ਪ੍ਹੈਰਾ ਕਿਤਾਬ

pa ਸਕੂਲ ਵਿੱਚ   »   mk Во училиште

4 [ਚਾਰ]

ਸਕੂਲ ਵਿੱਚ

ਸਕੂਲ ਵਿੱਚ

4 [четири]

4 [chyetiri]

Во училиште

[Vo oochilishtye]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮੈਸੇਡੋਨੀਅਨ ਖੇਡੋ ਹੋਰ
ਅਸੀਂ ਕਿੱਥੇ ਹਾਂ? К-------? К--- с--- К-д- с-е- --------- Каде сме? 0
Kadye s-y-? K---- s---- K-d-e s-y-? ----------- Kadye smye?
ਅਸੀਂ ਸਕੂਲ ਵਿੱਚ ਹਾਂ। Ние с-е--о--ч-л--тето. Н-- с-- в- у---------- Н-е с-е в- у-и-и-т-т-. ---------------------- Ние сме во училиштето. 0
Ni-- -mye-vo-o-ch-l-----et-. N--- s--- v- o-------------- N-y- s-y- v- o-c-i-i-h-y-t-. ---------------------------- Niye smye vo oochilishtyeto.
ਅਸੀਂ ਜਮਾਤ ਵਿੱਚ / ਇੱਕ ਸਬਕ ਸਿੱਖ ਰਹੇ ਹਾਂ। Н---и---- н-ст--а. Н-- и---- н------- Н-е и-а-е н-с-а-а- ------------------ Ние имаме настава. 0
Ni-e----my----st---. N--- i----- n------- N-y- i-a-y- n-s-a-a- -------------------- Niye imamye nastava.
ਇਹ ਵਿਦਿਆਰਥੀ / ਵਿਦਿਆਰਥਣਾਂ ਹਨ। Ова -- уч--ици--. О-- с- у--------- О-а с- у-е-и-и-е- ----------------- Ова се учениците. 0
Ova sye -o--y-n-------. O-- s-- o-------------- O-a s-e o-c-y-n-t-i-y-. ----------------------- Ova sye oochyenitzitye.
ਉਹ ਅਧਿਆਪਕ ਹੈ। О-а е ---т--н-чк--а. О-- е н------------- О-а е н-с-а-н-ч-а-а- -------------------- Ова е наставничката. 0
Ova -- -a-t-vn-c-ka-a. O-- y- n-------------- O-a y- n-s-a-n-c-k-t-. ---------------------- Ova ye nastavnichkata.
ਉਹ ਜਮਾਤ ਹੈ। О-а-е -дд-ле--ет-. О-- е о----------- О-а е о-д-л-н-е-о- ------------------ Ова е одделението. 0
O-a--- -d---lyeni-eto. O-- y- o-------------- O-a y- o-d-e-y-n-y-t-. ---------------------- Ova ye oddyelyeniyeto.
ਅਸੀਂ ਕੀ ਕਰ ਰਹੇ / ਰਹੀਆਂ ਹਾਂ? Ш-о -р--име? Ш-- п------- Ш-о п-а-и-е- ------------ Што правиме? 0
Shto-p--vi-y-? S--- p-------- S-t- p-a-i-y-? -------------- Shto pravimye?
ਅਸੀਂ ਸਿੱਖ ਰਹੇ / ਰਹੀਆਂ ਹਾਂ। Н-- учи--. Н-- у----- Н-е у-и-е- ---------- Ние учиме. 0
Ni-e o-chimy-. N--- o-------- N-y- o-c-i-y-. -------------- Niye oochimye.
ਅਸੀਂ ਇੱਕ ਭਾਸ਼ਾ ਸਿੱਖ ਰਹੇ / ਰਹੀਆਂ ਹਾਂ। Н-е -чи-е еде---аз-к. Н-- у---- е--- ј----- Н-е у-и-е е-е- ј-з-к- --------------------- Ние учиме еден јазик. 0
N--e-ooc----- --d--n-ј--ik. N--- o------- y----- ј----- N-y- o-c-i-y- y-d-e- ј-z-k- --------------------------- Niye oochimye yedyen јazik.
ਮੈਂ ਅੰਗਰੇਜ਼ੀ ਸਿੱਖਦਾ / ਸਿੱਖਦੀ ਹਾਂ। Ј----ча- англи-ки. Ј-- у--- а-------- Ј-с у-а- а-г-и-к-. ------------------ Јас учам англиски. 0
Јas oo-h-- -ngu-i---. Ј-- o----- a--------- Ј-s o-c-a- a-g-l-s-i- --------------------- Јas oocham anguliski.
ਤੂੰ ਸਪੇਨੀ ਸਿੱਖਦਾ / ਸਿੱਖਦੀ ਹੈਂ । Т--у--- -пан-к-. Т- у--- ш------- Т- у-и- ш-а-с-и- ---------------- Ти учиш шпански. 0
Ti -oc--s- -hp-ns-i. T- o------ s-------- T- o-c-i-h s-p-n-k-. -------------------- Ti oochish shpanski.
ਉਹ ਜਰਮਨ ਸਿੱਖਦਾ ਹੈ। Т-- учи---рм-----. Т-- у-- г--------- Т-ј у-и г-р-а-с-и- ------------------ Тој учи германски. 0
Toј----hi guyerm--s--. T-- o---- g----------- T-ј o-c-i g-y-r-a-s-i- ---------------------- Toј oochi guyermanski.
ਅਸੀਂ ਫਰਾਂਸੀਸੀ ਸਿੱਖਦੇ ਹਾਂ। Н---уч-м- --ан-у-ки. Н-- у---- ф--------- Н-е у-и-е ф-а-ц-с-и- -------------------- Ние учиме француски. 0
Ni-- ooch--ye--ran--o--k-. N--- o------- f----------- N-y- o-c-i-y- f-a-t-o-s-i- -------------------------- Niye oochimye frantzooski.
ਤੁਸੀਂ ਸਭ ਇਟਾਲੀਅਨ ਸਿੱਖਦੇ / ਸਿੱਖਦੀਆਂ ਹੋ। Вие---и-е и---ија-с-и. В-- у---- и----------- В-е у-и-е и-а-и-а-с-и- ---------------------- Вие учите италијански. 0
Vi---o-----y- ---l-јan-k-. V--- o------- i----------- V-y- o-c-i-y- i-a-i-a-s-i- -------------------------- Viye oochitye italiјanski.
ਉਹ ਰੂਸੀ ਸਿੱਖਦੇ / ਸਿੱਖਦੀਆਂ ਹਨ। Тие-у--т--у---. Т-- у--- р----- Т-е у-а- р-с-и- --------------- Тие учат руски. 0
Tiye-oo-h-- --o-k-. T--- o----- r------ T-y- o-c-a- r-o-k-. ------------------- Tiye oochat rooski.
ਭਾਸ਼ਾਂਵਾਂ ਸਿੱਖਣਾ ਦਿਲਚਸਪ ਹੁੰਦਾ ਹੈ। У-ење-о ја-и-и-- -нт-ре-н-. У------ ј----- е и--------- У-е-е-о ј-з-ц- е и-т-р-с-о- --------------------------- Учењето јазици е интересно. 0
Ooc--e--et- јa-itzi-y--in-ye-yes--. O---------- ј------ y- i----------- O-c-y-њ-e-o ј-z-t-i y- i-t-e-y-s-o- ----------------------------------- Oochyeњyeto јazitzi ye intyeryesno.
ਅਸੀਂ ਲੋਕਾਂ ਨੂੰ ਸਮਝਣਾ ਚਾਹੁੰਦੇ / ਚਾਹੁੰਦੀਆਂ ਹਾਂ। Н-----к------ ---р-зби-------ѓе-о. Н-- с----- д- г- р-------- л------ Н-е с-к-м- д- г- р-з-и-а-е л-ѓ-т-. ---------------------------------- Ние сакаме да ги разбираме луѓето. 0
Ni------am-e----gu----zb-------l-oѓ-et-. N--- s------ d- g-- r--------- l-------- N-y- s-k-m-e d- g-i r-z-i-a-y- l-o-y-t-. ---------------------------------------- Niye sakamye da gui razbiramye looѓyeto.
ਅਸੀਂ ਲੋਕਾਂ ਨਾਲ ਗੱਲਬਾਤ ਕਰਨਾ ਚਾਹੁੰਦੇ / ਚਾਹੁੰਦੀਆਂ ਹਾਂ। Н-- ----м- -а збору-а-е--о-луѓе--. Н-- с----- д- з-------- с- л------ Н-е с-к-м- д- з-о-у-а-е с- л-ѓ-т-. ---------------------------------- Ние сакаме да зборуваме со луѓето. 0
N--- -a--m---d- ----o--amye ---------t-. N--- s------ d- z---------- s- l-------- N-y- s-k-m-e d- z-o-o-v-m-e s- l-o-y-t-. ---------------------------------------- Niye sakamye da zboroovamye so looѓyeto.

ਮਾਤ-ਭਾਸ਼ਾ ਦਿਵਸ

ਕੀ ਤੁਸੀਂ ਆਪਣੀ ਮਾਤ-ਭਾਸ਼ਾ ਨੂੰ ਪਿਆਰ ਕਰਦੇ ਹੋ ? ਫੇਰ ਤੁਹਾਨੂੰ ਭਵਿੱਖ ਵਿੱਚ ਇਸਨੂੰ ਮਨਾਉਣਾ ਚਾਹੀਦਾ ਹੈ! ਅਤੇ ਹਮੇਸ਼ਾਂ 21 ਫ਼ਰਵਰੀ ਨੂੰ! ਇਹ ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਵਸ ਹੈ। ਇਹ ਸਾਲ 2000 ਤੋਂ ਹਰ ਸਾਲ ਮਨਾਇਆ ਜਾ ਰਿਹਾ ਹੈ। ਇਸ ਦਿਵਸ ਨੂੰ UNESCO ਨੇ ਸਥਾਪਿਤ ਕੀਤਾ ਸੀ। UNESCO ਯੂਨਾਇਟਿਡ ਨੇਸ਼ਨਜ਼ ( UN) ਦੀ ਇੱਕ ਸੰਸਥਾ ਹੈ। ਇਹ ਵਿਗਿਆਨ , ਸਾਹਿਤ , ਅਤੇ ਸਭਿਅਤਾ ਦੇ ਵਿਸ਼ਿਆਂ ਨਾਲ ਸੰਬੰਧਤ ਹੈ। UNESCO ਮਨੁੱਖਤਾ ਦੇ ਸਭਿਆਚਾਰਕ ਵਿਰਸੇ ਨੂੰ ਬਚਾਉਣ ਲਈ ਉੱਦਮ ਕਰਦੀ ਹੈ। ਭਾਸ਼ਾਵਾਂ ਵੀ ਸਭਿਆਚਾਰਕ ਵਿਰਸਾ ਹਨ। ਇਸਲਈ , ਇਹਨਾਂ ਨੂੰ ਜ਼ਰੂਰ ਬਚਾਉਣਾ , ਉਪਜਾਉਣਾ , ਅਤੇ ਉੱਨਤ ਕਰਨਾ ਚਾਹੀਦਾ ਹੈ। ਭਾਸ਼ਾਈ ਵਿਭਿੰਨਤਾ ਦਾ ਦਿਨ 21 ਫ਼ਰਵਰੀ ਨੂੰ ਮਨਾਇਆ ਜਾਂਦਾ ਹੈ। ਵਿਸ਼ਵ ਭਰ ਵਿੱਚ ਅੰਦਾਜ਼ਨ 6,000 ਤੋਂ 7,000 ਭਾਸ਼ਾਵਾਂ ਹਨ। ਪਰ , ਇਹਨਾਂ ਵਿੱਚੋਂ ਅੱਧੀਆਂ ਨੂੰ ਅਲੋਪ ਹੋਣ ਦਾ ਡਰ ਹੈ। ਹਰੇਕ ਦੋ ਹਫ਼ਤੇ ਬਾਦ , ਇੱਕ ਭਾਸ਼ਾ ਹਮੇਸ਼ਾਂ ਲਈ ਅਲੋਪ ਹੋ ਜਾਂਦੀ ਹੈ। ਫੇਰ ਵੀ ਹਰੇਕ ਭਾਸ਼ਾ ਜਾਣਕਾਰੀ ਦਾ ਇੱਕ ਵਿਸ਼ਾਲ ਖਜ਼ਾਨਾ ਹੈ। ਇੱਕ ਰਾਸ਼ਟਰ ਦੇ ਲੋਕਾਂ ਦੀ ਜਾਣਕਾਰੀ ਭਾਸ਼ਾਵਾਂ ਵਿੱਚ ਸੰਭਾਲੀ ਹੁੰਦੀ ਹੈ। ਇੱਕ ਰਾਸ਼ਟਰ ਦੇ ਲੋਕਾਂ ਦਾ ਇਤਿਹਾਸ ਇਸਦੀ ਭਾਸ਼ਾ ਵਿੱਚ ਝਲਕਦਾ ਹੈ। ਤਜਰਬੇ ਅਤੇ ਰਿਵਾਜ਼ ਵੀ ਭਾਸ਼ਾ ਵਿੱਚੋਂ ਲੰਘਦੇ ਹਨ। ਇਸੇ ਕਾਰਨ , ਮਾਤ-ਭਾਸ਼ਾ ਹਰੇਕ ਰਾਸ਼ਟਰ ਦੀ ਪਹਿਚਾਣ ਦਾ ਤੱਤ ਹੈ। ਜਦੋਂ ਇੱਕ ਭਾਸ਼ਾ ਖ਼ਤਮ ਹੁੰਦੀ ਹੈ , ਸ਼ਬਦਾਂ ਤੋਂ ਇਲਾਵਾ ਹੋਰ ਬਹੁਤ ਕੁਝ ਵੀ ਖ਼ਤਮ ਹੋ ਜਾਂਦਾ ਹੈ। ਅਤੇ ਇਹ ਸਭ ਕੁਝ 21 ਫ਼ਰਵਰੀ ਨੂੰ ਮਨਾਇਆ ਜਾਣਾ ਜ਼ਰੂਰੀ ਹੈ। ਲੋਕਾਂ ਨੂੰ ਭਾਸ਼ਾਵਾਂ ਦੇ ਮਤਲਬ ਬਾਰੇ ਸਮਝਣਾ ਚਾਹੀਦਾ ਹੈ। ਅਤੇ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਭਾਸ਼ਾਵਾਂ ਨੂੰ ਬਚਾਉਣ ਲਈ ਕੀ ਕਰ ਸਕਦੇ ਹਨ। ਇਸਲਈ ਆਪਣੀ ਭਾਸ਼ਾ ਨੂੰ ਇਹ ਦਰਸਾਉ ਕਿ ਇਹ ਤੁਹਾਡੇ ਲਈ ਜ਼ਰੂਰੀ ਹੈ! ਸ਼ਾਇਦ ਤੁਸੀਂ ਇਸਲਈ ਕੇਕ ਤਿਆਰ ਕਰ ਸਕਦੇ ਹੋ ? ਅਤੇ ਇਸ ਉੱਤੇ ਸ਼ਾਨਦਾਰ ਲਿਖਾਈ ਲਿਖ ਸਕਦੇ ਹੋ। ਬੇਸ਼ੱਕ , ਆਪਣੀ ‘ਮਾਤ-ਭਾਸ਼ਾ ’ ਵਿੱਚ!