ਪ੍ਹੈਰਾ ਕਿਤਾਬ

pa ਬਾਤਚੀਤ 3   »   kn ಲೋಕಾರೂಢಿ ೩

22 [ਬਾਈ]

ਬਾਤਚੀਤ 3

ਬਾਤਚੀਤ 3

೨೨ [ಇಪ್ಪತ್ತೆರಡು]

22 [Ippatteraḍu]

ಲೋಕಾರೂಢಿ ೩

[lōkārūḍhi - 3]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੰਨੜ ਖੇਡੋ ਹੋਰ
ਕੀ ਤੁਸੀਂ ਸਿਗਰਟ ਪੀਂਦੇ ਹੋ? ನೀ-- ಧ----- ಮ---------? ನೀವು ಧೂಮಪಾನ ಮಾಡುತ್ತೀರಾ? 0
n--- d-------- m--------? nī-- d-------- m--------? nīvu dhūmapāna māḍuttīrā? n-v- d-ū-a-ā-a m-ḍ-t-ī-ā? ------------------------?
ਜੀ ਹਾਂ, ਪਹਿਲਾਂ ਪੀਂਦਾ / ਪੀਂਦੀ ਸੀ। ಮು--- ಮ-----------. ಮುಂಚೆ ಮಾಡುತ್ತಿದ್ದೆ. 0
M--̄c- m---------. Mu---- m---------. Mun̄ce māḍuttidde. M-n̄c- m-ḍ-t-i-d-. ---̄-------------.
ਪਰ ਹੁਣ ਨਹੀਂ ਪੀਂਦਾ / ਪੀਂਦੀ ਹਾਂ। ಆದ-- ಈ- ಧ----- ಮ----------. ಆದರೆ ಈಗ ಧೂಮಪಾನ ಮಾಡುವುದಿಲ್ಲ. 0
Ā---- ī-- d-------- m----------. Ād--- ī-- d-------- m----------. Ādare īga dhūmapāna māḍuvudilla. Ā-a-e ī-a d-ū-a-ā-a m-ḍ-v-d-l-a. -------------------------------.
ਜੇ ਮੈਂ ਸਿਗਰਟ ਪੀਵਾਂ ਤਾਂ ਕੀ ਤੁਹਾਨੂੰ ਤਕਲੀਫ ਹੋਵੇਗੀ? ನಾ-- ಧ----- ಮ------ ನ---- ತ----- ಆ---------? ನಾನು ಧೂಮಪಾನ ಮಾಡಿದರೆ ನಿಮಗೆ ತೊಂದರೆ ಆಗುತ್ತದೆಯೆ? 0
N--- d-------- m------- n----- t------ ā---------? Nā-- d-------- m------- n----- t------ ā---------? Nānu dhūmapāna māḍidare nimage tondare āguttadeye? N-n- d-ū-a-ā-a m-ḍ-d-r- n-m-g- t-n-a-e ā-u-t-d-y-? -------------------------------------------------?
ਜੀ ਨਹੀਂ, ਬਿਲਕੁਲ ਨਹੀਂ। ಇಲ--- ಖ---- ಇ---. ಇಲ್ಲ, ಖಂಡಿತ ಇಲ್ಲ. 0
I---, k------- i---. Il--- k------- i---. Illa, khaṇḍita illa. I-l-, k-a-ḍ-t- i-l-. ----,--------------.
ਮੈਨੂੰ ਤਕਲੀਫ ਨਹੀਂ ਹੋਵੇਗੀ। ಅದ- ನ--- ತ----- ಮ----------. ಅದು ನನಗೆ ತೊಂದರೆ ಮಾಡುವುದಿಲ್ಲ. 0
A-- n----- t------ m----------. Ad- n----- t------ m----------. Adu nanage tondare māḍuvudilla. A-u n-n-g- t-n-a-e m-ḍ-v-d-l-a. ------------------------------.
ਕੀ ਤੁਸੀਂ ਕੁਝ ਪੀਵੋਗੇ? ಏನ------- ಕ---------? ಏನನ್ನಾದರೂ ಕುಡಿಯುವಿರಾ? 0
Ē--------- k---------? Ēn-------- k---------? Ēnannādarū kuḍiyuvirā? Ē-a-n-d-r- k-ḍ-y-v-r-? ---------------------?
ਇੱਕ ਬ੍ਰਾਂਡੀ? ಬ್-----? ಬ್ರಾಂಡಿ? 0
B-----? Br----? Brāṇḍi? B-ā-ḍ-? ------?
ਜੀ ਨਹੀਂ, ਹੋ ਸਕੇ ਤਾਂ ਇੱਕ ਬੀਅਰ ಬೇ-- ಬ--- ವ---. ಬೇಡ, ಬೀರ್ ವಾಸಿ. 0
B---, b-- v---. Bē--- b-- v---. Bēḍa, bīr vāsi. B-ḍ-, b-r v-s-. ----,---------.
ਕੀ ਤੁਸੀਂ ਬਹੁਤ ਯਾਤਰਾ ਕਰਦੇ ਹੋ? ನೀ-- ಬ-- ಪ----- ಮ---------? ನೀವು ಬಹಳ ಪ್ರಯಾಣ ಮಾಡುತ್ತೀರಾ? 0
N--- b----- p------ m--------? Nī-- b----- p------ m--------? Nīvu bahaḷa prayāṇa māḍuttīrā? N-v- b-h-ḷ- p-a-ā-a m-ḍ-t-ī-ā? -----------------------------?
ਜੀ ਹਾਂ, ਜ਼ਿਆਦਾਤਰ ਕੰਮ ਦੇ ਲਈ। ಹೌ--- ಅ-------- ಹ-------- ವ------ ಸ------. ಹೌದು, ಅವುಗಳಲ್ಲಿ ಹೆಚ್ಚಿನವು ವ್ಯವಹಾರ ಸಂಬಂಧಿತ. 0
H----, a--------- h-------- v-------- s----------. Ha---- a--------- h-------- v-------- s----------. Haudu, avugaḷalli heccinavu vyavahāra sambandhita. H-u-u, a-u-a-a-l- h-c-i-a-u v-a-a-ā-a s-m-a-d-i-a. -----,-------------------------------------------.
ਪਰ ਹੁਣ ਅਸੀਂ ਇੱਥੇ ਛੁੱਟੀਆਂ ਦੇ ਲਈ ਆਏ / ਆਈਆਂ ਹਾਂ। ಆದ-- ನ--- ಈ- ಇ---- ರ-------------. ಆದರೆ ನಾವು ಈಗ ಇಲ್ಲಿ ರಜೆಯಲ್ಲಿದ್ದೇವೆ. 0
Ā---- n--- ī-- i--- r-------------. Ād--- n--- ī-- i--- r-------------. Ādare nāvu īga illi rajeyalliddēve. Ā-a-e n-v- ī-a i-l- r-j-y-l-i-d-v-. ----------------------------------.
ਕਿੰਨੀ ਗਰਮੀ ਹੈ! ಅಬ---- ಏ-- ಸ---. ಅಬ್ಬಾ! ಏನು ಸೆಖೆ. 0
A---! Ē-- s----. Ab--- Ē-- s----. Abbā! Ēnu sekhe. A-b-! Ē-u s-k-e. ----!----------.
ਹਾਂ, ਅੱਜ ਬਹੁਤ ਗਰਮੀ ਹੈ। ಹೌ--- ಇ--- ನ-------- ತ--- ಸ---------. ಹೌದು, ಇಂದು ನಿಜವಾಗಿಯು ತುಂಬ ಸೆಖೆಯಾಗಿದೆ. 0
H----, i--- n--------- t---- s----------. Ha---- i--- n--------- t---- s----------. Haudu, indu nijavāgiyu tumba sekheyāgide. H-u-u, i-d- n-j-v-g-y- t-m-a s-k-e-ā-i-e. -----,----------------------------------.
ਆਓ ਛੱਜੇ ਤੇ ਚੱਲੀਏ। ಉಪ------ ಮ-------- ಹ------? ಉಪ್ಪರಿಗೆ ಮೊಗಸಾಲೆಗೆ ಹೋಗೋಣವೆ? 0
U------- m--------- h-------? Up------ m--------- h-------? Upparige mogasālege hōgōṇave? U-p-r-g- m-g-s-l-g- h-g-ṇ-v-? ----------------------------?
ਕੱਲ੍ਹ ਇੱਥੇ ਇੱਕ ਪਾਰਟੀ ਹੈ। ನಾ-- ಇ---- ಒ--- ಸ------- ಇ--. ನಾಳೆ ಇಲ್ಲಿ ಒಂದು ಸಂತೋಷಕೂಟ ಇದೆ. 0
N--- i--- o--- s---------- i--. Nā-- i--- o--- s---------- i--. Nāḷe illi ondu santōṣakūṭa ide. N-ḷ- i-l- o-d- s-n-ō-a-ū-a i-e. ------------------------------.
ਕੀ ਤੁਸੀਂ ਵੀ ਆਉਣਵਾਲੇ ਹੋ? ನೀ-- ಸ- ಬ------? ನೀವೂ ಸಹ ಬರುವಿರಾ? 0
N--- s--- b-------? Nī-- s--- b-------? Nīvū saha baruvirā? N-v- s-h- b-r-v-r-? ------------------?
ਜੀ ਹਾਂ, ਸਾਨੂੰ ਵੀ ਬੁਲਾਇਆ ਗਿਆ ਹੈ। ಹೌ--- ನ--- ಸ- ಆ----- ಇ--. ಹೌದು, ನಮಗೂ ಸಹ ಆಹ್ವಾನ ಇದೆ. 0
H----, n----- s--- ā----- i--. Ha---- n----- s--- ā----- i--. Haudu, namagū saha āhvāna ide. H-u-u, n-m-g- s-h- ā-v-n- i-e. -----,-----------------------.

ਭਾਸ਼ਾ ਅਤੇ ਲਿਖਾਈ

ਹਰੇਕ ਭਾਸ਼ਾ ਦੀ ਵਰਤੋਂ ਲੋਕਾਂ ਦੇ ਆਪਸੀ ਸੰਚਾਰ ਲਈ ਕੀਤੀ ਜਾਂਦੀ ਹੈ। ਜਦੋਂ ਅਸੀਂ ਬੋਲਦੇ ਹਾਂ, ਅਸੀਂ ਆਪਣੀ ਸੋਚ ਅਤੇ ਭਾਵਨਾਵਾਂ ਜ਼ਾਹਰ ਕਰਦੇ ਹਾਂ। ਅਜਿਹਾ ਕਰਦੇ ਸਮੇਂ, ਅਸੀਂ ਹਮੇਸ਼ਾਂ ਆਪਣੀ ਭਾਸ਼ਾ ਦੇ ਨਿਯਮਾਂ ਦਾ ਪਾਲਣ ਨਹੀਂ ਕਰਦੇ। ਅਸੀਂ ਆਪਣੀ ਨਿੱਜੀ ਭਾਸ਼ਾ, ਆਪਣੀ ਸਥਾਨਕ ਬੋਲੀ ਦੀ ਵਰਤੋਂ ਕਰਦੇ ਹਾਂ। ਇਹ ਲਿਖਤੀ ਰੂਪ ਵਿੱਚ ਵੱਖ ਹੁੰਦੀ ਹੈ। ਇੱਥੇ, ਭਾਸ਼ਾ ਦੇ ਸਾਰੇ ਨਿਯਮ ਦਰਸਾਏ ਜਾਂਦੇ ਹਨ। ਲਿਖਾਈ ਕਿਸੇ ਭਾਸ਼ਾ ਨੂੰ ਅਸਲੀ ਭਾਸ਼ਾ ਬਣਨ ਦੇ ਯੋਗ ਬਣਾਉਂਦੀ ਹੈ। ਇਹ ਭਾਸ਼ਾ ਨੂੰ ਦ੍ਰਿਸ਼ਟੀ-ਗੋਚਰ ਬਣਾਉਂਦੀ ਹੈ। ਲਿਖਾਈ ਰਾਹੀਂ, ਹਜ਼ਾਰਾਂ ਸਾਲ ਪੁਰਾਣਾ ਕੀਮਤੀ ਗਿਆਨ ਅੱਗੇ ਵਧਦਾ ਹੈ। ਇਸੇ ਕਰਕੇ ਲਿਖਾਈ ਹਰੇਕ ਪ੍ਰਗਤੀਸ਼ੀਲ ਸਭਿਆਚਾਰ ਦੀ ਨੀਂਹ ਹੈ। ਲਿਖਾਈ ਦੇ ਪਹਿਲੇ ਰੂਪ ਦੀ ਕਾਢ 5,000 ਸਾਲ ਤੋਂ ਵੱਧ ਪਹਿਲਾਂ ਕੱਢੀ ਗਈ ਸੀ। ਇਹ ਸੁਮੇਰ ਨਿਵਾਸੀਆਂ ਦੀ ਕਿੱਲ-ਅਕਾਰ ਲਿਖਾਈ ਸੀ। ਇਹ ਕੱਚੀ ਮਿੱਟੀ ਦੀਆਂ ਸਿੱਲੀਆਂ ਉੱਤੇ ਤਰਾਸ਼ੀ ਹੁੰਦੀ ਸੀ। ਕਿੱਲ-ਅਕਾਰ ਲਿਖਾਈ ਦੀ ਵਰਤੋਂ ਤਿੰਨ ਸੌ ਸਾਲ ਤੱਕ ਹੁੰਦੀ ਰਹੀ। ਪ੍ਰਾਚੀਨ ਮਿਸਰ ਨਿਵਾਸੀਆਂ ਦੀ ਚਿੱਤਰਲਿਪੀ ਲਗਭਗ ਇੰਨਾ ਹੀ ਸਮਾਂ ਹੋਂਦ ਵਿੱਚ ਰਹੀ। ਅਣਗਿਣਤ ਵਿਗਿਆਨੀਆਂ ਨੇ ਆਪਣੇ ਅਧਿਐਨ ਇਸ ਉੱਤੇ ਸਮਰਪਿਤ ਕੀਤੇ ਹਨ। ਚਿੱਤਰਲਿਪੀ ਤੁਲਨਾਤਮਕ ਰੂਪ ਵਿੱਚ ਇੱਕ ਗੁੰਝਲਦਾਰ ਲਿਖਾਈ ਪ੍ਰਣਾਲੀ ਹੈ। ਪਰ, ਇਸਦੀ ਕਾਢ ਸ਼ਾਇਦ ਇੱਕ ਬਹੁਤ ਹੀ ਸਧਾਰਨ ਕਾਰਨ ਕਰਕੇ ਕੱਢੀ ਗਈ ਸੀ। ਉਸ ਸਮੇਂ ਦਾ ਮਿਸਰ ਬਹੁਤ ਸਾਰੇ ਨਿਵਾਸੀਆਂ ਸਮੇਤ ਇੱਕ ਵਿਸ਼ਾਲ ਸਾਮਰਾਜ ਸੀ। ਰੋਜ਼ਾਨਾ ਜ਼ਿੰਦਗੀ ਅਤੇ ਇਸਤੋਂ ਇਲਾਵਾ, ਸਾਰੀ ਵਿੱਤੀ ਪ੍ਰਣਾਲੀ ਨੂੰ ਵਿਵਸਥਿਤਕਰਨ ਦੀ ਲੋੜ ਸੀ। ਟੈਕਸ ਅਤੇ ਖਾਤਿਆਂ ਨੂੰ ਕੁਸ਼ਲਤਾਪੂਰਬਕ ਪ੍ਰਬੰਧਿਤ ਕਰਨ ਦੀ ਲੋੜ ਸੀ। ਇਸਲਈ, ਪ੍ਰਾਚੀਨ ਮਿਸਰ ਨਿਵਾਸੀਆਂ ਨੇ ਆਪਣੇ ਗ੍ਰਾਫਿਕ ਅੱਖਰਾਂ ਦਾ ਵਿਕਾਸ ਕੀਤਾ। ਵਰਣਮਾਲਾ ਲਿਖਾਈ ਪ੍ਰਣਾਲੀਆਂ, ਦੂਜੇ ਪਾਸੇ, ਸੁਮੇਰ ਨਿਵਾਸੀਆਂ ਨਾਲ ਸੰਬੰਧਤਹਨ। ਹਰੇਕ ਲਿਖਾਈ ਪ੍ਰਣਾਲੀ ਇਸਨੂੰ ਵਰਤਣ ਵਾਲੇ ਵਿਅਕਤੀਆਂ ਬਾਰੇ ਚੋਖੀ ਜਾਣਕਾਰੀ ਪੇਸ਼ ਕਰਦੀ ਹੈ। ਇਸਤੋਂ ਛੁੱਟ, ਹਰੇਕ ਦੇਸ਼ ਆਪਣੀ ਲਿਖਾਈ ਰਾਹੀਂ ਆਪਣੀਆਂ ਨਿੱਜੀ ਵਿਸ਼ੇਸ਼ਤਾਵਾਂ ਦਰਸਾਉਂਦਾ ਹੈ। ਬਦਕਿਸਮਤੀ ਨਾਲ, ਲਿਖਾਵਟ ਦੀ ਕਲਾ ਅਲੋਪ ਹੁੰਦੀ ਜਾ ਰਹੀ ਹੈ। ਨਵੀਨਤਮ ਤਕਨੀਕ ਇਸਨੂੰ ਲਗਭਗ ਫਾਲਤੂ ਬਣਾ ਦੇਂਦੀ ਹੈ। ਇਸਲਈ: ਕੇਵਲ ਬੋਲੋ ਹੀ ਨਾ, ਸਗੋਂ ਲਿਖੋ ਵੀ!