ਪ੍ਹੈਰਾ ਕਿਤਾਬ

pa ਤਰਣਤਾਲ ਵਿੱਚ   »   ar ‫فى المسبح‬

50 [ਪੰਜਾਹ]

ਤਰਣਤਾਲ ਵਿੱਚ

ਤਰਣਤਾਲ ਵਿੱਚ

‫50 [خمسون]

50[khamsuna]

‫فى المسبح‬

fi almasbah

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਅੱਜ ਗਰਮੀ ਹੈ। ‫الطق-------ل---. ‫_____ ح__ ا_____ ‫-ل-ق- ح-ر ا-ي-م- ----------------- ‫الطقس حار اليوم. 0
a-ta-- -a--alya--. a_____ h__ a______ a-t-q- h-r a-y-w-. ------------------ altaqs har alyawm.
ਕੀ ਆਪਾਂ ਤੈਰਨ ਚੱਲੀਏ? ه- ن--ب-إل--ال-سبح؟ ه_ ن___ إ__ ا______ ه- ن-ه- إ-ى ا-م-ب-؟ ------------------- هل نذهب إلى المسبح؟ 0
h-- na-hha---i------ma---h? h__ n______ i____ a________ h-l n-d-h-b i-l-a a-m-s-a-? --------------------------- hal nadhhab iilaa almasbah?
ਕੀ ਤੇਰਾ ਤੈਰਨ ਦਾ ਮਨ ਹੈ? هل تشعر --لر----في ا-س---ة؟ ه_ ت___ ب______ ف_ ا_______ ه- ت-ع- ب-ل-غ-ة ف- ا-س-ا-ة- --------------------------- هل تشعر بالرغبة في السباحة؟ 0
h-l---shu- b-a---gh-at --------a--t? h__ t_____ b__________ f_ a_________ h-l t-s-u- b-a-r-g-b-t f- a-s-b-h-t- ------------------------------------ hal tashur bialraghbat fi alsibahat?
ਕੀ ਤੇਰੇ ਕੋਲ ਤੌਲੀਆ ਹੈ? ‫ه---د-- -ن--ة؟ ‫__ ل___ م_____ ‫-ل ل-ي- م-ش-ة- --------------- ‫هل لديك منشفة؟ 0
hal lad--k--u-a------? h__ l_____ m__________ h-l l-d-y- m-n-s-a-a-? ---------------------- hal ladayk munashafat?
ਕੀ ਤੇਰੇ ਕੋਲ ਤੈਰਾਕੀ ਵਾਲੀ ਪਤਲੂਨ ਹੈ? ‫ه- لديك-ل-اس ---ح-؟ ‫__ ل___ ل___ س_____ ‫-ل ل-ي- ل-ا- س-ا-ة- -------------------- ‫هل لديك لباس سباحة؟ 0
h-- l-da---li--s--ib-h-t? h__ l_____ l____ s_______ h-l l-d-y- l-b-s s-b-h-t- ------------------------- hal ladayk libas sibahat?
ਕੀ ਤੇਰੇ ਕੋਲ ਤੈਰਾਕੀ ਵਾਲੇ ਕੱਪੜੇ ਹਨ? ‫ه- --يك-ثو--س--حة؟ ‫__ ل___ ث__ س_____ ‫-ل ل-ي- ث-ب س-ا-ة- ------------------- ‫هل لديك ثوب سباحة؟ 0
h-l--a--y- t---b--ib--at? h__ l_____ t____ s_______ h-l l-d-y- t-a-b s-b-h-t- ------------------------- hal ladayk thawb sibahat?
ਕੀ ਤੂੰ ਤੈਰ ਸਕਦਾ / ਸਕਦੀ ਹੈਂ? ه- ي-كن---لسبا-ة؟ ه_ ي____ ا_______ ه- ي-ك-ك ا-س-ا-ة- ----------------- هل يمكنك السباحة؟ 0
ha- y-mk-n-k-------ha-? h__ y_______ a_________ h-l y-m-i-u- a-s-b-h-t- ----------------------- hal yumkinuk alsibahat?
ਕੀ ਤੁਸੀਂ ਡੁਬਕੀ ਲਗਾ ਸਕਦੇ ਹੋ? ه---س--يع-ال-و-؟ ه_ ت_____ ا_____ ه- ت-ت-ي- ا-غ-ص- ---------------- هل تستطيع الغوص؟ 0
h-l --sta--e -lg-aws? h__ t_______ a_______ h-l t-s-a-i- a-g-a-s- --------------------- hal tastatie alghaws?
ਕੀ ਤੂੰ ਪਾਣੀ ਵਿੱਚ ਕੁੱਦ ਸਕਦਾ / ਸਕਦੀ ਹੈਂ? هل -م--- -ل--ز -ي --م--؟ ه_ ي____ ا____ ف_ ا_____ ه- ي-ك-ك ا-ق-ز ف- ا-م-ء- ------------------------ هل يمكنك القفز في الماء؟ 0
hal-yumk-n-- ---a-- -i alm-? h__ y_______ a_____ f_ a____ h-l y-m-i-u- a-q-f- f- a-m-? ---------------------------- hal yumkinuk alqafz fi alma?
ਫੁਹਾਰਾ ਕਿੱਥੇ ਹੈ? ‫-ي---ل-ش؟ ‫___ ا____ ‫-ي- ا-د-؟ ---------- ‫أين الدش؟ 0
ayn----dus-? a___ a______ a-n- a-d-s-? ------------ ayna aldush?
ਕਪੜੇ ਬਦਲਣ ਦਾ ਕਮਰਾ ਕਿੱਥੇ ਹੈ? ‫-ين -ر-- ت---ل-الث--ب؟ ‫___ غ___ ت____ ا______ ‫-ي- غ-ف- ت-د-ل ا-ث-ا-؟ ----------------------- ‫أين غرفة تبديل الثياب؟ 0
ay-a--hu---t--a--il--l-hiy-b? a___ g______ t_____ a________ a-n- g-u-f-t t-b-i- a-t-i-a-? ----------------------------- ayna ghurfat tabdil althiyab?
ਤੈਰਨ ਦਾ ਚਸ਼ਮਾ ਕਿੱਥੇ ਹੈ? أي---ظار-ت -لس-ا-ة؟ أ__ ن_____ ا_______ أ-ن ن-ا-ا- ا-س-ا-ة- ------------------- أين نظارات السباحة؟ 0
ay-a n-za-at --s-b--a-? a___ n______ a_________ a-n- n-z-r-t a-s-b-h-t- ----------------------- ayna nizarat alsibahat?
ਕੀ ਪਾਣੀ ਗਹਿਰਾ ਹੈ? ‫---ا-م-ء-عمي-؟ ‫__ ا____ ع____ ‫-ل ا-م-ء ع-ي-؟ --------------- ‫هل الماء عميق؟ 0
ha----ma--miq? h__ a___ e____ h-l a-m- e-i-? -------------- hal alma emiq?
ਕੀ ਪਾਣੀ ਸਾਫ – ਸੁਥਰਾ ਹੈ? ‫-ل --م-----ي-؟ ‫__ ا____ ن____ ‫-ل ا-م-ء ن-ي-؟ --------------- ‫هل الماء نظيف؟ 0
h-- -l---na--f? h__ a___ n_____ h-l a-m- n-z-f- --------------- hal alma nazif?
ਕੀ ਪਾਣੀ ਗਰਮ ਹੈ? ه- -لم---دا-ئ؟ ه_ ا____ د____ ه- ا-م-ء د-ف-؟ -------------- هل الماء دافئ؟ 0
h-l-al---dafi? h__ a___ d____ h-l a-m- d-f-? -------------- hal alma dafi?
ਮੈਂ ਕੰਬ ਰਿਹਾ / ਰਹੀ ਹਾਂ। أنا-أتج--. أ__ أ_____ أ-ا أ-ج-د- ---------- أنا أتجمد. 0
a-- a---am--d. a__ a_________ a-a a-a-a-m-d- -------------- ana atajammad.
ਪਾਣੀ ਬਹੁਤ ਠੰਢਾ ਹੈ। ‫-ل--- ب--- -داً. ‫_____ ب___ ج___ ‫-ل-ا- ب-ر- ج-ا-. ----------------- ‫الماء بارد جداً. 0
alma-bar-d---d----. a___ b____ j_______ a-m- b-r-d j-d-a-n- ------------------- alma barid jiddaan.
ਹੁਣ ਮੈਂ ਪਾਣੀ ਤੋਂ ਬਾਹਰ ਨਿਕਲਾਂਗਾ / ਨਿਕਲਾਂਗੀ। س-خر--م--الم-ء ا--ن. س____ م_ ا____ ا____ س-خ-ج م- ا-م-ء ا-آ-. -------------------- سأخرج من الماء الآن. 0
saakhr-j--i- al-- -l--. s_______ m__ a___ a____ s-a-h-u- m-n a-m- a-a-. ----------------------- saakhruj min alma alan.

ਅਣਜਾਣ ਭਾਸ਼ਾਵਾਂ

ਦੁਨੀਆ ਭਰ ਹਜ਼ਾਰਾਂ ਵੱਖ-ਵੱਖ ਭਾਸ਼ਾਵਾਂ ਮੌਜੂਦ ਹਨ। ਭਾਸ਼ਾ ਵਿਗਿਆਨੀਆਂ ਦੇ ਅੰਦਾਜ਼ੇ ਅਨੁਸਾਰ ਇਹ 6,000 ਤੋਂ 7,000 ਹਨ। ਪਰ, ਸਹੀ ਗਿਣਤੀ ਅਜੇ ਤੱਕ ਵੀ ਅਸਪੱਸ਼ਟ ਹੈ। ਇਸਦਾ ਕਾਰਨ ਇਹ ਹੈ ਕਿ ਅਜੇ ਵੀ ਬਹੁਤ ਸਾਰੀਆਂ ਅਣਖੋਜੀਆਂ ਭਾਸ਼ਾਵਾਂ ਮੌਜੂਦ ਹਨ। ਇਹ ਭਾਸ਼ਾਵਾਂ ਜ਼ਿਆਦਾਤਰ ਦੁਰਾਡੇ ਖੇਤਰਾਂ ਵਿੱਚ ਬੋਲੀਆਂ ਜਾਂਦੀਆਂ ਹਨ। ਅਜਿਹੇ ਖੇਤਰ ਦੀ ਇੱਕ ਉਦਾਹਰਣ ਐਮੇਜ਼ੌਨ (Amazon) ਹੈ। ਇੱਥੇ ਅਜੇ ਤੱਕ ਵੀ ਕਈ ਵਿਅਕਤੀ ਇਕੱਲਪੁਣੇ ਵਿੱਚ ਰਹਿੰਦੇ ਹਨ। ਉਨ੍ਹਾਂ ਦਾ ਦੂਜੇ ਸਭਿਆਚਾਰਾਂ ਨਾਲ ਕੋਈ ਸੰਪਰਕ ਨਹੀਂ ਹੈ। ਇਸਦੇ ਬਾਵਜੂਦ, ਬੇਸ਼ੱਕ, ਉਨ੍ਹਾਂ ਦੀ ਆਪਣੀ ਨਿੱਜੀ ਭਾਸ਼ਾ ਹੈ। ਅਜੇ ਵੀ ਦੁਨੀਆ ਦੇ ਹੋਰ ਭਾਗਾਂ ਵਿੱਚ ਅਣਪਛਾਤੀਆਂ ਭਾਸ਼ਾਵਾਂ ਮੌਜੂਦ ਹਨ। ਅਸੀਂ ਅਜੇ ਵੀ ਨਹੀਂ ਜਾਣਦੇ ਕਿ ਸੈਂਟ੍ਰਲ ਅਫ਼ਰੀਕਾ ਵਿੱਚ ਕਿੰਨੀਆਂ ਭਾਸ਼ਾਵਾਂ ਹਨ। ਨਿਊ ਗਿਨੀ ਦਾ ਵੀ ਭਾਸ਼ਾਈ ਨਜ਼ਰੀਏ ਤੋਂ ਸੰਪੂਰਨ ਅਧਿਐਨ ਨਹੀਂ ਕੀਤਾ ਗਿਆ। ਜਦੋਂ ਵੀ ਕਿਸੇ ਨਵੀਂ ਭਾਸ਼ਾ ਦੀ ਖੋਜ ਹੁੰਦੀ ਹੈ, ਇਹ ਹਮੇਸ਼ਾਂ ਸਨਸਨੀਖੇਜ਼ ਹੁੰਦੀ ਹੈ। ਤਕਰੀਬਨ ਦੋ ਸਾਲ ਪਹਿਲਾਂ ਵਿਗਿਆਨੀਆਂ ਨੇ ਕੋਰੋ ਦੀ ਖੋਜ ਕੀਤੀ ਸੀ। ਕੋਰੋ ਉੱਤਰੀ ਭਾਰਤ ਦੇ ਛੋਟੇ ਪਿੰਡਾਂ ਵਿੱਚ ਬੋਲੀ ਜਾਂਦੀ ਹੈ। ਕੇਵਲ 1,000 ਵਿਅਕਤੀ ਇਹ ਭਾਸ਼ਾ ਬੋਲਦੇ ਹਨ। ਇਹ ਕੇਵਲ ਬੋਲੀ ਜਾਂਦੀ ਹੈ। ਕੋਰੋ ਦਾ ਕੋਈ ਲਿਖਤੀ ਰੂਪ ਨਹੀਂ ਹੈ। ਖੋਜਕਰਤਾ ਹੈਰਾਨ ਹਨ ਕਿ ਕੋਰੋ ਇੰਨੀ ਦੇਰ ਤੋਂ ਕਿਵੇਂ ਜ਼ਿੰਦਾ ਹੈ। ਕੋਰੋ ਤਿਬੇਤੋ-ਬਰਮੀਜ਼ ਭਾਸ਼ਾ ਪਰਿਵਾਰ ਨਾਲ ਸੰਬੰਧਤ ਹੈ। ਪੂਰੇ ਏਸ਼ੀਆ ਵਿੱਚ ਤਕਰੀਬਨ 300 ਅਜਿਹੀਆਂ ਭਾਸ਼ਾਵਾਂ ਮੌਜੂਦ ਹਨ। ਪਰ ਕੋਰੋ ਦਾ ਇਨ੍ਹਾਂ ਵਿਚੋਂ ਕਿਸੇ ਵੀ ਭਾਸ਼ਾ ਨਾਲ ਨੇੜਲਾ ਸੰਬੰਧ ਨਹੀਂ ਹੈ। ਇਸਤੋਂ ਭਾਵ ਹੈ ਕਿ ਇਸਦਾ ਜ਼ਰੂਰ ਆਪਣਾ ਕੋਈ ਨਿੱਜੀ ਇਤਿਹਾਸ ਹੋਵੇਗਾ। ਬਦਕਿਸਮਤੀ ਨਾਲ, ਘੱਟ ਅਹਿਮ ਭਾਸ਼ਾਵਾਂ ਬਹੁਤ ਛੇਤੀ ਖ਼ਤਮ ਹੋ ਜਾਂਦੀਆਂ ਹਨ। ਆਮ ਤੌਰ 'ਤੇ, ਇੱਕ ਭਾਸ਼ਾ ਇੱਕੋ ਪੀੜ੍ਹੀ ਵਿੱਚ ਹੀ ਖ਼ਤਮ ਹੋ ਜਾਂਦੀ ਹੈ। ਨਤੀਜੇ ਵਜੋਂ, ਖੋਜਕਰਤਾਵਾਂ ਕੋਲ ਅਕਸਰ ਇਨ੍ਹਾਂ ਦਾ ਅਧਿਐਨ ਕਰਨ ਲਈ ਬਹੁਤ ਘੱਟ ਸਮਾਂ ਹੁੰਦਾ ਹੈ। ਪਰ ਕੋਰੋ ਲਈ ਕੁਝ ਉਮੀਦ ਮੌਜੂਦ ਹੈ। ਇਸਨੂੰ ਇੱਕ ਧੁਨੀ ਸ਼ਬਦਾਵਲੀ ਵਿੱਚ ਦਸਤਾਵੇਜ਼ਬੱਧ ਕੀਤਾ ਜਾਵੇਗਾ।