ਪ੍ਹੈਰਾ ਕਿਤਾਬ

pa ਤਰਣਤਾਲ ਵਿੱਚ   »   ta நீச்சல்குளத்தில்

50 [ਪੰਜਾਹ]

ਤਰਣਤਾਲ ਵਿੱਚ

ਤਰਣਤਾਲ ਵਿੱਚ

50 [ஐம்பது]

50 [aimpatu]

நீச்சல்குளத்தில்

[nīccalkuḷattil]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਅੱਜ ਗਰਮੀ ਹੈ। இ-்-ு--ிகவும- வெ-்-மாக-இ-ுக-க---ு. இ---- ம------ வ------- இ---------- இ-்-ு ம-க-ு-் வ-ப-ப-ா- இ-ு-்-ி-த-. ---------------------------------- இன்று மிகவும் வெப்பமாக இருக்கிறது. 0
iṉṟ---ika-u- v-p-am-ka i-u--iṟ-t-. i--- m------ v-------- i---------- i-ṟ- m-k-v-m v-p-a-ā-a i-u-k-ṟ-t-. ---------------------------------- iṉṟu mikavum veppamāka irukkiṟatu.
ਕੀ ਆਪਾਂ ਤੈਰਨ ਚੱਲੀਏ? நா-- ந--்-ல்-கு---திற்கு ச-ல------? ந--- ந------ க---------- ச--------- ந-ம- ந-ச-ச-் க-ள-்-ி-்-ு ச-ல-ல-ா-ா- ----------------------------------- நாம் நீச்சல் குளத்திற்கு செல்லலாமா? 0
N-m-n-c-a- -uḷa-t-ṟku c-l-al--ā? N-- n----- k--------- c--------- N-m n-c-a- k-ḷ-t-i-k- c-l-a-ā-ā- -------------------------------- Nām nīccal kuḷattiṟku cellalāmā?
ਕੀ ਤੇਰਾ ਤੈਰਨ ਦਾ ਮਨ ਹੈ? உ--்-ு--ீ-்த-வேண்டு-்-போல்---ுக-கி-தா? உ----- ந---- வ------- ப--- இ---------- உ-க-க- ந-ந-த வ-ண-ட-ம- ப-ல- இ-ு-்-ி-த-? -------------------------------------- உனக்கு நீந்த வேண்டும் போல் இருக்கிறதா? 0
Uṉ-----nīn-a-vē-ṭ---pōl--r---i----? U----- n---- v----- p-- i---------- U-a-k- n-n-a v-ṇ-u- p-l i-u-k-ṟ-t-? ----------------------------------- Uṉakku nīnta vēṇṭum pōl irukkiṟatā?
ਕੀ ਤੇਰੇ ਕੋਲ ਤੌਲੀਆ ਹੈ? உன்னிட-்-துண்-- இர---கி-தா? உ------- த----- இ---------- உ-்-ி-ம- த-ண-ட- இ-ு-்-ி-த-? --------------------------- உன்னிடம் துண்டு இருக்கிறதா? 0
Uṉṉiṭam-t-ṇ-- i----i--tā? U------ t---- i---------- U-ṉ-ṭ-m t-ṇ-u i-u-k-ṟ-t-? ------------------------- Uṉṉiṭam tuṇṭu irukkiṟatā?
ਕੀ ਤੇਰੇ ਕੋਲ ਤੈਰਾਕੀ ਵਾਲੀ ਪਤਲੂਨ ਹੈ? உன--ி--- நீச்சல--அரைக்-ா-- -ட்-- இர-க்க--தா? உ------- ந------ அ-------- ச---- இ---------- உ-்-ி-ம- ந-ச-ச-் அ-ை-்-ா-் ச-்-ை இ-ு-்-ி-த-? -------------------------------------------- உன்னிடம் நீச்சல் அரைக்கால் சட்டை இருக்கிறதா? 0
U-----m-nī-c---a-a---ā- c---a-----k-----ā? U------ n----- a------- c----- i---------- U-ṉ-ṭ-m n-c-a- a-a-k-ā- c-ṭ-a- i-u-k-ṟ-t-? ------------------------------------------ Uṉṉiṭam nīccal araikkāl caṭṭai irukkiṟatā?
ਕੀ ਤੇਰੇ ਕੋਲ ਤੈਰਾਕੀ ਵਾਲੇ ਕੱਪੜੇ ਹਨ? உன்-ி--் ந-ச---- -டை இரு-்க---ா? உ------- ந------ உ-- இ---------- உ-்-ி-ம- ந-ச-ச-் உ-ை இ-ு-்-ி-த-? -------------------------------- உன்னிடம் நீச்சல் உடை இருக்கிறதா? 0
U-ṉi-am n-cc-l uṭ-i-iru-k-ṟ--ā? U------ n----- u--- i---------- U-ṉ-ṭ-m n-c-a- u-a- i-u-k-ṟ-t-? ------------------------------- Uṉṉiṭam nīccal uṭai irukkiṟatā?
ਕੀ ਤੂੰ ਤੈਰ ਸਕਦਾ / ਸਕਦੀ ਹੈਂ? உன---- ந-ந-த---தெ--யுமா? உ----- ந------ த-------- உ-க-க- ந-ந-த-் த-ர-ய-ம-? ------------------------ உனக்கு நீந்தத் தெரியுமா? 0
U--kku--īnt----eri--m-? U----- n----- t-------- U-a-k- n-n-a- t-r-y-m-? ----------------------- Uṉakku nīntat teriyumā?
ਕੀ ਤੁਸੀਂ ਡੁਬਕੀ ਲਗਾ ਸਕਦੇ ਹੋ? உ--்க- ---க-ழ்--ய-ச்-ல் த----ுமா? உ----- த--------------- த-------- உ-க-க- த-ை-ீ-்-ா-்-்-ல- த-ர-ய-ம-? --------------------------------- உனக்கு தலைகீழ்பாய்ச்சல் தெரியுமா? 0
Uṉ--ku--a--ik-ḻp---cal -e-i----? U----- t-------------- t-------- U-a-k- t-l-i-ī-p-y-c-l t-r-y-m-? -------------------------------- Uṉakku talaikīḻpāyccal teriyumā?
ਕੀ ਤੂੰ ਪਾਣੀ ਵਿੱਚ ਕੁੱਦ ਸਕਦਾ / ਸਕਦੀ ਹੈਂ? உன-்க- -ீ-ில்-குத-க்க---த--ிய--ா? உ----- ந----- க-------- த-------- உ-க-க- ந-ர-ல- க-த-க-க-் த-ர-ய-ம-? --------------------------------- உனக்கு நீரில் குதிக்கத் தெரியுமா? 0
Uṉa-k---īril -u--k-a--t-------? U----- n---- k------- t-------- U-a-k- n-r-l k-t-k-a- t-r-y-m-? ------------------------------- Uṉakku nīril kutikkat teriyumā?
ਫੁਹਾਰਾ ਕਿੱਥੇ ਹੈ? க-ள-யல- அற---ங--- -ருக்கி-து? க------ அ-- எ---- இ---------- க-ள-ய-் அ-ை எ-்-ு இ-ு-்-ி-த-? ----------------------------- குளியல் அறை எங்கு இருக்கிறது? 0
K--i--- -ṟai e-k---ruk-i-atu? K------ a--- e--- i---------- K-ḷ-y-l a-a- e-k- i-u-k-ṟ-t-? ----------------------------- Kuḷiyal aṟai eṅku irukkiṟatu?
ਕਪੜੇ ਬਦਲਣ ਦਾ ਕਮਰਾ ਕਿੱਥੇ ਹੈ? உட-----றும்-அ-ை எங-க--இ-ுக-----ு? உ---------- அ-- எ---- இ---------- உ-ை-ா-்-ு-் அ-ை எ-்-ு இ-ு-்-ி-த-? --------------------------------- உடைமாற்றும் அறை எங்கு இருக்கிறது? 0
U--i--ṟṟ-m a-a- ---- i--kk--atu? U--------- a--- e--- i---------- U-a-m-ṟ-u- a-a- e-k- i-u-k-ṟ-t-? -------------------------------- Uṭaimāṟṟum aṟai eṅku irukkiṟatu?
ਤੈਰਨ ਦਾ ਚਸ਼ਮਾ ਕਿੱਥੇ ਹੈ? ந----ல்--ண--ாட- -ங்-- இ-ுக்---த-? ந------ க------ எ---- இ---------- ந-ச-ச-் க-்-ா-ி எ-்-ு இ-ு-்-ி-த-? --------------------------------- நீச்சல் கண்ணாடி எங்கு இருக்கிறது? 0
Nīcc-l--aṇ---i eṅ-- -ru-k-ṟa--? N----- k------ e--- i---------- N-c-a- k-ṇ-ā-i e-k- i-u-k-ṟ-t-? ------------------------------- Nīccal kaṇṇāṭi eṅku irukkiṟatu?
ਕੀ ਪਾਣੀ ਗਹਿਰਾ ਹੈ? ந--- ம-கவு-் ஆழம-? ந--- ம------ ஆ---- ந-ர- ம-க-ு-் ஆ-ம-? ------------------ நீர் மிகவும் ஆழமா? 0
N-r -i--v-m-ā--mā? N-- m------ ā----- N-r m-k-v-m ā-a-ā- ------------------ Nīr mikavum āḻamā?
ਕੀ ਪਾਣੀ ਸਾਫ – ਸੁਥਰਾ ਹੈ? ந-ர---ுத்தம-க இ---்க----? ந--- ச------- இ---------- ந-ர- ச-த-த-ா- இ-ு-்-ி-த-? ------------------------- நீர் சுத்தமாக இருக்கிறதா? 0
N-----------a -r-----a-ā? N-- c-------- i---------- N-r c-t-a-ā-a i-u-k-ṟ-t-? ------------------------- Nīr cuttamāka irukkiṟatā?
ਕੀ ਪਾਣੀ ਗਰਮ ਹੈ? நீர் --மான-வ--்ப----இ-ு-்க-றத-? ந--- இ---- வ------- இ---------- ந-ர- இ-ம-ன வ-ப-ப-ா- இ-ு-்-ி-த-? ------------------------------- நீர் இதமான வெப்பமாக இருக்கிறதா? 0
N-- itam-ṉ- ----amā-a ----kiṟ-tā? N-- i------ v-------- i---------- N-r i-a-ā-a v-p-a-ā-a i-u-k-ṟ-t-? --------------------------------- Nīr itamāṉa veppamāka irukkiṟatā?
ਮੈਂ ਕੰਬ ਰਿਹਾ / ਰਹੀ ਹਾਂ। ந-ன- உறை-்து-க---ட---------ற--். ந--- உ------ க----- இ----------- ந-ன- உ-ை-்-ு க-ண-ட- இ-ு-்-ி-ே-்- -------------------------------- நான் உறைந்து கொண்டு இருக்கிறேன். 0
N---u----tu-k-ṇṭu ir---iṟ--. N-- u------ k---- i--------- N-ṉ u-a-n-u k-ṇ-u i-u-k-ṟ-ṉ- ---------------------------- Nāṉ uṟaintu koṇṭu irukkiṟēṉ.
ਪਾਣੀ ਬਹੁਤ ਠੰਢਾ ਹੈ। நீர- ---வும்-க-ளிர-க-இரு-------. ந--- ம------ க------ இ---------- ந-ர- ம-க-ு-் க-ள-ர-க இ-ு-்-ி-த-. -------------------------------- நீர் மிகவும் குளிராக இருக்கிறது. 0
N-- -ikav---k--irā-a i--k-iṟ-t-. N-- m------ k------- i---------- N-r m-k-v-m k-ḷ-r-k- i-u-k-ṟ-t-. -------------------------------- Nīr mikavum kuḷirāka irukkiṟatu.
ਹੁਣ ਮੈਂ ਪਾਣੀ ਤੋਂ ਬਾਹਰ ਨਿਕਲਾਂਗਾ / ਨਿਕਲਾਂਗੀ। ந-ன--ந---லி-ுந்த- --ளிய--ப-போகிற---. ந--- ந----------- வ----------------- ந-ன- ந-ர-ல-ர-ந-த- வ-ள-ய-ற-்-ோ-ி-ே-்- ------------------------------------ நான் நீரிலிருந்து வெளியேறப்போகிறேன். 0
N-- n--i--ru--- v-ḷiy---p-ō----ṉ. N-- n---------- v---------------- N-ṉ n-r-l-r-n-u v-ḷ-y-ṟ-p-ō-i-ē-. --------------------------------- Nāṉ nīriliruntu veḷiyēṟappōkiṟēṉ.

ਅਣਜਾਣ ਭਾਸ਼ਾਵਾਂ

ਦੁਨੀਆ ਭਰ ਹਜ਼ਾਰਾਂ ਵੱਖ-ਵੱਖ ਭਾਸ਼ਾਵਾਂ ਮੌਜੂਦ ਹਨ। ਭਾਸ਼ਾ ਵਿਗਿਆਨੀਆਂ ਦੇ ਅੰਦਾਜ਼ੇ ਅਨੁਸਾਰ ਇਹ 6,000 ਤੋਂ 7,000 ਹਨ। ਪਰ, ਸਹੀ ਗਿਣਤੀ ਅਜੇ ਤੱਕ ਵੀ ਅਸਪੱਸ਼ਟ ਹੈ। ਇਸਦਾ ਕਾਰਨ ਇਹ ਹੈ ਕਿ ਅਜੇ ਵੀ ਬਹੁਤ ਸਾਰੀਆਂ ਅਣਖੋਜੀਆਂ ਭਾਸ਼ਾਵਾਂ ਮੌਜੂਦ ਹਨ। ਇਹ ਭਾਸ਼ਾਵਾਂ ਜ਼ਿਆਦਾਤਰ ਦੁਰਾਡੇ ਖੇਤਰਾਂ ਵਿੱਚ ਬੋਲੀਆਂ ਜਾਂਦੀਆਂ ਹਨ। ਅਜਿਹੇ ਖੇਤਰ ਦੀ ਇੱਕ ਉਦਾਹਰਣ ਐਮੇਜ਼ੌਨ (Amazon) ਹੈ। ਇੱਥੇ ਅਜੇ ਤੱਕ ਵੀ ਕਈ ਵਿਅਕਤੀ ਇਕੱਲਪੁਣੇ ਵਿੱਚ ਰਹਿੰਦੇ ਹਨ। ਉਨ੍ਹਾਂ ਦਾ ਦੂਜੇ ਸਭਿਆਚਾਰਾਂ ਨਾਲ ਕੋਈ ਸੰਪਰਕ ਨਹੀਂ ਹੈ। ਇਸਦੇ ਬਾਵਜੂਦ, ਬੇਸ਼ੱਕ, ਉਨ੍ਹਾਂ ਦੀ ਆਪਣੀ ਨਿੱਜੀ ਭਾਸ਼ਾ ਹੈ। ਅਜੇ ਵੀ ਦੁਨੀਆ ਦੇ ਹੋਰ ਭਾਗਾਂ ਵਿੱਚ ਅਣਪਛਾਤੀਆਂ ਭਾਸ਼ਾਵਾਂ ਮੌਜੂਦ ਹਨ। ਅਸੀਂ ਅਜੇ ਵੀ ਨਹੀਂ ਜਾਣਦੇ ਕਿ ਸੈਂਟ੍ਰਲ ਅਫ਼ਰੀਕਾ ਵਿੱਚ ਕਿੰਨੀਆਂ ਭਾਸ਼ਾਵਾਂ ਹਨ। ਨਿਊ ਗਿਨੀ ਦਾ ਵੀ ਭਾਸ਼ਾਈ ਨਜ਼ਰੀਏ ਤੋਂ ਸੰਪੂਰਨ ਅਧਿਐਨ ਨਹੀਂ ਕੀਤਾ ਗਿਆ। ਜਦੋਂ ਵੀ ਕਿਸੇ ਨਵੀਂ ਭਾਸ਼ਾ ਦੀ ਖੋਜ ਹੁੰਦੀ ਹੈ, ਇਹ ਹਮੇਸ਼ਾਂ ਸਨਸਨੀਖੇਜ਼ ਹੁੰਦੀ ਹੈ। ਤਕਰੀਬਨ ਦੋ ਸਾਲ ਪਹਿਲਾਂ ਵਿਗਿਆਨੀਆਂ ਨੇ ਕੋਰੋ ਦੀ ਖੋਜ ਕੀਤੀ ਸੀ। ਕੋਰੋ ਉੱਤਰੀ ਭਾਰਤ ਦੇ ਛੋਟੇ ਪਿੰਡਾਂ ਵਿੱਚ ਬੋਲੀ ਜਾਂਦੀ ਹੈ। ਕੇਵਲ 1,000 ਵਿਅਕਤੀ ਇਹ ਭਾਸ਼ਾ ਬੋਲਦੇ ਹਨ। ਇਹ ਕੇਵਲ ਬੋਲੀ ਜਾਂਦੀ ਹੈ। ਕੋਰੋ ਦਾ ਕੋਈ ਲਿਖਤੀ ਰੂਪ ਨਹੀਂ ਹੈ। ਖੋਜਕਰਤਾ ਹੈਰਾਨ ਹਨ ਕਿ ਕੋਰੋ ਇੰਨੀ ਦੇਰ ਤੋਂ ਕਿਵੇਂ ਜ਼ਿੰਦਾ ਹੈ। ਕੋਰੋ ਤਿਬੇਤੋ-ਬਰਮੀਜ਼ ਭਾਸ਼ਾ ਪਰਿਵਾਰ ਨਾਲ ਸੰਬੰਧਤ ਹੈ। ਪੂਰੇ ਏਸ਼ੀਆ ਵਿੱਚ ਤਕਰੀਬਨ 300 ਅਜਿਹੀਆਂ ਭਾਸ਼ਾਵਾਂ ਮੌਜੂਦ ਹਨ। ਪਰ ਕੋਰੋ ਦਾ ਇਨ੍ਹਾਂ ਵਿਚੋਂ ਕਿਸੇ ਵੀ ਭਾਸ਼ਾ ਨਾਲ ਨੇੜਲਾ ਸੰਬੰਧ ਨਹੀਂ ਹੈ। ਇਸਤੋਂ ਭਾਵ ਹੈ ਕਿ ਇਸਦਾ ਜ਼ਰੂਰ ਆਪਣਾ ਕੋਈ ਨਿੱਜੀ ਇਤਿਹਾਸ ਹੋਵੇਗਾ। ਬਦਕਿਸਮਤੀ ਨਾਲ, ਘੱਟ ਅਹਿਮ ਭਾਸ਼ਾਵਾਂ ਬਹੁਤ ਛੇਤੀ ਖ਼ਤਮ ਹੋ ਜਾਂਦੀਆਂ ਹਨ। ਆਮ ਤੌਰ 'ਤੇ, ਇੱਕ ਭਾਸ਼ਾ ਇੱਕੋ ਪੀੜ੍ਹੀ ਵਿੱਚ ਹੀ ਖ਼ਤਮ ਹੋ ਜਾਂਦੀ ਹੈ। ਨਤੀਜੇ ਵਜੋਂ, ਖੋਜਕਰਤਾਵਾਂ ਕੋਲ ਅਕਸਰ ਇਨ੍ਹਾਂ ਦਾ ਅਧਿਐਨ ਕਰਨ ਲਈ ਬਹੁਤ ਘੱਟ ਸਮਾਂ ਹੁੰਦਾ ਹੈ। ਪਰ ਕੋਰੋ ਲਈ ਕੁਝ ਉਮੀਦ ਮੌਜੂਦ ਹੈ। ਇਸਨੂੰ ਇੱਕ ਧੁਨੀ ਸ਼ਬਦਾਵਲੀ ਵਿੱਚ ਦਸਤਾਵੇਜ਼ਬੱਧ ਕੀਤਾ ਜਾਵੇਗਾ।