇਖ ਸਕਦੇ ਸਨ। ਸ਼ਬਦਾਂ ਦਾ ਅਨੁਵਾਦ ਕਰਦੇ ਸਮੇਂ ਕੁਝ ਸੰਕੇਤ ਪੈਦਾ ਹੁੰਦੇ ਹਨ। ਇਹ ਦਰਸਾਉਂਦੇ ਹਨ ਕਿ ਦਿਮਾਗ ਕਾਰਜਸ਼ੀਲ ਹੈ। ਪਰ, ਜਾਂਚ ਅਧੀਨ ਵਿਅਕਤੀਆਂ ਨੇ ਨਾਕਾਰਾਤਮਕ ਸ਼ਬਦਾਂ ਪ੍ਰਤੀ ਕੋਈ ਗਤੀਵਿਧੀ ਨਹੀਂਦਰਸਾਈ। ਕੇਵਲ ਸਾਕਾਰਾਤਮਕ ਜਾਂ ਨਿਰਪੱਖ ਸ਼ਬਦਾਂ ਦਾ ਅਨੁਵਾਦ ਹੋਇਆ ਸੀ। ਖੋਜਕਰਤਾ ਅਜੇ ਤੱਕ ਇਸਦਾ ਕਾਰਨ ਨਹੀਂ ਜਾਣਦੇ। ਸਿਧਾਂਤਕ ਤੌਰ 'ਤੇ, ਦਿਮਾਗ ਨੂੰ ਸਾਰੇ ਸ਼ਬਦ ਇੱਕੋ ਢੰਗ ਨਾਲ ਸੰਸਾਧਿਤ ਕਰਨੇ ਚਾਹੀਦੇ ਹਨ। ਪਰ, ਹੋ ਸਕਦਾ ਹੈ ਕਿ ਫਿਲਟਰ ਛੇਤੀ ਨਾਲ ਹਰੇਕ ਸ਼ਬਦ ਦੀ ਜਾਂਚ ਕਰਦਾ ਹੈ। ਅਜੇ ਤੱਕ ਦੂਜੀ ਭਾਸ਼ਾ ਵਿੱਚ ਪੜ੍ਹਦਿਆਂ ਹੋਇਆਂ ਇਸਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਜੇਕਰ ਕੋਈ ਸ਼ਬਦ ਨਾਕਾਰਾਤਮਕ ਹੈ, ਯਾਦਾਸ਼ਤ ਰੁਕ ਜਾਂਦੀ ਹੈ। ਦੂਜੇ ਸ਼ਬਦਾਂ ਵਿੱਚ, ਇਹ ਮੂਲ ਭਾਸ਼ਾ ਵਿੱਚ ਉਸ ਸ਼ਬਦ ਨੂੰ ਯਾਦ ਨਹੀਂ ਕਰ ਸਕਦੀ। ਲੋਕ ਸ਼ਬਦਾਂ ਪ੍ਰਤੀ ਬਹੁਤ ਸੰਵੇਦਨਾਸ਼ੀਲ ਢੰਗ ਨਾਲ ਪ੍ਰਕ੍ਰਿਆ ਕਰਦੇ ਹਨ। ਸ਼ਾਇਦ ਦਿਮਾਗ ਉਨ੍ਹਾਂ ਨੂੰ ਭਾਵਨਾਤਮਕ ਝਟਕੇ ਤੋਂ ਬਚਾਉਣਾ ਚਾਹੁੰਦਾ ਹੈ...