ਪ੍ਹੈਰਾ ਕਿਤਾਬ

pa ਸਕੂਲ ਵਿੱਚ   »   he ‫בבית הספר‬

4 [ਚਾਰ]

ਸਕੂਲ ਵਿੱਚ

ਸਕੂਲ ਵਿੱਚ

‫4 [ארבע]‬

4 [arba]

‫בבית הספר‬

[b'veyt-hasefer]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਹਿਬਰੀ ਖੇਡੋ ਹੋਰ
ਅਸੀਂ ਕਿੱਥੇ ਹਾਂ? ‫הי-- א---ו-‬ ‫היכן אנחנו?‬ ‫-י-ן א-ח-ו-‬ ------------- ‫היכן אנחנו?‬ 0
hey-------a-n-? heykhan anaxnu? h-y-h-n a-a-n-? --------------- heykhan anaxnu?
ਅਸੀਂ ਸਕੂਲ ਵਿੱਚ ਹਾਂ। ‫אנח-ו-ב-י- --פר.‬ ‫אנחנו בבית הספר.‬ ‫-נ-נ- ב-י- ה-פ-.- ------------------ ‫אנחנו בבית הספר.‬ 0
a----u-b----t-ha-e-e-. anaxnu b'veyt-hasefer. a-a-n- b-v-y---a-e-e-. ---------------------- anaxnu b'veyt-hasefer.
ਅਸੀਂ ਜਮਾਤ ਵਿੱਚ / ਇੱਕ ਸਬਕ ਸਿੱਖ ਰਹੇ ਹਾਂ। ‫אנח-----י-ור.‬ ‫אנחנו בשיעור.‬ ‫-נ-נ- ב-י-ו-.- --------------- ‫אנחנו בשיעור.‬ 0
a--x-u--'-hi-ur. anaxnu b'shi'ur. a-a-n- b-s-i-u-. ---------------- anaxnu b'shi'ur.
ਇਹ ਵਿਦਿਆਰਥੀ / ਵਿਦਿਆਰਥਣਾਂ ਹਨ। ‫א----תלמ-די-.‬ ‫אלה התלמידים.‬ ‫-ל- ה-ל-י-י-.- --------------- ‫אלה התלמידים.‬ 0
eleh -a-almi-i-. eleh hatalmidim. e-e- h-t-l-i-i-. ---------------- eleh hatalmidim.
ਉਹ ਅਧਿਆਪਕ ਹੈ। ‫זו--מורה-‬ ‫זו המורה.‬ ‫-ו ה-ו-ה-‬ ----------- ‫זו המורה.‬ 0
zo --m--ah. zo hamorah. z- h-m-r-h- ----------- zo hamorah.
ਉਹ ਜਮਾਤ ਹੈ। ‫-ו-ה-יתה-‬ ‫זו הכיתה.‬ ‫-ו ה-י-ה-‬ ----------- ‫זו הכיתה.‬ 0
zo h---ta-. zo hakitah. z- h-k-t-h- ----------- zo hakitah.
ਅਸੀਂ ਕੀ ਕਰ ਰਹੇ / ਰਹੀਆਂ ਹਾਂ? ‫מ- א-ח-ו --ש--?‬ ‫מה אנחנו עושים?‬ ‫-ה א-ח-ו ע-ש-ם-‬ ----------------- ‫מה אנחנו עושים?‬ 0
m-h ana--- --s-m? mah anaxnu ossim? m-h a-a-n- o-s-m- ----------------- mah anaxnu ossim?
ਅਸੀਂ ਸਿੱਖ ਰਹੇ / ਰਹੀਆਂ ਹਾਂ। ‫-נ--ו --מדים-‬ ‫אנחנו לומדים.‬ ‫-נ-נ- ל-מ-י-.- --------------- ‫אנחנו לומדים.‬ 0
ana--u--o-d-m. anaxnu lomdim. a-a-n- l-m-i-. -------------- anaxnu lomdim.
ਅਸੀਂ ਇੱਕ ਭਾਸ਼ਾ ਸਿੱਖ ਰਹੇ / ਰਹੀਆਂ ਹਾਂ। ‫א-ח-ו -ו-ד---ש---‬ ‫אנחנו לומדים שפה.‬ ‫-נ-נ- ל-מ-י- ש-ה-‬ ------------------- ‫אנחנו לומדים שפה.‬ 0
a-a-nu--o-----ss--a-. anaxnu lomdim ssafah. a-a-n- l-m-i- s-a-a-. --------------------- anaxnu lomdim ssafah.
ਮੈਂ ਅੰਗਰੇਜ਼ੀ ਸਿੱਖਦਾ / ਸਿੱਖਦੀ ਹਾਂ। ‫אנ--ל-מד-- ת-אנ-----‬ ‫אני לומד / ת אנגלית.‬ ‫-נ- ל-מ- / ת א-ג-י-.- ---------------------- ‫אני לומד / ת אנגלית.‬ 0
a-i-l---d/--med-t -n-l-t. ani lomed/lomedet anglit. a-i l-m-d-l-m-d-t a-g-i-. ------------------------- ani lomed/lomedet anglit.
ਤੂੰ ਸਪੇਨੀ ਸਿੱਖਦਾ / ਸਿੱਖਦੀ ਹੈਂ । ‫את --ה ל--------ספרדית.‬ ‫את / ה לומד / ת ספרדית.‬ ‫-ת / ה ל-מ- / ת ס-ר-י-.- ------------------------- ‫את / ה לומד / ת ספרדית.‬ 0
ata--at -o--d----ed-t-s-a-adit. atah/at lomed/lomedet sfaradit. a-a-/-t l-m-d-l-m-d-t s-a-a-i-. ------------------------------- atah/at lomed/lomedet sfaradit.
ਉਹ ਜਰਮਨ ਸਿੱਖਦਾ ਹੈ। ‫ה-- לומד--------‬ ‫הוא לומד גרמנית.‬ ‫-ו- ל-מ- ג-מ-י-.- ------------------ ‫הוא לומד גרמנית.‬ 0
hu-l-m-- --rm-nit. hu lomed germanit. h- l-m-d g-r-a-i-. ------------------ hu lomed germanit.
ਅਸੀਂ ਫਰਾਂਸੀਸੀ ਸਿੱਖਦੇ ਹਾਂ। ‫א--נו-לו---ם--ר-תית.‬ ‫אנחנו לומדים צרפתית.‬ ‫-נ-נ- ל-מ-י- צ-פ-י-.- ---------------------- ‫אנחנו לומדים צרפתית.‬ 0
an-xnu --m-im-t-arf--i-. anaxnu lomdim tsarfatit. a-a-n- l-m-i- t-a-f-t-t- ------------------------ anaxnu lomdim tsarfatit.
ਤੁਸੀਂ ਸਭ ਇਟਾਲੀਅਨ ਸਿੱਖਦੇ / ਸਿੱਖਦੀਆਂ ਹੋ। ‫אתם-ל-מ--- אי-----.‬ ‫אתם לומדים איטלקית.‬ ‫-ת- ל-מ-י- א-ט-ק-ת-‬ --------------------- ‫אתם לומדים איטלקית.‬ 0
a----lomd-m i--lq--. atem lomdim italqit. a-e- l-m-i- i-a-q-t- -------------------- atem lomdim italqit.
ਉਹ ਰੂਸੀ ਸਿੱਖਦੇ / ਸਿੱਖਦੀਆਂ ਹਨ। ‫-ם -ו-דים--ו-י-.‬ ‫הם לומדים רוסית.‬ ‫-ם ל-מ-י- ר-ס-ת-‬ ------------------ ‫הם לומדים רוסית.‬ 0
hem--o--i--r---t. hem lomdim rusit. h-m l-m-i- r-s-t- ----------------- hem lomdim rusit.
ਭਾਸ਼ਾਂਵਾਂ ਸਿੱਖਣਾ ਦਿਲਚਸਪ ਹੁੰਦਾ ਹੈ। ‫--נ-י--ל-מ-ד --ות-‬ ‫מעניין ללמוד שפות.‬ ‫-ע-י-ן ל-מ-ד ש-ו-.- -------------------- ‫מעניין ללמוד שפות.‬ 0
m-'-nie----il--d--safo-. me'anieyn lilmod ssafot. m-'-n-e-n l-l-o- s-a-o-. ------------------------ me'anieyn lilmod ssafot.
ਅਸੀਂ ਲੋਕਾਂ ਨੂੰ ਸਮਝਣਾ ਚਾਹੁੰਦੇ / ਚਾਹੁੰਦੀਆਂ ਹਾਂ। ‫אנ--ו -וצים --ב---(-נ--ם--‬ ‫אנחנו רוצים להבין (אנשים).‬ ‫-נ-נ- ר-צ-ם ל-ב-ן (-נ-י-)-‬ ---------------------------- ‫אנחנו רוצים להבין (אנשים).‬ 0
ana--u -ot-i- -e-a-in--'----h--). anaxnu rotsim lehavin ('anashim). a-a-n- r-t-i- l-h-v-n (-a-a-h-m-. --------------------------------- anaxnu rotsim lehavin ('anashim).
ਅਸੀਂ ਲੋਕਾਂ ਨਾਲ ਗੱਲਬਾਤ ਕਰਨਾ ਚਾਹੁੰਦੇ / ਚਾਹੁੰਦੀਆਂ ਹਾਂ। ‫----- ר-צי- -ש-חח עם אנ-י--‬ ‫אנחנו רוצים לשוחח עם אנשים.‬ ‫-נ-נ- ר-צ-ם ל-ו-ח ע- א-ש-ם-‬ ----------------------------- ‫אנחנו רוצים לשוחח עם אנשים.‬ 0
a-axnu-r--si- ---soxe-- im-------m. anaxnu rotsim lessoxeax im anashim. a-a-n- r-t-i- l-s-o-e-x i- a-a-h-m- ----------------------------------- anaxnu rotsim lessoxeax im anashim.

ਮਾਤ-ਭਾਸ਼ਾ ਦਿਵਸ

ਕੀ ਤੁਸੀਂ ਆਪਣੀ ਮਾਤ-ਭਾਸ਼ਾ ਨੂੰ ਪਿਆਰ ਕਰਦੇ ਹੋ ? ਫੇਰ ਤੁਹਾਨੂੰ ਭਵਿੱਖ ਵਿੱਚ ਇਸਨੂੰ ਮਨਾਉਣਾ ਚਾਹੀਦਾ ਹੈ! ਅਤੇ ਹਮੇਸ਼ਾਂ 21 ਫ਼ਰਵਰੀ ਨੂੰ! ਇਹ ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਵਸ ਹੈ। ਇਹ ਸਾਲ 2000 ਤੋਂ ਹਰ ਸਾਲ ਮਨਾਇਆ ਜਾ ਰਿਹਾ ਹੈ। ਇਸ ਦਿਵਸ ਨੂੰ UNESCO ਨੇ ਸਥਾਪਿਤ ਕੀਤਾ ਸੀ। UNESCO ਯੂਨਾਇਟਿਡ ਨੇਸ਼ਨਜ਼ ( UN) ਦੀ ਇੱਕ ਸੰਸਥਾ ਹੈ। ਇਹ ਵਿਗਿਆਨ , ਸਾਹਿਤ , ਅਤੇ ਸਭਿਅਤਾ ਦੇ ਵਿਸ਼ਿਆਂ ਨਾਲ ਸੰਬੰਧਤ ਹੈ। UNESCO ਮਨੁੱਖਤਾ ਦੇ ਸਭਿਆਚਾਰਕ ਵਿਰਸੇ ਨੂੰ ਬਚਾਉਣ ਲਈ ਉੱਦਮ ਕਰਦੀ ਹੈ। ਭਾਸ਼ਾਵਾਂ ਵੀ ਸਭਿਆਚਾਰਕ ਵਿਰਸਾ ਹਨ। ਇਸਲਈ , ਇਹਨਾਂ ਨੂੰ ਜ਼ਰੂਰ ਬਚਾਉਣਾ , ਉਪਜਾਉਣਾ , ਅਤੇ ਉੱਨਤ ਕਰਨਾ ਚਾਹੀਦਾ ਹੈ। ਭਾਸ਼ਾਈ ਵਿਭਿੰਨਤਾ ਦਾ ਦਿਨ 21 ਫ਼ਰਵਰੀ ਨੂੰ ਮਨਾਇਆ ਜਾਂਦਾ ਹੈ। ਵਿਸ਼ਵ ਭਰ ਵਿੱਚ ਅੰਦਾਜ਼ਨ 6,000 ਤੋਂ 7,000 ਭਾਸ਼ਾਵਾਂ ਹਨ। ਪਰ , ਇਹਨਾਂ ਵਿੱਚੋਂ ਅੱਧੀਆਂ ਨੂੰ ਅਲੋਪ ਹੋਣ ਦਾ ਡਰ ਹੈ। ਹਰੇਕ ਦੋ ਹਫ਼ਤੇ ਬਾਦ , ਇੱਕ ਭਾਸ਼ਾ ਹਮੇਸ਼ਾਂ ਲਈ ਅਲੋਪ ਹੋ ਜਾਂਦੀ ਹੈ। ਫੇਰ ਵੀ ਹਰੇਕ ਭਾਸ਼ਾ ਜਾਣਕਾਰੀ ਦਾ ਇੱਕ ਵਿਸ਼ਾਲ ਖਜ਼ਾਨਾ ਹੈ। ਇੱਕ ਰਾਸ਼ਟਰ ਦੇ ਲੋਕਾਂ ਦੀ ਜਾਣਕਾਰੀ ਭਾਸ਼ਾਵਾਂ ਵਿੱਚ ਸੰਭਾਲੀ ਹੁੰਦੀ ਹੈ। ਇੱਕ ਰਾਸ਼ਟਰ ਦੇ ਲੋਕਾਂ ਦਾ ਇਤਿਹਾਸ ਇਸਦੀ ਭਾਸ਼ਾ ਵਿੱਚ ਝਲਕਦਾ ਹੈ। ਤਜਰਬੇ ਅਤੇ ਰਿਵਾਜ਼ ਵੀ ਭਾਸ਼ਾ ਵਿੱਚੋਂ ਲੰਘਦੇ ਹਨ। ਇਸੇ ਕਾਰਨ , ਮਾਤ-ਭਾਸ਼ਾ ਹਰੇਕ ਰਾਸ਼ਟਰ ਦੀ ਪਹਿਚਾਣ ਦਾ ਤੱਤ ਹੈ। ਜਦੋਂ ਇੱਕ ਭਾਸ਼ਾ ਖ਼ਤਮ ਹੁੰਦੀ ਹੈ , ਸ਼ਬਦਾਂ ਤੋਂ ਇਲਾਵਾ ਹੋਰ ਬਹੁਤ ਕੁਝ ਵੀ ਖ਼ਤਮ ਹੋ ਜਾਂਦਾ ਹੈ। ਅਤੇ ਇਹ ਸਭ ਕੁਝ 21 ਫ਼ਰਵਰੀ ਨੂੰ ਮਨਾਇਆ ਜਾਣਾ ਜ਼ਰੂਰੀ ਹੈ। ਲੋਕਾਂ ਨੂੰ ਭਾਸ਼ਾਵਾਂ ਦੇ ਮਤਲਬ ਬਾਰੇ ਸਮਝਣਾ ਚਾਹੀਦਾ ਹੈ। ਅਤੇ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਭਾਸ਼ਾਵਾਂ ਨੂੰ ਬਚਾਉਣ ਲਈ ਕੀ ਕਰ ਸਕਦੇ ਹਨ। ਇਸਲਈ ਆਪਣੀ ਭਾਸ਼ਾ ਨੂੰ ਇਹ ਦਰਸਾਉ ਕਿ ਇਹ ਤੁਹਾਡੇ ਲਈ ਜ਼ਰੂਰੀ ਹੈ! ਸ਼ਾਇਦ ਤੁਸੀਂ ਇਸਲਈ ਕੇਕ ਤਿਆਰ ਕਰ ਸਕਦੇ ਹੋ ? ਅਤੇ ਇਸ ਉੱਤੇ ਸ਼ਾਨਦਾਰ ਲਿਖਾਈ ਲਿਖ ਸਕਦੇ ਹੋ। ਬੇਸ਼ੱਕ , ਆਪਣੀ ‘ਮਾਤ-ਭਾਸ਼ਾ ’ ਵਿੱਚ!