ਪ੍ਹੈਰਾ ਕਿਤਾਬ

pa ਸਕੂਲ ਵਿੱਚ   »   ko 학교에서

4 [ਚਾਰ]

ਸਕੂਲ ਵਿੱਚ

ਸਕੂਲ ਵਿੱਚ

4 [넷]

4 [nes]

학교에서

[haggyoeseo]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਅਸੀਂ ਕਿੱਥੇ ਹਾਂ? 우리- 어-에 있어-? 우-- 어-- 있--- 우-는 어-에 있-요- ------------ 우리는 어디에 있어요? 0
uli--un----i----------? u------ e---- i-------- u-i-e-n e-d-e i-s-e-y-? ----------------------- ulineun eodie iss-eoyo?
ਅਸੀਂ ਸਕੂਲ ਵਿੱਚ ਹਾਂ। 우-는 학-- 있-요. 우-- 학-- 있--- 우-는 학-에 있-요- ------------ 우리는 학교에 있어요. 0
u-in--- -aggyo--i-s-e-y-. u------ h------ i-------- u-i-e-n h-g-y-e i-s-e-y-. ------------------------- ulineun haggyoe iss-eoyo.
ਅਸੀਂ ਜਮਾਤ ਵਿੱਚ / ਇੱਕ ਸਬਕ ਸਿੱਖ ਰਹੇ ਹਾਂ। 우리- 수업하- 있--. 우-- 수--- 있--- 우-는 수-하- 있-요- ------------- 우리는 수업하고 있어요. 0
u-i--un-----bh-go -ss--oyo. u------ s-------- i-------- u-i-e-n s-e-b-a-o i-s-e-y-. --------------------------- ulineun sueobhago iss-eoyo.
ਇਹ ਵਿਦਿਆਰਥੀ / ਵਿਦਿਆਰਥਣਾਂ ਹਨ। 저들- 학생---요. 저-- 학------ 저-은 학-들-에-. ----------- 저들은 학생들이에요. 0
j---e---e-n ha-sa--gdeul-ieyo. j---------- h----------------- j-o-e-l-e-n h-g-a-n-d-u---e-o- ------------------------------ jeodeul-eun hagsaengdeul-ieyo.
ਉਹ ਅਧਿਆਪਕ ਹੈ। 저---선-님--요. 저-- 선------ 저-은 선-님-에-. ----------- 저분은 선생님이에요. 0
jeob---e-----onsaeng----iey-. j--------- s----------------- j-o-u---u- s-o-s-e-g-i---e-o- ----------------------------- jeobun-eun seonsaengnim-ieyo.
ਉਹ ਜਮਾਤ ਹੈ। 저건-반-에요. 저- 반---- 저- 반-에-. -------- 저건 반이에요. 0
j-o--on -a---e-o. j------ b-------- j-o-e-n b-n-i-y-. ----------------- jeogeon ban-ieyo.
ਅਸੀਂ ਕੀ ਕਰ ਰਹੇ / ਰਹੀਆਂ ਹਾਂ? 우리는 --- 있--? 우-- 뭐-- 있--- 우-는 뭐-고 있-요- ------------ 우리는 뭐하고 있어요? 0
ulineu----o--g--is--eo--? u------ m------ i-------- u-i-e-n m-o-a-o i-s-e-y-? ------------------------- ulineun mwohago iss-eoyo?
ਅਸੀਂ ਸਿੱਖ ਰਹੇ / ਰਹੀਆਂ ਹਾਂ। 우---배우고--어-. 우-- 배-- 있--- 우-는 배-고 있-요- ------------ 우리는 배우고 있어요. 0
u---e-n b--ugo-i-----y-. u------ b----- i-------- u-i-e-n b-e-g- i-s-e-y-. ------------------------ ulineun baeugo iss-eoyo.
ਅਸੀਂ ਇੱਕ ਭਾਸ਼ਾ ਸਿੱਖ ਰਹੇ / ਰਹੀਆਂ ਹਾਂ। 우리---어를 배우--있어요. 우-- 언-- 배-- 있--- 우-는 언-를 배-고 있-요- ---------------- 우리는 언어를 배우고 있어요. 0
u--n--n-e-n-eo-e-- -ae-g--i-s----o. u------ e--------- b----- i-------- u-i-e-n e-n-e-l-u- b-e-g- i-s-e-y-. ----------------------------------- ulineun eon-eoleul baeugo iss-eoyo.
ਮੈਂ ਅੰਗਰੇਜ਼ੀ ਸਿੱਖਦਾ / ਸਿੱਖਦੀ ਹਾਂ। 저- 영어를-배워요. 저- 영-- 배--- 저- 영-를 배-요- ----------- 저는 영어를 배워요. 0
j-on--n-yeo----o-e-l--------. j------ y----------- b------- j-o-e-n y-o-g-e-l-u- b-e-o-o- ----------------------------- jeoneun yeong-eoleul baewoyo.
ਤੂੰ ਸਪੇਨੀ ਸਿੱਖਦਾ / ਸਿੱਖਦੀ ਹੈਂ । 당신---페----배워요. 당-- 스---- 배--- 당-은 스-인-를 배-요- -------------- 당신은 스페인어를 배워요. 0
d-ng----eun s-u--i--eol-ul b-----o. d---------- s------------- b------- d-n-s-n-e-n s-u-e-n-e-l-u- b-e-o-o- ----------------------------------- dangsin-eun seupein-eoleul baewoyo.
ਉਹ ਜਰਮਨ ਸਿੱਖਦਾ ਹੈ। 그---어를--워-. 그- 독-- 배--- 그- 독-를 배-요- ----------- 그는 독어를 배워요. 0
geune---dog-e----l b-e-oy-. g------ d--------- b------- g-u-e-n d-g-e-l-u- b-e-o-o- --------------------------- geuneun dog-eoleul baewoyo.
ਅਸੀਂ ਫਰਾਂਸੀਸੀ ਸਿੱਖਦੇ ਹਾਂ। 우리는 불-를----. 우-- 불-- 배--- 우-는 불-를 배-요- ------------ 우리는 불어를 배워요. 0
u-in--n -u----l-u----e--yo. u------ b--------- b------- u-i-e-n b-l-e-l-u- b-e-o-o- --------------------------- ulineun bul-eoleul baewoyo.
ਤੁਸੀਂ ਸਭ ਇਟਾਲੀਅਨ ਸਿੱਖਦੇ / ਸਿੱਖਦੀਆਂ ਹੋ। 당--- -두 -태-어를-배워요. 당--- 모- 이---- 배--- 당-들- 모- 이-리-를 배-요- ------------------ 당신들은 모두 이태리어를 배워요. 0
d---s-n-e---e-n -odu-i-ae----leul -a---yo. d-------------- m--- i----------- b------- d-n-s-n-e-l-e-n m-d- i-a-l-e-l-u- b-e-o-o- ------------------------------------------ dangsindeul-eun modu itaelieoleul baewoyo.
ਉਹ ਰੂਸੀ ਸਿੱਖਦੇ / ਸਿੱਖਦੀਆਂ ਹਨ। 그들은--------워-. 그-- 러---- 배--- 그-은 러-아-를 배-요- -------------- 그들은 러시아어를 배워요. 0
ge-de----un------a---leul--a-woy-. g---------- l------------ b------- g-u-e-l-e-n l-o-i---o-e-l b-e-o-o- ---------------------------------- geudeul-eun leosia-eoleul baewoyo.
ਭਾਸ਼ਾਂਵਾਂ ਸਿੱਖਣਾ ਦਿਲਚਸਪ ਹੁੰਦਾ ਹੈ। 언-- ----것---미로워-. 언-- 배-- 것- 흥----- 언-를 배-는 것- 흥-로-요- ----------------- 언어를 배우는 것은 흥미로워요. 0
e---eol-u---a-un-un----s---n ----gmil--oy-. e--------- b------- g------- h------------- e-n-e-l-u- b-e-n-u- g-o---u- h-u-g-i-o-o-o- ------------------------------------------- eon-eoleul baeuneun geos-eun heungmilowoyo.
ਅਸੀਂ ਲੋਕਾਂ ਨੂੰ ਸਮਝਣਾ ਚਾਹੁੰਦੇ / ਚਾਹੁੰਦੀਆਂ ਹਾਂ। 우---사-들을--해하고-싶--. 우-- 사--- 이--- 싶--- 우-는 사-들- 이-하- 싶-요- ------------------ 우리는 사람들을 이해하고 싶어요. 0
uli-e---s-l----u----- --aeh--- s-p---yo. u------ s------------ i------- s-------- u-i-e-n s-l-m-e-l-e-l i-a-h-g- s-p-e-y-. ---------------------------------------- ulineun salamdeul-eul ihaehago sip-eoyo.
ਅਸੀਂ ਲੋਕਾਂ ਨਾਲ ਗੱਲਬਾਤ ਕਰਨਾ ਚਾਹੁੰਦੇ / ਚਾਹੁੰਦੀਆਂ ਹਾਂ। 우리- 사람-과-말---싶-요. 우-- 사--- 말-- 싶--- 우-는 사-들- 말-고 싶-요- ----------------- 우리는 사람들과 말하고 싶어요. 0
u---e-n-----m--u-g----alh-go-si--eoy-. u------ s----------- m------ s-------- u-i-e-n s-l-m-e-l-w- m-l-a-o s-p-e-y-. -------------------------------------- ulineun salamdeulgwa malhago sip-eoyo.

ਮਾਤ-ਭਾਸ਼ਾ ਦਿਵਸ

ਕੀ ਤੁਸੀਂ ਆਪਣੀ ਮਾਤ-ਭਾਸ਼ਾ ਨੂੰ ਪਿਆਰ ਕਰਦੇ ਹੋ ? ਫੇਰ ਤੁਹਾਨੂੰ ਭਵਿੱਖ ਵਿੱਚ ਇਸਨੂੰ ਮਨਾਉਣਾ ਚਾਹੀਦਾ ਹੈ! ਅਤੇ ਹਮੇਸ਼ਾਂ 21 ਫ਼ਰਵਰੀ ਨੂੰ! ਇਹ ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਵਸ ਹੈ। ਇਹ ਸਾਲ 2000 ਤੋਂ ਹਰ ਸਾਲ ਮਨਾਇਆ ਜਾ ਰਿਹਾ ਹੈ। ਇਸ ਦਿਵਸ ਨੂੰ UNESCO ਨੇ ਸਥਾਪਿਤ ਕੀਤਾ ਸੀ। UNESCO ਯੂਨਾਇਟਿਡ ਨੇਸ਼ਨਜ਼ ( UN) ਦੀ ਇੱਕ ਸੰਸਥਾ ਹੈ। ਇਹ ਵਿਗਿਆਨ , ਸਾਹਿਤ , ਅਤੇ ਸਭਿਅਤਾ ਦੇ ਵਿਸ਼ਿਆਂ ਨਾਲ ਸੰਬੰਧਤ ਹੈ। UNESCO ਮਨੁੱਖਤਾ ਦੇ ਸਭਿਆਚਾਰਕ ਵਿਰਸੇ ਨੂੰ ਬਚਾਉਣ ਲਈ ਉੱਦਮ ਕਰਦੀ ਹੈ। ਭਾਸ਼ਾਵਾਂ ਵੀ ਸਭਿਆਚਾਰਕ ਵਿਰਸਾ ਹਨ। ਇਸਲਈ , ਇਹਨਾਂ ਨੂੰ ਜ਼ਰੂਰ ਬਚਾਉਣਾ , ਉਪਜਾਉਣਾ , ਅਤੇ ਉੱਨਤ ਕਰਨਾ ਚਾਹੀਦਾ ਹੈ। ਭਾਸ਼ਾਈ ਵਿਭਿੰਨਤਾ ਦਾ ਦਿਨ 21 ਫ਼ਰਵਰੀ ਨੂੰ ਮਨਾਇਆ ਜਾਂਦਾ ਹੈ। ਵਿਸ਼ਵ ਭਰ ਵਿੱਚ ਅੰਦਾਜ਼ਨ 6,000 ਤੋਂ 7,000 ਭਾਸ਼ਾਵਾਂ ਹਨ। ਪਰ , ਇਹਨਾਂ ਵਿੱਚੋਂ ਅੱਧੀਆਂ ਨੂੰ ਅਲੋਪ ਹੋਣ ਦਾ ਡਰ ਹੈ। ਹਰੇਕ ਦੋ ਹਫ਼ਤੇ ਬਾਦ , ਇੱਕ ਭਾਸ਼ਾ ਹਮੇਸ਼ਾਂ ਲਈ ਅਲੋਪ ਹੋ ਜਾਂਦੀ ਹੈ। ਫੇਰ ਵੀ ਹਰੇਕ ਭਾਸ਼ਾ ਜਾਣਕਾਰੀ ਦਾ ਇੱਕ ਵਿਸ਼ਾਲ ਖਜ਼ਾਨਾ ਹੈ। ਇੱਕ ਰਾਸ਼ਟਰ ਦੇ ਲੋਕਾਂ ਦੀ ਜਾਣਕਾਰੀ ਭਾਸ਼ਾਵਾਂ ਵਿੱਚ ਸੰਭਾਲੀ ਹੁੰਦੀ ਹੈ। ਇੱਕ ਰਾਸ਼ਟਰ ਦੇ ਲੋਕਾਂ ਦਾ ਇਤਿਹਾਸ ਇਸਦੀ ਭਾਸ਼ਾ ਵਿੱਚ ਝਲਕਦਾ ਹੈ। ਤਜਰਬੇ ਅਤੇ ਰਿਵਾਜ਼ ਵੀ ਭਾਸ਼ਾ ਵਿੱਚੋਂ ਲੰਘਦੇ ਹਨ। ਇਸੇ ਕਾਰਨ , ਮਾਤ-ਭਾਸ਼ਾ ਹਰੇਕ ਰਾਸ਼ਟਰ ਦੀ ਪਹਿਚਾਣ ਦਾ ਤੱਤ ਹੈ। ਜਦੋਂ ਇੱਕ ਭਾਸ਼ਾ ਖ਼ਤਮ ਹੁੰਦੀ ਹੈ , ਸ਼ਬਦਾਂ ਤੋਂ ਇਲਾਵਾ ਹੋਰ ਬਹੁਤ ਕੁਝ ਵੀ ਖ਼ਤਮ ਹੋ ਜਾਂਦਾ ਹੈ। ਅਤੇ ਇਹ ਸਭ ਕੁਝ 21 ਫ਼ਰਵਰੀ ਨੂੰ ਮਨਾਇਆ ਜਾਣਾ ਜ਼ਰੂਰੀ ਹੈ। ਲੋਕਾਂ ਨੂੰ ਭਾਸ਼ਾਵਾਂ ਦੇ ਮਤਲਬ ਬਾਰੇ ਸਮਝਣਾ ਚਾਹੀਦਾ ਹੈ। ਅਤੇ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਭਾਸ਼ਾਵਾਂ ਨੂੰ ਬਚਾਉਣ ਲਈ ਕੀ ਕਰ ਸਕਦੇ ਹਨ। ਇਸਲਈ ਆਪਣੀ ਭਾਸ਼ਾ ਨੂੰ ਇਹ ਦਰਸਾਉ ਕਿ ਇਹ ਤੁਹਾਡੇ ਲਈ ਜ਼ਰੂਰੀ ਹੈ! ਸ਼ਾਇਦ ਤੁਸੀਂ ਇਸਲਈ ਕੇਕ ਤਿਆਰ ਕਰ ਸਕਦੇ ਹੋ ? ਅਤੇ ਇਸ ਉੱਤੇ ਸ਼ਾਨਦਾਰ ਲਿਖਾਈ ਲਿਖ ਸਕਦੇ ਹੋ। ਬੇਸ਼ੱਕ , ਆਪਣੀ ‘ਮਾਤ-ਭਾਸ਼ਾ ’ ਵਿੱਚ!