ਪ੍ਹੈਰਾ ਕਿਤਾਬ

pa ਗੱਡੀ ਖਰਾਬ ਹੋ ਗਈ ਹੈ।   »   ur ‫گاڑی کا خراب ہونا‬

39 [ਉਨਤਾਲੀ]

ਗੱਡੀ ਖਰਾਬ ਹੋ ਗਈ ਹੈ।

ਗੱਡੀ ਖਰਾਬ ਹੋ ਗਈ ਹੈ।

‫39 [انتالیس]‬

untaalees

‫گاڑی کا خراب ہونا‬

[gaari ka kharab hona]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਉਰਦੂ ਖੇਡੋ ਹੋਰ
ਇੱਥੇ ਸਭ ਤੋਂ ਨਜ਼ਦੀਕ ਪੈਟਰੋਲ ਪੰਪ ਕਿੱਥੇ ਹੈ? ‫ا--ا-پ---ل-پمپ------ہے-‬ ‫---- پ---- پ-- ک--- ہ--- ‫-گ-ا پ-ر-ل پ-پ ک-ا- ہ-؟- ------------------------- ‫اگلا پٹرول پمپ کہاں ہے؟‬ 0
ag-- -etro---u-p ka--n-h-i? a--- p----- p--- k---- h--- a-l- p-t-o- p-m- k-h-n h-i- --------------------------- agla petrol pump kahan hai?
ਮੇਰਾ ਟਾਇਰ ਫਟ ਗਿਆ ਹੈ। ‫م-را ---ر ---چر--و---ا--ے‬ ‫---- ٹ--- پ---- ہ- گ-- ہ-- ‫-ی-ا ٹ-ئ- پ-ک-ر ہ- گ-ا ہ-‬ --------------------------- ‫میرا ٹائر پنکچر ہو گیا ہے‬ 0
m--a--y-e -o -a-a-hai m--- t--- h- g--- h-- m-r- t-r- h- g-y- h-i --------------------- mera tyre ho gaya hai
ਕੀ ਤੁਸੀਂ ਪਹੀਆ ਬਦਲ ਸਕਦੇ ਹੋ। ‫ک-ا آ----ئ- بد----تے-ہیں-‬ ‫--- آ- ٹ--- ب-- س--- ہ---- ‫-ی- آ- ٹ-ئ- ب-ل س-ت- ہ-ں-‬ --------------------------- ‫کیا آپ ٹائر بدل سکتے ہیں؟‬ 0
ky--aa---yr- ---al s-tke -ain? k-- a-- t--- b---- s---- h---- k-a a-p t-r- b-d-l s-t-e h-i-? ------------------------------ kya aap tyre badal satke hain?
ਮੈਨੂੰ ਇੱਕ – ਦੋ ਲਿਟਰ ਡੀਜ਼ਲ ਚਾਹੀਦਾ ਹੈ। ‫-جھ- د- ---ر ڈ--ل-چ--یے‬ ‫---- د- ل--- ڈ--- چ----- ‫-ج-ے د- ل-ٹ- ڈ-ز- چ-ہ-ے- ------------------------- ‫مجھے دو لیٹر ڈیزل چاہیے‬ 0
m--he d-o-l-t-----ie-----ha--ye m---- d-- l----- d----- c------ m-j-e d-o l-t-e- d-e-e- c-a-i-e ------------------------------- mujhe doo letter diesel chahiye
ਪੈਟਰੋਲ ਖਤਮ ਹੋ ਗਿਆ ਹੈ। ‫میرے پ-س ---و--ن--ں --‬ ‫---- پ-- پ---- ن--- ہ-- ‫-ی-ے پ-س پ-ر-ل ن-ی- ہ-‬ ------------------------ ‫میرے پاس پٹرول نہیں ہے‬ 0
m-re p-a- p---------- --i m--- p--- p----- n--- h-- m-r- p-a- p-t-o- n-h- h-i ------------------------- mere paas petrol nahi hai
ਕੀ ਤੁਹਾਡੇ ਕੋਲ ਪੈਟਰੋਲ ਦਾ ਡੱਬਾ ਹੈ? ‫-ی---پ کے--ا- ایک --س-ر-ہ--‬ ‫--- آ- ک- پ-- ا-- ک---- ہ--- ‫-ی- آ- ک- پ-س ا-ک ک-س-ر ہ-؟- ----------------------------- ‫کیا آپ کے پاس ایک کنستر ہے؟‬ 0
k-- -ap -- pa-- a----a-as-ar ha-? k-- a-- k- p--- a-- k------- h--- k-a a-p k- p-a- a-k k-n-s-a- h-i- --------------------------------- kya aap ke paas aik kanastar hai?
ਮੈਂ ਕਿੱਥੋਂ ਫੋਨ ਕਰ ਸਕਦਾ / ਸਕਦੀ ਹਾਂ? ‫م-ں----ں ---ٹی--فو- ک----ت- -و-؟‬ ‫--- ک--- س- ٹ------ ک- س--- ہ---- ‫-ی- ک-ا- س- ٹ-ل-ف-ن ک- س-ت- ہ-ں-‬ ---------------------------------- ‫میں کہاں سے ٹیلیفون کر سکتا ہوں؟‬ 0
m-i- -a----s--t-lep-o-e--ar sak-a-hon? m--- k---- s- t-------- k-- s---- h--- m-i- k-h-n s- t-l-p-o-e k-r s-k-a h-n- -------------------------------------- mein kahan se telephone kar sakta hon?
ਮੈਨੂੰ ਟੋਇੰਗ ਸੇਵਾ ਦੀ ਲੋੜ ਹੈ। ‫م-ھے -اڑ- کو ک--ن--ے وال- کی ض-ورت --‬ ‫---- گ--- ک- ک------ و--- ک- ض---- ہ-- ‫-ج-ے گ-ڑ- ک- ک-ی-چ-ے و-ل- ک- ض-و-ت ہ-‬ --------------------------------------- ‫مجھے گاڑی کو کھینچنے والے کی ضرورت ہے‬ 0
m--h---aa-i -o-khen-h-ay-wal-y ----a----at-h-i m---- g---- k- k-------- w---- k- z------- h-- m-j-e g-a-i k- k-e-c-n-y w-l-y k- z-r-o-a- h-i ---------------------------------------------- mujhe gaari ko khenchnay walay ki zaroorat hai
ਮੈਂ ਗੈਰਜ ਲੱਭ ਰਿਹਾ / ਰਹੀ ਹਾਂ। ‫--ں-ا-- --کش----ل-ش-ک- ----ہ--‬ ‫--- ا-- و----- ت--- ک- ر-- ہ--- ‫-ی- ا-ک و-ک-ا- ت-ا- ک- ر-ا ہ-ں- -------------------------------- ‫میں ایک ورکشاپ تلاش کر رہا ہوں‬ 0
me-n a-- w-rks-o- -al-a---kar----a -on m--- a-- w------- t------ k-- r--- h-- m-i- a-k w-r-s-o- t-l-a-h k-r r-h- h-n -------------------------------------- mein aik workshop talaash kar raha hon
ਇੱਕ ਦੁਰਘਟਨਾ ਹੋਈ ਹੈ। ‫ا----ا-ث- ہ- گ-- ہے‬ ‫--- ح---- ہ- گ-- ہ-- ‫-ی- ح-د-ہ ہ- گ-ا ہ-‬ --------------------- ‫ایک حادثہ ہو گیا ہے‬ 0
aik---a-sa ---ga---h-i a-- h----- h- g--- h-- a-k h-a-s- h- g-y- h-i ---------------------- aik haadsa ho gaya hai
ਇੱਥੇ ਸਭ ਤੋਂ ਨਜ਼ਦੀਕ ਟੈਲੀਫੋਨ ਬੂਥ ਕਿੱਥੇ ਹੈ? ‫-یلی----ک-ا- --؟‬ ‫------- ک--- ہ--- ‫-ی-ی-و- ک-ا- ہ-؟- ------------------ ‫ٹیلیفون کہاں ہے؟‬ 0
tel-p-o-e-k-h-- hai? t-------- k---- h--- t-l-p-o-e k-h-n h-i- -------------------- telephone kahan hai?
ਕੀ ਤੁਹਾਡੇ ਕੋਲ ਮੋਬਾਈਲ ਫੋਨ ਹੈ? ‫ک-ا آپ--ے --س موبا----ون---؟‬ ‫--- آ- ک- پ-- م----- ف-- ہ--- ‫-ی- آ- ک- پ-س م-ب-ئ- ف-ن ہ-؟- ------------------------------ ‫کیا آپ کے پاس موبائل فون ہے؟‬ 0
k-------ke-p-as --bi-e-ph--e-ha-? k-- a-- k- p--- m----- p---- h--- k-a a-p k- p-a- m-b-l- p-o-e h-i- --------------------------------- kya aap ke paas mobile phone hai?
ਸਾਨੂੰ ਮਦਦ ਦੀ ਲੋੜ ਹੈ। ‫-م-ں---- -----‬ ‫---- م-- چ----- ‫-م-ں م-د چ-ہ-ے- ---------------- ‫ہمیں مدد چاہیے‬ 0
ham--n --dad---a--ye h----- m---- c------ h-m-i- m-d-d c-a-i-e -------------------- hamein madad chahiye
ਡਾਕਟਰ ਨੂੰ ਬੁਲਾਓ। ‫ڈا-ٹر -و بلا--ں‬ ‫----- ک- ب------ ‫-ا-ٹ- ک- ب-ا-ی-‬ ----------------- ‫ڈاکٹر کو بلائیں‬ 0
d--ko -ul---n d- k- b------ d- k- b-l-y-n ------------- dr ko bulayen
ਪੁਲਿਸ ਨੂੰ ਬੁਲਾਓ। ‫پولس-----ل--یں‬ ‫---- ک- ب------ ‫-و-س ک- ب-ا-ی-‬ ---------------- ‫پولس کو بلائیں‬ 0
p-le- ko ---a--n p---- k- b------ p-l-s k- b-l-y-n ---------------- poles ko bulayen
ਕਿਰਪਾ ਕਰਕੇ ਆਪਣੇ ਕਾਗਜ਼ ਦਿਖਾਓ। ‫---- کاغزات -کھائ--‬ ‫---- ک----- د------- ‫-پ-ے ک-غ-ا- د-ھ-ئ-ے- --------------------- ‫اپنے کاغزات دکھائیے‬ 0
apne ----a-t di--a--e a--- k------ d------- a-n- k-g-a-t d-k-a-y- --------------------- apne kagzaat dikhaeye
ਕਿਰਪਾ ਕਰਕੇ ਆਪਣਾ ਲਾਈਸੈਂਸ ਦਿਖਾਓ। ‫ا-ن---ر--یونگ----س---د--ا--ے‬ ‫---- ڈ------- ل----- د------- ‫-پ-ا ڈ-ا-ی-ن- ل-ئ-ن- د-ھ-ئ-ے- ------------------------------ ‫اپنا ڈرائیونگ لائسنس دکھائیے‬ 0
apn--dri-i-- lice------k----e a--- d------ l------ d------- a-n- d-i-i-g l-c-n-e d-k-a-y- ----------------------------- apna driving licence dikhaeye
ਕਿਰਪਾ ਕਰਕੇ ਆਪਣੀ ਗੱਡੀ ਦੇ ਕਾਗਜ਼ ਵਿਖਾਓ। ‫-ا-- ک- ک-غ--ت -ک-ائ--‬ ‫---- ک- ک----- د------- ‫-ا-ی ک- ک-غ-ا- د-ھ-ئ-ے- ------------------------ ‫گاڑی کے کاغزات دکھائیے‬ 0
g--r--ke k---a-t----haeye g---- k- k------ d------- g-a-i k- k-g-a-t d-k-a-y- ------------------------- gaari ke kagzaat dikhaeye

ਪ੍ਰਤਿਭਾਸ਼ਾਲੀ ਬਹੁਭਾਸ਼ੀ ਬੱਚਾ

ਬੋਲਣਾ ਸ਼ੁਰੂ ਕਰਨ ਤੋਂ ਵੀ ਪਹਿਲਾਂ, ਬੱਚੇ ਭਾਸ਼ਾਵਾਂ ਬਾਰੇ ਬਹੁਤ ਕੁਝ ਜਾਣਦੇ ਹਨ। ਵੱਖ-ਵੱਖ ਤਜਰਬਿਆਂ ਨੇ ਅਜਿਹਾ ਦਰਸਾਇਆ ਹੈ। ਬੱਚਿਆਂ ਦੇ ਵਿਕਾਸ ਬਾਰੇ ਅਧਿਐਨ ਬੱਚਿਆਂ ਲਈ ਵਿਸ਼ੇਸ਼ ਪ੍ਰਯੋਗਸ਼ਾਲਾਵਾਂ ਵਿੱਚਕੀਤਾ ਜਾਂਦਾ ਹੈ। ਬੱਚੇ ਭਾਸ਼ਾਵਾਂ ਕਿਵੇਂ ਸਿੱਖਦੇ ਹਨ, ਬਾਰੇ ਵੀ ਅਧਿਐਨ ਕੀਤਾ ਜਾਂਦਾ ਹੈ। ਬੱਚੇ ਸਪੱਸ਼ਟ ਤੌਰ 'ਤੇ, ਸਾਡੀ ਹੁਣ ਤੱਕ ਦੀ ਸੋਚ ਤੋਂ ਵਧੇਰੇ ਬੁੱਧੀਮਾਨ ਹੁੰਦੇ ਹਨ। 6 ਮਹੀਨੇ ਦੀ ਉਮਰ ਵਿੱਚ ਵੀ ਉਨ੍ਹਾਂ ਕੋਲ ਕਈ ਭਾਸ਼ਾਈ ਯੋਗਤਾਵਾਂ ਹੁੰਦੀਆਂ ਹਨ। ਉਦਾਹਰਣ ਵਜੋਂ, ਉਹ ਆਪਣੀ ਮਾਤ-ਭਾਸ਼ਾ ਦੀ ਪਛਾਣ ਕਰ ਸਕਦੇ ਹਨ। ਫ੍ਰੈਂਚ ਅਤੇ ਜਰਮਨ ਬੱਚੇ ਵਿਸ਼ੇਸ਼ ਸ੍ਵਰਾਂ ਪ੍ਰਤੀ ਵੱਖਰੇ ਢੰਗ ਨਾਲ ਪ੍ਰਤੀਕਿਰਿਆ ਕਰਦੇ ਹਨ। ਵੱਖ-ਵੱਖ ਤਣਾਅ ਢਾਂਚੇ ਵੱਖ-ਵੱਖ ਵਤੀਰਿਆਂ ਦਾ ਕਾਰਨ ਬਣਦੇ ਹਨ। ਇਸਲਈ ਬੱਚਿਆਂ ਵਿੱਚ ਆਪਣੀ ਭਾਸ਼ਾ ਦੇ ਸ੍ਵਰ ਲਈ ਇੱਕ ਭਾਵਨਾ ਹੁੰਦੀ ਹੈ। ਬਹੁਤ ਛੋਟੇ ਬੱਚੇ ਵੀ ਕਈ ਸ਼ਬਦ ਯਾਦ ਕਰ ਸਕਦੇ ਹਨ। ਬੱਚਿਆਂ ਦੀ ਭਾਸ਼ਾ ਦੇ ਵਿਕਾਸ ਲਈ ਮਾਤਾ-ਪਿਤਾ ਬਹੁਤ ਮਹੱਵਪੂਰਨ ਹੁੰਦੇ ਹਨ। ਕਿਉਂਕਿ ਬੱਚਿਆਂ ਨੂੰ ਜਨਮ ਤੋਂ ਇਕਦਮ ਬਾਅਦ ਗੱਲਬਾਤ ਦੀ ਲੋੜ ਹੁੰਦੀ ਹੈ। ਉਹ ਮਾਤਾ ਅਤੇ ਪਿਤਾ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ। ਪਰ, ਗੱਲਬਾਤ ਵਿੱਚ ਸਾਕਾਰਾਤਮਕ ਭਾਵਨਾਵਾਂ ਸ਼ਾਮਲ ਹੋਣੀਆਂ ਚਾਹੀਦੀਆਂ ਹਨ। ਆਪਣੇ ਬੱਚਿਆਂ ਨਾਲ ਗੱਲਬਾਤ ਕਰਦੇ ਸਮੇਂ ਮਾਤਾ-ਪਿਤਾ ਨੂੰ ਤਣਾਅ ਵਿੱਚ ਨਹੀਂ ਹੋਣਾ ਚਾਹੀਦਾ। ਬੱਚਿਆਂ ਨਾਲ ਬਹੁਤ ਹੀ ਘੱਟ ਗੱਲਬਾਤ ਕਰਨਾ ਵੀ ਗ਼ਲਤ ਹੈ। ਤਣਾਅ ਜਾਂ ਚੁੱਪੀ ਬੱਚਿਆਂ ਉੱਤੇ ਨਾਕਾਰਾਤਮਕ ਪ੍ਰਭਾਵ ਪਾ ਸਕਦੇ ਹਨ। ਉਨ੍ਹਾਂ ਦੇ ਭਾਸ਼ਾ ਵਿਕਾਸ ਉੱਤੇ ਭੈੜਾ ਅਸਰ ਪੈ ਸਕਦਾ ਹੈ। ਬੱਚਿਆਂ ਲਈ ਸਿਖਲਾਈ ਦੀ ਸ਼ੁਰੂਆਤ ਪਹਿਲਾਂ ਕੁੱਖ ਵਿੱਚ ਹੀ ਹੋ ਜਾਂਦੀ ਹੈ! ਉਹ ਜਨਮ ਤੋਂ ਪਹਿਲਾਂ ਹੀ ਬੋਲੀ ਉੱਤੇ ਪ੍ਰਤੀਕਿਰਿਆ ਕਰਦੇ ਹਨ। ਉਹ ਧੁਨੀ-ਸੰਕੇਤਾਂ ਨੂੰ ਸਹੀ ਤਰ੍ਹਾਂ ਸਮਝ ਸਕਦੇ ਹਨ। ਫੇਰ ਜਨਮ ਤੋਂ ਬਾਦ ਉਹ ਇਨ੍ਹਾਂ ਸੰਤੇਕਾਂ ਨੂੰ ਪਛਾਣ ਸਕਦੇ ਹਨ। ਇੱਥੋਂ ਤੱਕ ਕਿ ਅਣਜੰਮੇ ਬੱਚੇ ਵੀ ਭਾਸ਼ਾਵਾਂ ਦੀ ਲੈਅ ਸਮਝ ਸਕਦੇ ਹਨ। ਬੱਚੇ ਆਪਣੀ ਮਾਂ ਦੀ ਕੁੱਖ ਵਿੱਚ ਪਹਿਲਾਂ ਹੀ ਉਸਦੀ ਆਵਾਜ਼ ਸੁਣ ਸਕਦੇ ਹਨ। ਇਸਲਈ ਤੁਸੀਂ ਅਣਜੰਮੇ ਬੱਚਿਆਂ ਨਾਲ ਵੀ ਗੱਲ ਕਰ ਸਕਦੇ ਹੋ। ਪਰ ਤੁਹਾਨੂੰ ਇਹ ਬਾਰ-ਬਾਰ ਨਹੀਂ ਕਰਨਾ ਚਾਹੀਦਾ... ਬੱਚੇ ਕੋਲ ਤਾਂ ਵੀ ਅਭਿਆਸ ਕਰਨ ਲਈ ਜਨਮ ਤੋਂ ਬਾਦ ਖੁੱਲ੍ਹਾ ਸਮਾਂ ਹੋਵੇਗਾ!