ਪ੍ਹੈਰਾ ਕਿਤਾਬ

pa ਛੋਟਾ – ਵੱਡਾ   »   kn ದೊಡ್ಡ – ಚಿಕ್ಕ

68 [ਅਠਾਹਠ]

ਛੋਟਾ – ਵੱਡਾ

ਛੋਟਾ – ਵੱਡਾ

೬೮ [ಅರವತ್ತೆಂಟು]

68 [Aravatteṇṭu]

ದೊಡ್ಡ – ಚಿಕ್ಕ

[doḍḍa – cikka.]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੰਨੜ ਖੇਡੋ ਹੋਰ
ਛੋਟਾ ਅਤੇ ਵੱਡਾ ದೊಡ್ಡದು -ತ್ತು -ಿ---ದ-. ದ------ ಮ---- ಚ------- ದ-ಡ-ಡ-ು ಮ-್-ು ಚ-ಕ-ಕ-ು- ---------------------- ದೊಡ್ಡದು ಮತ್ತು ಚಿಕ್ಕದು. 0
D-ḍ--du--a--u ci--a--. D------ m---- c------- D-ḍ-a-u m-t-u c-k-a-u- ---------------------- Doḍḍadu mattu cikkadu.
ਹਾਥੀ ਵੱਡਾ ਹੁੰਦਾ ਹੈ। ಆನ- --ಡ---ು. ಆ-- ದ------- ಆ-ೆ ದ-ಡ-ಡ-ು- ------------ ಆನೆ ದೊಡ್ಡದು. 0
Ān--d---ad-. Ā-- d------- Ā-e d-ḍ-a-u- ------------ Āne doḍḍadu.
ਚੂਹਾ ਛੋਟਾ ਹੁੰਦਾ ਹੈ। ಇಲಿ---ಕ--ದ-. ಇ-- ಚ------- ಇ-ಿ ಚ-ಕ-ಕ-ು- ------------ ಇಲಿ ಚಿಕ್ಕದು. 0
I-i-c-k----. I-- c------- I-i c-k-a-u- ------------ Ili cikkadu.
ਹਨੇਰਾ ਅਤੇ ਰੌਸ਼ਨੀ ಕ--ತಲ--ಮತ--- ಬ--ಕ-. ಕ----- ಮ---- ಬ----- ಕ-್-ಲ- ಮ-್-ು ಬ-ಳ-ು- ------------------- ಕತ್ತಲೆ ಮತ್ತು ಬೆಳಕು. 0
K------ -att-------u. K------ m---- b------ K-t-a-e m-t-u b-ḷ-k-. --------------------- Kattale mattu beḷaku.
ਰਾਤ ਹਨੇਰੀ ਹੁੰਦੀ ਹੈ। ರಾ-್-- ---ತಲ--ಾಗಿ-ು----ೆ ರ----- ಕ---------------- ರ-ತ-ರ- ಕ-್-ಲ-ಯ-ಗ-ರ-ತ-ತ-ೆ ------------------------ ರಾತ್ರಿ ಕತ್ತಲೆಯಾಗಿರುತ್ತದೆ 0
R-t-- katta-----ir-tta-e R---- k----------------- R-t-i k-t-a-e-ā-i-u-t-d- ------------------------ Rātri kattaleyāgiruttade
ਦਿਨ ਪ੍ਰਕਾਸ਼ਮਾਨ ਹੁੰਦਾ ਹੈ। ಬ-ಳ-್ಗ- ---ಕಾ--ರುತ್-ದೆ. ಬ------ ಬ-------------- ಬ-ಳ-್-ೆ ಬ-ಳ-ಾ-ಿ-ು-್-ದ-. ----------------------- ಬೆಳಗ್ಗೆ ಬೆಳಕಾಗಿರುತ್ತದೆ. 0
b-ḷ--------ak-g--utt---. b------ b--------------- b-ḷ-g-e b-ḷ-k-g-r-t-a-e- ------------------------ beḷagge beḷakāgiruttade.
ਬੁੱਢਾ / ਬੁੱਢੀ / ਬੁੱਢੇ ਅਤੇ ਜਵਾਨ ಹಿ--ಯ --ಕ---ಯ-(ಎ--ಯ) ಹ---- - ಕ---- (----- ಹ-ರ-ಯ - ಕ-ರ-ಯ (-ಳ-ಯ- -------------------- ಹಿರಿಯ - ಕಿರಿಯ (ಎಳೆಯ) 0
H-ri-a------iy----ḷ-y-) H----- - k----- (------ H-r-y- - k-r-y- (-ḷ-y-) ----------------------- Hiriya - kiriya (eḷeya)
ਸਾਡੇ ਦਾਦਾ ਜੀ ਬਹੁਤ ਬੁੱਢੇ ਹਨ। ನ-್ಮ ತಾತನವ-ಿಗ--ಈಗ-ತು----ವಯಸ----ಿ--. ನ--- ತ-------- ಈ- ತ---- ವ---------- ನ-್- ತ-ತ-ವ-ಿ-ೆ ಈ- ತ-ಂ-ಾ ವ-ಸ-ಸ-ಗ-ದ-. ----------------------------------- ನಮ್ಮ ತಾತನವರಿಗೆ ಈಗ ತುಂಬಾ ವಯಸ್ಸಾಗಿದೆ. 0
n--'-a-t------arige ī-a----b- va-as-s-----. n----- t----------- ī-- t---- v------------ n-m-m- t-t-n-v-r-g- ī-a t-m-ā v-y-s-s-g-d-. ------------------------------------------- nam'ma tātanavarige īga tumbā vayas'sāgide.
70 ਸਾਲ ਪਹਿਲਾਂ ਉਹ ਵੀ ਜਵਾਨ ਸਨ। ಎಪ್-ತ-ತು ವ-್ಷಗ- ----- ಅವ-ು-ಕಿ-ಿ-ರಾ-ಿ--ದರ-. ಎ------- ವ----- ಮ---- ಅ--- ಕ-------------- ಎ-್-ತ-ತ- ವ-್-ಗ- ಮ-ಂ-ೆ ಅ-ರ- ಕ-ರ-ಯ-ಾ-ಿ-್-ರ-. ------------------------------------------ ಎಪ್ಪತ್ತು ವರ್ಷಗಳ ಮುಂಚೆ ಅವರು ಕಿರಿಯರಾಗಿದ್ದರು. 0
E---t-u var--g--a mun--e---a-u--i-i-a-ā----a--. E------ v-------- m----- a---- k--------------- E-p-t-u v-r-a-a-a m-n-c- a-a-u k-r-y-r-g-d-a-u- ----------------------------------------------- Eppattu varṣagaḷa mun̄ce avaru kiriyarāgiddaru.
ਸੁੰਦਰ ਅਤੇ ਕਰੂਪ ಸ-ಂದ--– --್ತು -ಿ-ಾರ--ಕುರೂ-) ಸ---- – ಮ---- ವ---- (------ ಸ-ಂ-ರ – ಮ-್-ು ವ-ಕ-ರ (-ು-ೂ-) --------------------------- ಸುಂದರ – ಮತ್ತು ವಿಕಾರ (ಕುರೂಪ) 0
S-n-ar--- m---u ---ā-a (k--ū-a) S------ – m---- v----- (------- S-n-a-a – m-t-u v-k-r- (-u-ū-a- ------------------------------- Sundara – mattu vikāra (kurūpa)
ਤਿਤਲੀ ਸੁੰਦਰ ਹੁੰਦੀ ਹੈ। ಚ-ಟ-ಟೆ -ುಂದರವಾಗ-ದ-. ಚ----- ಸ----------- ಚ-ಟ-ಟ- ಸ-ಂ-ರ-ಾ-ಿ-ೆ- ------------------- ಚಿಟ್ಟೆ ಸುಂದರವಾಗಿದೆ. 0
c-ṭṭe -und--a-ā--d-. c---- s------------- c-ṭ-e s-n-a-a-ā-i-e- -------------------- ciṭṭe sundaravāgide.
ਮਕੜੀ ਕਰੂਪ ਹੁੰਦੀ ਹੈ। ಜೇಡ ವ--ಾರ-ಾ-ಿದೆ. ಜ-- ವ----------- ಜ-ಡ ವ-ಕ-ರ-ಾ-ಿ-ೆ- ---------------- ಜೇಡ ವಿಕಾರವಾಗಿದೆ. 0
J-ḍa v-----v---d-. J--- v------------ J-ḍ- v-k-r-v-g-d-. ------------------ Jēḍa vikāravāgide.
ਮੋਟਾ / ਮੋਟੀ / ਮੋਟੇ ਅਤੇ ਪਤਲਾ / ਪਤਲੀ / ਪਤਲੇ ದಪ-ಪ-ಮತ-ತು ಸಣ್-. ದ--- ಮ---- ಸ---- ದ-್- ಮ-್-ು ಸ-್-. ---------------- ದಪ್ಪ ಮತ್ತು ಸಣ್ಣ. 0
Dappa ----u-s--ṇ-. D---- m---- s----- D-p-a m-t-u s-ṇ-a- ------------------ Dappa mattu saṇṇa.
100 ਕਿਲੋ ਵਾਲੀ ਔਰਤ ਮੋਟੀ ਹੁੰਦੀ ਹੈ। ನೂರ- ಕಿ-- -ೂ----ೆ---- ದಪ್-. ನ--- ಕ--- ತ--- ಹ----- ದ---- ನ-ರ- ಕ-ಲ- ತ-ಕ- ಹ-ಂ-ಸ- ದ-್-. --------------------------- ನೂರು ಕಿಲೊ ತೂಕದ ಹೆಂಗಸು ದಪ್ಪ. 0
Nūr- ki-- t--ada-h-ṅg--- -a---. N--- k--- t----- h------ d----- N-r- k-l- t-k-d- h-ṅ-a-u d-p-a- ------------------------------- Nūru kilo tūkada heṅgasu dappa.
50 ਕਿਲੋ ਵਾਲਾ ਆਦਮੀ ਪਤਲਾ ਹੁੰਦਾ ਹੈ। ಐ-ತ್ತ- ಕ----ತ-ಕದ---ಡಸು-ಸಣ--. ಐ----- ಕ--- ತ--- ಗ---- ಸ---- ಐ-ತ-ತ- ಕ-ಲ- ತ-ಕ- ಗ-ಡ-ು ಸ-್-. ---------------------------- ಐವತ್ತು ಕಿಲೊ ತೂಕದ ಗಂಡಸು ಸಣ್ಣ. 0
A-vatt--kilo t--ad-----ḍa-u-sa-ṇa. A------ k--- t----- g------ s----- A-v-t-u k-l- t-k-d- g-ṇ-a-u s-ṇ-a- ---------------------------------- Aivattu kilo tūkada gaṇḍasu saṇṇa.
ਮਹਿੰਗਾ ਅਤੇ ਸਸਤਾ ದು-ಾರ--ಮ--ತು---್-. ದ----- ಮ---- ಅ---- ದ-ಬ-ರ- ಮ-್-ು ಅ-್-. ------------------ ದುಬಾರಿ ಮತ್ತು ಅಗ್ಗ. 0
Du--r--ma-t--a---. D----- m---- a---- D-b-r- m-t-u a-g-. ------------------ Dubāri mattu agga.
ਗੱਡੀ ਮਹਿੰਗੀ ਹੁੰਦੀ ਹੈ। ಈ-ಕ--್-ದ-ಬ-ರ-. ಈ ಕ--- ದ------ ಈ ಕ-ರ- ದ-ಬ-ರ-. -------------- ಈ ಕಾರ್ ದುಬಾರಿ. 0
Ī k-r---b---. Ī k-- d------ Ī k-r d-b-r-. ------------- Ī kār dubāri.
ਅਖਬਾਰ ਸਸਤਾ ਹੁੰਦਾ ਹੈ। ಈ ದಿನ-ತ್-ಿಕೆ ---ಗ. ಈ ದ--------- ಅ---- ಈ ದ-ನ-ತ-ರ-ಕ- ಅ-್-. ------------------ ಈ ದಿನಪತ್ರಿಕೆ ಅಗ್ಗ. 0
Ī di--pat-----agg-. Ī d---------- a---- Ī d-n-p-t-i-e a-g-. ------------------- Ī dinapatrike agga.

ਕੋਡ-ਬਦਲੀ

ਵਧੇਰੇ ਲੋਕ ਬਹੁਭਾਸ਼ਾਈ ਤੌਰ 'ਤੇ ਵੱਡੇ ਹੋ ਰਹੇ ਹਨ। ਉਹ ਇੱਕ ਤੋਂ ਵੱਧ ਭਾਸ਼ਾਵਾਂ ਬੋਲ ਸਕਦੇ ਹਨ। ਇਨ੍ਹਾਂ ਵਿੱਚੋਂ ਵਧੇਰੇ ਲੋਕ ਆਮ ਤੌਰ 'ਤੇ ਭਾਸ਼ਾਵਾਂ ਬਦਲਦੇ ਹਨ। ਉਹ ਹਾਲਾਤ ਦੇ ਆਧਾਰ 'ਤੇ ਭਾਸ਼ਾ ਦੀ ਚੋਣ ਕਰਨ ਦਾ ਨਿਰਣਾ ਕਰਦੇ ਹਨ। ਉਦਾਹਰਣ ਵਜੋਂ, ਉਹ ਆਪਣੇ ਕੰਮ ਦੇ ਸਥਾਨ 'ਤੇ ਘਰ ਨਾਲੋਂ ਅਲੱਗ ਭਾਸ਼ਾ ਬੋਲਦੇ ਹਨ। ਅਜਿਹਾ ਕਰਦਿਆਂ ਹੋਇਆਂ, ਉਹ ਆਪਣੇ ਆਪ ਨੂੰ ਉਨ੍ਹਾਂ ਦੇ ਵਾਤਾਵਰਣ ਮੁਤਾਬਕ ਢਾਲ ਲੈਂਦੇ ਹਨ। ਪਰ ਭਾਸ਼ਾਵਾਂ ਨੂੰ ਕੁਦਰਤੀ ਤੌਰ 'ਤੇ ਬਦਲਣ ਦੀ ਸੰਭਾਵਨਾ ਵੀ ਮੌਜੂਦ ਹੁੰਦੀ ਹੈ। ਇਸ ਪ੍ਰਣਾਲੀ ਨੂੰ ਕੋਡ-ਬਦਲੀ ਕਿਹਾ ਜਾਂਦਾ ਹੈ। ਕੋਡ-ਬਦਲੀ ਵਿੱਚ, ਬੋਲਣ ਦੇ ਦੌਰਾਨ ਭਾਸ਼ਾ ਬਦਲ ਜਾਂਦੀ ਹੈ। ਬੁਲਾਰਿਆਂ ਦੇ ਭਾਸ਼ਾ ਬਦਲਣ ਦੇ ਕਈ ਕਾਰਨ ਹੋ ਸਕਦੇ ਹਨ। ਆਮ ਤੌਰ 'ਤੇ, ਉਨ੍ਹਾਂ ਨੂੰ ਇੱਕ ਭਾਸ਼ਾ ਵਿੱਚ ਲੋੜੀਂਦਾ ਸ਼ਬਦ ਨਹੀਂ ਮਿਲਦਾ। ਉਹ ਆਪਣੇ ਆਪ ਨੂੰ ਦੂਜੀ ਭਾਸ਼ਾ ਵਿੱਚ ਵਧੀਆ ਢੰਗ ਨਾਲ ਜ਼ਾਹਿਰ ਕਰ ਸਕਦੇ ਹਨ। ਇਹ ਵੀ ਹੋ ਸਕਦਾ ਹੈ ਕਿ ਬੁਲਾਰਾ ਇਨ੍ਹਾਂ ਭਾਸ਼ਾਵਾਂ ਵਿੱਚੋਂ ਇੱਕ ਵਿੱਚ ਵਧੇਰੇਆਤਮਵਿਸ਼ਵਾਸੀ ਮਹਿਸੂਸ ਕਰਦਾ/ਕਰਦੀ ਹੋਵੇ। ਉਹ ਇਨ੍ਹਾਂ ਭਾਸ਼ਾਵਾਂ ਦੀ ਵਰਤੋਂ ਨਿੱਜੀ ਜਾਂ ਵਿਅਕਤੀਗਤ ਉਦੇਸ਼ਾਂ ਲਈ ਕਰਦੇ ਹਨ। ਕਈ ਵਾਰ ਕੋਈ ਵਿਸ਼ੇਸ਼ ਸ਼ਬਦ ਇੱਕ ਭਾਸ਼ਾ ਵਿੱਚ ਉਪਲਬਧ ਨਹੀਂ ਹੁੰਦਾ। ਅਜਿਹੀ ਸਥਿਤੀ ਵਿੱਚ, ਬੁਲਾਰੇ ਨੂੰ ਭਾਸ਼ਾਵਾਂ ਜ਼ਰੂਰ ਬਦਲ ਲੈਣੀਆਂ ਚਾਹੀਦੀਆਂ ਹਨ। ਜਾਂ ਉਨ੍ਹਾਂ ਨੂੰ ਭਾਸ਼ਾਵਾਂ ਇਸਲਈ ਬਦਲਣੀਆਂ ਚਾਹੀਦੀਆਂ ਹਨ ਤਾਂ ਜੋ ਉਹ ਸਮਣਾਉਣਦੇ ਸਮਰੱਥ ਹੋ ਸਕਣ। ਅਜਿਹੀ ਸਥਿਤੀ ਵਿੱਚ, ਕੋਡ-ਬਦਲੀ ਇੱਕ ਗੁਪਤ ਭਾਸ਼ਾ ਵਜੋਂ ਕੰਮ ਕਰਦੀ ਹੈ। ਪਹਿਲਾਂ, ਭਾਸ਼ਾਵਾਂ ਨੂੰ ਮਿਸ਼ਰਿਤ ਕਰਨ ਦੀ ਆਲੋਚਨਾ ਕੀਤੀ ਜਾਂਦੀ ਸੀ। ਇਹ ਸਮਝਿਆ ਜਾਂਦਾ ਸੀ ਕਿ ਬੁਲਾਰੇ ਦੋਹਾਂ ਵਿੱਚੋਂ ਕੋਈ ਵੀ ਭਾਸ਼ਾ ਸਹੀ ਤਰ੍ਹਾਂ ਨਹੀਂ ਬੋਲ ਸਕਦੇ। ਅੱਜਕਲ੍ਹ ਇਸਨੂੰ ਅਲੱਗ ਨਜ਼ਰੀਏ ਨਾਲ ਦੇਖਿਆ ਜਾਂਦਾ ਹੈ। ਕੋਡ-ਬਦਲੀ ਨੂੰ ਇੱਕ ਵਿਸ਼ੇਸ਼ ਭਾਸ਼ਾਈ ਕੁਸ਼ਲਤਾ ਵਜੋਂ ਜਾਣਿਆ ਜਾਂਦਾ ਹੈ। ਬੁਲਾਰਿਆਂ ਨੂੰ ਕੋਡ-ਬਦਲੀ ਦੀ ਵਰਤੋਂ ਕਰਦਿਆਂ ਦੇਖਣਾ ਦਿਲਚਸਪ ਹੋ ਸਕਦਾ ਹੈ। ਆਮ ਤੌਰ 'ਤੇ, ਉਹ ਆਪਣੇ ਦੁਆਰਾ ਬੋਲੀ ਜਾ ਰਹੀ ਭਾਸ਼ਾ ਨੂੰ ਕੇਵਲ ਬਦਲਦੇ ਨਹੀਂ। ਇਸਦੇ ਨਾਲ-ਨਾਲ ਹੋਰ ਸੰਚਾਰ-ਸੰਬੰਧੀ ਤੱਤ ਵੀ ਬਦਲਦੇ ਹਨ। ਕਈ ਵਿਅਕਤੀ ਤੇਜ਼, ਉੱਚਾ ਬੋਲਦੇ ਹਨ ਜਾਂ ਦੂਜੀ ਭਾਸ਼ਾ ਦੇ ਉਚਾਰਨ ਨੂੰ ਜ਼ੋਰ ਦੇ ਕੇ ਬੋਲਦੇ ਹਨ। ਜਾਂ ਉਹ ਅਚਾਨਕ ਵਧੇਰੇ ਇਸ਼ਾਰਿਆਂ ਅਤੇ ਚਿਹਰੇ ਦੇ ਭਾਵਾਂ ਦੀ ਵਰਤੋਂ ਕਰਦੇ ਹਨ। ਇਸ ਤਰ੍ਹਾਂ, ਕੋਡ-ਬਦਲੀ ਹਮੇਸ਼ਾਂ ਥੋੜ੍ਹੀ ਜਿਹੀ ਸਭਿਆਚਾਰ-ਬਦਲਵੀਂ ਵੀ ਹੁੰਦੀ ਹੈ...