ਪ੍ਹੈਰਾ ਕਿਤਾਬ

pa ਗੱਡੀ ਖਰਾਬ ਹੋ ਗਈ ਹੈ।   »   hi गाड़ी खराब हो गई

39 [ਉਨਤਾਲੀ]

ਗੱਡੀ ਖਰਾਬ ਹੋ ਗਈ ਹੈ।

ਗੱਡੀ ਖਰਾਬ ਹੋ ਗਈ ਹੈ।

३९ [उनतालीस]

39 [unataalees]

गाड़ी खराब हो गई

[gaadee kharaab ho gaee]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਹਿੰਦੀ ਖੇਡੋ ਹੋਰ
ਇੱਥੇ ਸਭ ਤੋਂ ਨਜ਼ਦੀਕ ਪੈਟਰੋਲ ਪੰਪ ਕਿੱਥੇ ਹੈ? यह-- स--- न----- प------ प-- क--- ह-? यहाँ सबसे नज़दीक पेट्रोल पंप कहाँ है? 0
y----- s----- n------- p----- p--- k----- h--? ya---- s----- n------- p----- p--- k----- h--? yahaan sabase nazadeek petrol pamp kahaan hai? y-h-a- s-b-s- n-z-d-e- p-t-o- p-m- k-h-a- h-i? ---------------------------------------------?
ਮੇਰਾ ਟਾਇਰ ਫਟ ਗਿਆ ਹੈ। मे-- ट--- फ-- ग-- है मेरा टायर फूट गया है 0
m--- t----- p---- g--- h-- me-- t----- p---- g--- h-i mera taayar phoot gaya hai m-r- t-a-a- p-o-t g-y- h-i --------------------------
ਕੀ ਤੁਸੀਂ ਪਹੀਆ ਬਦਲ ਸਕਦੇ ਹੋ। क्-- आ- प---- ब-- स--- ह--? क्या आप पहिया बदल सकते हैं? 0
k-- a-- p----- b---- s----- h---? ky- a-- p----- b---- s----- h---? kya aap pahiya badal sakate hain? k-a a-p p-h-y- b-d-l s-k-t- h-i-? --------------------------------?
ਮੈਨੂੰ ਇੱਕ – ਦੋ ਲਿਟਰ ਡੀਜ਼ਲ ਚਾਹੀਦਾ ਹੈ। मु-- ए- – द- ल--- ड---- च---ए मुझे एक – दो लिटर डीज़ल चाहिए 0
m---- e- – d- l---- d----- c------ mu--- e- – d- l---- d----- c-----e mujhe ek – do litar deezal chaahie m-j-e e- – d- l-t-r d-e-a- c-a-h-e ---------–------------------------
ਪੈਟਰੋਲ ਖਤਮ ਹੋ ਗਿਆ ਹੈ। पे----- ख--- ह- ग-- है पेट्रोल खत्म हो गया है 0
p----- k---- h- g--- h-- pe---- k---- h- g--- h-i petrol khatm ho gaya hai p-t-o- k-a-m h- g-y- h-i ------------------------
ਕੀ ਤੁਹਾਡੇ ਕੋਲ ਪੈਟਰੋਲ ਦਾ ਡੱਬਾ ਹੈ? क्-- आ--- प-- प------ क- ड----- ह-? क्या आपके पास पेट्रोल का डिब्बा है? 0
k-- a----- p--- p----- k- d---- h--? ky- a----- p--- p----- k- d---- h--? kya aapake paas petrol ka dibba hai? k-a a-p-k- p-a- p-t-o- k- d-b-a h-i? -----------------------------------?
ਮੈਂ ਕਿੱਥੋਂ ਫੋਨ ਕਰ ਸਕਦਾ / ਸਕਦੀ ਹਾਂ? मै- क--- स- फ-- क- स--- / स--- ह--? मैं कहाँ से फोन कर सकता / सकती हूँ? 0
m--- k----- s- p--- k-- s----- / s------ h---? ma-- k----- s- p--- k-- s----- / s------ h---? main kahaan se phon kar sakata / sakatee hoon? m-i- k-h-a- s- p-o- k-r s-k-t- / s-k-t-e h-o-? -------------------------------/-------------?
ਮੈਨੂੰ ਟੋਇੰਗ ਸੇਵਾ ਦੀ ਲੋੜ ਹੈ। मु-- भ------- स--- क- ज----- है मुझे भग्नीकरण सेवा की ज़रुरत है 0
m---- b----------- s--- k-- z------ h-- mu--- b----------- s--- k-- z------ h-i mujhe bhagneekaran seva kee zarurat hai m-j-e b-a-n-e-a-a- s-v- k-e z-r-r-t h-i ---------------------------------------
ਮੈਂ ਗੈਰਜ ਲੱਭ ਰਿਹਾ / ਰਹੀ ਹਾਂ। मै- ग---- ढ--- र-- / र-- ह-ँ मैं गैरेज ढूँढ रहा / रही हूँ 0
m--- g----- d------ r--- / r---- h--- ma-- g----- d------ r--- / r---- h--n main gairej dhoondh raha / rahee hoon m-i- g-i-e- d-o-n-h r-h- / r-h-e h-o- -------------------------/-----------
ਇੱਕ ਦੁਰਘਟਨਾ ਹੋਈ ਹੈ। एक द------- ह-- है एक दुर्घटना हुई है 0
e- d--------- h--- h-- ek d--------- h--- h-i ek durghatana huee hai e- d-r-h-t-n- h-e- h-i ----------------------
ਇੱਥੇ ਸਭ ਤੋਂ ਨਜ਼ਦੀਕ ਟੈਲੀਫੋਨ ਬੂਥ ਕਿੱਥੇ ਹੈ? यह-- स--- न----- ट------ ब-- क--- ह-? यहाँ सबसे नज़दीक टेलिफोन बूथ कहाँ है? 0
y----- s----- n------- t------- b---- k----- h--? ya---- s----- n------- t------- b---- k----- h--? yahaan sabase nazadeek teliphon booth kahaan hai? y-h-a- s-b-s- n-z-d-e- t-l-p-o- b-o-h k-h-a- h-i? ------------------------------------------------?
ਕੀ ਤੁਹਾਡੇ ਕੋਲ ਮੋਬਾਈਲ ਫੋਨ ਹੈ? क्-- आ--- प-- म----- फ-- ह-? क्या आपके पास मोबाइल फोन है? 0
k-- a----- p--- m----- p--- h--? ky- a----- p--- m----- p--- h--? kya aapake paas mobail phon hai? k-a a-p-k- p-a- m-b-i- p-o- h-i? -------------------------------?
ਸਾਨੂੰ ਮਦਦ ਦੀ ਲੋੜ ਹੈ। हम-- म-- क- ज----- है हमें मदद की ज़रुरत है 0
h---- m---- k-- z------ h-- ha--- m---- k-- z------ h-i hamen madad kee zarurat hai h-m-n m-d-d k-e z-r-r-t h-i ---------------------------
ਡਾਕਟਰ ਨੂੰ ਬੁਲਾਓ। डॉ---- क- ब-----े डॉक्टर को बुलाइये 0
d----- k- b------ do---- k- b-----e doktar ko bulaiye d-k-a- k- b-l-i-e -----------------
ਪੁਲਿਸ ਨੂੰ ਬੁਲਾਓ। पु--- क- ब-----े पुलिस को बुलाइये 0
p---- k- b------ pu--- k- b-----e pulis ko bulaiye p-l-s k- b-l-i-e ----------------
ਕਿਰਪਾ ਕਰਕੇ ਆਪਣੇ ਕਾਗਜ਼ ਦਿਖਾਓ। कृ--- अ--- क---- द-----े कृपया अपने कागज़ दिखाइये 0
k----- a---- k----- d------- kr---- a---- k----- d------e krpaya apane kaagaz dikhaiye k-p-y- a-a-e k-a-a- d-k-a-y- ----------------------------
ਕਿਰਪਾ ਕਰਕੇ ਆਪਣਾ ਲਾਈਸੈਂਸ ਦਿਖਾਓ। कृ--- अ--- ल------- द-----े कृपया अपना लाइसैन्स दिखाइये 0
k----- a---- l------- d------- kr---- a---- l------- d------e krpaya apana laisains dikhaiye k-p-y- a-a-a l-i-a-n- d-k-a-y- ------------------------------
ਕਿਰਪਾ ਕਰਕੇ ਆਪਣੀ ਗੱਡੀ ਦੇ ਕਾਗਜ਼ ਵਿਖਾਓ। कृ--- अ--- ग---- क- क---- द-----े कृपया अपने गाड़ी के कागज़ दिखाइये 0
k----- a---- g----- k- k----- d------- kr---- a---- g----- k- k----- d------e krpaya apane gaadee ke kaagaz dikhaiye k-p-y- a-a-e g-a-e- k- k-a-a- d-k-a-y- --------------------------------------

ਪ੍ਰਤਿਭਾਸ਼ਾਲੀ ਬਹੁਭਾਸ਼ੀ ਬੱਚਾ

ਬੋਲਣਾ ਸ਼ੁਰੂ ਕਰਨ ਤੋਂ ਵੀ ਪਹਿਲਾਂ, ਬੱਚੇ ਭਾਸ਼ਾਵਾਂ ਬਾਰੇ ਬਹੁਤ ਕੁਝ ਜਾਣਦੇ ਹਨ। ਵੱਖ-ਵੱਖ ਤਜਰਬਿਆਂ ਨੇ ਅਜਿਹਾ ਦਰਸਾਇਆ ਹੈ। ਬੱਚਿਆਂ ਦੇ ਵਿਕਾਸ ਬਾਰੇ ਅਧਿਐਨ ਬੱਚਿਆਂ ਲਈ ਵਿਸ਼ੇਸ਼ ਪ੍ਰਯੋਗਸ਼ਾਲਾਵਾਂ ਵਿੱਚਕੀਤਾ ਜਾਂਦਾ ਹੈ। ਬੱਚੇ ਭਾਸ਼ਾਵਾਂ ਕਿਵੇਂ ਸਿੱਖਦੇ ਹਨ, ਬਾਰੇ ਵੀ ਅਧਿਐਨ ਕੀਤਾ ਜਾਂਦਾ ਹੈ। ਬੱਚੇ ਸਪੱਸ਼ਟ ਤੌਰ 'ਤੇ, ਸਾਡੀ ਹੁਣ ਤੱਕ ਦੀ ਸੋਚ ਤੋਂ ਵਧੇਰੇ ਬੁੱਧੀਮਾਨ ਹੁੰਦੇ ਹਨ। 6 ਮਹੀਨੇ ਦੀ ਉਮਰ ਵਿੱਚ ਵੀ ਉਨ੍ਹਾਂ ਕੋਲ ਕਈ ਭਾਸ਼ਾਈ ਯੋਗਤਾਵਾਂ ਹੁੰਦੀਆਂ ਹਨ। ਉਦਾਹਰਣ ਵਜੋਂ, ਉਹ ਆਪਣੀ ਮਾਤ-ਭਾਸ਼ਾ ਦੀ ਪਛਾਣ ਕਰ ਸਕਦੇ ਹਨ। ਫ੍ਰੈਂਚ ਅਤੇ ਜਰਮਨ ਬੱਚੇ ਵਿਸ਼ੇਸ਼ ਸ੍ਵਰਾਂ ਪ੍ਰਤੀ ਵੱਖਰੇ ਢੰਗ ਨਾਲ ਪ੍ਰਤੀਕਿਰਿਆ ਕਰਦੇ ਹਨ। ਵੱਖ-ਵੱਖ ਤਣਾਅ ਢਾਂਚੇ ਵੱਖ-ਵੱਖ ਵਤੀਰਿਆਂ ਦਾ ਕਾਰਨ ਬਣਦੇ ਹਨ। ਇਸਲਈ ਬੱਚਿਆਂ ਵਿੱਚ ਆਪਣੀ ਭਾਸ਼ਾ ਦੇ ਸ੍ਵਰ ਲਈ ਇੱਕ ਭਾਵਨਾ ਹੁੰਦੀ ਹੈ। ਬਹੁਤ ਛੋਟੇ ਬੱਚੇ ਵੀ ਕਈ ਸ਼ਬਦ ਯਾਦ ਕਰ ਸਕਦੇ ਹਨ। ਬੱਚਿਆਂ ਦੀ ਭਾਸ਼ਾ ਦੇ ਵਿਕਾਸ ਲਈ ਮਾਤਾ-ਪਿਤਾ ਬਹੁਤ ਮਹੱਵਪੂਰਨ ਹੁੰਦੇ ਹਨ। ਕਿਉਂਕਿ ਬੱਚਿਆਂ ਨੂੰ ਜਨਮ ਤੋਂ ਇਕਦਮ ਬਾਅਦ ਗੱਲਬਾਤ ਦੀ ਲੋੜ ਹੁੰਦੀ ਹੈ। ਉਹ ਮਾਤਾ ਅਤੇ ਪਿਤਾ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ। ਪਰ, ਗੱਲਬਾਤ ਵਿੱਚ ਸਾਕਾਰਾਤਮਕ ਭਾਵਨਾਵਾਂ ਸ਼ਾਮਲ ਹੋਣੀਆਂ ਚਾਹੀਦੀਆਂ ਹਨ। ਆਪਣੇ ਬੱਚਿਆਂ ਨਾਲ ਗੱਲਬਾਤ ਕਰਦੇ ਸਮੇਂ ਮਾਤਾ-ਪਿਤਾ ਨੂੰ ਤਣਾਅ ਵਿੱਚ ਨਹੀਂ ਹੋਣਾ ਚਾਹੀਦਾ। ਬੱਚਿਆਂ ਨਾਲ ਬਹੁਤ ਹੀ ਘੱਟ ਗੱਲਬਾਤ ਕਰਨਾ ਵੀ ਗ਼ਲਤ ਹੈ। ਤਣਾਅ ਜਾਂ ਚੁੱਪੀ ਬੱਚਿਆਂ ਉੱਤੇ ਨਾਕਾਰਾਤਮਕ ਪ੍ਰਭਾਵ ਪਾ ਸਕਦੇ ਹਨ। ਉਨ੍ਹਾਂ ਦੇ ਭਾਸ਼ਾ ਵਿਕਾਸ ਉੱਤੇ ਭੈੜਾ ਅਸਰ ਪੈ ਸਕਦਾ ਹੈ। ਬੱਚਿਆਂ ਲਈ ਸਿਖਲਾਈ ਦੀ ਸ਼ੁਰੂਆਤ ਪਹਿਲਾਂ ਕੁੱਖ ਵਿੱਚ ਹੀ ਹੋ ਜਾਂਦੀ ਹੈ! ਉਹ ਜਨਮ ਤੋਂ ਪਹਿਲਾਂ ਹੀ ਬੋਲੀ ਉੱਤੇ ਪ੍ਰਤੀਕਿਰਿਆ ਕਰਦੇ ਹਨ। ਉਹ ਧੁਨੀ-ਸੰਕੇਤਾਂ ਨੂੰ ਸਹੀ ਤਰ੍ਹਾਂ ਸਮਝ ਸਕਦੇ ਹਨ। ਫੇਰ ਜਨਮ ਤੋਂ ਬਾਦ ਉਹ ਇਨ੍ਹਾਂ ਸੰਤੇਕਾਂ ਨੂੰ ਪਛਾਣ ਸਕਦੇ ਹਨ। ਇੱਥੋਂ ਤੱਕ ਕਿ ਅਣਜੰਮੇ ਬੱਚੇ ਵੀ ਭਾਸ਼ਾਵਾਂ ਦੀ ਲੈਅ ਸਮਝ ਸਕਦੇ ਹਨ। ਬੱਚੇ ਆਪਣੀ ਮਾਂ ਦੀ ਕੁੱਖ ਵਿੱਚ ਪਹਿਲਾਂ ਹੀ ਉਸਦੀ ਆਵਾਜ਼ ਸੁਣ ਸਕਦੇ ਹਨ। ਇਸਲਈ ਤੁਸੀਂ ਅਣਜੰਮੇ ਬੱਚਿਆਂ ਨਾਲ ਵੀ ਗੱਲ ਕਰ ਸਕਦੇ ਹੋ। ਪਰ ਤੁਹਾਨੂੰ ਇਹ ਬਾਰ-ਬਾਰ ਨਹੀਂ ਕਰਨਾ ਚਾਹੀਦਾ... ਬੱਚੇ ਕੋਲ ਤਾਂ ਵੀ ਅਭਿਆਸ ਕਰਨ ਲਈ ਜਨਮ ਤੋਂ ਬਾਦ ਖੁੱਲ੍ਹਾ ਸਮਾਂ ਹੋਵੇਗਾ!