ਪ੍ਹੈਰਾ ਕਿਤਾਬ

pa ਆਗਿਆਸੂਚਕ 1   »   sr Императив 1

89 [ਉਨਾਨਵੇਂ]

ਆਗਿਆਸੂਚਕ 1

ਆਗਿਆਸੂਚਕ 1

89 [осамдесет и девет]

89 [osamdeset i devet]

Императив 1

[Imperativ 1]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਰਬੀਆਈ ਖੇਡੋ ਹੋਰ
ਤੁਸੀਂ ਕਿੰਨੇ ਆਲਸੀ ਹੋ – ਇੰਨੇ ਆਲਸੀ ਨਾ ਬਣੋ! Ти с- л-- / л--- – н- б--- т--- л-- / л---! Ти си лењ / лења – не буди тако лењ / лења! 0
T- s- l--- / l---- – n- b--- t--- l--- / l----! Ti s- l--- / l---- – n- b--- t--- l--- / l----! Ti si lenj / lenja – ne budi tako lenj / lenja! T- s- l-n- / l-n-a – n- b-d- t-k- l-n- / l-n-a! -----------/-------–-------------------/------!
ਤੁਸੀਂ ਕਿੰਨਾ ਸੌਂਦੇ ਹੋ – ਐਨਾ ਸੋਇਆ ਨਾ ਕਰੋ! Ти с----- т--- д--- – н- с----- т--- д---! Ти спаваш тако дуго – не спавај тако дуго! 0
T- s----- t--- d--- – n- s----- t--- d---! Ti s----- t--- d--- – n- s----- t--- d---! Ti spavaš tako dugo – ne spavaj tako dugo! T- s-a-a- t-k- d-g- – n- s-a-a- t-k- d-g-! --------------------–--------------------!
ਤੁਸੀਂ ਕਿੰਨੀ ਦੇਰ ਨਾਲ ਆਂਉਂਦੇ ਹੋ – ਇੰਨੀ ਦੇਰ ਨਾਲ ਨਾ ਆਇਆ ਕਰੋ! Ти д------ т--- к---- – н- д----- т--- к----! Ти долазиш тако касно – не долази тако касно! 0
T- d------ t--- k---- – n- d----- t--- k----! Ti d------ t--- k---- – n- d----- t--- k----! Ti dolaziš tako kasno – ne dolazi tako kasno! T- d-l-z-š t-k- k-s-o – n- d-l-z- t-k- k-s-o! ----------------------–---------------------!
ਤੁਸੀਂ ਕਿੰਨਾ ਉੱਚਾ ਹੱਸਦੇ ਹੋ – ਏਨਾ ਉਚਾ ਨਾ ਹੱਸਿਆ ਕਰੋ! Ти с- с----- т--- г----- – н- с--- с- т--- г-----! Ти се смејеш тако гласно – не смеј се тако гласно! 0
T- s- s----- t--- g----- – n- s--- s- t--- g-----! Ti s- s----- t--- g----- – n- s--- s- t--- g-----! Ti se smeješ tako glasno – ne smej se tako glasno! T- s- s-e-e- t-k- g-a-n- – n- s-e- s- t-k- g-a-n-! -------------------------–-----------------------!
ਤੁਸੀਂ ਕਿੰਨਾ ਹੌਲੀ ਬੋਲਦੇ ਹੋ – ਐਨਾ ਹੌਲੀ ਨਾ ਬੋਲਿਆ ਕਰੋ! Ти г------ т--- т--- – н- г----- т--- т---! Ти говориш тако тихо – не говори тако тихо! 0
T- g------ t--- t--- – n- g----- t--- t---! Ti g------ t--- t--- – n- g----- t--- t---! Ti govoriš tako tiho – ne govori tako tiho! T- g-v-r-š t-k- t-h- – n- g-v-r- t-k- t-h-! ---------------------–--------------------!
ਤੁਸੀਂ ਕਿੰਨੀ ਪੀਂਦੇ ਹੋ – ਐਨੀ ਨਾ ਪੀਆ ਕਰੋ! Ти п---- п------ – н- п-- т--- п---! Ти пијеш превише – не пиј тако пуно! 0
T- p---- p------ – n- p-- t--- p---! Ti p---- p------ – n- p-- t--- p---! Ti piješ previše – ne pij tako puno! T- p-j-š p-e-i-e – n- p-j t-k- p-n-! -----------------–-----------------!
ਤੁਸੀਂ ਕਿੰਨੀ ਸਿਗਰਟ ਪੀਂਦੇ ਹੋ – ਐਨੀ ਸਿਗਰਟ ਨਾ ਪੀਆ ਕਰੋ! Ти п---- п------ – н- п--- т--- п---! Ти пушиш превише – не пуши тако пуно! 0
T- p---- p------ – n- p--- t--- p---! Ti p---- p------ – n- p--- t--- p---! Ti pušiš previše – ne puši tako puno! T- p-š-š p-e-i-e – n- p-š- t-k- p-n-! -----------------–------------------!
ਤੁਸੀਂ ਕਿੰਨਾ ਕੰਮ ਕਰਦੇ ਹੋ – ਨਾ ਕੰਮ ਨਾ ਕਰਿਆ ਕਰੋ! Ти р---- п--- – н- р--- т----- п---! Ти радиш пуно – не ради толико пуно! 0
T- r---- p--- – n- r--- t----- p---! Ti r---- p--- – n- r--- t----- p---! Ti radiš puno – ne radi toliko puno! T- r-d-š p-n- – n- r-d- t-l-k- p-n-! --------------–--------------------!
ਤੁਸੀਂ ਗੱਡੀ ਕਿੰਨੀ ਤੇਜ਼ ਚਲੁਂਦੇ ਹੋ – ਏਨੀ ਤੇਜ਼ ਨਾ ਚਲਾਇਆ ਕਰੋ! Ти в---- т--- б--- – н- в--- т--- б---! Ти возиш тако брзо – не вози тако брзо! 0
T- v---- t--- b--- – n- v--- t--- b---! Ti v---- t--- b--- – n- v--- t--- b---! Ti voziš tako brzo – ne vozi tako brzo! T- v-z-š t-k- b-z- – n- v-z- t-k- b-z-! -------------------–------------------!
ਉੱਠੋ,ਸ਼੍ਰੀ ਮਿੱਲਰ! Ус------- г-------- М----! Устаните, господине Милер! 0
U-------, g-------- M----! Us------- g-------- M----! Ustanite, gospodine Miler! U-t-n-t-, g-s-o-i-e M-l-r! --------,----------------!
ਬੈਠੋ, ਸ਼੍ਰੀ ਮਿੱਲਰ! Се----- г-------- М----! Седите, господине Милер! 0
S-----, g-------- M----! Se----- g-------- M----! Sedite, gospodine Miler! S-d-t-, g-s-o-i-e M-l-r! ------,----------------!
ਬੈਠੇ ਰਹੋ,ਸ਼੍ਰੀ ਮਿੱਲਰ! Ос------ с------ г-------- М----! Останите седeти, господине Милер! 0
O------- s-----, g-------- M----! Os------ s------ g-------- M----! Ostanite sedeti, gospodine Miler! O-t-n-t- s-d-t-, g-s-o-i-e M-l-r! ---------------,----------------!
ਹੌਸਲਾ ਰੱਖੋ! Ст----- с-! Стрпите се! 0
S------ s-! St----- s-! Strpite se! S-r-i-e s-! ----------!
ਸ਼ਾਂਤ ਰਹੋ! Не ж-----! Не журите! 0
N- ž-----! Ne ž-----! Ne žurite! N- ž-r-t-! ---------!
ਇੱਕ ਸੈਕਿੰਡ ਰੁਕੋ! Са------- ј---- м------! Сачекајте један моменат! 0
S-------- j---- m------! Sa------- j---- m------! Sačekajte jedan momenat! S-č-k-j-e j-d-n m-m-n-t! -----------------------!
ਸੰਭਲ ਕੇ! Бу---- п------! Будите пажљиви! 0
B----- p-------! Bu---- p-------! Budite pažljivi! B-d-t- p-ž-j-v-! ---------------!
ਸਮੇਂ ਦੇ ਪਾਬੰਦ ਰਹੋ! Бу---- т----! Будите тачни! 0
B----- t----! Bu---- t----! Budite tačni! B-d-t- t-č-i! ------------!
ਮੂਰਖ ਨਾ ਬਣੋ! Не б----- г----! Не будите глупи! 0
N- b----- g----! Ne b----- g----! Ne budite glupi! N- b-d-t- g-u-i! ---------------!

ਚੀਨੀ ਭਾਸ਼ਾ

ਚੀਨੀ ਭਾਸ਼ਾ ਦੇ ਵਿਸ਼ਵ ਭਰ ਵਿੱਚ ਸਭ ਤੋਂ ਵੱਧ ਬੁਲਾਰੇ ਹਨ। ਪਰ, ਕੋਈ ਵੀ ਇਕਲੌਤੀ ਵਿਅਕਤੀਗਤ ਚੀਨੀ ਭਾਸ਼ਾ ਮੌਜੂਦ ਨਹੀਂ ਹੈ। ਬਹੁਤ ਸਾਰੀਆਂ ਚੀਨੀ ਭਾਸ਼ਾਵਾਂ ਮੌਜੂਦ ਹਨ। ਇਹ ਸਾਰੀਆਂ ਸਾਈਨੋ-ਤਿੱਬਤੀਅਨ ਭਾਸ਼ਾਵਾਂ ਦੇ ਪਰਿਵਾਰ ਨਾਲ ਸੰਬੰਧਤ ਹਨ। ਲੱਗਭਗ 130 ਕਰੋੜ ਲੋਕ ਚੀਨੀ ਭਾਸ਼ਾ ਬੋਲਦੇ ਹਨ। ਇਨ੍ਹਾਂ ਵਿੱਚੋਂ ਵੱਡੀ ਗਿਣਤੀ ਵਿੱਚ ਲੋਕ ਪੀਪਲਜ਼ ਰਿਪਬਲਿਕ ਆਫ਼ ਚਾਈਨਾ ਅਤੇਤਾਇਵਾਨ ਵਿੱਚ ਰਹਿੰਦੇ ਹਨ। ਚੀਨੀ ਭਾਸ਼ਾ ਦੇ ਅਲਪ-ਸੰਖਿਅਕ ਬੁਲਾਰਿਆਂ ਵਾਲੇ ਬਹੁਤ ਸਾਰੇ ਦੇਸ਼ ਹਨ। ਸਭ ਤੋਂ ਵੱਡੀ ਚੀਨੀ ਭਾਸ਼ਾ ਹਾਈ ਚਾਈਨੀਜ਼ ਹੈ। ਇਸ ਪ੍ਰਮਾਣਿਤ ਉੱਚ-ਪੱਧਰੀ ਭਾਸ਼ਾ ਨੂੰ ਮੈਂਡੇਰਿਨ ਵੀ ਕਹਿੰਦੇ ਹਨ। ਮੈਂਡੇਰਿਨ ਪੀਪਲਜ਼ ਰਿਪਬਲਿਕ ਆਫ਼ ਚਾਈਨਾ ਦੀ ਸਰਕਾਰੀ ਭਾਸ਼ਾ ਹੈ। ਹੋਰ ਚੀਨੀ ਭਾਸ਼ਾਵਾਂ ਆਮ ਤੌਰ 'ਤੇ ਕੇਵਲ ਉਪ-ਭਾਸ਼ਾਵਾਂ ਵਜੋਂ ਪ੍ਰਚੱਲਤ ਹਨ। ਮੈਂਡੇਰਿਨ ਤਾਇਵਾਨ ਅਤੇ ਸਿੰਗਾਪੁਰ ਵਿੱਚ ਵੀ ਬੋਲੀ ਜਾਂਦੀ ਹੈ। ਮੈਂਡੇਰਿਨ 85 ਕਰੋੜ ਲੋਕਾਂ ਦੀ ਮੂਲ ਭਾਸ਼ਾ ਹੈ। ਪਰ, ਇਹ ਭਾਸ਼ਾ ਤਕਰੀਬਨ ਸਾਰੇ ਚੀਨੀ-ਬੁਲਾਰੇ ਜਾਣਦੇ ਹਨ। ਇਸੇ ਕਰਕੇ, ਵੱਖ-ਵੱਖ ਉਪ-ਭਾਸ਼ਾਵਾਂ ਬੋਲਣ ਵਾਲੇ ਗੱਲਬਾਤ ਲਈ ਇਸਦੀ ਵਰਤੋਂ ਕਰਦੇ ਹਨ। ਸਾਰੇ ਚੀਨੀ ਲੋਕ ਇੱਕ ਸਾਂਝੇ ਲਿਖਤੀ ਰੂਪ ਦੀ ਵਰਤੋਂ ਕਰਦੇ ਹਨ। ਚੀਨੀ ਲਿਖਤੀ ਰੂਪ 4,000 ਤੋਂ 5,000 ਸਾਲ ਪੁਰਾਣਾ ਹੈ। ਇਸ ਨਾਲ, ਚੀਨ ਕੋਲ ਸਭ ਤੋਂ ਪੁਰਾਣੀ ਸਾਹਿਤਕ ਪਰੰਪਰਾ ਹੈ। ਹੋਰ ਏਸ਼ੀਅਨ ਸੱਭਿਅਤਾਵਾਂ ਨੇ ਵੀ ਚੀਨੀ ਲਿਖਤੀ ਰੂਪ ਨੂੰ ਅਪਣਾਇਆ ਹੈ। ਚੀਨੀ ਅੱਖਰ, ਵਰਣਮਾਲਾ ਪ੍ਰਣਾਲੀਆਂ ਨਾਲੋਂ ਵਧੇਰੇ ਔਖੇ ਹੁੰਦੇ ਹਨ। ਪਰ, ਬੋਲਚਾਲ ਵਾਲੀ ਚੀਨੀ ਇੰਨੀ ਗੁੰਝਲਦਾਰ ਨਹੀਂ ਹੁੰਦੀ। ਤੁਲਨਾਤਮਕ ਰੂਪ ਵਿੱਚ ਵਿਆਕਰਣ ਆਸਾਨੀ ਨਾਲ ਸਿੱਖੀ ਜਾ ਸਕਦੀ ਹੈ। ਇਸਲਈ, ਵਿਦਿਆਰਥੀ ਬਹੁਤ ਜਲਦੀ ਚੰਗੀ ਤਰੱਕੀ ਕਰ ਸਕਦੇ ਹਨ। ਅਤੇ ਵੱਧ ਤੋਂ ਵੱਧ ਲੋਕ ਚੀਨੀ ਸਿੱਖਣਾ ਚਾਹੁੰਦੇ ਹਨ! ਇੱਕ ਵਿਦੇਸ਼ੀ ਭਾਸ਼ਾ ਵਜੋਂ, ਇਹ ਤੇਜ਼ੀ ਨਾਲ ਅਰਥਭਰਪੂਰ ਹੁੰਦੀ ਜਾ ਰਹੀ ਹੈ। ਹੁਣ ਤੱਕ, ਚੀਨੀ ਭਾਸ਼ਾਵਾਂ ਦੀ ਪੇਸ਼ਕਸ਼ ਹਰ ਥਾਂ 'ਤੇ ਕੀਤੀ ਜਾਂਦੀ ਹੈ। ਇਸਨੂੰ ਆਪ ਹੀ ਸਿੱਖਣ ਦਾ ਹੌਸਲਾ ਰੱਖੋ! ਚੀਨੀ ਭਾਸ਼ਾ ਭਵਿੱਖ ਦੀ ਭਾਸ਼ਾ ਹੋਵੇਗੀ...