ਪ੍ਹੈਰਾ ਕਿਤਾਬ

pa ਤਰਣਤਾਲ ਵਿੱਚ   »   bg В басейна

50 [ਪੰਜਾਹ]

ਤਰਣਤਾਲ ਵਿੱਚ

ਤਰਣਤਾਲ ਵਿੱਚ

50 [петдесет]

50 [petdeset]

В басейна

[V baseyna]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਅੱਜ ਗਰਮੀ ਹੈ। Дн-- е г-----. Днес е горещо. 0
D--- y- g--------. Dn-- y- g--------. Dnes ye goreshcho. D-e- y- g-r-s-c-o. -----------------.
ਕੀ ਆਪਾਂ ਤੈਰਨ ਚੱਲੀਏ? Да о----- н- б-----? Да отидем на басейн? 0
D- o----- n- b-----? Da o----- n- b-----? Da otidem na baseyn? D- o-i-e- n- b-s-y-? -------------------?
ਕੀ ਤੇਰਾ ਤੈਰਨ ਦਾ ਮਨ ਹੈ? Ис--- л- д- о----- д- п------? Искаш ли да отидем да плуваме? 0
I----- l- d- o----- d- p------? Is---- l- d- o----- d- p------? Iskash li da otidem da pluvame? I-k-s- l- d- o-i-e- d- p-u-a-e? ------------------------------?
ਕੀ ਤੇਰੇ ਕੋਲ ਤੌਲੀਆ ਹੈ? Им-- л- х-----? Имаш ли хавлия? 0
I---- l- k-------? Im--- l- k-------? Imash li khavliya? I-a-h l- k-a-l-y-? -----------------?
ਕੀ ਤੇਰੇ ਕੋਲ ਤੈਰਾਕੀ ਵਾਲੀ ਪਤਲੂਨ ਹੈ? Им-- л- б----- г-----? Имаш ли бански гащета? 0
I---- l- b----- g--------? Im--- l- b----- g--------? Imash li banski gashcheta? I-a-h l- b-n-k- g-s-c-e-a? -------------------------?
ਕੀ ਤੇਰੇ ਕੋਲ ਤੈਰਾਕੀ ਵਾਲੇ ਕੱਪੜੇ ਹਨ? Им-- л- б----- к-----? Имаш ли бански костюм? 0
I---- l- b----- k------? Im--- l- b----- k------? Imash li banski kostyum? I-a-h l- b-n-k- k-s-y-m? -----------------------?
ਕੀ ਤੂੰ ਤੈਰ ਸਕਦਾ / ਸਕਦੀ ਹੈਂ? Мо--- л- д- п-----? Можеш ли да плуваш? 0
M------ l- d- p------? Mo----- l- d- p------? Mozhesh li da pluvash? M-z-e-h l- d- p-u-a-h? ---------------------?
ਕੀ ਤੁਸੀਂ ਡੁਬਕੀ ਲਗਾ ਸਕਦੇ ਹੋ? Мо--- л- д- с- г------? Можеш ли да се гмуркаш? 0
M------ l- d- s- g-------? Mo----- l- d- s- g-------? Mozhesh li da se gmurkash? M-z-e-h l- d- s- g-u-k-s-? -------------------------?
ਕੀ ਤੂੰ ਪਾਣੀ ਵਿੱਚ ਕੁੱਦ ਸਕਦਾ / ਸਕਦੀ ਹੈਂ? Мо--- л- д- с----- в-- в-----? Можеш ли да скачаш във водата? 0
M------ l- d- s------- v-- v-----? Mo----- l- d- s------- v-- v-----? Mozhesh li da skachash vyv vodata? M-z-e-h l- d- s-a-h-s- v-v v-d-t-? ---------------------------------?
ਫੁਹਾਰਾ ਕਿੱਥੇ ਹੈ? Къ-- е д----? Къде е душът? 0
K--- y- d-----? Ky-- y- d-----? Kyde ye dushyt? K-d- y- d-s-y-? --------------?
ਕਪੜੇ ਬਦਲਣ ਦਾ ਕਮਰਾ ਕਿੱਥੇ ਹੈ? Къ-- е с-----------? Къде е съблекалнята? 0
K--- y- s------------? Ky-- y- s------------? Kyde ye syblekalnyata? K-d- y- s-b-e-a-n-a-a? ---------------------?
ਤੈਰਨ ਦਾ ਚਸ਼ਮਾ ਕਿੱਥੇ ਹੈ? Къ-- с- о------ з- п------? Къде са очилата за плуване? 0
K--- s- o------- z- p------? Ky-- s- o------- z- p------? Kyde sa ochilata za pluvane? K-d- s- o-h-l-t- z- p-u-a-e? ---------------------------?
ਕੀ ਪਾਣੀ ਗਹਿਰਾ ਹੈ? Во---- д------ л- е? Водата дълбока ли е? 0
V----- d------ l- y-? Vo---- d------ l- y-? Vodata dylboka li ye? V-d-t- d-l-o-a l- y-? --------------------?
ਕੀ ਪਾਣੀ ਸਾਫ – ਸੁਥਰਾ ਹੈ? Во---- ч---- л- е? Водата чиста ли е? 0
V----- c----- l- y-? Vo---- c----- l- y-? Vodata chista li ye? V-d-t- c-i-t- l- y-? -------------------?
ਕੀ ਪਾਣੀ ਗਰਮ ਹੈ? Во---- т---- л- е? Водата топла ли е? 0
V----- t---- l- y-? Vo---- t---- l- y-? Vodata topla li ye? V-d-t- t-p-a l- y-? ------------------?
ਮੈਂ ਕੰਬ ਰਿਹਾ / ਰਹੀ ਹਾਂ। Ст----- м- е. Студено ми е. 0
S------ m- y-. St----- m- y-. Studeno mi ye. S-u-e-o m- y-. -------------.
ਪਾਣੀ ਬਹੁਤ ਠੰਢਾ ਹੈ। Во---- е д---- с------. Водата е доста студена. 0
V----- y- d---- s------. Vo---- y- d---- s------. Vodata ye dosta studena. V-d-t- y- d-s-a s-u-e-a. -----------------------.
ਹੁਣ ਮੈਂ ਪਾਣੀ ਤੋਂ ਬਾਹਰ ਨਿਕਲਾਂਗਾ / ਨਿਕਲਾਂਗੀ। Се-- и------ о- в-----. Сега излизам от водата. 0
S--- i------ o- v-----. Se-- i------ o- v-----. Sega izlizam ot vodata. S-g- i-l-z-m o- v-d-t-. ----------------------.

ਅਣਜਾਣ ਭਾਸ਼ਾਵਾਂ

ਦੁਨੀਆ ਭਰ ਹਜ਼ਾਰਾਂ ਵੱਖ-ਵੱਖ ਭਾਸ਼ਾਵਾਂ ਮੌਜੂਦ ਹਨ। ਭਾਸ਼ਾ ਵਿਗਿਆਨੀਆਂ ਦੇ ਅੰਦਾਜ਼ੇ ਅਨੁਸਾਰ ਇਹ 6,000 ਤੋਂ 7,000 ਹਨ। ਪਰ, ਸਹੀ ਗਿਣਤੀ ਅਜੇ ਤੱਕ ਵੀ ਅਸਪੱਸ਼ਟ ਹੈ। ਇਸਦਾ ਕਾਰਨ ਇਹ ਹੈ ਕਿ ਅਜੇ ਵੀ ਬਹੁਤ ਸਾਰੀਆਂ ਅਣਖੋਜੀਆਂ ਭਾਸ਼ਾਵਾਂ ਮੌਜੂਦ ਹਨ। ਇਹ ਭਾਸ਼ਾਵਾਂ ਜ਼ਿਆਦਾਤਰ ਦੁਰਾਡੇ ਖੇਤਰਾਂ ਵਿੱਚ ਬੋਲੀਆਂ ਜਾਂਦੀਆਂ ਹਨ। ਅਜਿਹੇ ਖੇਤਰ ਦੀ ਇੱਕ ਉਦਾਹਰਣ ਐਮੇਜ਼ੌਨ (Amazon) ਹੈ। ਇੱਥੇ ਅਜੇ ਤੱਕ ਵੀ ਕਈ ਵਿਅਕਤੀ ਇਕੱਲਪੁਣੇ ਵਿੱਚ ਰਹਿੰਦੇ ਹਨ। ਉਨ੍ਹਾਂ ਦਾ ਦੂਜੇ ਸਭਿਆਚਾਰਾਂ ਨਾਲ ਕੋਈ ਸੰਪਰਕ ਨਹੀਂ ਹੈ। ਇਸਦੇ ਬਾਵਜੂਦ, ਬੇਸ਼ੱਕ, ਉਨ੍ਹਾਂ ਦੀ ਆਪਣੀ ਨਿੱਜੀ ਭਾਸ਼ਾ ਹੈ। ਅਜੇ ਵੀ ਦੁਨੀਆ ਦੇ ਹੋਰ ਭਾਗਾਂ ਵਿੱਚ ਅਣਪਛਾਤੀਆਂ ਭਾਸ਼ਾਵਾਂ ਮੌਜੂਦ ਹਨ। ਅਸੀਂ ਅਜੇ ਵੀ ਨਹੀਂ ਜਾਣਦੇ ਕਿ ਸੈਂਟ੍ਰਲ ਅਫ਼ਰੀਕਾ ਵਿੱਚ ਕਿੰਨੀਆਂ ਭਾਸ਼ਾਵਾਂ ਹਨ। ਨਿਊ ਗਿਨੀ ਦਾ ਵੀ ਭਾਸ਼ਾਈ ਨਜ਼ਰੀਏ ਤੋਂ ਸੰਪੂਰਨ ਅਧਿਐਨ ਨਹੀਂ ਕੀਤਾ ਗਿਆ। ਜਦੋਂ ਵੀ ਕਿਸੇ ਨਵੀਂ ਭਾਸ਼ਾ ਦੀ ਖੋਜ ਹੁੰਦੀ ਹੈ, ਇਹ ਹਮੇਸ਼ਾਂ ਸਨਸਨੀਖੇਜ਼ ਹੁੰਦੀ ਹੈ। ਤਕਰੀਬਨ ਦੋ ਸਾਲ ਪਹਿਲਾਂ ਵਿਗਿਆਨੀਆਂ ਨੇ ਕੋਰੋ ਦੀ ਖੋਜ ਕੀਤੀ ਸੀ। ਕੋਰੋ ਉੱਤਰੀ ਭਾਰਤ ਦੇ ਛੋਟੇ ਪਿੰਡਾਂ ਵਿੱਚ ਬੋਲੀ ਜਾਂਦੀ ਹੈ। ਕੇਵਲ 1,000 ਵਿਅਕਤੀ ਇਹ ਭਾਸ਼ਾ ਬੋਲਦੇ ਹਨ। ਇਹ ਕੇਵਲ ਬੋਲੀ ਜਾਂਦੀ ਹੈ। ਕੋਰੋ ਦਾ ਕੋਈ ਲਿਖਤੀ ਰੂਪ ਨਹੀਂ ਹੈ। ਖੋਜਕਰਤਾ ਹੈਰਾਨ ਹਨ ਕਿ ਕੋਰੋ ਇੰਨੀ ਦੇਰ ਤੋਂ ਕਿਵੇਂ ਜ਼ਿੰਦਾ ਹੈ। ਕੋਰੋ ਤਿਬੇਤੋ-ਬਰਮੀਜ਼ ਭਾਸ਼ਾ ਪਰਿਵਾਰ ਨਾਲ ਸੰਬੰਧਤ ਹੈ। ਪੂਰੇ ਏਸ਼ੀਆ ਵਿੱਚ ਤਕਰੀਬਨ 300 ਅਜਿਹੀਆਂ ਭਾਸ਼ਾਵਾਂ ਮੌਜੂਦ ਹਨ। ਪਰ ਕੋਰੋ ਦਾ ਇਨ੍ਹਾਂ ਵਿਚੋਂ ਕਿਸੇ ਵੀ ਭਾਸ਼ਾ ਨਾਲ ਨੇੜਲਾ ਸੰਬੰਧ ਨਹੀਂ ਹੈ। ਇਸਤੋਂ ਭਾਵ ਹੈ ਕਿ ਇਸਦਾ ਜ਼ਰੂਰ ਆਪਣਾ ਕੋਈ ਨਿੱਜੀ ਇਤਿਹਾਸ ਹੋਵੇਗਾ। ਬਦਕਿਸਮਤੀ ਨਾਲ, ਘੱਟ ਅਹਿਮ ਭਾਸ਼ਾਵਾਂ ਬਹੁਤ ਛੇਤੀ ਖ਼ਤਮ ਹੋ ਜਾਂਦੀਆਂ ਹਨ। ਆਮ ਤੌਰ 'ਤੇ, ਇੱਕ ਭਾਸ਼ਾ ਇੱਕੋ ਪੀੜ੍ਹੀ ਵਿੱਚ ਹੀ ਖ਼ਤਮ ਹੋ ਜਾਂਦੀ ਹੈ। ਨਤੀਜੇ ਵਜੋਂ, ਖੋਜਕਰਤਾਵਾਂ ਕੋਲ ਅਕਸਰ ਇਨ੍ਹਾਂ ਦਾ ਅਧਿਐਨ ਕਰਨ ਲਈ ਬਹੁਤ ਘੱਟ ਸਮਾਂ ਹੁੰਦਾ ਹੈ। ਪਰ ਕੋਰੋ ਲਈ ਕੁਝ ਉਮੀਦ ਮੌਜੂਦ ਹੈ। ਇਸਨੂੰ ਇੱਕ ਧੁਨੀ ਸ਼ਬਦਾਵਲੀ ਵਿੱਚ ਦਸਤਾਵੇਜ਼ਬੱਧ ਕੀਤਾ ਜਾਵੇਗਾ।