ਪ੍ਹੈਰਾ ਕਿਤਾਬ

pa ਹੋਟਲ ਵਿੱਚ – ਸ਼ਿਕਾਇਤਾਂ   »   am በሆቴሉ ውስጥ - ቅሬታዎች

28 [ਅਠਾਈ]

ਹੋਟਲ ਵਿੱਚ – ਸ਼ਿਕਾਇਤਾਂ

ਹੋਟਲ ਵਿੱਚ – ਸ਼ਿਕਾਇਤਾਂ

28 [ሃያ ስምንት]

28 [ሃያ ስምንት]

በሆቴሉ ውስጥ - ቅሬታዎች

[በሆቴል ውስጥ – ቅሬታ ማቅረብ]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਫੁਹਾਰਾ ਕੰਮ ਨਹੀਂ ਕਰ ਰਿਹਾ। መ---ያ- ---ራ አ-ደ--። መ----- እ--- አ----- መ-ጠ-ያ- እ-ሰ- አ-ደ-ም- ------------------ መታጠቢያው እየሰራ አይደለም። 0
በ-ቴል-----– --- ማቅ-ብ በ--- ው-- – ቅ-- ማ--- በ-ቴ- ው-ጥ – ቅ-ታ ማ-ረ- ------------------- በሆቴል ውስጥ – ቅሬታ ማቅረብ
ਗਰਮ ਪਾਣੀ ਨਹੀਂ ਆ ਰਿਹਾ। የሞ--ውሃ-አ-ፈ-ም። የ-- ው- አ----- የ-ቀ ው- አ-ፈ-ም- ------------- የሞቀ ውሃ አይፈስም። 0
መታጠቢ-ው-እ-ሰ------ም። መ----- እ--- አ----- መ-ጠ-ያ- እ-ሰ- አ-ደ-ም- ------------------ መታጠቢያው እየሰራ አይደለም።
ਕੀ ਤੁਸੀਂ ਇਸ ਨੂੰ ਠੀਕ ਕਰਵਾ ਸਕਦੇ ਹੋ? ሊ-----ይች-ሉ? ሊ---- ይ---- ሊ-ግ-ት ይ-ላ-? ----------- ሊጠግኑት ይችላሉ? 0
መታ---- ---ራ--ይደለም። መ----- እ--- አ----- መ-ጠ-ያ- እ-ሰ- አ-ደ-ም- ------------------ መታጠቢያው እየሰራ አይደለም።
ਕਮਰੇ ਵਿੱਚ ਟੈਲੀਫੋਨ ਨਹੀਂ ਹੈ। በ-ፍሉ-ው-ጥ ስ----ለም። በ--- ው-- ስ-- የ--- በ-ፍ- ው-ጥ ስ-ክ የ-ም- ----------------- በክፍሉ ውስጥ ስልክ የለም። 0
የሞ--ው- --ፈ-ም። የ-- ው- አ----- የ-ቀ ው- አ-ፈ-ም- ------------- የሞቀ ውሃ አይፈስም።
ਕਮਰੇ ਵਿੱਚ ਟੈਲੀਵੀਜ਼ਨ ਨਹੀਂ ਹੈ। በ-ፍ---------ዥ--የለ-። በ--- ው-- ቴ---- የ--- በ-ፍ- ው-ጥ ቴ-ቪ-ን የ-ም- ------------------- በክፍሉ ውስጥ ቴሌቪዥን የለም። 0
የ-ቀ-----ይፈስም። የ-- ው- አ----- የ-ቀ ው- አ-ፈ-ም- ------------- የሞቀ ውሃ አይፈስም።
ਕਮਰੇ ਵਿੱਚ ਛੱਜਾ ਨਹੀਂ ਹੈ। ክ------ዳ--ለውም። ክ-- በ--- የ---- ክ-ሉ በ-ን- የ-ው-። -------------- ክፍሉ በረንዳ የለውም። 0
ሊጠ-ኑት -ች--? ሊ---- ይ---- ሊ-ግ-ት ይ-ላ-? ----------- ሊጠግኑት ይችላሉ?
ਕਮਰਾ ਬਹੁਤ ਰੌਲੇ ਵਾਲਾ ਹੈ। ክ-ሉ -ጫ- --ሞላ-ነ-። ክ-- ጫ-- የ--- ነ-- ክ-ሉ ጫ-ታ የ-ሞ- ነ-። ---------------- ክፍሉ ጫጫታ የተሞላ ነው። 0
ሊጠግኑት---ላሉ? ሊ---- ይ---- ሊ-ግ-ት ይ-ላ-? ----------- ሊጠግኑት ይችላሉ?
ਕਮਰਾ ਬਹੁਤ ਛੋਟਾ ਹੈ। ክፍሉ-በጣ- -ንሽ--ው። ክ-- በ-- ት-- ነ-- ክ-ሉ በ-ም ት-ሽ ነ-። --------------- ክፍሉ በጣም ትንሽ ነው። 0
በ--ሉ ውስጥ--ል- የለም። በ--- ው-- ስ-- የ--- በ-ፍ- ው-ጥ ስ-ክ የ-ም- ----------------- በክፍሉ ውስጥ ስልክ የለም።
ਕਮਰੇ ‘ਚ ਬਹੁਤ ਹਨੇਰਾ ਹੈ। ክፍሉ በጣ- ጭ-ማ ነ-። ክ-- በ-- ጭ-- ነ-- ክ-ሉ በ-ም ጭ-ማ ነ-። --------------- ክፍሉ በጣም ጭለማ ነው። 0
በ-ፍ---ስ---ል- የለ-። በ--- ው-- ስ-- የ--- በ-ፍ- ው-ጥ ስ-ክ የ-ም- ----------------- በክፍሉ ውስጥ ስልክ የለም።
ਹੀਟਰ ਕੰਮ ਨਹੀਂ ਕਰ ਰਿਹਾ। ማ---- -የ-- አይደ--። ማ---- እ--- አ----- ማ-ቂ-ው እ-ሰ- አ-ደ-ም- ----------------- ማሞቂያው እየሰራ አይደለም። 0
በ-ፍ- ውስ--ቴ-ቪዥን -ለ-። በ--- ው-- ቴ---- የ--- በ-ፍ- ው-ጥ ቴ-ቪ-ን የ-ም- ------------------- በክፍሉ ውስጥ ቴሌቪዥን የለም።
ਵਾਤਾਅਨੂਕੂਲਣ ਕੰਮ ਨਹੀਂ ਕਰ ਰਿਹਾ। የአ-- -------እየ-----ደለም። የ--- ማ----- እ--- አ----- የ-የ- ማ-ዝ-ዣ- እ-ሰ- አ-ደ-ም- ----------------------- የአየር ማቀዝቀዣው እየሰራ አይደለም። 0
በ----ውስ- ቴሌቪ----ለም። በ--- ው-- ቴ---- የ--- በ-ፍ- ው-ጥ ቴ-ቪ-ን የ-ም- ------------------- በክፍሉ ውስጥ ቴሌቪዥን የለም።
ਟੈਲੀਵੀਜ਼ਨ ਸੈੱਟ ਖਰਾਬ ਹੈ। ቴሌ--ኑ ተበ--ቷ-። ቴ---- ተ------ ቴ-ቪ-ኑ ተ-ላ-ቷ-። ------------- ቴሌቪዥኑ ተበላሽቷል። 0
ክ-ሉ-በ--ዳ-የ-ው-። ክ-- በ--- የ---- ክ-ሉ በ-ን- የ-ው-። -------------- ክፍሉ በረንዳ የለውም።
ਮੈਨੂੰ ਇਹ ਚੰਗਾ ਨਹੀਂ ਲੱਗਦਾ। ያ- አ---ሰተኝም። ያ- አ-------- ያ- አ-ስ-ሰ-ኝ-። ------------ ያን አላስደሰተኝም። 0
ክፍሉ----- ----። ክ-- በ--- የ---- ክ-ሉ በ-ን- የ-ው-። -------------- ክፍሉ በረንዳ የለውም።
ਇਹ ਮੇਰੇ ਲਈ ਬੜਾ ਮਹਿੰਗਾ ਹੈ। ያ-ለ- -- -ው። ያ ለ- ው- ነ-- ያ ለ- ው- ነ-። ----------- ያ ለኔ ውድ ነው። 0
ክፍሉ ጫጫታ የተ-ላ --። ክ-- ጫ-- የ--- ነ-- ክ-ሉ ጫ-ታ የ-ሞ- ነ-። ---------------- ክፍሉ ጫጫታ የተሞላ ነው።
ਕੀ ਤੁਹਾਡੇ ਕੋਲ ਹੋਰ ਸਸਤਾ ਕੁਛ ਹੈ? እ-------ነገ- ---ት? እ--- ያ- ነ-- አ---- እ-ከ- ያ- ነ-ር አ-ዎ-? ----------------- እረከሰ ያለ ነገር አለዎት? 0
ክ---ጫ-----ሞላ-ነው። ክ-- ጫ-- የ--- ነ-- ክ-ሉ ጫ-ታ የ-ሞ- ነ-። ---------------- ክፍሉ ጫጫታ የተሞላ ነው።
ਕੀ ਇੱਥੇ ਨੇੜੇਤੇੜੇ ਕੋਈ ਯੂਥ – ਹੋਸਟਲ ਹੈ? በ-ህ አ-ራቢያ ---ቶች -ዕ---አ-? በ-- አ---- የ---- ማ--- አ-- በ-ህ አ-ራ-ያ የ-ጣ-ች ማ-ከ- አ-? ------------------------ በዚህ አቅራቢያ የወጣቶች ማዕከል አለ? 0
ክ-- በ-ም---ሽ --። ክ-- በ-- ት-- ነ-- ክ-ሉ በ-ም ት-ሽ ነ-። --------------- ክፍሉ በጣም ትንሽ ነው።
ਕੀ ਇੱਥੇ ਨੇੜੇਤੇੜੇ ਕੋਈ ਗੈੱਸਟ – ਹਾਊਸ ਹੈ? በዚ------ያ---ኝ-ና-ቁ----ገ---ት የሚ-ጥ---? በ-- አ---- የ---- ቁ-- አ----- የ--- አ-- በ-ህ አ-ራ-ያ የ-ኝ-ና ቁ-ስ አ-ል-ሎ- የ-ሰ- አ-? ----------------------------------- በዚህ አቅራቢያ የመኝታና ቁርስ አገልግሎት የሚሰጥ አለ? 0
ክ-- በጣም -ንሽ ነ-። ክ-- በ-- ት-- ነ-- ክ-ሉ በ-ም ት-ሽ ነ-። --------------- ክፍሉ በጣም ትንሽ ነው።
ਕੀ ਇੱਥੇ ਨੇੜੇਤੇੜੇ ਕੋਈ ਰੈਸਟੋਰੈਂਟ ਹੈ? በ-ህ-አቅራቢ- -ግ- -- -ኖ-ል? በ-- አ---- ም-- ቤ- ይ---- በ-ህ አ-ራ-ያ ም-ብ ቤ- ይ-ራ-? ---------------------- በዚህ አቅራቢያ ምግብ ቤት ይኖራል? 0
ክ-ሉ-በጣም ጭ-- -ው። ክ-- በ-- ጭ-- ነ-- ክ-ሉ በ-ም ጭ-ማ ነ-። --------------- ክፍሉ በጣም ጭለማ ነው።

ਸਾਕਾਰਾਤਮਕ ਭਾਸ਼ਾਵਾਂ, ਨਾਕਾਰਾਤਮਕ ਭਾਸ਼ਾਵਾਂ

ਜ਼ਿਆਦਾ ਲੋਕ ਜਾਂ ਤਾਂ ਆਸ਼ਾਵਾਦੀ ਜਾਂ ਨਿਰਾਸ਼ਾਵਾਦੀ ਹੁੰਦੇ ਹਨ। ਪਰ ਇਹ ਭਾਸ਼ਾਵਾਂ ਉੱਤੇ ਵੀ ਲਾਗੂ ਹੁੰਦਾ ਹੈ! ਵਿਗਿਆਨਕ ਵਾਰ-ਵਾਰ ਭਾਸ਼ਾਵਾਂ ਦੀ ਸ਼ਬਦਾਵਲੀ ਦਾ ਵਿਸ਼ਲੇਸ਼ਣ ਕਰਦੇ ਹਨ। ਅਜਿਹਾ ਕਰਦਿਆਂ ਹੋਇਆਂ , ਉਹ ਆਮ ਤੌਰ 'ਤੇ ਹੈਰਾਨੀਜਨਕ ਨਤੀਜਿਆਂ 'ਤੇ ਪਹੁੰਚ ਜਾਂਦੇ ਹਨ। ਅੰਗਰੇਜ਼ੀ ਵਿੱਚ , ਉਦਾਹਰਣ ਵਜੋਂ , ਸਾਕਾਰਾਤਮਕ ਦੀ ਥਾਂ ਨਾਕਾਰਾਤਮਕ ਸ਼ਬਦ ਜ਼ਿਆਦਾਹਨ। ਨਾਕਾਰਾਤਨਕ ਭਾਵਨਾਵਾਂ ਲਈ ਤਕਰੀਬਨ ਦੁਗਣੀ ਗਿਣਤੀ ਵਿੱਚ ਸ਼ਬਦ ਉਪਲਬਧ ਹਨ। ਪੱਛਮੀ ਸਮਾਜਾਂ ਵਿੱਚ , ਸ਼ਬਦਾਵਲੀ ਬੋਲਣ ਵਾਲਿਆਂ ਨੂੰ ਪ੍ਰਭਾਵਿਤ ਕਰਦੀ ਹੈ। ਉੱਥੋਂ ਦੇ ਲੋਕ ਅਕਸਰ ਸ਼ਿਕਾਇਤ ਕਰਦੇ ਹਨ। ਉਹ ਕਈ ਚੀਜ਼ਾਂ ਦੀ ਆਲੋਚਨਾ ਵੀ ਕਰਦੇ ਹਨ। ਇਸਲਈ , ਉਹ ਭਾਸ਼ਾ ਦੀ ਵਰਤੋਂ ਬਿਲਕੁਲ ਵਧੇਰੇ ਨਾਕਾਰਾਤਮਕ ਅੰਦਾਜ਼ ਵਿੱਚ ਕਰਦੇ ਹਨ। ਪਰ ਨਾਕਾਰਾਤਮਕ ਸ਼ਬਦ ਇੱਕ ਕਾਰਨ ਕਰਕੇ ਵੀ ਦਿਲਚਸਪ ਹੁੰਦੇ ਹਨ। ਇਨ੍ਹਾਂ ਵਿੱਚ ਸਾਕਾਰਾਤਮਕ ਸ਼ਬਦਾਂ ਨਾਲੋਂ ਵੱਧ ਜਾਣਕਾਰੀ ਹੁੰਦੀ ਹੈ। ਸਾਡਾ ਵਿਕਾਸ ਵੀ ਇਸ ਦਾ ਇੱਕ ਕਾਰਨ ਹੋ ਸਕਦਾ ਹੈ। ਸਾਰੀਆਂ ਜੀਵਿਤ ਚੀਜ਼ਾਂ ਲਈ ਖ਼ਤਰਿਆਂ ਨੂੰ ਪਛਾਨਣਾ ਹਮੇਸ਼ਾਂ ਮਹੱਤਵਪੂਰਨ ਸੀ। ਉਨ੍ਹਾਂ ਨੂੰ ਜ਼ੋਖ਼ਮਾਂ ਦੇ ਵਿਰੁੱਧ ਛੇਤੀ ਨਾਲ ਪ੍ਰਕਿਰਿਆ ਕਰਨੀ ਪੈਂਦੀ ਸੀ। ਇਸਤੋਂ ਛੁੱਟ , ਉਹ ਹੋਰਨਾਂ ਨੂੰ ਖ਼ਤਰਿਆਂ ਬਾਰੇ ਚੇਤਾਵਨੀ ਦੇਣਾ ਚਾਹੁੰਦੇ ਸਨ। ਇਸਲਈ , ਜਾਣਕਾਰੀ ਨੂੰ ਛੇਤੀ ਨਾਲ ਅੱਗੇ ਪਹੁੰਚਾਉਣ ਦੇ ਯੋਗ ਹੋਣ ਲਈ ਇਹ ਜ਼ਰੂਰੀ ਸੀ। ਘੱਟ ਤੋਂ ਘੱਟ ਸੰਭਵ ਸ਼ਬਦਾਂ ਵਿੱਚ ਵੱਧ ਤੋਂ ਵੱਧ ਸੰਭਵ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਸੀ। ਇਸਤੋਂ ਇਲਾਵਾ , ਨਾਕਾਰਾਤਮਕ ਭਾਸ਼ਾ ਦੇ ਕੋਈ ਅਸਲ ਫਾਇਦੇ ਨਹੀਂ ਹਨ। ਇਹ ਕਿਸੇ ਲਈ ਵੀ ਕਲਪਨਾ ਕਰਨ ਲਈ ਆਸਾਨ ਹੈ। ਕੇਵਲ ਨਾਕਾਰਾਤਮਕ ਬੋਲਣ ਵਾਲੇ ਵਿਅਕਤੀ ਨਿਸਚਿਤ ਰੂਪ ਵਿੱਚ ਵਧੇਰੇ ਮਸ਼ਹੂਰ ਨਹੀਂ ਹਨ। ਇਸਤੋਂ ਛੁੱਟ , ਨਾਕਾਰਾਤਮਕ ਭਾਸ਼ਾ ਸਾਡੀਆਂ ਭਾਵਨਾਵਾਂ ਨੂੰ ਪ੍ਰਭਾਵਿਤ ਕਰਦੀ ਹੈ। ਸਾਕਾਰਾਤਮਕ ਭਾਸ਼ਾ , ਦੂਜੇ ਪਾਸੇ , ਸਾਕਾਰਾਤਮਕ ਪ੍ਰਭਾਵ ਪਾ ਸਕਦੀ ਹੈ। ਹਮੇਸ਼ਾਂ ਸਾਕਾਰਾਤਮਕ ਰਹਿਣ ਵਾਲੇ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਵਧੇਰੇ ਕਾਮਯਾਬ ਹੁੰਦੇ ਹਨ। ਇਸਲਈ ਸਾਨੂੰ ਆਪਣੀ ਭਾਸ਼ਾ ਦੀ ਵਰਤੋਂ ਧਿਆਨ ਨਾਲ ਕਰਨੀ ਚਾਹੀਦੀ ਹੈ। ਕਿਉਂਕਿ ਅਸੀਂ ਆਪਣੀ ਵਰਤੀ ਜਾਣ ਵਾਲੀ ਸ਼ਬਦਾਵਲੀ ਦੀ ਚੋਣ ਆਪ ਕਰਦੇ ਹਾਂ। ਅਤੇ ਆਪਣੀ ਭਾਸ਼ਾ ਰਾਹੀਂ ਅਸੀਂ ਆਪਣੀ ਅਸਲੀਅਤ ਦਾ ਨਿਰਮਾਣ ਕਰਦੇ ਹਾਂ। ਇਸਲਈ: ਸਾਕਾਰਾਤਮਕਤਾ ਨਾਲ ਬੋਲੋ!