ਪ੍ਹੈਰਾ ਕਿਤਾਬ

pa ਗੱਡੀ ਖਰਾਬ ਹੋ ਗਈ ਹੈ।   »   sr Квар на ауту

39 [ਉਨਤਾਲੀ]

ਗੱਡੀ ਖਰਾਬ ਹੋ ਗਈ ਹੈ।

ਗੱਡੀ ਖਰਾਬ ਹੋ ਗਈ ਹੈ।

39 [тридесет и девет]

39 [trideset i devet]

Квар на ауту

[Kvar na autu]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਰਬੀਆਈ ਖੇਡੋ ਹੋਰ
ਇੱਥੇ ਸਭ ਤੋਂ ਨਜ਼ਦੀਕ ਪੈਟਰੋਲ ਪੰਪ ਕਿੱਥੇ ਹੈ? Гд--је ---д----б--зин--- п-мп-? Где је следећа бензинска пумпа? Г-е ј- с-е-е-а б-н-и-с-а п-м-а- ------------------------------- Где је следећа бензинска пумпа? 0
G---j--sl---ć----nz-n-ka pump-? Gde je sledec-a benzinska pumpa? G-e j- s-e-e-́- b-n-i-s-a p-m-a- -------------------------------- Gde je sledeća benzinska pumpa?
ਮੇਰਾ ਟਾਇਰ ਫਟ ਗਿਆ ਹੈ। Гума-ми-с- -------ла. Гума ми се пробушила. Г-м- м- с- п-о-у-и-а- --------------------- Гума ми се пробушила. 0
Guma--i se--r-b-----. Guma mi se probušila. G-m- m- s- p-o-u-i-a- --------------------- Guma mi se probušila.
ਕੀ ਤੁਸੀਂ ਪਹੀਆ ਬਦਲ ਸਕਦੇ ਹੋ। Мо-ете-ли--ам-н--и --ча-? Можете ли заменити точак? М-ж-т- л- з-м-н-т- т-ч-к- ------------------------- Можете ли заменити точак? 0
Mo--te ---za---iti toč-k? Možete li zameniti točak? M-ž-t- l- z-m-n-t- t-č-k- ------------------------- Možete li zameniti točak?
ਮੈਨੂੰ ਇੱਕ – ਦੋ ਲਿਟਰ ਡੀਜ਼ਲ ਚਾਹੀਦਾ ਹੈ। Т-еб-м---р-ли---а-д--ел-. Требам пар литара дизела. Т-е-а- п-р л-т-р- д-з-л-. ------------------------- Требам пар литара дизела. 0
T-e-am---- -ita----iz-la. Trebam par litara dizela. T-e-a- p-r l-t-r- d-z-l-. ------------------------- Trebam par litara dizela.
ਪੈਟਰੋਲ ਖਤਮ ਹੋ ਗਿਆ ਹੈ। Нем-м в--- --нз--а. Немам више бензина. Н-м-м в-ш- б-н-и-а- ------------------- Немам више бензина. 0
N--am v-še benz---. Nemam više benzina. N-m-m v-š- b-n-i-a- ------------------- Nemam više benzina.
ਕੀ ਤੁਹਾਡੇ ਕੋਲ ਪੈਟਰੋਲ ਦਾ ਡੱਬਾ ਹੈ? И-а-- л--р---р-------и-тe-? Имате ли резервни канистeр? И-а-е л- р-з-р-н- к-н-с-e-? --------------------------- Имате ли резервни канистeр? 0
Imat---- r--ervn---an--te-? Imate li rezervni kanister? I-a-e l- r-z-r-n- k-n-s-e-? --------------------------- Imate li rezervni kanister?
ਮੈਂ ਕਿੱਥੋਂ ਫੋਨ ਕਰ ਸਕਦਾ / ਸਕਦੀ ਹਾਂ? Г-е м-----а------о-ир-м? Где могу да телефонирам? Г-е м-г- д- т-л-ф-н-р-м- ------------------------ Где могу да телефонирам? 0
G-e-mo-- d--te--fo----m? Gde mogu da telefoniram? G-e m-g- d- t-l-f-n-r-m- ------------------------ Gde mogu da telefoniram?
ਮੈਨੂੰ ਟੋਇੰਗ ਸੇਵਾ ਦੀ ਲੋੜ ਹੈ। Т--------еп---уж--. Требам шлеп службу. Т-е-а- ш-е- с-у-б-. ------------------- Требам шлеп службу. 0
Trebam --ep slu-b-. Trebam šlep službu. T-e-a- š-e- s-u-b-. ------------------- Trebam šlep službu.
ਮੈਂ ਗੈਰਜ ਲੱਭ ਰਿਹਾ / ਰਹੀ ਹਾਂ। Тр-жи- ---ио----. Тражим радионицу. Т-а-и- р-д-о-и-у- ----------------- Тражим радионицу. 0
T-a-i--r-di-n-c-. Tražim radionicu. T-a-i- r-d-o-i-u- ----------------- Tražim radionicu.
ਇੱਕ ਦੁਰਘਟਨਾ ਹੋਈ ਹੈ। Д-си----е нез----. Десила се незгода. Д-с-л- с- н-з-о-а- ------------------ Десила се незгода. 0
De-ila--- nezg---. Desila se nezgoda. D-s-l- s- n-z-o-a- ------------------ Desila se nezgoda.
ਇੱਥੇ ਸਭ ਤੋਂ ਨਜ਼ਦੀਕ ਟੈਲੀਫੋਨ ਬੂਥ ਕਿੱਥੇ ਹੈ? Г---ј- --јб-ижи--------? Где је најближи телефон? Г-е ј- н-ј-л-ж- т-л-ф-н- ------------------------ Где је најближи телефон? 0
Gde j- -aj---ži-t-l--on? Gde je najbliži telefon? G-e j- n-j-l-ž- t-l-f-n- ------------------------ Gde je najbliži telefon?
ਕੀ ਤੁਹਾਡੇ ਕੋਲ ਮੋਬਾਈਲ ਫੋਨ ਹੈ? Им--е ---с--с-б-м-м------ -е-----? Имате ли са собом мобилни телефон? И-а-е л- с- с-б-м м-б-л-и т-л-ф-н- ---------------------------------- Имате ли са собом мобилни телефон? 0
Ima-e--i -a sob-m----------e----n? Imate li sa sobom mobilni telefon? I-a-e l- s- s-b-m m-b-l-i t-l-f-n- ---------------------------------- Imate li sa sobom mobilni telefon?
ਸਾਨੂੰ ਮਦਦ ਦੀ ਲੋੜ ਹੈ। Ми----б-мо -ом-ћ. Ми требамо помоћ. М- т-е-а-о п-м-ћ- ----------------- Ми требамо помоћ. 0
Mi t--ba-o p----́. Mi trebamo pomoc-. M- t-e-a-o p-m-c-. ------------------ Mi trebamo pomoć.
ਡਾਕਟਰ ਨੂੰ ਬੁਲਾਓ। Позо---е--о--ора! Позовите доктора! П-з-в-т- д-к-о-а- ----------------- Позовите доктора! 0
Po---ite-d--t---! Pozovite doktora! P-z-v-t- d-k-o-a- ----------------- Pozovite doktora!
ਪੁਲਿਸ ਨੂੰ ਬੁਲਾਓ। По-о---е по---и-у! Позовите полицију! П-з-в-т- п-л-ц-ј-! ------------------ Позовите полицију! 0
Poz-v-t- ---i---u! Pozovite policiju! P-z-v-t- p-l-c-j-! ------------------ Pozovite policiju!
ਕਿਰਪਾ ਕਰਕੇ ਆਪਣੇ ਕਾਗਜ਼ ਦਿਖਾਓ। В--е д-куме--е--моли-. Ваше документе, молим. В-ш- д-к-м-н-е- м-л-м- ---------------------- Ваше документе, молим. 0
V-----okum-n--,--o-i-. Vaše dokumente, molim. V-š- d-k-m-n-e- m-l-m- ---------------------- Vaše dokumente, molim.
ਕਿਰਪਾ ਕਰਕੇ ਆਪਣਾ ਲਾਈਸੈਂਸ ਦਿਖਾਓ। Ваш- воз-ч-- до---лу------м. Вашу возачку дозволу, молим. В-ш- в-з-ч-у д-з-о-у- м-л-м- ---------------------------- Вашу возачку дозволу, молим. 0
V--u vozač---d-z-o--- -o---. Vašu vozačku dozvolu, molim. V-š- v-z-č-u d-z-o-u- m-l-m- ---------------------------- Vašu vozačku dozvolu, molim.
ਕਿਰਪਾ ਕਰਕੇ ਆਪਣੀ ਗੱਡੀ ਦੇ ਕਾਗਜ਼ ਵਿਖਾਓ। В--- са---а-ај---д--в-л-- мол-м. Вашу саобраћајну дозволу, молим. В-ш- с-о-р-ћ-ј-у д-з-о-у- м-л-м- -------------------------------- Вашу саобраћајну дозволу, молим. 0
Va-u sa--r---a--- -o-v---- --l-m. Vašu saobrac-ajnu dozvolu, molim. V-š- s-o-r-c-a-n- d-z-o-u- m-l-m- --------------------------------- Vašu saobraćajnu dozvolu, molim.

ਪ੍ਰਤਿਭਾਸ਼ਾਲੀ ਬਹੁਭਾਸ਼ੀ ਬੱਚਾ

ਬੋਲਣਾ ਸ਼ੁਰੂ ਕਰਨ ਤੋਂ ਵੀ ਪਹਿਲਾਂ, ਬੱਚੇ ਭਾਸ਼ਾਵਾਂ ਬਾਰੇ ਬਹੁਤ ਕੁਝ ਜਾਣਦੇ ਹਨ। ਵੱਖ-ਵੱਖ ਤਜਰਬਿਆਂ ਨੇ ਅਜਿਹਾ ਦਰਸਾਇਆ ਹੈ। ਬੱਚਿਆਂ ਦੇ ਵਿਕਾਸ ਬਾਰੇ ਅਧਿਐਨ ਬੱਚਿਆਂ ਲਈ ਵਿਸ਼ੇਸ਼ ਪ੍ਰਯੋਗਸ਼ਾਲਾਵਾਂ ਵਿੱਚਕੀਤਾ ਜਾਂਦਾ ਹੈ। ਬੱਚੇ ਭਾਸ਼ਾਵਾਂ ਕਿਵੇਂ ਸਿੱਖਦੇ ਹਨ, ਬਾਰੇ ਵੀ ਅਧਿਐਨ ਕੀਤਾ ਜਾਂਦਾ ਹੈ। ਬੱਚੇ ਸਪੱਸ਼ਟ ਤੌਰ 'ਤੇ, ਸਾਡੀ ਹੁਣ ਤੱਕ ਦੀ ਸੋਚ ਤੋਂ ਵਧੇਰੇ ਬੁੱਧੀਮਾਨ ਹੁੰਦੇ ਹਨ। 6 ਮਹੀਨੇ ਦੀ ਉਮਰ ਵਿੱਚ ਵੀ ਉਨ੍ਹਾਂ ਕੋਲ ਕਈ ਭਾਸ਼ਾਈ ਯੋਗਤਾਵਾਂ ਹੁੰਦੀਆਂ ਹਨ। ਉਦਾਹਰਣ ਵਜੋਂ, ਉਹ ਆਪਣੀ ਮਾਤ-ਭਾਸ਼ਾ ਦੀ ਪਛਾਣ ਕਰ ਸਕਦੇ ਹਨ। ਫ੍ਰੈਂਚ ਅਤੇ ਜਰਮਨ ਬੱਚੇ ਵਿਸ਼ੇਸ਼ ਸ੍ਵਰਾਂ ਪ੍ਰਤੀ ਵੱਖਰੇ ਢੰਗ ਨਾਲ ਪ੍ਰਤੀਕਿਰਿਆ ਕਰਦੇ ਹਨ। ਵੱਖ-ਵੱਖ ਤਣਾਅ ਢਾਂਚੇ ਵੱਖ-ਵੱਖ ਵਤੀਰਿਆਂ ਦਾ ਕਾਰਨ ਬਣਦੇ ਹਨ। ਇਸਲਈ ਬੱਚਿਆਂ ਵਿੱਚ ਆਪਣੀ ਭਾਸ਼ਾ ਦੇ ਸ੍ਵਰ ਲਈ ਇੱਕ ਭਾਵਨਾ ਹੁੰਦੀ ਹੈ। ਬਹੁਤ ਛੋਟੇ ਬੱਚੇ ਵੀ ਕਈ ਸ਼ਬਦ ਯਾਦ ਕਰ ਸਕਦੇ ਹਨ। ਬੱਚਿਆਂ ਦੀ ਭਾਸ਼ਾ ਦੇ ਵਿਕਾਸ ਲਈ ਮਾਤਾ-ਪਿਤਾ ਬਹੁਤ ਮਹੱਵਪੂਰਨ ਹੁੰਦੇ ਹਨ। ਕਿਉਂਕਿ ਬੱਚਿਆਂ ਨੂੰ ਜਨਮ ਤੋਂ ਇਕਦਮ ਬਾਅਦ ਗੱਲਬਾਤ ਦੀ ਲੋੜ ਹੁੰਦੀ ਹੈ। ਉਹ ਮਾਤਾ ਅਤੇ ਪਿਤਾ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ। ਪਰ, ਗੱਲਬਾਤ ਵਿੱਚ ਸਾਕਾਰਾਤਮਕ ਭਾਵਨਾਵਾਂ ਸ਼ਾਮਲ ਹੋਣੀਆਂ ਚਾਹੀਦੀਆਂ ਹਨ। ਆਪਣੇ ਬੱਚਿਆਂ ਨਾਲ ਗੱਲਬਾਤ ਕਰਦੇ ਸਮੇਂ ਮਾਤਾ-ਪਿਤਾ ਨੂੰ ਤਣਾਅ ਵਿੱਚ ਨਹੀਂ ਹੋਣਾ ਚਾਹੀਦਾ। ਬੱਚਿਆਂ ਨਾਲ ਬਹੁਤ ਹੀ ਘੱਟ ਗੱਲਬਾਤ ਕਰਨਾ ਵੀ ਗ਼ਲਤ ਹੈ। ਤਣਾਅ ਜਾਂ ਚੁੱਪੀ ਬੱਚਿਆਂ ਉੱਤੇ ਨਾਕਾਰਾਤਮਕ ਪ੍ਰਭਾਵ ਪਾ ਸਕਦੇ ਹਨ। ਉਨ੍ਹਾਂ ਦੇ ਭਾਸ਼ਾ ਵਿਕਾਸ ਉੱਤੇ ਭੈੜਾ ਅਸਰ ਪੈ ਸਕਦਾ ਹੈ। ਬੱਚਿਆਂ ਲਈ ਸਿਖਲਾਈ ਦੀ ਸ਼ੁਰੂਆਤ ਪਹਿਲਾਂ ਕੁੱਖ ਵਿੱਚ ਹੀ ਹੋ ਜਾਂਦੀ ਹੈ! ਉਹ ਜਨਮ ਤੋਂ ਪਹਿਲਾਂ ਹੀ ਬੋਲੀ ਉੱਤੇ ਪ੍ਰਤੀਕਿਰਿਆ ਕਰਦੇ ਹਨ। ਉਹ ਧੁਨੀ-ਸੰਕੇਤਾਂ ਨੂੰ ਸਹੀ ਤਰ੍ਹਾਂ ਸਮਝ ਸਕਦੇ ਹਨ। ਫੇਰ ਜਨਮ ਤੋਂ ਬਾਦ ਉਹ ਇਨ੍ਹਾਂ ਸੰਤੇਕਾਂ ਨੂੰ ਪਛਾਣ ਸਕਦੇ ਹਨ। ਇੱਥੋਂ ਤੱਕ ਕਿ ਅਣਜੰਮੇ ਬੱਚੇ ਵੀ ਭਾਸ਼ਾਵਾਂ ਦੀ ਲੈਅ ਸਮਝ ਸਕਦੇ ਹਨ। ਬੱਚੇ ਆਪਣੀ ਮਾਂ ਦੀ ਕੁੱਖ ਵਿੱਚ ਪਹਿਲਾਂ ਹੀ ਉਸਦੀ ਆਵਾਜ਼ ਸੁਣ ਸਕਦੇ ਹਨ। ਇਸਲਈ ਤੁਸੀਂ ਅਣਜੰਮੇ ਬੱਚਿਆਂ ਨਾਲ ਵੀ ਗੱਲ ਕਰ ਸਕਦੇ ਹੋ। ਪਰ ਤੁਹਾਨੂੰ ਇਹ ਬਾਰ-ਬਾਰ ਨਹੀਂ ਕਰਨਾ ਚਾਹੀਦਾ... ਬੱਚੇ ਕੋਲ ਤਾਂ ਵੀ ਅਭਿਆਸ ਕਰਨ ਲਈ ਜਨਮ ਤੋਂ ਬਾਦ ਖੁੱਲ੍ਹਾ ਸਮਾਂ ਹੋਵੇਗਾ!