ਪ੍ਹੈਰਾ ਕਿਤਾਬ

pa ਹੋਟਲ ਵਿੱਚ – ਸ਼ਿਕਾਇਤਾਂ   »   ar ‫في الفندق ــ الشكاوى‬

28 [ਅਠਾਈ]

ਹੋਟਲ ਵਿੱਚ – ਸ਼ਿਕਾਇਤਾਂ

ਹੋਟਲ ਵਿੱਚ – ਸ਼ਿਕਾਇਤਾਂ

‫28 [ثمانية وعشرون]‬

28 [thmanyat waeashruna]

‫في الفندق ــ الشكاوى‬

[fi alfunduq alshakawaa]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਫੁਹਾਰਾ ਕੰਮ ਨਹੀਂ ਕਰ ਰਿਹਾ। ‫ا--- ل- ي---.‬ ‫الدش لا يعمل.‬ 0
a------ l- y-----. al----- l- y-----. aldashu la yaemal. a-d-s-u l- y-e-a-. -----------------.
ਗਰਮ ਪਾਣੀ ਨਹੀਂ ਆ ਰਿਹਾ। ‫ل- ي--- م-- س---.‬ ‫لا يوجد ماء ساخن.‬ 0
l-- y---- m-'a- s-----. la- y---- m---- s-----. laa yujad ma'an sakhin. l-a y-j-d m-'a- s-k-i-. ------------'---------.
ਕੀ ਤੁਸੀਂ ਇਸ ਨੂੰ ਠੀਕ ਕਰਵਾ ਸਕਦੇ ਹੋ? ‫أ----- إ---- أ-- ل-------‬ ‫أيمكنك إرسال أحد لإصلاحه؟‬ 0
a-------- 'i----- a-- l-'i-------? ay------- '------ a-- l----------? ayumakink 'iirsal ahd li'iislahha? a-u-a-i-k 'i-r-a- a-d l-'i-s-a-h-? ----------'-------------'--------?
ਕਮਰੇ ਵਿੱਚ ਟੈਲੀਫੋਨ ਨਹੀਂ ਹੈ। ‫ل- ه--- ف- ا-----.‬ ‫لا هاتف في الغرفة.‬ 0
l-- h---- f- a---------. la- h---- f- a---------. laa hatif fi algharfata. l-a h-t-f f- a-g-a-f-t-. -----------------------.
ਕਮਰੇ ਵਿੱਚ ਟੈਲੀਵੀਜ਼ਨ ਨਹੀਂ ਹੈ। ‫و-- ج--- ت---- ف- ا-----.‬ ‫ولا جهاز تلفاز في الغرفة.‬ 0
w-- j---- t----- f- a---------. wl- j---- t----- f- a---------. wla jihaz talfaz fi algharfata. w-a j-h-z t-l-a- f- a-g-a-f-t-. ------------------------------.
ਕਮਰੇ ਵਿੱਚ ਛੱਜਾ ਨਹੀਂ ਹੈ। ‫ل- ش--- ل-----.‬ ‫لا شرفة للغرفة.‬ 0
l-- s------- l----------. la- s------- l----------. laa shurifat lilgharfata. l-a s-u-i-a- l-l-h-r-a-a. ------------------------.
ਕਮਰਾ ਬਹੁਤ ਰੌਲੇ ਵਾਲਾ ਹੈ। ‫ا----- ص----.‬ ‫الغرفة صاخبة.‬ 0
a-------- s------. al------- s------. alghurfat sakhbat. a-g-u-f-t s-k-b-t. -----------------.
ਕਮਰਾ ਬਹੁਤ ਛੋਟਾ ਹੈ। ‫ا----- ج--- ص----.‬ ‫الغرفة جداً صغيرة.‬ 0
a-------- j---- s--------. al------- j---- s--------. alghurfat jdaan saghirata. a-g-u-f-t j-a-n s-g-i-a-a. -------------------------.
ਕਮਰੇ ‘ਚ ਬਹੁਤ ਹਨੇਰਾ ਹੈ। ‫ا----- م---- ل-----.‬ ‫الغرفة مظلمة للغاية.‬ 0
a-------- m------- l---------. al------- m------- l---------. alghurfat muzlamat lilghayata. a-g-u-f-t m-z-a-a- l-l-h-y-t-. -----------------------------.
ਹੀਟਰ ਕੰਮ ਨਹੀਂ ਕਰ ਰਿਹਾ। ‫ا------ ل- ت---.‬ ‫التدفئة لا تعمل.‬ 0
a-------- l- t-----. al------- l- t-----. altadfiat la taemal. a-t-d-i-t l- t-e-a-. -------------------.
ਵਾਤਾਅਨੂਕੂਲਣ ਕੰਮ ਨਹੀਂ ਕਰ ਰਿਹਾ। ‫ا----- ل- ي---.‬ ‫المكيف لا يعمل.‬ 0
a------ l- y-----. al----- l- y-----. almukif la yaemal. a-m-k-f l- y-e-a-. -----------------.
ਟੈਲੀਵੀਜ਼ਨ ਸੈੱਟ ਖਰਾਬ ਹੈ। ‫ج--- ا------ م---.‬ ‫جهاز التلفاز معطل.‬ 0
i---- a------- m-----. ij--- a------- m-----. ijhaz altilfaz muetal. i-h-z a-t-l-a- m-e-a-. ---------------------.
ਮੈਨੂੰ ਇਹ ਚੰਗਾ ਨਹੀਂ ਲੱਗਦਾ। ‫ذ-- ل- ي-----.‬ ‫ذلك لا يعجبني.‬ 0
d---- l- y-------. dh--- l- y-------. dhlik la yuejabni. d-l-k l- y-e-a-n-. -----------------.
ਇਹ ਮੇਰੇ ਲਈ ਬੜਾ ਮਹਿੰਗਾ ਹੈ। ‫ذ-- م--- ل-----.‬ ‫ذلك مكلف للغاية.‬ 0
d---- m------ l---------. dh--- m------ l---------. dhlik mukalif lilghayata. d-l-k m-k-l-f l-l-h-y-t-. ------------------------.
ਕੀ ਤੁਹਾਡੇ ਕੋਲ ਹੋਰ ਸਸਤਾ ਕੁਛ ਹੈ? ‫أ ل---- م- ه- أ----‬ ‫أ لديكم ما هو أرخص؟‬ 0
a l------- m- h- 'a----? a l------- m- h- '-----? a ladaykum ma hu 'arkhs? a l-d-y-u- m- h- 'a-k-s? -----------------'-----?
ਕੀ ਇੱਥੇ ਨੇੜੇਤੇੜੇ ਕੋਈ ਯੂਥ – ਹੋਸਟਲ ਹੈ? ‫ه- ه--- ب--- ل----- ب------‬ ‫هل هناك بيوت للشباب بالقرب؟‬ 0
h- h---- b---- l-------- b--------? hl h---- b---- l-------- b--------? hl hunak buyut lilshabab bialqarba? h- h-n-k b-y-t l-l-h-b-b b-a-q-r-a? ----------------------------------?
ਕੀ ਇੱਥੇ ਨੇੜੇਤੇੜੇ ਕੋਈ ਗੈੱਸਟ – ਹਾਊਸ ਹੈ? ‫ه- ه--- ف--- و---- ع---- ق----‬ ‫هل هناك فندق ومطعم عائلي قريب؟‬ 0
h- h---- f----- w------- e------- q----? hl h---- f----- w------- e------- q----? hl hunak funduq wamateam eayiliun qarib? h- h-n-k f-n-u- w-m-t-a- e-y-l-u- q-r-b? ---------------------------------------?
ਕੀ ਇੱਥੇ ਨੇੜੇਤੇੜੇ ਕੋਈ ਰੈਸਟੋਰੈਂਟ ਹੈ? ‫ه- ه--- م--- ق----‬ ‫هل هناك مطعم قريب؟‬ 0
h- h---- m----- q-----? hl h---- m----- q-----? hl hunak mateam qariba? h- h-n-k m-t-a- q-r-b-? ----------------------?

ਸਾਕਾਰਾਤਮਕ ਭਾਸ਼ਾਵਾਂ, ਨਾਕਾਰਾਤਮਕ ਭਾਸ਼ਾਵਾਂ

ਜ਼ਿਆਦਾ ਲੋਕ ਜਾਂ ਤਾਂ ਆਸ਼ਾਵਾਦੀ ਜਾਂ ਨਿਰਾਸ਼ਾਵਾਦੀ ਹੁੰਦੇ ਹਨ। ਪਰ ਇਹ ਭਾਸ਼ਾਵਾਂ ਉੱਤੇ ਵੀ ਲਾਗੂ ਹੁੰਦਾ ਹੈ! ਵਿਗਿਆਨਕ ਵਾਰ-ਵਾਰ ਭਾਸ਼ਾਵਾਂ ਦੀ ਸ਼ਬਦਾਵਲੀ ਦਾ ਵਿਸ਼ਲੇਸ਼ਣ ਕਰਦੇ ਹਨ। ਅਜਿਹਾ ਕਰਦਿਆਂ ਹੋਇਆਂ , ਉਹ ਆਮ ਤੌਰ 'ਤੇ ਹੈਰਾਨੀਜਨਕ ਨਤੀਜਿਆਂ 'ਤੇ ਪਹੁੰਚ ਜਾਂਦੇ ਹਨ। ਅੰਗਰੇਜ਼ੀ ਵਿੱਚ , ਉਦਾਹਰਣ ਵਜੋਂ , ਸਾਕਾਰਾਤਮਕ ਦੀ ਥਾਂ ਨਾਕਾਰਾਤਮਕ ਸ਼ਬਦ ਜ਼ਿਆਦਾਹਨ। ਨਾਕਾਰਾਤਨਕ ਭਾਵਨਾਵਾਂ ਲਈ ਤਕਰੀਬਨ ਦੁਗਣੀ ਗਿਣਤੀ ਵਿੱਚ ਸ਼ਬਦ ਉਪਲਬਧ ਹਨ। ਪੱਛਮੀ ਸਮਾਜਾਂ ਵਿੱਚ , ਸ਼ਬਦਾਵਲੀ ਬੋਲਣ ਵਾਲਿਆਂ ਨੂੰ ਪ੍ਰਭਾਵਿਤ ਕਰਦੀ ਹੈ। ਉੱਥੋਂ ਦੇ ਲੋਕ ਅਕਸਰ ਸ਼ਿਕਾਇਤ ਕਰਦੇ ਹਨ। ਉਹ ਕਈ ਚੀਜ਼ਾਂ ਦੀ ਆਲੋਚਨਾ ਵੀ ਕਰਦੇ ਹਨ। ਇਸਲਈ , ਉਹ ਭਾਸ਼ਾ ਦੀ ਵਰਤੋਂ ਬਿਲਕੁਲ ਵਧੇਰੇ ਨਾਕਾਰਾਤਮਕ ਅੰਦਾਜ਼ ਵਿੱਚ ਕਰਦੇ ਹਨ। ਪਰ ਨਾਕਾਰਾਤਮਕ ਸ਼ਬਦ ਇੱਕ ਕਾਰਨ ਕਰਕੇ ਵੀ ਦਿਲਚਸਪ ਹੁੰਦੇ ਹਨ। ਇਨ੍ਹਾਂ ਵਿੱਚ ਸਾਕਾਰਾਤਮਕ ਸ਼ਬਦਾਂ ਨਾਲੋਂ ਵੱਧ ਜਾਣਕਾਰੀ ਹੁੰਦੀ ਹੈ। ਸਾਡਾ ਵਿਕਾਸ ਵੀ ਇਸ ਦਾ ਇੱਕ ਕਾਰਨ ਹੋ ਸਕਦਾ ਹੈ। ਸਾਰੀਆਂ ਜੀਵਿਤ ਚੀਜ਼ਾਂ ਲਈ ਖ਼ਤਰਿਆਂ ਨੂੰ ਪਛਾਨਣਾ ਹਮੇਸ਼ਾਂ ਮਹੱਤਵਪੂਰਨ ਸੀ। ਉਨ੍ਹਾਂ ਨੂੰ ਜ਼ੋਖ਼ਮਾਂ ਦੇ ਵਿਰੁੱਧ ਛੇਤੀ ਨਾਲ ਪ੍ਰਕਿਰਿਆ ਕਰਨੀ ਪੈਂਦੀ ਸੀ। ਇਸਤੋਂ ਛੁੱਟ , ਉਹ ਹੋਰਨਾਂ ਨੂੰ ਖ਼ਤਰਿਆਂ ਬਾਰੇ ਚੇਤਾਵਨੀ ਦੇਣਾ ਚਾਹੁੰਦੇ ਸਨ। ਇਸਲਈ , ਜਾਣਕਾਰੀ ਨੂੰ ਛੇਤੀ ਨਾਲ ਅੱਗੇ ਪਹੁੰਚਾਉਣ ਦੇ ਯੋਗ ਹੋਣ ਲਈ ਇਹ ਜ਼ਰੂਰੀ ਸੀ। ਘੱਟ ਤੋਂ ਘੱਟ ਸੰਭਵ ਸ਼ਬਦਾਂ ਵਿੱਚ ਵੱਧ ਤੋਂ ਵੱਧ ਸੰਭਵ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਸੀ। ਇਸਤੋਂ ਇਲਾਵਾ , ਨਾਕਾਰਾਤਮਕ ਭਾਸ਼ਾ ਦੇ ਕੋਈ ਅਸਲ ਫਾਇਦੇ ਨਹੀਂ ਹਨ। ਇਹ ਕਿਸੇ ਲਈ ਵੀ ਕਲਪਨਾ ਕਰਨ ਲਈ ਆਸਾਨ ਹੈ। ਕੇਵਲ ਨਾਕਾਰਾਤਮਕ ਬੋਲਣ ਵਾਲੇ ਵਿਅਕਤੀ ਨਿਸਚਿਤ ਰੂਪ ਵਿੱਚ ਵਧੇਰੇ ਮਸ਼ਹੂਰ ਨਹੀਂ ਹਨ। ਇਸਤੋਂ ਛੁੱਟ , ਨਾਕਾਰਾਤਮਕ ਭਾਸ਼ਾ ਸਾਡੀਆਂ ਭਾਵਨਾਵਾਂ ਨੂੰ ਪ੍ਰਭਾਵਿਤ ਕਰਦੀ ਹੈ। ਸਾਕਾਰਾਤਮਕ ਭਾਸ਼ਾ , ਦੂਜੇ ਪਾਸੇ , ਸਾਕਾਰਾਤਮਕ ਪ੍ਰਭਾਵ ਪਾ ਸਕਦੀ ਹੈ। ਹਮੇਸ਼ਾਂ ਸਾਕਾਰਾਤਮਕ ਰਹਿਣ ਵਾਲੇ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਵਧੇਰੇ ਕਾਮਯਾਬ ਹੁੰਦੇ ਹਨ। ਇਸਲਈ ਸਾਨੂੰ ਆਪਣੀ ਭਾਸ਼ਾ ਦੀ ਵਰਤੋਂ ਧਿਆਨ ਨਾਲ ਕਰਨੀ ਚਾਹੀਦੀ ਹੈ। ਕਿਉਂਕਿ ਅਸੀਂ ਆਪਣੀ ਵਰਤੀ ਜਾਣ ਵਾਲੀ ਸ਼ਬਦਾਵਲੀ ਦੀ ਚੋਣ ਆਪ ਕਰਦੇ ਹਾਂ। ਅਤੇ ਆਪਣੀ ਭਾਸ਼ਾ ਰਾਹੀਂ ਅਸੀਂ ਆਪਣੀ ਅਸਲੀਅਤ ਦਾ ਨਿਰਮਾਣ ਕਰਦੇ ਹਾਂ। ਇਸਲਈ: ਸਾਕਾਰਾਤਮਕਤਾ ਨਾਲ ਬੋਲੋ!