ਪ੍ਹੈਰਾ ਕਿਤਾਬ

pa ਸੰਬੰਧਵਾਚਕ ਪੜਨਾਂਵ 2   »   zh 物主代词2

67 [ਸਤਾਹਠ]

ਸੰਬੰਧਵਾਚਕ ਪੜਨਾਂਵ 2

ਸੰਬੰਧਵਾਚਕ ਪੜਨਾਂਵ 2

67[六十七]

67 [Liùshíqī]

物主代词2

wù zhǔ dàicí 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਚੀਨੀ (ਸਰਲੀਕਿਰਤ] ਖੇਡੋ ਹੋਰ
ਐਨਕ -镜 眼_ 眼- -- 眼镜 0
y-n---g y______ y-n-ì-g ------- yǎnjìng
ਉਹ ਆਪਣੀ ਐਨਕ ਭੁੱਲ ਗਿਆ ਹੈ। 他 把 他---镜 忘 了-。 他 把 他_ 眼_ 忘 了 。 他 把 他- 眼- 忘 了 。 --------------- 他 把 他的 眼镜 忘 了 。 0
t- -- ---de-----ì-g-wàng-e. t_ b_ t_ d_ y______ w______ t- b- t- d- y-n-ì-g w-n-l-. --------------------------- tā bǎ tā de yǎnjìng wàngle.
ਫਿਰ ਉਸਦੀ ਐਨਕ ਕਿੱਥੇ ਹੈ? 他--眼--到底-----? 他_ 眼_ 到_ 在 哪 ? 他- 眼- 到- 在 哪 ? -------------- 他的 眼镜 到底 在 哪 ? 0
T- -e ---j--g --odǐ-z-i -ǎ? T_ d_ y______ d____ z__ n__ T- d- y-n-ì-g d-o-ǐ z-i n-? --------------------------- Tā de yǎnjìng dàodǐ zài nǎ?
ਘੜੀ 钟-表 钟__ 钟-表 --- 钟,表 0
Z-ōng, b--o Z_____ b___ Z-ō-g- b-ǎ- ----------- Zhōng, biǎo
ਉਸਦੀ ਘੜੀ ਖਰਾਬ ਹੋ ਗਈ ਹੈ। 他- --- - 。 他_ 表 坏 了 。 他- 表 坏 了 。 ---------- 他的 表 坏 了 。 0
t---e b----hu----. t_ d_ b___ h______ t- d- b-ǎ- h-à-l-. ------------------ tā de biǎo huàile.
ਘੜੀ ਦੀਵਾਰ ਤੇ ਟੰਗੀ ਹੈ। 钟 -在-墙 --。 钟 挂_ 墙 上 。 钟 挂- 墙 上 。 ---------- 钟 挂在 墙 上 。 0
Zhō-g --à zà-----ng-s---g. Z____ g__ z__ q____ s_____ Z-ō-g g-à z-i q-á-g s-à-g- -------------------------- Zhōng guà zài qiáng shàng.
ਪਾਸਪੋਰਟ 护- 护_ 护- -- 护照 0
H----o H_____ H-z-à- ------ Hùzhào
ਉਹਨੇ ਆਪਣਾ ਪਾਸਪੋਰਟ ਗੁਆ ਲਿਆ ਹੈ। 他-把-他的--照-- - 。 他 把 他_ 护_ 丢 了 。 他 把 他- 护- 丢 了 。 --------------- 他 把 他的 护照 丢 了 。 0
t- bǎ -- -- --zhà--diū--. t_ b_ t_ d_ h_____ d_____ t- b- t- d- h-z-à- d-ū-e- ------------------------- tā bǎ tā de hùzhào diūle.
ਤਾਂ ਉਸਦਾ ਪਾਸਪੋਰਟ ਕਿੱਥੇ ਹੈ? 他的 -照 到-------? 他_ 护_ 到_ 在 哪_ ? 他- 护- 到- 在 哪- ? --------------- 他的 护照 到底 在 哪里 ? 0
Tā-de----h-o-d-o-- -à- nǎl-? T_ d_ h_____ d____ z__ n____ T- d- h-z-à- d-o-ǐ z-i n-l-? ---------------------------- Tā de hùzhào dàodǐ zài nǎlǐ?
ਉਹ – ਉਹਨਾਂ ਦਾ / ਉਹਨਾਂ ਦੀ / ਉਹਨਾਂ ਦੇ 她–她的 她___ 她-她- ---- 她–她的 0
T- – -- -e T_ – t_ d_ T- – t- d- ---------- Tā – tā de
ਬੱਚਿਆਂ ਨੂੰ ਉਹਨਾਂ ਦੇ ਮਾਂ – ਬਾਪ ਨਹੀਂ ਮਿਲ ਰਹੇ ਹਨ। 孩子们-不---- 他们的 父母 孩__ 不_ 找_ 他__ 父_ 孩-们 不- 找- 他-的 父- ---------------- 孩子们 不能 找到 他们的 父母 0
h------- -ùnén----ǎo----t--en-de-f-mǔ h_______ b_____ z______ t____ d_ f___ h-i-i-e- b-n-n- z-ǎ-d-o t-m-n d- f-m- ------------------------------------- háizimen bùnéng zhǎodào tāmen de fùmǔ
ਲਓ ਓਥੇ ਉਹਨਾਂ ਦੇ ਮਾਤਾ – ਪਿਤਾ ਆ ਰਹੇ ਹਨ। 但----- -母 来--! 但_ 他__ 父_ 来_ ! 但- 他-的 父- 来- ! -------------- 但是 他们的 父母 来了 ! 0
dàns-ì tā-en de ------á-le! d_____ t____ d_ f___ l_____ d-n-h- t-m-n d- f-m- l-i-e- --------------------------- dànshì tāmen de fùmǔ láile!
ਤੁਸੀਂ – ਤੁਹਾਡਾ / ਤੁਹਾਡੇ / ਤੁਹਾਡੀ 您--的 您___ 您-您- ---- 您–您的 0
N---– --- -e N__ – n__ d_ N-n – n-n d- ------------ Nín – nín de
ਤੁਹਾਡੀ ਯਾਤਰਾ ਕਿਹੋ ਜਿਹੀ ਸੀ, ਸ਼੍ਰੀ ਮਿੱਲਰ? 米勒-生, -的 旅- --- ? 米____ 您_ 旅_ 怎__ ? 米-先-, 您- 旅- 怎-样 ? ----------------- 米勒先生, 您的 旅行 怎么样 ? 0
mǐ -ēi --āns-ē--,-n------l-x-n- -ěn-e-----? m_ l__ x_________ n__ d_ l_____ z____ y____ m- l-i x-ā-s-ē-g- n-n d- l-x-n- z-n-e y-n-? ------------------------------------------- mǐ lēi xiānshēng, nín de lǚxíng zěnme yàng?
ਤੁਹਾਡੀ ਪਤਨੀ ਕਿੱਥੇ ਹੈ, ਸ਼੍ਰੀ ਮਿੱਲਰ? 米-先生- 您的-太太---哪里 ? 米____ 您_ 太_ 在 哪_ ? 米-先-, 您- 太- 在 哪- ? ------------------ 米勒先生, 您的 太太 在 哪里 ? 0
Mǐ l-i-x---s-ēn-, ní- -e-tàitài -à- n--ǐ? M_ l__ x_________ n__ d_ t_____ z__ n____ M- l-i x-ā-s-ē-g- n-n d- t-i-à- z-i n-l-? ----------------------------------------- Mǐ lēi xiānshēng, nín de tàitài zài nǎlǐ?
ਤੁਸੀਂ – ਤੁਹਾਡਾ / ਤੁਹਾਡੇ / ਤੁਹਾਡੀ 您–-的 您___ 您-您- ---- 您–您的 0
N-n - -ín--e N__ – n__ d_ N-n – n-n d- ------------ Nín – nín de
ਤੁਹਾਡੀ ਯਾਤਰਾ ਕਿਹੋ ਜਿਹੀ ਸੀ, ਸ਼੍ਰੀਮਤੀ ਸਮਿੱਥ? 施密-女-, -的 旅行 -么样-? 施_____ 您_ 旅_ 怎__ ? 施-特-士- 您- 旅- 怎-样 ? ------------------ 施密特女士, 您的 旅行 怎么样 ? 0
s-ī -- ---n-s-ì, n-n d---ǚ-ín- -ě-m- -àng? s__ m_ t_ n_____ n__ d_ l_____ z____ y____ s-ī m- t- n-s-ì- n-n d- l-x-n- z-n-e y-n-? ------------------------------------------ shī mì tè nǚshì, nín de lǚxíng zěnme yàng?
ਤੁਹਾਡੇ ਪਤੀ ਕਿੱਥੇ ਹਨ, ਸ਼੍ਰੀਮਤੀ ਸਮਿੱਥ? 施-特女士, 您的------哪里-? 施_____ 您_ 先_ 在 哪_ ? 施-特-士- 您- 先- 在 哪- ? ------------------- 施密特女士, 您的 先生 在 哪里 ? 0
Sh- mì--- -ǚ-h-, n------xiāns--n- -à------? S__ m_ t_ n_____ n__ d_ x________ z__ n____ S-ī m- t- n-s-ì- n-n d- x-ā-s-ē-g z-i n-l-? ------------------------------------------- Shī mì tè nǚshì, nín de xiānshēng zài nǎlǐ?

ਅਨੁਵੰਸ਼ਕ ਤਬਦੀਲੀ ਬੋਲਣਾ ਸੰਭਵ ਬਣਾਉਂਦੀ ਹੈ।

ਧਰਤੀ ਉੱਤੇ ਕੇਵਲ ਇਨਸਾਨ ਹੀ ਬੋਲ ਸਕਣ ਵਾਲਾ ਜੀਵਿਤ ਪ੍ਰਾਣੀ ਹੈ। ਇਹ ਉਸਨੂੰ ਪਸ਼ੂਆਂ ਅਤੇ ਪੌਦਿਆਂ ਤੋਂ ਅਲੱਗ ਕਰਦਾ ਹੈ। ਬੇਸ਼ੱਕ ਪਸ਼ੂ ਅਤੇ ਪੌਦੇ ਵੀ ਆਪਸ ਵਿੱਚ ਗੱਲਬਾਤ ਕਰਦੇ ਹਨ। ਪਰ, ਉਹ ਕੋਈ ਗੁੰਝਲਦਾਰ ਅੱਖਰਾਂ ਵਾਲੀ ਭਾਸ਼ਾ ਨਹੀਂ ਬੋਲਦੇ। ਪਰ ਇਨਸਾਨ ਕਿਉਂ ਬੋਲ ਸਕਦੇ ਹਨ? ਬੋਲਣ ਦੀ ਸਮਰੱਥਾ ਲਈ ਕੁਝ ਸਰੀਰਕ ਲੱਛਣਾਂ ਦਾ ਹੋਣਾ ਜ਼ਰੂਰੀ ਹੈ। ਇਹ ਸਰੀਰਕ ਲੱਛਣ ਕੇਵਲ ਇਨਸਾਨਾਂ ਵਿੱਚ ਪਾਏ ਜਾਂਦੇ ਹਨ। ਪਰ, ਇਸਦਾ ਲਾਜ਼ਮੀ ਤੌਰ 'ਤੇ ਇਹ ਮਤਲਬ ਨਹੀਂ ਕਿ ਇਨ੍ਹਾਂ ਦਾ ਵਿਕਾਸ ਇਨਸਾਨਾਂ ਨੇ ਕੀਤਾ। ਵਿਕਾਸਵਾਦੀ ਇਤਿਹਾਸ ਵਿੱਚ, ਬਿਨਾਂ ਕਿਸੇ ਕਾਰਨ ਦੇ ਕੁਝ ਨਹੀਂ ਵਾਪਰਦਾ। ਸਮੇਂ ਦੇ ਨਾਲ ਕਿਤੇ ਨਾ ਕਿਤੇ, ਇਨਸਾਨਾਂ ਨੇ ਬੋਲਣਾ ਸ਼ੁਰੂ ਕੀਤਾ। ਸਾਨੂੰ ਅਜੇ ਤੱਕ ਇਹ ਪਤਾ ਨਹੀਂ ਕਿ ਅਸਲ ਵਿੱਚ ਅਜਿਹਾ ਕਦੋਂ ਵਾਪਰਿਆ। ਪਰ ਕੁਝ ਨਾ ਕੁਝ ਜ਼ਰੂਰ ਵਾਪਰਿਆ ਹੋਵੇਗਾ ਜਿਸ ਨਾਲ ਇਨਸਾਨ ਨੂੰ ਬੋਲੀ ਪ੍ਰਾਪਤ ਹੋਈ। ਖੋਜਕਰਤਾਵਾਂ ਦਾ ਵਿਸ਼ਵਾਸ ਹੈ ਕਿ ਇੱਕ ਅਨੁਵੰਸ਼ਕ ਤਬਦੀਲੀ ਇਸਦੀ ਜ਼ਿੰਮੇਵਾਰ ਸੀ। ਮਾਨਵ-ਵਿਗਿਆਨੀਆਂ ਨੇ ਵੱਖ-ਵੱਖ ਜੀਵਿਤ ਪ੍ਰਾਣੀਆਂ ਦੀ ਅਨੁਵੰਸ਼ਕ ਸਮੱਗਰੀ ਦੀ ਤੁਲਨਾ ਕੀਤੀ। ਇਹ ਚੰਗੀ ਤਰ੍ਹਾਂ ਜਾਣਿਆ ਜਾਂਦਾ ਹੈ ਕਿ ਇੱਕ ਵਿਸ਼ੇਸ਼ ਅਨੁਵੰਸ਼ਕ ਤੱਤ ਬੋਲੀ ਨੂੰ ਪ੍ਰਭਾਵਤ ਕਰਦਾ ਹੈ। ਜਿਨ੍ਹਾਂ ਵਿਅਕਤੀਆਂ ਵਿੱਚ ਇਹ ਖ਼ਰਾਬ ਹੁੰਦਾ ਹੈ, ਨੂੰ ਬੋਲੀ ਵਿੱਚ ਮੁਸ਼ਕਲਾਂ ਆਉਂਦੀਆਂ ਹਨ। ਉਹ ਆਪਣੇ ਆਪ ਨੂੰ ਚੰਗੀ ਤਰ੍ਹਾਂ ਜ਼ਾਹਿਰ ਨਹੀਂ ਕਰ ਸਕਦੇ ਅਤੇ ਸ਼ਬਦਾਂ ਨੂੰ ਸਮਝਣ ਵਿੱਚ ਬਹੁਤ ਮੁਸ਼ਕਲ ਮਹਿਸੂਸ ਕਰਦੇ ਹਨ। ਇਸ ਅਨੁਵੰਸ਼ਕ ਤੱਤ ਦੀ ਜਾਂਚ ਮਨੁੱਖਾਂ, ਬਾਂਦਰਾਂ ਅਤੇ ਚੂਹਿਆਂ ਉੱਤੇ ਕੀਤੀ ਗਈ। ਇਹ ਮਨੁੱਖਾਂ ਅਤੇ ਚਿੰਪਾਜ਼ੀਆਂ ਵਿੱਚ ਕਾਫ਼ੀ ਸਮਾਨ ਹੈ। ਕੇਵਲ ਦੋ ਛੋਟੇ ਅੰਤਰ ਪਛਾਣੇ ਜਾ ਸਕਦੇ ਹਨ। ਪਰ ਇਹ ਅੰਤਰ ਦਿਮਾਗ ਵਿੱਚ ਆਪਣੀ ਹੋਂਦ ਬਾਰੇ ਜਾਣੂ ਕਰਵਾਉਂਦੇ ਹਨ। ਅਨੁਵੰਸ਼ਕ ਤੱਤਾਂ ਦੇ ਨਾਲ-ਨਾਲ, ਉਹ ਦਿਮਾਗ ਦੀਆਂ ਕੁਝ ਵਿਸ਼ੇਸ਼ ਗਤੀਵਿਧੀਆਂ ਉੱਤੇ ਪ੍ਰਭਾਵ ਪਾਉਂਦੇ ਹਨ। ਇਸਲਈ ਮਨੁੱਖ ਬੋਲ ਸਕਦੇ ਹਨ, ਪਰ ਬਾਂਦਰ ਨਹੀਂ। ਪਰ, ਮਨੁੱਖੀ ਭਾਸ਼ਾ ਦੀ ਬੁਝਾਰਤ ਦਾ ਹੱਲ ਅਜੇ ਤੱਕ ਨਹੀਂ ਹੋਇਆ। ਕੇਵਲ ਅਨੁਵੰਸ਼ਕ ਤਬਦੀਲੀ ਹੀ ਬੋਲੀ ਨੂੰ ਸਮਰੱਥ ਬਣਉਣ ਲਈ ਕਾਫ਼ੀ ਨਹੀਂ। ਖੋਜਕਰਤਾਵਾਂ ਨੇ ਮਨੁੱਖੀ ਅਨੁਵੰਸ਼ਕ ਤੱਤ ਦੇ ਰੁਪਾਂਤਰ ਨੂੰ ਚੂਹਿਆਂ ਵਿੱਚ ਵਿਕਸਿਤ ਕੀਤਾ। ਇਸਨੇ ਉਨ੍ਹਾਂ ਨੂੰ ਬੋਲਣ ਦੀ ਸਮਰੱਥਾ ਪ੍ਰਦਾਨ ਨਹੀਂ ਕੀਤੀ... ਪਰ ਉਨ੍ਹਾਂ ਦੀਆਂ ਚੀਕਾਂ ਨੇ ਇੱਕ ਚੋਖਾ ਸ਼ੋਰਗੁਲ ਪੈਦਾ ਕਰ ਦਿੱਤਾ!